ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
OMG!ਬਗ਼ੈਰ ਕੱਪੜਿਆਂ ਹੀ ਜਹਾਜ਼ ਚੜ੍ਹਣ ਪਹੁੰਚਿਆ ਬੰਦਾ, ਮਗਰੋਂ ਕੀ ਹੋਇਆ ਜਾਣ ਰਹਿ ਜਾਓਗੇ ਦੰਗ
![](https://static.abplive.com/wp-content/uploads/sites/5/2019/03/25131158/1-naked-man-tries-to-board-the-filght-in-russia.jpg?impolicy=abp_cdn&imwidth=720)
1/7
![ਪੁਲਿਸ ਨੇ ਉਕਤ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਉਸ ਦੀ ਮਾਨਸਿਕ ਸਥਿਤੀ ਦੀ ਜਾਂਚ ਕੀਤੀ ਜਾ ਰਹੀ ਹੈ।](https://static.abplive.com/wp-content/uploads/sites/5/2019/03/25131305/10-naked-man-tries-to-board-the-filght-in-russia.jpg?impolicy=abp_cdn&imwidth=720)
ਪੁਲਿਸ ਨੇ ਉਕਤ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਉਸ ਦੀ ਮਾਨਸਿਕ ਸਥਿਤੀ ਦੀ ਜਾਂਚ ਕੀਤੀ ਜਾ ਰਹੀ ਹੈ।
2/7
![ਉਕਤ ਵਿਅਕਤੀ ਰੂਸ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਦੇ ਸ਼ਰਾਬੀ ਹੋਣ ਬਾਰੇ ਵੀ ਜਾਂਚ ਕੀਤੀ।](https://static.abplive.com/wp-content/uploads/sites/5/2019/03/25131259/9-naked-man-tries-to-board-the-filght-in-russia.jpg?impolicy=abp_cdn&imwidth=720)
ਉਕਤ ਵਿਅਕਤੀ ਰੂਸ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਦੇ ਸ਼ਰਾਬੀ ਹੋਣ ਬਾਰੇ ਵੀ ਜਾਂਚ ਕੀਤੀ।
3/7
![ਉਸ ਦਾ ਕਹਿਣਾ ਹੈ ਕਿ ਉਹ ਜਹਾਜ਼ ਦੀ ਯਾਤਰਾ ਦੌਰਾਨ ਉਹ ਕੱਪੜੇ ਹਵਾ ਦੀ ਕਟਾਈ (ਏਅਰੋਡਾਇਨਾਮਿਕਸ) ਨੂੰ ਬੇਹੱਦ ਖ਼ਰਾਬ ਕਰ ਦਿੰਦੇ ਹਨ, ਅਜਿਹੇ ਵਿੱਚ ਉਹ ਨੰਗਾ ਹੋ ਕੇ ਹੀ ਸਫਰ ਕਰਦਾ ਹੈ।](https://static.abplive.com/wp-content/uploads/sites/5/2019/03/25131254/8-naked-man-tries-to-board-the-filght-in-russia.jpg?impolicy=abp_cdn&imwidth=720)
ਉਸ ਦਾ ਕਹਿਣਾ ਹੈ ਕਿ ਉਹ ਜਹਾਜ਼ ਦੀ ਯਾਤਰਾ ਦੌਰਾਨ ਉਹ ਕੱਪੜੇ ਹਵਾ ਦੀ ਕਟਾਈ (ਏਅਰੋਡਾਇਨਾਮਿਕਸ) ਨੂੰ ਬੇਹੱਦ ਖ਼ਰਾਬ ਕਰ ਦਿੰਦੇ ਹਨ, ਅਜਿਹੇ ਵਿੱਚ ਉਹ ਨੰਗਾ ਹੋ ਕੇ ਹੀ ਸਫਰ ਕਰਦਾ ਹੈ।
4/7
