ਪੜਚੋਲ ਕਰੋ
Advertisement
ਅਮਰੀਕਾ ’ਚ ਅਜੀਬੋ-ਗਰੀਬ ਮਾਮਲਾ, ਆਪਣੇ ਬਾਲਗ ਬੱਚੇ ਨਾਲ ਵਿਆਹ ਕਰਨਾ ਚਾਹੁੰਦੇ ਮਾਪੇ, ਅਦਾਲਤ ’ਚ ਦਿੱਤੀ ਅਰਜ਼ੀ
ਅਮਰੀਕਾ ਦੇ ਨਿਊਯਾਰਕ ’ਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਾਤਾ-ਪਿਤਾ ਨੇ ਆਪਣੇ ਬਾਲਗ ਬੱਚੇ ਨਾਲ ਵਿਆਹ ਕਰਨ ਲਈ ਕਾਨੂੰਨੀ ਤੌਰ 'ਤੇ ਅਰਜ਼ੀ ਦਿੱਤੀ ਹੈ ਤੇ ਇਸ ਨੂੰ 'ਨਿੱਜੀ ਖੁਦਮੁਖਤਿਆਰੀ' ਦਾ ਮਾਮਲਾ ਕਰਾਰ ਦਿੱਤਾ ਹੈ।
ਨਿਊਯਾਰਕ: ਅਮਰੀਕਾ ਦੇ ਨਿਊਯਾਰਕ ’ਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਾਤਾ-ਪਿਤਾ ਨੇ ਆਪਣੇ ਬਾਲਗ ਬੱਚੇ ਨਾਲ ਵਿਆਹ ਕਰਨ ਲਈ ਕਾਨੂੰਨੀ ਤੌਰ 'ਤੇ ਅਰਜ਼ੀ ਦਿੱਤੀ ਹੈ ਤੇ ਇਸ ਨੂੰ 'ਨਿੱਜੀ ਖੁਦਮੁਖਤਿਆਰੀ' ਦਾ ਮਾਮਲਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਮਾਪੇ ਚਾਹੁੰਦੇ ਹਨ ਕਿ ਇਸ ਲਈ ਇੱਕ ਕਾਨੂੰਨ ਬਣਾਇਆ ਜਾਵੇ ਤਾਂ ਜੋ ਪ੍ਰਕਿਰਿਆ ’ਚ ਕੋਈ ਰੁਕਾਵਟ ਨਾ ਪਵੇ।
‘ਨਿਊਯਾਰਕ ਪੋਸਟ’ ਨੇ ਰਿਪੋਰਟ ’ਚ ਕਿਹਾ ਕਿ ਮਾਪਿਆਂ ਨੇ ਆਪਣੇ ਇਸ ਅਨੋਖੇ ਫੈਸਲੇ ਬਾਰੇ ਸਮਝਾਉਂਦਿਆਂ ਕਿਹਾ, “ਵਿਆਹ ਦੇ ਸਥਾਈ ਬੰਧਨ ਦੇ ਜ਼ਰੀਏ ਦੋ ਵਿਅਕਤੀ, ਭਾਵੇਂ ਉਨ੍ਹਾਂ ਵਿਚਕਾਰ ਕੋਈ ਵੀ ਰਿਸ਼ਤਾ ਨਾ ਹੋਵੇ, ਉਹ ਭਾਵਨਾ, ਨੇੜਤਾ ਤੇ ਅਧਿਆਤਮਿਕਤਾ ਦੀ ਸਿਖਰ ਨੂੰ ਪ੍ਰਾਪਤ ਕਰ ਸਕਦੇ ਹਨ।”
ਅਦਾਲਤ ’ਚ ਦਾਖਲ ਕੀਤੇ ਕਾਗਜ਼ਾਂ ’ਚ ਨਵ-ਵਿਆਹਿਆਂ ਲਈ ਲਿੰਗ, ਉਮਰ, ਦੇਸ਼ ਜਾਂ ਉਨ੍ਹਾਂ ਦੇ ਰਿਸ਼ਤੇ ਦਾ ਪ੍ਰਕਾਰ ਜਿਹਾ ਕੋਈ ਵੇਰਵਾ ਸ਼ਾਇਦ ਹੀ ਦਿੱਤਾ ਗਿਆ ਹੈ। ਆਪਣੀ ਇਸ ‘ਨਿੱਜੀ ਖੁਦਮੁਖਤਿਆਰੀ’ ਦਾ ਕਾਰਨ ਦੱਸਦਿਆਂ ਮਾਪਿਆਂ ਨੇ ਕਿਹਾ ਕਿ ਇਹ ਅਰਜ਼ੀ ਸਮਾਜ ਦੇ ਵੱਡੇ ਹਿੱਸੇ ਲਈ ‘ਨੈਤਿਕ, ਸਮਾਜਿਕ ਤੇ ਜੀਵ-ਵਿਗਿਆਨਕ ਰੂਪ ਦੇ ਵਿਰੁੱਧ’ ਹੈ।
ਦਾਇਰ ਕੀਤੀ ਅਰਜ਼ੀ ’ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪਤੀ-ਪਤਨੀ ਬਾਲਗ ਹਨ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸਾਂਝਾ ਕੀਤਾ ਹੈ ਕਿ ਉਨ੍ਹਾਂ ਦਾ ਆਪਸ ’ਚ ਰਿਸ਼ਤਾ ਮਾਤਾ-ਪਿਤਾ ਤੇ ਬੱਚੇ ਦਾ ਹੈ। ਹਾਲਾਂਕਿ ਮੈਨਹਟਨ ਦੇ ਇਸ ਪਰਿਵਾਰ ਅਤੇ ਵਿਆਹੁਤਾ ਕਾਨੂੰਨ ਅਟਾਰਨੀ ਐਰਿਕ ਰੂਬੇਲ ਦਾ ਕਹਿਣਾ ਹੈ ਕਿ ਅਜਿਹਾ ਕਦੇ ਵੀ ਸੰਭਵ ਨਹੀਂ ਹੈ।

ਇਹ ਵੀ ਪੜ੍ਹੋ: ਗੁਰਨਾਮ ਭੁੱਲਰ ਨੇ ਪੰਜਾਬੀ ਫਿਲਮ ਲਈ ਵਧਾਇਆ 30 ਕਿਲੋ ਭਾਰ, ਤਾਜ਼ਾ ਤਸਵੀਰ ਕਰ ਦੇਵੇਗੀ ਹੈਰਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਤਕਨਾਲੌਜੀ
ਪੰਜਾਬ
ਸਿਹਤ
Advertisement