ਪੜਚੋਲ ਕਰੋ
ਤੇਜ਼ ਤੂਫਾਨ 'ਚ ਸਟੈਚੂ ਆਫ਼ ਲਿਬਰਟੀ ਨਾਲ ਟੱਕਰਾਈ ਬਿਜਲੀ, ਵੀਡੀਓ ਸੋਸ਼ਲ ਮੀਡੀਆ ਤੇ ਹੋਇਆ ਵਾਇਰਲ
ਖਰਾਬ ਮੌਸਮ ਨੇ ਬੁੱਧਵਾਰ ਨੂੰ ਤੇਜ਼ ਤੂਫਾਨ, ਬਿਜਲੀ ਦੀਆਂ ਲਪਟਾਂ ਅਤੇ ਗਰਜਾਂ ਨਾਲ ਟ੍ਰਾਈ ਸਟੇਟ ਨਿਊਯਾਰਕ-ਨੀਵਾਰਕ-ਜਰਸੀ ਸਿਟੀ 'ਚ ਭਾਰੀ ਮੀਂਹ ਲੈ ਆਂਦਾ।

ਨਵੀਂ ਦਿੱਲੀ: ਖਰਾਬ ਮੌਸਮ ਨੇ ਬੁੱਧਵਾਰ ਨੂੰ ਤੇਜ਼ ਤੂਫਾਨ, ਬਿਜਲੀ ਦੀਆਂ ਲਪਟਾਂ ਅਤੇ ਗਰਜਾਂ ਨਾਲ ਟ੍ਰਾਈ ਸਟੇਟ ਨਿਊਯਾਰਕ-ਨੀਵਾਰਕ-ਜਰਸੀ ਸਿਟੀ 'ਚ ਭਾਰੀ ਮੀਂਹ ਲੈ ਆਂਦਾ।ਇਸ ਦੌਰਾਨ ਮਸ਼ਹੂਰ ਸਟੈਚੂ ਆਫ ਲਿਬਰਟੀ ਨਾਲ ਬਿਜਲੀ ਟਰਾਈ ਅਤੇ ਇਹ ਨਜ਼ਾਰਾ ਇੱਕ ਵੀਡੀਓ ਵਿੱਚ ਕੈਦ ਹੋ ਗਿਆ।ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲਣ ਲੱਗਾ। ਟਵਿੱਟਰ ਯੂਜ਼ਰ ਮਿਕੀ ਸੀਈ ਨੇ ਉਸ ਪਲ ਨੂੰ ਆਪਣੇ ਮੋਬਾਇਲ 'ਚ ਕੈਦ ਕਰ ਲਿਆ ਜਦੋਂ ਸ਼ਾਨਦਾਰ ਸਮਾਰਕ ਬਿਜਲੀ ਡਿੱਗੀ।ਵੀਡੀਓ ਏਲੀਸ ਆਈਲੈਂਡ ਦੀ ਇੱਕ ਡੋਕ ਤੋਂ ਲਿਆ ਗਿਆ ਸੀ।
The best video I ever captured. #NewYork #WeatherChannel #NYC pic.twitter.com/cOBqTqJ9LO
— Mikey Cee (@_Mikey_Cee) July 22, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















