ਪੜਚੋਲ ਕਰੋ

1200 ਟਾਪੂਆਂ 'ਤੇ ਵਸੇ ਦੇਸ਼ ਦੀ ਅਨੌਖੀ ਕਹਾਣੀ!

ਅਕਤੂਬਰ 2009 ਵਿੱਚ ਮਾਲਦੀਪ ਦੇ ਰਾਸ਼ਟਰਪਤੀ ਮੁਹੰਮਦ ਨਸ਼ੀਦ ਸਨ। ਉਨ੍ਹਾਂ ਨੇ ਕਲਾਈਮੇਟ ਚੇਂਜ ਦੇ ਮੁੱਦੇ ਨੂੰ ਸਾਹਮਣੇ ਲਿਆਉਣ ਲਈ ਪਾਣੀ ਵਿੱਚ ਮੀਟਿੰਗ ਰੱਖੀ। ਦਸੰਬਰ 2009 ਵਿੱਚ ਕੋਪਨਹੈਗਨ ਵਿੱਚ ਯੂਟਿਊਬ ਕਲਾਈਮੇਟ ਚੇਂਜ ਕਾਨਫ਼ਰੰਸ ਹੋਣਾ ਸੀ।

ਚੰਡੀਗੜ੍ਹ: ਭਾਰਤ ਤੋਂ ਸਿਰਫ਼ 600 ਕਿ.ਮੀ. ਦੂਰ ਸਥਿਤ ਦੇਸ਼ ਮਾਲਦੀਪ ਵਿੱਚ ਐਮਰਜੈਂਸੀ ਲਾ ਦਿੱਤੀ ਗਈ ਹੈ। ਫ਼ਿਲਹਾਲ ਦੇਸ਼ ਵਿੱਚ ਰਾਜਨੀਤਕ ਅਸਥਿਰਤਾ ਦਾ ਮਾਹੌਲ ਹੈ। ਮਾਲਦੀਪ ਕਰੀਬ 1200 ਟਾਪੂਆਂ ਉੱਤੇ ਵਸਿਆ ਹੋਇਆ ਛੋਟਾ ਜਿਹਾ ਦੇਸ਼ ਹੈ। ਇਸ ਦੀਆਂ ਕਈ ਗੱਲਾਂ ਕਾਫ਼ੀ ਅਨੋਖੀਆਂ ਹਨ। ਇਹ ਟੂਰਿਸਟ ਲਈ ਸਵਰਗ ਵਰਗਾ ਮੰਨਿਆ ਜਾਂਦਾ ਹੈ ਪਰ ਅਸੀਂ ਤੁਹਾਨੂੰ ਇਸ ਦੇਸ਼ ਦੀ ਇੱਕ ਬੇਹੱਦ ਰੌਚਕ ਗੱਲ ਦੱਸਣ ਜਾ ਰਹੇ ਹਾਂ। ਮਾਲਦੀਪ ਉਹ ਦੇਸ਼ ਹੈ ਜਿੱਥੇ ਦੁਨੀਆ ਦੀ ਪਹਿਲੀ ਅੰਡਰ ਵਾਟਰ ਕੈਬਨਿਟ ਮੀਟਿੰਗ ਹੋਈ ਸੀ। ਯਾਨੀ ਪਾਣੀ ਅੰਦਰ ਰਾਸ਼ਟਰਪਤੀ ਤੇ ਦੂਜੇ ਮੰਤਰੀਆਂ ਨੇ ਮੀਟਿੰਗ ਕੀਤੀ। ਆਓ ਜਾਣਦੇ ਹਾਂ ਕਿਵੇਂ...

