ਪੜਚੋਲ ਕਰੋ

Zero Shadow Day: ਬੈਂਗਲੁਰੂ 'ਚ ਅੱਜ ਅਲੋਪ ਹੋ ਜਾਏਗਾ ਲੋਕਾਂ ਦਾ ਪਰਛਾਵਾਂ, ਜਾਣੋ ਕਿਵੇਂ ਪਰਛਾਈ ਛੱਡ ਜਾਂਦੀ ਸਾਥ

Zero Shadow Day in Bengaluru: ਬੈਂਗਲੁਰੂ ਵਿੱਚ ਅੱਜ ਇੱਕ ਦੁਰਲੱਭ ਨਜ਼ਾਰਾ ਵੇਖਣ ਨੂੰ ਮਿਲੇਗਾ, ਜਿੱਥੇ ਪਰਛਾਵਾਂ ਵੀ ਵਿਅਕਤੀ ਦਾ ਸਾਥ ਛੱਡ ਜਾਵੇਗਾ। ਦਰਅਸਲ, ਅੱਜ ਬੈਂਗਲੁਰੂ ਵਿੱਚ ਜ਼ੀਰੋ ਸ਼ੈਡੋ ਡੇ ਮਨਾਇਆ

Zero Shadow Day in Bengaluru: ਬੈਂਗਲੁਰੂ ਵਿੱਚ ਅੱਜ ਇੱਕ ਦੁਰਲੱਭ ਨਜ਼ਾਰਾ ਵੇਖਣ ਨੂੰ ਮਿਲੇਗਾ, ਜਿੱਥੇ ਪਰਛਾਵਾਂ ਵੀ ਵਿਅਕਤੀ ਦਾ ਸਾਥ ਛੱਡ ਜਾਵੇਗਾ। ਦਰਅਸਲ, ਅੱਜ ਬੈਂਗਲੁਰੂ ਵਿੱਚ ਜ਼ੀਰੋ ਸ਼ੈਡੋ ਡੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬੈਂਗਲੁਰੂ ਦੇ ਲੋਕ ਬੁੱਧਵਾਰ (24 ਅਪ੍ਰੈਲ, 2024) ਨੂੰ ਇੱਕ ਦੁਰਲੱਭ ਖਗੋਲੀ ਵਰਤਾਰੇ ਦਾ ਅਨੁਭਵ ਕਰਨਗੇ, ਜਿਸ ਵਿੱਚ ਉਹਨਾਂ ਦਾ ਪਰਛਾਵਾਂ ਪੂਰੀ ਤਰ੍ਹਾਂ ਅਲੋਪ ਹੋ ਜਾਵੇਗਾ, ਜਿਸਨੂੰ ਜ਼ੀਰੋ ਸ਼ੈਡੋ ਡੇ ਵਜੋਂ ਜਾਣਿਆ ਜਾਂਦਾ ਹੈ। ਇਹ ਵਰਤਾਰਾ ਭਾਰਤ ਵਿੱਚ ਬੈਂਗਲੁਰੂ ਦੇ ਸਮਾਨ ਅਕਸ਼ਾਂਸ਼ 'ਤੇ ਸਥਾਨਾਂ 'ਤੇ ਅਨੁਭਵ ਕੀਤਾ ਜਾਵੇਗਾ। ਬੈਂਗਲੁਰੂ 'ਚ ਦੁਪਹਿਰ 12:17 ਤੋਂ 12:23 ਤੱਕ ਜ਼ੀਰੋ ਸ਼ੈਡੋ ਡੇਅ ਹੋਵੇਗਾ, ਜਿਸ ਦੌਰਾਨ ਲੋਕ ਆਪਣਾ ਪਰਛਾਵਾਂ ਜਾਂ ਕਿਸੇ ਵਸਤੂ ਦਾ ਪਰਛਾਵਾਂ ਨਹੀਂ ਦੇਖ ਸਕਣਗੇ।

 


ਜਾਣਕਾਰੀ ਲਈ ਦੱਸ ਦੇਈਏ ਕਿ ਧਰਤੀ ਦੇ ਕਈ ਹਿੱਸਿਆਂ ਵਿੱਚ, ਇਹ ਵਿਸ਼ੇਸ਼ ਖਗੋਲੀ ਘਟਨਾ ਯਾਨੀ ਜ਼ੀਰੋ ਸ਼ੈਡੋ ਦਿਵਸ ਸਾਲ ਵਿੱਚ ਦੋ ਵਾਰ ਹੁੰਦਾ ਹੈ, ਜਦੋਂ ਇਸਨੂੰ ਦੇਖਿਆ ਜਾਂਦਾ ਹੈ। ਜ਼ੀਰੋ ਸ਼ੈਡੋ ਦਿਨ ਸਾਲ ਵਿੱਚ ਦੋ ਵਾਰ ਹੁੰਦੇ ਹਨ ਜਦੋਂ ਸੂਰਜ ਸਿੱਧਾ ਉੱਪਰ ਹੁੰਦਾ ਹੈ, ਨਤੀਜੇ ਵਜੋਂ ਦੁਪਹਿਰ ਵੇਲੇ ਵਸਤੂਆਂ ਜਾਂ ਮਨੁੱਖਾਂ ਦਾ ਕੋਈ ਵੀ ਪਰਛਾਵਾਂ ਦਿਖਾਈ ਨਹੀਂ ਦਿੰਦਾ। ਇਹ ਵਰਤਾਰਾ ਆਮ ਤੌਰ 'ਤੇ ਭੂਮੱਧ ਰੇਖਾ ਦੇ ਨੇੜੇ ਦੇ ਖੇਤਰਾਂ ਵਿੱਚ ਦੇਖਿਆ ਜਾਂਦਾ ਹੈ, ਜਦੋਂ ਸੂਰਜ ਦਾ ਕੋਣ ਧਰਤੀ ਦੀ ਸਤ੍ਹਾ ਦੇ ਲਗਭਗ ਲੰਬਵਤ ਹੁੰਦਾ ਹੈ।

