ਪੜਚੋਲ ਕਰੋ

ਮੌਤ ਤੋਂ ਬਾਅਦ ਸਰੀਰ ਨੂੰ ਜਮਾਉਣ ਦਾ ਅਨੋਖਾ ਤਰੀਕਾ; ਭਵਿੱਖ ਵਿੱਚ ਦੁਬਾਰਾ ਜ਼ਿੰਦਗੀ ਦਾ ਦਾਅਵਾ, ਲੋਕਾਂ 'ਚ ਅਪਲਾਈ ਕਰਨ ਲਈ ਮੱਚੀ ਹੋੜ ....

'ਟੂਮਾਰੋ ਬਾਇਓ' ਨਾਂ ਵਾਲੀ ਇਹ ਕੰਪਨੀ ਮਰਨ ਤੋਂ ਬਾਅਦ ਸਰੀਰ ਨੂੰ ਜਮਾਉਣ ਲਈ ਲਗਭਗ ₹1.8 ਕਰੋੜ ਅਤੇ ਸਿਰਫ ਦਿਮਾਗ ਨੂੰ ਜਮਾਉਣ ਲਈ ₹67.2 ਲੱਖ ਲੈਂਦੀ ਹੈ। ਇਸ ਪ੍ਰਕਿਰਿਆ ਵਿੱਚ ਸਰੀਰ ਨੂੰ -198 ਡਿਗਰੀ ਸੈਲਸੀਅਸ ਤੱਕ ਠੰਡਾ ਕੀਤਾ ਜਾਂਦਾ ਹੈ

ਇਸ ਫਾਨੀ ਸੰਸਾਰ ਤੋਂ ਹਰ ਕਿਸੇ ਨੂੰ ਇੱਕ ਨਾ ਇੱਕ ਦਿਨ ਰੁਖਸਤ ਹੋਣ ਹੈ ਯਾਨੀਕਿ ਮੌਤ ਆਉਣ ਪੱਕਾ ਹੈ। ਪਰ ਕੋਈ ਵੀ ਇਸ ਰੰਗਲੀ ਦੁਨੀਆ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਹੈ। ਇੱਕ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਭਵਿੱਖ ਵਿੱਚ ਦੁਬਾਰਾ ਜ਼ਿੰਦਗੀ ਦੇਣਗੇ। ਜੀ ਹਾਂ ਜਰਮਨੀ ਦੀ ਇੱਕ ਸਟਾਰਟਅੱਪ ਕੰਪਨੀ ਨੇ ਮੌਤ ਨੂੰ ਹਰਾਉਣ ਦਾ ਇੱਕ ਬਹੁਤ ਹੀ ਅਜੀਬ ਤੇ ਅਨੋਖਾ ਤਰੀਕਾ ਲੱਭਿਆ ਹੈ। ਇਹ ਕੰਪਨੀ 'ਕ੍ਰਾਇਓ-ਪ੍ਰਿਜ਼ਰਵੇਸ਼ਨ ਸਰਵਿਸ' ਦੇ ਰਹੀ ਹੈ, ਜਿਸਦੇ ਤਹਿਤ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਵਿੱਖ ਵਿੱਚ ਜਦੋਂ ਤਕਨਾਲੋਜੀ ਹੋਰ ਅੱਗੇ ਵਧੇਗੀ, ਤਾਂ ਇਹ ਜੰਮੀਆਂ ਹੋਈਆਂ ਲਾਸ਼ਾਂ ਨੂੰ ਦੁਬਾਰਾ ਜਿੰਦਗੀ ਮਿਲ ਸਕੇਗੀ।

ਜਾਣੋ ਕੀ ਹੈ ਇਹ ਪ੍ਰੀਕਿਰਿਆ ਅਤੇ ਕਿੰਨਾ ਆਉਂਦਾ ਖਰਚਾ

'ਟੂਮਾਰੋ ਬਾਇਓ' ਨਾਂ ਵਾਲੀ ਇਹ ਕੰਪਨੀ ਮਰਨ ਤੋਂ ਬਾਅਦ ਸਰੀਰ ਨੂੰ ਜਮਾਉਣ ਲਈ ਲਗਭਗ ₹1.8 ਕਰੋੜ ਅਤੇ ਸਿਰਫ ਦਿਮਾਗ ਨੂੰ ਜਮਾਉਣ ਲਈ ₹67.2 ਲੱਖ ਲੈਂਦੀ ਹੈ। ਇਸ ਪ੍ਰਕਿਰਿਆ ਵਿੱਚ ਸਰੀਰ ਨੂੰ -198 ਡਿਗਰੀ ਸੈਲਸੀਅਸ ਤੱਕ ਠੰਡਾ ਕੀਤਾ ਜਾਂਦਾ ਹੈ, ਜਿਸ ਨਾਲ ਸਰੀਰ ਦੀ ਉਹ ਪ੍ਰਕੀਰਿਆ ਜਿਸ ਰਾਹੀਂ ਬਾਡੀ ਸੜਦੀ ਮਤਲਬ ਗਲਦੀ ਹੈ ਉਹ  ਪ੍ਰਕਿਰਿਆ ਹਮੇਸ਼ਾ ਲਈ ਰੁਕ ਜਾਂਦੀ ਹੈ। ਇਸ ਹਾਲਤ ਨੂੰ ‘ਬਾਇਓਸਟੇਸਿਸ’ ਕਿਹਾ ਜਾਂਦਾ ਹੈ।

