ਪੜਚੋਲ ਕਰੋ
72 ਸਾਲਾ ਔਰਤ ਨੇ 27 ਸਾਲਾ ਨੌਜਵਾਨ ਨਾਲ ਕੀਤਾ ਵਿਆਹ
1/7

ਯੂਕੇ ਦੇ ਵੀਜ਼ਾ ਅਧਿਕਾਰੀਆਂ ਨੇ ਸੀਜੇ ਦਾ ਵੀਜ਼ਾ ਵਾਰ ਵਾਰ ਕੈਂਸਲ ਕੀਤਾ ਕਿਉਂਕਿ ਅਧਿਕਾਰੀ ਦੋਵਾਂ ਦੀ ਆਰਥਿਕ ਹਾਲਤ ਤੋਂ ਸੰਤੁਸ਼ਟ ਨਹੀਂ ਸੀ।
2/7

ਏਂਜੇਲਾ ਇਕ ਸੇਵਾ ਮੁਕਤ ਟੈਕਸੀ ਡਰਾਈਵਰ ਹੈ ਅਤੇ ਉਸ ਨੇ 20 ਹਜ਼ਾਰ ਪੌਂਡ ਵੀਜ਼ਾ ਦਿਵਾਉਣ ਵਿਚ ਹੀ ਖ਼ਰਚ ਕਰ ਦਿੱਤੇ। ਲੇਕਿਨ ਤੀਜੀ ਵਾਰ ਕੋਸ਼ਿਸ਼ ਕਰਨ 'ਤੇ ਵੀ ਸੀਜੇ ਨੂੰ ਵੀਜ਼ਾ ਨਹੀਂ ਮਿਲਿਆ।
Published at : 29 Aug 2017 12:07 PM (IST)
View More






