ਕੀ ਹੈ ਜ਼ੀਰੋ ਸ਼ੇਡੋ ਡੇ ?

ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਜ਼ੀਰੋ ਸ਼ੇਡ ਦਿਵਸ ਕੀ ਹੈ ਅਤੇ ਇਹ ਕਿਉਂ ਮਨਾਇਆ ਜਾਂਦਾ ਹੈ ਅਤੇ ਅਜਿਹਾ ਕਿਉਂ ਹੁੰਦਾ ਹੈ? ਇਹ ਉਹ ਦਿਨ ਹੁੰਦਾ ਹੈ ਜਦੋਂ ਦਿਨ ਦੇ ਕਿਸੇ ਖਾਸ ਸਮੇਂ 'ਤੇ ਸੂਰਜ ਸਿੱਧਾ ਸਾਡੇ ਸਿਰ ਦੇ ਉੱਪਰ ਆਉਂਦਾ ਹੈ, ਜਿਸ ਕਾਰਨ ਕੋਈ ਪਰਛਾਵਾਂ ਨਹੀਂ ਬਣਦਾ, ਇਸ ਲਈ ਇਸ ਸਥਿਤੀ ਨੂੰ ਜ਼ੀਰੋ ਸ਼ੈਡੋ ਕਿਹਾ ਜਾਂਦਾ ਹੈ। ਵਾਸਤਵ ਵਿੱਚ, ਭਾਰਤੀ ਖਗੋਲ ਸੋਸਾਇਟੀ (ASI) ਦੇ ਅਨੁਸਾਰ, +23.5 ਅਤੇ -23.5 ਡਿਗਰੀ ਅਕਸ਼ਾਂਸ਼ ਦੇ ਵਿਚਕਾਰ ਸਾਰੀਆਂ ਥਾਵਾਂ ਲਈ ਜ਼ੀਰੋ ਸ਼ੈਡੋ ਦਿਨ ਸਾਲ ਵਿੱਚ ਦੋ ਵਾਰ ਹੁੰਦਾ ਹੈ। ਇਸ ਸਮੇਂ ਦੌਰਾਨ ਦੁਪਹਿਰ ਦੇ ਸਮੇਂ ਸੂਰਜ ਲਗਭਗ ਉੱਪਰ ਹੁੰਦਾ ਹੈ, ਪਰ ਉਚਾਈ ਵਿੱਚ ਥੋੜ੍ਹਾ ਘੱਟ, ਥੋੜ੍ਹਾ ਉੱਤਰ ਵੱਲ ਜਾਂ ਥੋੜ੍ਹਾ ਦੱਖਣ ਵੱਲ ਪਰਿਵਰਤਨ ਕਰਦਾ ਹੈ, ਨਤੀਜੇ ਵਜੋਂ ਧਰਤੀ ਉੱਤੇ ਜ਼ੀਰੋ ਪਰਛਾਵਾਂ ਹੁੰਦਾ ਹੈ। ਇਹੀ ਕਾਰਨ ਹੈ ਕਿ ਜ਼ੀਰੋ ਸ਼ੈਡੋ ਡੇ ਦੌਰਾਨ ਪਰਛਾਵੇਂ ਗਾਇਬ ਹੋ ਜਾਂਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Karamjit Anmol: ਸਿਆਸਤ 'ਚ ਹੱਥ ਅਜ਼ਮਾਉਣ ਤੋਂ ਬਾਅਦ ਕਰਮਜੀਤ ਅਨਮੋਲ ਦੀ ਫਿਲਮਾਂ 'ਚ ਵਾਪਸੀ, ਸ਼ੁਰੂ ਕੀਤੀ ਸ਼ੂਟਿੰਗ
Karamjit Anmol: ਸਿਆਸਤ 'ਚ ਹੱਥ ਅਜ਼ਮਾਉਣ ਤੋਂ ਬਾਅਦ ਕਰਮਜੀਤ ਅਨਮੋਲ ਦੀ ਫਿਲਮਾਂ 'ਚ ਵਾਪਸੀ, ਸ਼ੁਰੂ ਕੀਤੀ ਸ਼ੂਟਿੰਗ
Air Pollution in India: ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
Advertisement
ABP Premium

