ਪੜਚੋਲ ਕਰੋ

ਮਿਲੋ ਭਾਰਤ ਦੇ ਕਰੋੜਪਤੀ ਨਾਈ ਨੂੰ, ਜਿਸ ਕੋਲ ਹੈ ਰੋਲਸ ਰਾਏਸ ਅਤੇ ਮਰਸੀਡੀਜ਼ ਬੈਂਜ, ਹੁਣ ਖਰੀਦਣਾ ਚਾਹੁੰਦਾ ਹੈ ਇਹ ਲਗਜ਼ਰੀ ਕਾਰ

ਬੰਗਲੁਰੂ ਦੇ ਇੱਕ ਕਰੋੜਪਤੀ ਨਾਈ ਰਮੇਸ਼ ਬਾਬੂ ਹੁਣ 8 ਕਰੋੜ ਰੁਪਏ ਦੀ ਸਟ੍ਰੈਚ ਲਿਮੋਜਿਨ ਖਰੀਦਣਾ ਚਾਹੁੰਦਾ ਹੈ।

ਬੰਗਲੁਰੂ: ਜੇ ਕੋਈ ਤੁਹਾਨੂੰ ਕਹੇ ਕਿ ਦੇਸ਼ 'ਚ ਇੱਕ ਕਰੋੜਪਤੀ ਨਾਈ ਹੈ, ਤਾਂ ਤੁਸੀਂ ਇਸ 'ਤੇ ਯਕੀਨ ਨਹੀਂਂ ਕਰੋਗੇ। ਜੇ ਕੋਈ ਕਹੇ ਕਿ ਇਸ ਕਰੋੜਪਤੀ ਹੇਅਰ ਡ੍ਰੈਸਰ ਕੋਲ 378 ਕਾਰਾਂ ਹਨ, ਜਿਨ੍ਹਾਂ ਵਿਚ Rolls Royce ਅਤੇ Mercedes Benz ਵਰਗੀਆਂ ਕਾਰਾਂ ਸ਼ਾਮਲ ਹਨ, ਤਾਂ ਤੁਸੀਂ ਹੈਰਾਨ ਹੋਵੋਗੇ। ਪਰ ਇਹ ਸੱਚ ਹੈ ਤੇ ਅਸੀਂ ਗੱਲ ਕਰ ਰਹੇ ਹਾਂ ਬੰਗਲੁਰੂ ਸ਼ਹਿਰ ਦੇ ਰਮੇਸ਼ ਬਾਬੂ ਦੀ ਜੋ ਕਿ ਇੰਨੇ ਪੈਸੇ ਹੋਣ ਦੇ ਬਾਵਜੂਦ ਹੇਅਰ ਕਟਿੰਗ ਦਾ ਕੰਮ ਕਰਦਾ ਹੈ। ਇਸ ਖ਼ਬਰ ਪੜ੍ਹਨ ਤੋਂ ਬਾਅਦ ਤੁਹਾਡੇ ਦਿਲ ਵਿਚ ਸਵਾਲ ਵੀ ਉੱਠ ਰਹੇ ਹੋਣਗੇ ਕਿ ਰਮੇਸ਼ ਬਾਬੂ ਕੀ ਕਰਦਾ ਹੈ ਕਿ ਉਸ ਕੋਲ ਇੰਨੀਆਂ ਕਾਰਾਂ ਹਨ। ਇਹ ਨਹੀਂ ਕਿ ਉਹ ਵਾਲ ਕੱਟਣ ਲਈ ਬਹੁਤ ਜ਼ਿਆਦਾ ਪੈਸੇ ਲੈਂਦੇ ਹੈ, ਉਨ੍ਹਾਂ ਤੋਂ ਵਾਲ ਕਟਵਾਉਣ ਲਈ ਤੁਹਾਨੂੰ ਸਿਰਫ 150 ਰੁਪਏ ਹੀ ਦੇਣੇ ਪੈਣਗੇ। ਰਮੇਸ਼ ਬਾਬੂ ਸੈਲੂਨ ਦੇ ਕਾਰੋਬਾਰ ਤੋਂ ਇਲਾਵਾ ਕਾਰ ਰੈਂਟਿੰਗ ਦਾ ਕਾਰੋਬਾਰ ਵੀ ਚਲਾਉਂਦੇ ਹਨ। ਇਸ ਕਾਰੋਬਾਰ ਨੇ ਉਸਦੀ ਕਿਸਮਤ ਬਣਾਈ ਤੇ ਅੱਜ ਉਸ ਕੋਲ 120 ਲਗਜ਼ਰੀ ਕਾਰਾਂ ਹਨ। ਰਮੈਸ਼ ਬਾਬੂ ਦੀ ਮੰਮੀ ਜਿਸ ਔਰਤ ਦੇ ਗਰ ਕੰਮ ਕਰਦੀ ਸੀ ਤਾਂ ਉਸ ਨੇ ਸਲਾਹ ਦਿੱਤੀ ਜਿਸ ਨੇ ਉਸ ਦੀ ਕਿਸਮਤ ਬਦਲ ਦਿੱਤੀ। ਔਰਤ ਨੇ ਰਸੇਸ਼ ਨੂੰ ਕਾਰ ਕਿਰਾਏ 'ਤੇ ਪਾਉਣ ਦੀ ਸਲਾਹ ਦਿੱਤੀ ਅਤੇ ਸਾਲ 2004 ਤੱਕ ਉਸ ਨੇ 7 ਕਾਰਾਂ ਖਰੀਦ ਲਈਆਂ। ਉਸਨੇ ਸਾਰੀਆਂ ਕਾਰਾਂ ਨੂੰ ਆਪਣੇ ਟੂਰ ਅਤੇ ਟ੍ਰੈਵਲ ਕੰਪਨੀ ਨਾਲ ਜੋੜਿਆ। ਮਿਲੋ ਭਾਰਤ ਦੇ ਕਰੋੜਪਤੀ ਨਾਈ ਨੂੰ, ਜਿਸ ਕੋਲ ਹੈ ਰੋਲਸ ਰਾਏਸ ਅਤੇ ਮਰਸੀਡੀਜ਼ ਬੈਂਜ, ਹੁਣ ਖਰੀਦਣਾ ਚਾਹੁੰਦਾ ਹੈ ਇਹ ਲਗਜ਼ਰੀ ਕਾਰ ਕਈ ਵੱਡੀਆਂ ਫਿਲਮੀ ਸ਼ਖਸੀਅਤਾਂ ਜਿਵੇਂ ਸਲਮਾਨ ਖਾਨ, ਐਸ਼ਵਰਿਆ ਬੱਚਨ ਅਤੇ ਅਮੀਰ ਖਾਨ ਜਦੋਂ ਵੀ ਬੈਂਗਲੁਰੂ ਆਉਂਦੇ ਹਨ ਤਾਂ ਉਹ ਰਮੇਸ਼ ਬਾਬੂ ਦੀਆਂ ਲਗਜ਼ਰੀ ਕਾਰਾਂ ਦੀ ਵਰਤੋਂ ਕਰਦੇ ਹਨ। ਦੱਸ ਦਈਏ ਕਿ ਉਹ ਇੱਕ ਰੋਲਸ ਰਾਇਸ ਕਾਰ ਲਈ ਰੋਜ਼ਾਨਾ 50 ਹਜ਼ਾਰ ਰੁਪਏ ਕਿਰਾਇਆ ਲੈਂਦੇ ਹਨ। ਰਮੇਸ਼ ਬਾਬੂ ਦੇ ਕਾਰਾਂ ਦੇ ਕਾਫਲੇ 'ਚ ਇਸ ਸਮੇਂ ਰੋਲਸ Rolls Royce Ghost, Mercedes-Maybach S500, BMW 7-Series, Mercedes Benz E-Class, Mercedes Benz V-Class, BMW 5-Series, Honda Accord, Honda CR-V ਅਤੇ Toyota Camry ਸ਼ਾਮਲ ਹੈ। ਹੁਣ ਉਸ ਦਾ 8 ਕਰੋੜ ਰੁਪਏ ਦੀ ਸਟ੍ਰੈਚ ਲਿਮੋਜਿਨ ਕਾਰ ਖਰੀਦਣ ਦਾ ਇਰਾਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ

Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ

Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ

Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ

ABP Premium

ਵੀਡੀਓਜ਼

Panchayat Election | Former Cabinet Minister ਨੇ ਫ਼ੋਲੇ 'ਆਪ' ਦੇ ਪੋਤੜੇ ! | Bhagwant Maan | AapBigg Boss 18 House ਦੀ ਵੀਡੀਓ Leak | ਐਥੇ ਹੋਏਗਾ ਕਲੇਸ਼ਬੱਬੂ ਮਾਨ, ਹਿਮਾਂਸ਼ੀ ਖੁਰਾਨਾ ਸਮੇਤ ਸਿਤਾਰੇ ਕੀ ਬੋਲ ਗਏ ਗੁਰੂ ਰੰਧਾਵਾ ਬਾਰੇਬੱਬੂ ਮਾਨ ਦੀਆਂ ਗੱਲਾਂ ਖੁਸ਼ ਕਰ ਦੇਣਗੀਆਂ ਦਿਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ
Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Punjab News: ਪੈਟਰੋਲ ਪੰਪ ਦਵਾਉਣ ਦੇ ਨਾਂਅ 'ਤੇ ਮਾਰੀ 5 ਕਰੋੜ ਦੀ ਠੱਗੀ, ਇੱਕੋ ਪਰਿਵਾਰ ਦੇ 7 ਮੈਂਬਰਾਂ 'ਤੇ ਮਾਮਲਾ ਦਰਜ, ਜਾਣੋ ਕਿਵੇਂ ਕੀਤਾ ਕਾਂਡ ?

Patiala News: ਪੰਚਾਇਤੀ ਚੋਣਾਂ 'ਚ ਖੂਨੀ ਜੰਗ! ਸੀਐਮ ਭਗਵੰਤ ਮਾਨ ਦੀਆਂ ਨਸੀਹਤਾਂ ਤੋਂ ਬੇਪ੍ਰਵਾਹ ਲੀਡਰ

Punjab Weather Update: ਪੰਜਾਬ ਦੇ ਕਿਸਾਨਾਂ ਲਈ ਚੇਤਾਵਨੀ! ਕੱਲ੍ਹ ਤੋਂ ਵਿਗੜੇਗਾ ਮੌਸਮ, ਝੋਨੇ ਦੀ ਕਟਾਈ 'ਤੇ ਲੱਗ ਸਕਦੀ ਬ੍ਰੇਕ

34 KM ਦੀ ਮਾਈਲੇਜ, ਕੀਮਤ 6.66 ਲੱਖ, Maruti ਦੀ ਇਸ ਕਾਰ ਦੇ ਹਰ ਰੋਜ਼ ਵਿਕ ਰਹੇ 500 ਯੂਨਿਟ

Embed widget