ਦੇਸ਼ ਵਿੱਚੋਂ ਅੱਤਵਾਦ ਖ਼ਤਮ ਕਰਨ ਅਤੇ ਬੱਚਿਆਂ ਨੂੰ ਖ਼ਤਰਕਨਾਕ ਗੇਮ ਦੀ ਲਤ ਤੋਂ ਪਿੱਛਾ ਛੁਡਾਉਣ ਦਾ ਸੰਦੇਸ਼ ਸਥਾਨਕ ਲੋਕ ਦੇ ਰਹੇ ਹਨ।