ਵੀਡੀਓਜ਼

Shambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤJalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆHoshiarpur News | ਹੁਸ਼ਿਆਰਪੁਰ ਦੀ ਮਸ਼ਹੂਰ 150 ਸਾਲ ਪੁਰਾਣੀ ਚਰਚ 'ਚ ਚੋਰੀLudhiana E-Chlaan | ਲੁਧਿਆਣਾ ਵਾਲਿਓ 'ਜ਼ਰਾ ਬੱਚ ਕੇ ਚੌਂਕ ਤੋਂ...',ਲੱਗੇ ਸਮਾਰਟ ਕੈਮਰੇ,ਹੁਣ ਸਿੱਧੇ ਘਰ ਆਉਣਗੇ ਚਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Karamjit Anmol: ਸਿਆਸਤ 'ਚ ਹੱਥ ਅਜ਼ਮਾਉਣ ਤੋਂ ਬਾਅਦ ਕਰਮਜੀਤ ਅਨਮੋਲ ਦੀ ਫਿਲਮਾਂ 'ਚ ਵਾਪਸੀ, ਸ਼ੁਰੂ ਕੀਤੀ ਸ਼ੂਟਿੰਗ
Karamjit Anmol: ਸਿਆਸਤ 'ਚ ਹੱਥ ਅਜ਼ਮਾਉਣ ਤੋਂ ਬਾਅਦ ਕਰਮਜੀਤ ਅਨਮੋਲ ਦੀ ਫਿਲਮਾਂ 'ਚ ਵਾਪਸੀ, ਸ਼ੁਰੂ ਕੀਤੀ ਸ਼ੂਟਿੰਗ
Air Pollution in India: ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
JTPL City: ਮੀਂਹ ਦੇ ਪਾਣੀ 'ਚ ਡੁੱਬੀ ਜੇਟੀਪੀਐਲ ਸਿਟੀ, ਲੋਕਾਂ ਲਈ ਨਰਕ ਬਣੀ ਸੁਸਾਇਟੀ 
JTPL City: ਮੀਂਹ ਦੇ ਪਾਣੀ 'ਚ ਡੁੱਬੀ ਜੇਟੀਪੀਐਲ ਸਿਟੀ, ਲੋਕਾਂ ਲਈ ਨਰਕ ਬਣੀ ਸੁਸਾਇਟੀ 
21 ਸੈਕਿੰਡ 'ਚ ਮੌਤ... ਬਿਜਲੀ ਦੀ ਤਾਰਾਂ ਨੂੰ ਛੁਹ ਗਿਆ ਡੰਡਾ, ਤੜਫ-ਤੜਫ ਕੇ ਨੌਜਵਾਨ ਦੀ ਮੌਤ, ਵੇਖੋ ਰੂਹ ਕੰਬਾਊ VIDEO
21 ਸੈਕਿੰਡ 'ਚ ਮੌਤ... ਬਿਜਲੀ ਦੀ ਤਾਰਾਂ ਨੂੰ ਛੁਹ ਗਿਆ ਡੰਡਾ, ਤੜਫ-ਤੜਫ ਕੇ ਨੌਜਵਾਨ ਦੀ ਮੌਤ, ਵੇਖੋ ਰੂਹ ਕੰਬਾਊ VIDEO
Jalandhar News: ਸੀਐਮ ਭਗਵੰਤ ਮਾਨ ਦੇ ਚੈਲੰਜ ਮਗਰੋਂ 'ਸਬੂਤ' ਲੈ ਕੇ ਪਹੁੰਚੇ ਸ਼ੀਤਲ ਅੰਗੁਰਾਲ, ਸੀਐਮ ਲਈ ਕੁਰਸੀ ਡਾਹ ਕੇ ਵੰਗਾਰਿਆ
Jalandhar News: ਸੀਐਮ ਭਗਵੰਤ ਮਾਨ ਦੇ ਚੈਲੰਜ ਮਗਰੋਂ 'ਸਬੂਤ' ਲੈ ਕੇ ਪਹੁੰਚੇ ਸ਼ੀਤਲ ਅੰਗੁਰਾਲ, ਸੀਐਮ ਲਈ ਕੁਰਸੀ ਡਾਹ ਕੇ ਵੰਗਾਰਿਆ
Hardik Pandya: ਹਾਰਦਿਕ ਨੂੰ 29 ਸਾਲਾਂ ਖਿਡਾਰੀ ਕਰੇਗਾ Replace, ਪਾਂਡਿਆ ਦੇ ਸੰਨਿਆਸ ਤੋਂ ਬਾਅਦ ਜੈ ਸ਼ਾਹ ਨੇ ਲੱਭਿਆ Replacement
ਹਾਰਦਿਕ ਨੂੰ 29 ਸਾਲਾਂ ਖਿਡਾਰੀ ਕਰੇਗਾ Replace, ਪਾਂਡਿਆ ਦੇ ਸੰਨਿਆਸ ਤੋਂ ਬਾਅਦ ਜੈ ਸ਼ਾਹ ਨੇ ਲੱਭਿਆ Replacement
Embed widget