ਅਕਤੂਬਰ 2009 ਵਿੱਚ ਮਾਲਦੀਪ ਦੇ ਰਾਸ਼ਟਰਪਤੀ ਮੁਹੰਮਦ ਨਸ਼ੀਦ ਸਨ। ਉਨ੍ਹਾਂ ਨੇ ਕਲਾਈਮੇਟ ਚੇਂਜ ਦੇ ਮੁੱਦੇ ਨੂੰ ਸਾਹਮਣੇ ਲਿਆਉਣ ਲਈ ਪਾਣੀ ਵਿੱਚ ਮੀਟਿੰਗ ਰੱਖੀ। ਦਸੰਬਰ 2009 ਵਿੱਚ ਕੋਪਨਹੈਗਨ ਵਿੱਚ ਯੂਟਿਊਬ ਕਲਾਈਮੇਟ ਚੇਂਜ ਕਾਨਫ਼ਰੰਸ ਹੋਣਾ ਸੀ। ਇਸ ਤੋਂ ਪਹਿਲਾਂ ਖ਼ਾਸ ਮੈਸੇਜ ਦੇਣ ਲਈ ਅਜਿਹਾ ਕੀਤਾ ਗਿਆ।

ਮਾਲਦੀਪ ਛੋਟੇ-ਛੋਟੇ ਟਾਪੂਆਂ ਉੱਤੇ ਵਸਿਆ ਹੋਇਆ ਹੈ। ਇਹ ਸਮੁੰਦਰ ਤਲ ਤੋਂ ਔਸਤਨ 2.1 ਮੀਟਰ ਦੀ ਉਚਾਈ ਉੱਤੇ ਹੈ। ਅਜਿਹੇ ਵਿੱਚ ਕਲਾਈਮੇਟ ਚੇਂਜ ਹੋਣ ਉੱਤੇ ਜੇਕਰ ਸਮੁੰਦਰ ਦਾ ਜਲ ਪੱਧਰ ਵਧਦਾ ਹੈ ਤਾਂ ਇਸ ਦੇ ਡੁੱਬ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ। ਪਾਣੀ ਦੇ ਅੰਦਰ ਹੋਈ ਕੈਬਨਿਟ ਮੀਟਿੰਗ ਵਿੱਚ ਮੰਤਰੀਆਂ ਨੇ ਹੱਥ ਦੇ ਇਸ਼ਾਰੇ ਤੇ ਵਾਈਟ ਬੋਰਡ ਜ਼ਰੀਏ ਸੰਪਰਕ ਕੀਤਾ।

ਮਾਲਦੀਵ ਦੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੇ ਦੇਸ਼ ਵਿੱਚ ਐਮਰਜੈਂਸੀ ਲਾ ਦਿੱਤੀ ਹੈ। ਮਾਲਦੀਵ ਦੇ ਦੋ ਚੋਟੀ ਦੇ ਜੱਜਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਨੌਂ ਰਾਜਨੀਤਿਕ ਕੈਦੀਆਂ ਦਾ ਤਤਕਾਲ ਰਿਹਾਈ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

ਆਮ ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਮਾਲਦੀਵ ਬੇਹੱਦ ਖ਼ਾਸ ਤਰ੍ਹਾਂ ਦਾ ਦੇਸ਼ ਹੈ। ਇੱਥੇ ਹਰ ਸਾਲ ਲੱਖਾਂ ਦੀ ਤਾਦਾਦ ਵਿੱਚ ਟੂਰਿਸਟ ਆਉਂਦੇ ਹਨ। ਟੂਰਿਜ਼ਮ ਇੱਥੋਂ ਦਾ ਸਭ ਤੋਂ ਵੱਡੀ ਇੰਡਸਟਰੀ ਹੈ। ਰਿਪੋਰਟ ਮੁਤਾਬਕ 2017 ਵਿੱਚ 12 ਲੱਖ ਵਿਦੇਸ਼ੀ ਟੂਰਿਸਟ ਇਸ ਛੋਟੇ ਜਿਹੇ ਦੇਸ਼ ਵਿੱਚ ਆਏ ਸਨ। ਸੈਲਾਨੀਆਂ ਲਈ ਮਾਲਦੀਵ ਨੂੰ ਸਵਰਗ ਵਰਗਾ ਦੱਸਿਆ ਜਾਂਦਾ ਹੈ ਕਿਉਂਕਿ ਤੁਲਨਾਮਤਕ ਰੂਪ ਵਿੱਚ ਸਸਤੇ ਵਿੱਚ ਇੱਥੇ ਲੱਗਜ਼ਰੀ ਲਾਈਫ਼ ਜੀਨ ਦਾ ਮੌਕਾ ਮਿਲਦਾ ਹੈ।

