ਪੜਚੋਲ ਕਰੋ
Advertisement
Auto Expo 2020ਹੋਇਆ ਖ਼ਤਮ, 70 ਨਵੀਂਆਂ ਕਾਰਾਂ ਨੂੰ ਭਾਰਤੀ ਬਾਜ਼ਾਰ 'ਚ ਕੀਤਾ ਜਾਵੇਗਾ ਲਾਂਚ
Auto Expo 'ਚ ਇਸ ਵਾਰ Maruti Suzuki, Hyundai, Tata Motors, Mahindra, Renault, Mercedes-Benz, Voklswagen ਅਤੇ Skoda ਨੇ ਇੱਕ ਦੂਜੇ ਤੋਂ ਵੱਧਕੇ ਕਾਰਾਂ ਦਿਖਾਈਆਂ।
ਨਵੀਂ ਦਿੱਲੀ: ਬੁੱਧਵਾਰ ਨੂੰ ਭਾਰਤ ਦੇ ਸਭ ਤੋਂ ਵੱਡੇ ਮੋਟਰ ਸ਼ੋਅ Auto Expo ਦਾ ਆਖਰੀ ਦਿਨ ਸੀ। ਇਸ ਵਾਰ ਆਟੋ ਐਕਸਪੋ ਦੇਖਣ ਲਈ 6 ਲੱਖ ਤੋਂ ਵੱਧ ਲੋਕ ਪਹੁੰਚੇ। ਇਸ ਵਾਰ ਆਟੋ ਐਕਸਪੋ 'ਚ 108 ਆਟੋ ਕੰਪਨੀਆਂ ਨੇ ਕੁੱਲ 352 ਨਵੀਆਂ ਕਾਰਾਂ ਦਿਖਾਈਆਂ। ਇਸ ਤੋਂ ਇਲਾਵਾ ਕੱਲ੍ਹ ਆਟੋ ਐਕਸਪੋ ਵਿਖੇ ਭਾਰਤੀ ਬਾਜ਼ਾਰ 'ਚ 70 ਨਵੀਂਆਂ ਕਾਰਾਂ ਲਾਂਚ ਕਰਨ ਦਾ ਵੀ ਐਲਾਨ ਕੀਤਾ ਗਿਆ।
ਇਸ ਵਾਰ ਆਟੋ ਐਕਸਪੋ 'ਚ ਵੀ ਬਹੁਤ ਸਾਰੀਆਂ ਇਲੈਕਟ੍ਰਿਕ ਕਾਰਾਂ ਸੀ। ਨਾਲ ਹੀ, ਇਸ ਵਾਰ ਦਾ ਆਟੋ ਐਕਸਪੋ ਵਾਤਾਵਰਣ ਅਤੇ ਈਕੋ ਫ੍ਰੈਡਲੀ ਥੀਮ 'ਤੇ ਅਧਾਰਤ ਸੀ। ਇਸ ਤੋਂ ਇਲਾਵਾ 35 ਨਵੀਆਂ ਇਲੈਕਟ੍ਰਿਕ ਕਾਰਾਂ ਨੂੰ ਭਾਰਤ ਵਿਚ ਲਾਂਚ ਕੀਤਾ ਜਾ ਸਕਦਾ ਹੈ। ਜਿਸ ਵਿਚ ਆਟੋ ਐਕਸਪੋ 'ਚ 15 ਕਾਰਾਂ ਵੀ ਦਿਖਾਈਆਂ ਗਈਆਂ।
Auto Expo ਸ਼ੋਅ 5 ਫਰਵਰੀ ਨੂੰ ਸ਼ੁਰੂ ਹੋਇਆ ਸੀ। ਜਿਸ ‘ਚ ਗ੍ਰੇਟ ਚਾਈਨਾ ਦੀ Great Wall Motor ਕੰਪਨੀ ਨੇ ਭਾਰਤ ਦੇ ਆਟੋ ਮਾਰਕੀਟ 'ਚ 1 ਅਰਬ ਚੀਨੀ ਮੁਦਰਾ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਆਟੋ ਐਕਸਪੋ 'ਚ ਇਸ ਵਾਰ Maruti Suzuki, Hyundai, Tata Motors, Mahindra, Renault, Mercedes-Benz, Voklswagen ਅਤੇ Skoda ਨੇ ਇਕ ਤੋਂ ਵੱਧ ਇੱਕ ਕਾਰਾਂ ਦਿਖਾਈਆਂ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement