ਪੜਚੋਲ ਕਰੋ
17 ਮਹੀਨਿਆਂ ਤੋਂ ਪ੍ਰੈਗਨੈਂਟ ਔਰਤ, ਜਾਣੋ ਕਿਉਂ ਨਹੀਂ ਹੋਈ ਡਿਲਿਵਰੀ
1/6

ਚੰਡੀਗੜ੍ਹ: ਚੀਨ ਵਿੱਚ ਇੱਕ ਮਹਿਲਾ ਨੇ 17 ਮਹੀਨੇ ਤੋਂ ਪ੍ਰੈਗਨੇਟ ਹੋਣ ਦਾ ਦਾਅਵਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਭਰੂਣ ਪੂਰੀ ਤਰ੍ਹਾਂ ਡਵੈਲਪ ਨਾ ਹੋਣ ਕਾਰਨ ਡਿਲਿਵਰੀ ਤੋਂ ਰੋਕ ਦਿੱਤਾ ਸੀ। ਮਹਿਲਾ ਦੇ ਦਾਅਵੇ ਤੋਂ ਮੈਡੀਕਲ ਜਗਤ ਵਿੱਚ ਹਲਚਲ ਮੱਚ ਗਈ ਹੈ। ਵੈਸੇ ਤਾਂ ਬੱਚਾ ਆਪਣੀ ਮਾਂ ਦੇ ਗਰਭ ਵਿੱਚ 9 ਮਹੀਨੇ ਤੱਕ ਰਹਿੰਦਾ ਹੈ ਪਰ ਇਸ ਮਹਿਲਾ ਦੇ ਦਾਅਵੇ ਦੇ ਬਾਅਦ ਦੁਨੀਆ ਭਰ ਦੇ ਡਾਕਟਰ ਵੀ ਹੈਰਾਨੀ ਵਿੱਚ ਪੈ ਗਏ ਹਨ।
2/6

ਰਿਪੋਰਟਸ ਮੁਤਾਬਿਕ ਡਿਲਿਵਰੀ ਦੀ ਹਾਲਤ ਨਹੀਂ ਬਣੀ ਤੇ ਨਾ ਹੀ ਡਿਲਿਵਰੀ ਹੋਈ। ਮਹਿਲਾ ਦਾ ਕਹਿਣਾ ਹੈ ਕਿ 14 ਮਹੀਨੇ ਤੱਕ ਡਾਕਟਰਾਂ ਨੇ ਪਲੇਸੈਂਟਾ ਦੇ ਅੰਡਰ ਡਵੈਲਪ ਹੋਣ ਦੀ ਗੱਲ ਕਰਦੇ ਰਹੇ। ਡਾਕਟਰਾਂ ਨੇ ਅਪਰੇਸ਼ਨ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਮਹਿਲਾ ਦਾ ਕਹਿਣਾ ਹੈ ਕਿ 18 ਮਹੀਨੇ ਹੋਣ ਦੇ ਬਾਅਦ ਹੂ ਆਪਣੇ ਬੱਚੇ ਨੂੰ ਜਨਮ ਦੇਣ ਲਈ ਤਿਆਰ ਹੈ।
Published at : 22 Aug 2016 02:57 PM (IST)
View More






