ਮਾਲਦੀਵ 36 ਮੂੰਗਾ ਪ੍ਰਵਾਲਦੀਪ ਤੇ 1192 ਛੋਟੇ-ਛੋਟੇ ਟਾਪੂਆਂ ਨਾਲ ਮਿਲ ਕੇ ਬਣਿਆ ਹੋਇਆ ਦੇਸ਼ ਹੈ। ਇੱਕ ਆਈਲੈਂਡ ਤੋਂ ਦੂਸਰੇ ਉੱਤੇ ਆਉਣ ਜਾਣ ਲਈ ਖ਼ਾਸ ਤੌਰ ਉੱਤੇ ਫੇਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਦੇਸ਼ ਦੇ ਇਕਨਾਮੀ ਦਾ ਟੂਰਿਜ਼ਮ ਮਹੱਤਵਪੂਰਨ ਹਿੱਸਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ
ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ
ਪਿੱਠ ਦਰਦ ਤੋਂ ਪਰੇਸ਼ਾਨ ਹੋ ਤਾਂ ਇਦਾਂ ਪਾਓ ਛੁਟਕਾਰਾ, ਬਹੁਤ ਸੌਖਾ ਤਰੀਕਾ, ਜਾਣ ਕੇ ਰਹਿ ਜਾਓਗੇ ਹੈਰਾਨ
ਪਿੱਠ ਦਰਦ ਤੋਂ ਪਰੇਸ਼ਾਨ ਹੋ ਤਾਂ ਇਦਾਂ ਪਾਓ ਛੁਟਕਾਰਾ, ਬਹੁਤ ਸੌਖਾ ਤਰੀਕਾ, ਜਾਣ ਕੇ ਰਹਿ ਜਾਓਗੇ ਹੈਰਾਨ
ਬੀਪੀ ਘਟਾਉਣ ਲਈ ਤੁਸੀਂ ਵੀ ਖਾ ਰਹੇ ਦਵਾਈ, ਤਾਂ ਹੋ ਜਾਓ ਸਾਵਧਾਨ, ਇਸ ਗੰਭੀਰ ਬਿਮਾਰੀ ਨੂੰ ਤਾਂ ਨਹੀਂ ਦੇ ਰਹੇ ਸੱਦਾ
ਬੀਪੀ ਘਟਾਉਣ ਲਈ ਤੁਸੀਂ ਵੀ ਖਾ ਰਹੇ ਦਵਾਈ, ਤਾਂ ਹੋ ਜਾਓ ਸਾਵਧਾਨ, ਇਸ ਗੰਭੀਰ ਬਿਮਾਰੀ ਨੂੰ ਤਾਂ ਨਹੀਂ ਦੇ ਰਹੇ ਸੱਦਾ
Punjab Weather Update: ਪੰਜਾਬ 'ਚ ਠੰਡ ਕਾਰਨ ਕੰਬੇ ਲੋਕ, 15 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ, ਆਬੋ-ਹਵਾ ਖ਼ਰਾਬ, ਜਾਣੋ 5 ਦਿਨਾਂ ਦੇ ਮੌਸਮ ਦਾ ਹਾਲ...
ਪੰਜਾਬ 'ਚ ਠੰਡ ਕਾਰਨ ਕੰਬੇ ਲੋਕ, 15 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ, ਆਬੋ-ਹਵਾ ਖ਼ਰਾਬ, ਜਾਣੋ 5 ਦਿਨਾਂ ਦੇ ਮੌਸਮ ਦਾ ਹਾਲ...
Advertisement
ABP Premium