ਕੰਪਨੀ ਦੀ ਵੈੱਬਸਾਈਟ ਮੁਤਾਬਕ, ਉਨ੍ਹਾਂ ਦਾ ਦ੍ਰਿਸ਼ਟਿਕੋਣ ਇੱਕ ਅਜਿਹਾ ਸੰਸਾਰ ਬਣਾਉਣਾ ਹੈ ਜਿੱਥੇ ਲੋਕ ਇਹ ਫੈਸਲਾ ਕਰ ਸਕਣ ਕਿ ਉਹ ਕਿੰਨੇ ਸਮੇਂ ਤੱਕ ਜੀਉਣਾ ਚਾਹੁੰਦੇ ਹਨ। ਹੁਣ ਤੱਕ 'ਟੂਮਾਰੋ ਬਾਇਓ' ਕੰਪਨੀ 6 ਲੋਕਾਂ ਅਤੇ 5 ਪਾਲਤੂ ਜਾਨਵਰਾਂ ਦਾ Cryopreservation ਕਰ ਚੁੱਕੀ ਹੈ। 650 ਤੋਂ ਵੱਧ ਲੋਕਾਂ ਨੇ ਇਸ ਸੇਵਾ ਲਈ ਭੁਗਤਾਨ ਕਰ ਦਿੱਤਾ ਹੈ ਅਤੇ ਆਪਣੀ ਬਾਡੀ ਫ੍ਰੀਜ਼ ਹੋਣ ਦੀ ਉਡੀਕ ਕਰ ਰਹੇ ਹਨ।

ਡੈੱਡ ਬਾਡੀ ਨੂੰ ਫ੍ਰੀਜ਼ ਕਰਨ ਦੀ ਪ੍ਰਕਿਰਿਆ ਕੀ ਹੈ?

ਇਹ ਕੰਪਨੀ ਵਿਅਕਤੀ ਦੀ ਮੌਤ ਦੇ ਤੁਰੰਤ ਬਾਅਦ ਕ੍ਰਾਇਓ-ਪ੍ਰਿਜ਼ਰਵੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੰਦੀ ਹੈ। ਇਸ ਲਈ ਯੂਰਪੀ ਸ਼ਹਿਰਾਂ ਵਿੱਚੋਂ ਖਾਸ ਐਂਬੂਲੈਂਸਾਂ ਲਾਸ਼ ਨੂੰ ਸਵਿਟਜ਼ਰਲੈਂਡ ਦੇ ਮੁੱਖ ਸੈਂਟਰ ਤੱਕ ਲੈ ਜਾਂਦੀਆਂ ਹਨ। ਇੱਥੇ ਲਿਆਉਣ ਤੋਂ ਬਾਅਦ, ਸਰੀਰ ਨੂੰ ਇੱਕ ਵੱਖਰੇ ਸਟੀਲ ਕੰਟੇਨਰ ਵਿੱਚ ਲਿਕਵਿਡ ਨਾਈਟਰੋਜਨ ਨਾਲ ਭਰ ਕੇ -198 ਡਿਗਰੀ ਸੈਲਸੀਅਸ ਤਾਪਮਾਨ 'ਤੇ ਦਸ ਦਿਨਾਂ ਤੱਕ ਰੱਖਿਆ ਜਾਂਦਾ ਹੈ, ਤਾਂ ਜੋ ਜ਼ਰੂਰੀ ਫ੍ਰੀਜ਼ਿੰਗ ਤਾਪਮਾਨ ਬਣਾਈ ਰੱਖਿਆ ਜਾ ਸਕੇ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ

Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ

ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
SC ਕਮਿਸ਼ਨ ਨੇ ਪਟਿਆਲਾ ਦੇ SP ਅਤੇ DSP ਨੂੰ ਕੀਤਾ ਤਲਬ, ਆਦੇਸ਼ ਤੋਂ ਬਾਵਜੂਦ ਨਹੀਂ ਕੀਤੀ ਕਾਰਵਾਈ

328 ਪਾਵਨ ਸਰੂਪਾਂ ਦੇ ਮਾਮਲੇ ‘ਚ SGPC ਦੇ ਸਾਬਕਾ ਆਡੀਟਰ ਸਤਿੰਦਰ ਕੋਹਲੀ ਗ੍ਰਿਫਤਾਰ, ਅਦਾਲਤ ਨੇ ਦਿੱਤਾ 5 ਦਿਨਾਂ ਦਾ ਰਿਮਾਂਡ

ਅੰਮ੍ਰਿਤਸਰ ਅਤੇ ਪੁਲਿਸ ਵਿਚਾਲੇ ਮੁਕਾਬਲਾ, ਬਦਮਾਸ਼ ਜ਼ਖ਼ਮੀ, ਪ੍ਰਭ ਦਾਸੂਵਾਲ ਨਾਲ ਜੁੜਿਆ ਸੀ ਗੈਂਗ

ਪੰਜਾਬ 'ਚ ਸਕੂਲਾਂ ਦੇ ਵਿਦਿਆਰਥੀਆਂ ਲਈ Datesheet ਜਾਰੀ, ਦੇਖੋ ਪੂਰਾ ਸ਼ਡਿਊਲ

Embed widget