![ਹਿਰਾਸਤ ਵਿੱਚ ਲਏ ਵਿਅਕਤੀ ਨੇ ਦੱਸਿਆ ਕਿ ਉਹ ਅਸ਼ਲੀਲਤਾ ਫੈਲਾਉਣ ਲਈ ਨੰਗਾ ਨਹੀਂ ਹੋਇਆ ਹੈ।](https://static.abplive.com/wp-content/uploads/sites/5/2019/03/25131229/7-naked-man-tries-to-board-the-filght-in-russia.jpg?impolicy=abp_cdn&imwidth=720)
ਹਿਰਾਸਤ ਵਿੱਚ ਲਏ ਵਿਅਕਤੀ ਨੇ ਦੱਸਿਆ ਕਿ ਉਹ ਅਸ਼ਲੀਲਤਾ ਫੈਲਾਉਣ ਲਈ ਨੰਗਾ ਨਹੀਂ ਹੋਇਆ ਹੈ।
5/7
![ਪੁਲਿਸ ਨੇ ਇਹ ਹਰਕਤ ਕਰਨ ਵਾਲੇ 38 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।](https://static.abplive.com/wp-content/uploads/sites/5/2019/03/25131219/5-naked-man-tries-to-board-the-filght-in-russia.jpg?impolicy=abp_cdn&imwidth=720)
ਪੁਲਿਸ ਨੇ ਇਹ ਹਰਕਤ ਕਰਨ ਵਾਲੇ 38 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
6/7
![ਇਹ ਮਾਮਲਾ ਰੂਸ ਵਿੱਚ ਮਾਸਕੋ ਦੇ ਡੋਮੋਡੇਡੋਵੋ ਹਵਾਈ ਅੱਡੇ 'ਤੇ ਵਾਪਰਿਆ, ਜਿੱਥੇ ਨਗਨ ਵਿਅਕਤੀ ਯੂਰਾਲ ਏਅਰਲਾਈਨਜ਼ ਦੀ ਉਡਾਣ ਵਿੱਚ ਬੈਠਣ ਲਈ ਪਹੁੰਚ ਗਿਆ।](https://static.abplive.com/wp-content/uploads/sites/5/2019/03/25131215/4-naked-man-tries-to-board-the-filght-in-russia.jpg?impolicy=abp_cdn&imwidth=720)
ਇਹ ਮਾਮਲਾ ਰੂਸ ਵਿੱਚ ਮਾਸਕੋ ਦੇ ਡੋਮੋਡੇਡੋਵੋ ਹਵਾਈ ਅੱਡੇ 'ਤੇ ਵਾਪਰਿਆ, ਜਿੱਥੇ ਨਗਨ ਵਿਅਕਤੀ ਯੂਰਾਲ ਏਅਰਲਾਈਨਜ਼ ਦੀ ਉਡਾਣ ਵਿੱਚ ਬੈਠਣ ਲਈ ਪਹੁੰਚ ਗਿਆ।
7/7
![ਹਵਾਈ ਸਫਰ ਦੌਰਾਨ ਕਈ ਹੈਰਤਅੰਗੇਜ਼ ਮਾਮਲੇ ਸੁਣੇ ਹੋਣਗੇ। ਅੱਜ ਅਸੀਂ ਤੁਹਾਨੂੰ ਅਜਿਹੇ ਬੰਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਬਿਨਾਂ ਕੱਪੜਿਆਂ ਦੇ ਹਵਾਈ ਸਫ਼ਰ ਕਰਨ ਲਈ ਪਹੁੰਚ ਗਿਆ।](https://static.abplive.com/wp-content/uploads/sites/5/2019/03/25131158/1-naked-man-tries-to-board-the-filght-in-russia.jpg?impolicy=abp_cdn&imwidth=720)
ਹਵਾਈ ਸਫਰ ਦੌਰਾਨ ਕਈ ਹੈਰਤਅੰਗੇਜ਼ ਮਾਮਲੇ ਸੁਣੇ ਹੋਣਗੇ। ਅੱਜ ਅਸੀਂ ਤੁਹਾਨੂੰ ਅਜਿਹੇ ਬੰਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਬਿਨਾਂ ਕੱਪੜਿਆਂ ਦੇ ਹਵਾਈ ਸਫ਼ਰ ਕਰਨ ਲਈ ਪਹੁੰਚ ਗਿਆ।
Published at : 25 Mar 2019 02:23 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)