ਪੜਚੋਲ ਕਰੋ
ਇੱਥੇ ਕਿਉਂ ਕੱਟੀਆਂ ਜਾਂਦੀਆਂ ਮਹਿਲਾਵਾਂ ਦੀਆਂ ਉਂਗਲਾਂ?
ਇੰਡੋਨੇਸ਼ੀਆ ‘ਚ ਇੱਕ ਅਜਿਹਾ ਕਬੀਲਾ ਹੈ ਜਿੱਥੇ ਕਿਸੇ ਦੀ ਮੌਤ ਹੋਣ 'ਤੇ ਔਰਤਾਂ ਦੀਆਂ ਉਂਗਲੀਆਂ ਕੱਟ ਦਿੱਤੀਆਂ ਜਾਂਦੀਆਂ ਹਨ। ਇਹ ਕਬੀਲੇ ਦੀ ਪਰੰਪਰਾ ਹੈ ਕਿ ਕਿਸੇ ਵਿਅਕਤੀ ਦੀ ਮੌਤ ਹੋਣ ‘ਤੇ ਉਸ ਘਰ ਦੀ ਕਿਸੇ ਇੱਕ ਔਰਤ ਦੀ ਇੱਕ ਉਂਗਲ ਕੱਟ ਦਿੱਤੀ ਜਾਂਦੀ ਹੈ।
![ਇੱਥੇ ਕਿਉਂ ਕੱਟੀਆਂ ਜਾਂਦੀਆਂ ਮਹਿਲਾਵਾਂ ਦੀਆਂ ਉਂਗਲਾਂ? Here due to tradition, the fingers of women are cut ਇੱਥੇ ਕਿਉਂ ਕੱਟੀਆਂ ਜਾਂਦੀਆਂ ਮਹਿਲਾਵਾਂ ਦੀਆਂ ਉਂਗਲਾਂ?](https://static.abplive.com/wp-content/uploads/sites/5/2020/06/14223317/finger-cut.jpg?impolicy=abp_cdn&imwidth=1200&height=675)
ਦੁਨੀਆ 'ਚ ਅਜਿਹੀਆਂ ਕਈ ਅਜੀਬੋ-ਗਰੀਬ ਰਵਾਇਤਾਂ ਹਨ, ਜਿਸ ਨੂੰ ਸੁਣ ਕੇ ਕੋਈ ਵੀ ਦੰਗ ਰਹਿ ਜਾਵੇਗਾ। ਲੋਕ ਅੱਜ ਵੀ ਇਨ੍ਹਾਂ ਪਰੰਪਰਾਵਾਂ ਨੂੰ ਨਿਭਾਉਂਦੇ ਹਨ। ਇਨ੍ਹਾਂ 'ਚੋਂ ਕਈ ਤਾਂ ਅਜਿਹੀਆਂ ਹਨ, ਜਿਸ ਨਾਲ ਮਨੁੱਖੀ ਨੂੰ ਆਪਣੇ ਸਰੀਰ 'ਤੇ ਦੁੱਖ ਝੱਲਣੇ ਪੈਂਦੇ ਹਨ।
ਇੰਡੋਨੇਸ਼ੀਆ ‘ਚ ਇੱਕ ਅਜਿਹਾ ਕਬੀਲਾ ਹੈ ਜਿੱਥੇ ਕਿਸੇ ਦੀ ਮੌਤ ਹੋਣ 'ਤੇ ਔਰਤਾਂ ਦੀਆਂ ਉਂਗਲੀਆਂ ਕੱਟ ਦਿੱਤੀਆਂ ਜਾਂਦੀਆਂ ਹਨ। ਇਹ ਕਬੀਲੇ ਦੀ ਪਰੰਪਰਾ ਹੈ ਕਿ ਕਿਸੇ ਵਿਅਕਤੀ ਦੀ ਮੌਤ ਹੋਣ ‘ਤੇ ਉਸ ਘਰ ਦੀ ਕਿਸੇ ਇੱਕ ਔਰਤ ਦੀ ਇੱਕ ਉਂਗਲ ਕੱਟ ਦਿੱਤੀ ਜਾਂਦੀ ਹੈ।
ਤਾਨਾਸ਼ਾਹ ਕਿਮ ਜੋਂਗ ਦੀ ਭੈਣ ਨੂੰ ਚੜ੍ਹਿਆ ਗੁੱਸਾ, ਦੁਸ਼ਮਣ ਮੁਲਕ ਨੂੰ ਫੌਜੀ ਕਾਰਵਾਈ ਦੀ ਧਮਕੀ
‘ਦਾਨੀ' ਕਬੀਲਾ ਪਾਪੂਆ ਗਿੰਨੀ ਅਧੀਨ ਆਉਂਦਾ ਹੈ ਤੇ ਇੱਥੇ ਲਗਪਗ ਢਾਈ ਲੱਖ ਆਦੀਵਾਸੀ ਹਨ। ਇਸ ਪਰੰਪਰਾ ਦੇ ਪਿੱਛੇ ਤਰਕ ਇਹ ਹੈ ਕਿ ਔਰਤ ਉਂਗਲੀ ਦਾਨ ਕਰਨ ਤੋਂ ਬਾਅਦ ਮਰਨ ਵਾਲਾ ਪਰਿਵਾਰ ਨੂੰ ਭੂਤ ਬਣ ਕੇ ਨਹੀਂ ਸਤਾਏਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਬਜਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)