ਵੀਡੀਓਜ਼

ਚੰਨੀ ਦੇ ਵਿਵਾਦਿਤ ਭਾਸ਼ਨ ਨੇ ਕਰਾਈ ਕਾਂਗਰਸ ਪਾਰਟੀ ਦੀ ਖੇਹ...ਹਿਰਾਸਤ 'ਚ Lawrence Bishnoi ਦਾ ਭਰਾ Anmol Bishnoi !ਸੁਖਬੀਰ ਬਾਦਲ ਦੇ ਅਸਤੀਫ਼ੇ ਪਿੱਛੇ ਕਿਸਦਾ ਹੱਥ ਹੈ?Sukhbir Badal ਦੇ ਅਸਤੀਫੇ ਨੂੰ ਲੈ ਕੇ ਮੀਟਿੰਗ 'ਚ ਕੀ ਹੋਇਆ ਫੈਸਲਾ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ
ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ
ਪਿੱਠ ਦਰਦ ਤੋਂ ਪਰੇਸ਼ਾਨ ਹੋ ਤਾਂ ਇਦਾਂ ਪਾਓ ਛੁਟਕਾਰਾ, ਬਹੁਤ ਸੌਖਾ ਤਰੀਕਾ, ਜਾਣ ਕੇ ਰਹਿ ਜਾਓਗੇ ਹੈਰਾਨ
ਪਿੱਠ ਦਰਦ ਤੋਂ ਪਰੇਸ਼ਾਨ ਹੋ ਤਾਂ ਇਦਾਂ ਪਾਓ ਛੁਟਕਾਰਾ, ਬਹੁਤ ਸੌਖਾ ਤਰੀਕਾ, ਜਾਣ ਕੇ ਰਹਿ ਜਾਓਗੇ ਹੈਰਾਨ
ਬੀਪੀ ਘਟਾਉਣ ਲਈ ਤੁਸੀਂ ਵੀ ਖਾ ਰਹੇ ਦਵਾਈ, ਤਾਂ ਹੋ ਜਾਓ ਸਾਵਧਾਨ, ਇਸ ਗੰਭੀਰ ਬਿਮਾਰੀ ਨੂੰ ਤਾਂ ਨਹੀਂ ਦੇ ਰਹੇ ਸੱਦਾ
ਬੀਪੀ ਘਟਾਉਣ ਲਈ ਤੁਸੀਂ ਵੀ ਖਾ ਰਹੇ ਦਵਾਈ, ਤਾਂ ਹੋ ਜਾਓ ਸਾਵਧਾਨ, ਇਸ ਗੰਭੀਰ ਬਿਮਾਰੀ ਨੂੰ ਤਾਂ ਨਹੀਂ ਦੇ ਰਹੇ ਸੱਦਾ
Punjab Weather Update: ਪੰਜਾਬ 'ਚ ਠੰਡ ਕਾਰਨ ਕੰਬੇ ਲੋਕ, 15 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ, ਆਬੋ-ਹਵਾ ਖ਼ਰਾਬ, ਜਾਣੋ 5 ਦਿਨਾਂ ਦੇ ਮੌਸਮ ਦਾ ਹਾਲ...
ਪੰਜਾਬ 'ਚ ਠੰਡ ਕਾਰਨ ਕੰਬੇ ਲੋਕ, 15 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ, ਆਬੋ-ਹਵਾ ਖ਼ਰਾਬ, ਜਾਣੋ 5 ਦਿਨਾਂ ਦੇ ਮੌਸਮ ਦਾ ਹਾਲ...
ਰੋਜ਼ ਕਰ ਲਓ ਆਹ 6 ਕੰਮ, ਹਮੇਸ਼ਾ ਕੰਟਰੋਲ 'ਚ ਰਹੇਗਾ ਬਲੱਡ ਪ੍ਰੈਸ਼ਰ
ਰੋਜ਼ ਕਰ ਲਓ ਆਹ 6 ਕੰਮ, ਹਮੇਸ਼ਾ ਕੰਟਰੋਲ 'ਚ ਰਹੇਗਾ ਬਲੱਡ ਪ੍ਰੈਸ਼ਰ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19-11-2024
ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
Embed widget