ਨਵੀਂ ਕਾਰ ਖਰੀਦਣ ਤੋਂ ਪਹਿਲਾਂ ਵੇਖੋ 25 ਬੈਸਟ ਸੈਲਿੰਗ ਕਾਰਾਂ ਦੀ ਇਹ ਲਿਸਟ
ਹਰ ਕੋਈ ਆਪਣੇ ਸੁਪਨਿਆਂ ਦੀ ਕਾਰ ਖਰੀਦਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਨਵੀਂ ਕਾਰ ਘਰ ਲਿਆਉਣ ਦੀ ਤਿਆਰੀ ਕਰ ਰਹੇ ਹੋ ਤੇ ਇਸ ਗੱਲ ਨੂੰ ਲੈ ਕੇ ਉਲਝਣ 'ਚ ਹੋ ਕਿ ਕਿਹੜੀ ਕਾਰ ਖਰੀਦਣੀ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ।
ਨਵੀਂ ਦਿੱਲੀ: ਭਾਰਤ ਵਿੱਚ ਕਾਰ ਖਰੀਦਣਾ ਜ਼ਿਆਦਾਤਰ ਲੋਕਾਂ ਦਾ ਸੁਪਨਾ ਹੁੰਦਾ ਹੈ। ਹਰ ਕੋਈ ਆਪਣੇ ਸੁਪਨਿਆਂ ਦੀ ਕਾਰ ਖਰੀਦਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਨਵੀਂ ਕਾਰ ਘਰ ਲਿਆਉਣ ਦੀ ਤਿਆਰੀ ਕਰ ਰਹੇ ਹੋ ਤੇ ਇਸ ਗੱਲ ਨੂੰ ਲੈ ਕੇ ਉਲਝਣ 'ਚ ਹੋ ਕਿ ਕਿਹੜੀ ਕਾਰ ਖਰੀਦਣੀ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ।
ਇੱਥੇ ਅਸੀਂ ਤੁਹਾਨੂੰ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ 25 ਕਾਰਾਂ ਬਾਰੇ ਦੱਸਾਂਗੇ ਤੇ ਨਾਲ ਹੀ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੀਮਤਾਂ ਬਾਰੇ ਵੀ ਜਾਣਕਾਰੀ ਦੇਵਾਂਗੇ। ਇੱਥੇ ਅਸੀਂ ਪਿਛਲੇ ਮਹੀਨੇ ਭਾਵ ਫਰਵਰੀ 2022 'ਚ ਸਭ ਤੋਂ ਵੱਧ ਵਿਕੀਆਂ ਕਾਰਾਂ ਬਾਰੇ ਦੱਸਾਂਗੇ।
ਕਾਰ---------ਫਰਵਰੀ 'ਚ ਵਿਕਰੀ-----ਕੀਮਤ
ਸਵਿਫਟ - 19,202 ਯੂਨਿਟ, ₹5.90 ਲੱਖ
ਡਿਜ਼ਾਇਰ - 17,438 ਯੂਨਿਟ, ₹6.09 ਲੱਖ
ਵੈਗਨ ਆਰ-14,669 ਯੂਨਿਟ, ₹5.39 ਲੱਖ
ਬਲੇਨੋ - 12,570 ਯੂਨਿਟ, ₹6.35 ਲੱਖ
Nexon - 12,259 ਯੂਨਿਟ, ₹ 7.69 ਲੱਖ
ਅਰਟਿਗਾ - 11,649 ਯੂਨਿਟਸ, ₹ 8.12 ਲੱਖ
ਆਲਟੋ - 11,551 ਯੂਨਿਟ, ₹3.25 ਲੱਖ
ਬੋਲੇਰੋ - 11,045 ਯੂਨਿਟ, ₹8.99 ਲੱਖ
ਵੈਨਿਊ - 10,212 ਯੂਨਿਟ, ₹9.56 ਲੱਖ
ਸੇਲੇਰੀਓ - 9,896 ਯੂਨਿਟਸ, ₹ 5.15 ਲੱਖ
ਕ੍ਰੇਟਾ - 9,606 ਯੂਨਿਟ, ₹10.70 ਲੱਖ
ਪੰਚ - 9,592 ਯੂਨਿਟ, ₹5.64 ਲੱਖ
ਬ੍ਰੇਜ਼ਾ - 9,256 ਯੂਨਿਟ, ₹7.69 ਲੱਖ
ਈਕੋ - 9,190 ਯੂਨਿਟ, ₹4.53 ਲੱਖ
i10 Nios - 8,552 ਯੂਨਿਟ, ₹7.22 ਲੱਖ
ਐਸ-ਪ੍ਰੇਸੋ-8,140 ਯੂਨਿਟ, ₹3.85 ਲੱਖ
ਸੇਲਟੋਸ - 6,572 ਯੂਨਿਟ, ₹10.75 ਲੱਖ
ਸੋਨੇਟ - 6,154 ਯੂਨਿਟ, ₹8.65 ਲੱਖ
i20 - 5,830 ਯੂਨਿਟਸ, ₹8.28 ਲੱਖ
ਕੈਰੇਨਜ਼ - 5,109 ਯੂਨਿਟ, ₹10.99 ਲੱਖ
ਥਾਰ - 5,072 ਯੂਨਿਟ, ₹13.38 ਲੱਖ
ਅਲਟਰੋਜ਼ - 5,011 ਯੂਨਿਟ, ₹7.19 ਲੱਖ
XUV 300 - 4,511 ਯੂਨਿਟ, ₹9.30 ਲੱਖ
ਟਿਆਗੋ - 4,489 ਯੂਨਿਟਸ, ₹ 5.19 ਲੱਖ
ਇਨੋਵਾ - 4,318 ਯੂਨਿਟ, ₹18.18 ਲੱਖ
ਇਹ ਸਾਰੇ ਅੰਕੜੇ ਪਿਛਲੇ ਮਹੀਨੇ ਵਿਕਣ ਵਾਲੀਆਂ ਕਾਰਾਂ ਦੇ ਹਨ, ਜਿਸ ਵਿੱਚ ਮਾਰੂਤੀ ਦੀ ਸਵਿਫਟ ਸਭ ਤੋਂ ਵੱਧ ਵਿਕਣ ਵਾਲੀ ਕਾਰ ਹੈ। ਇਨ੍ਹਾਂ 25 ਕਾਰਾਂ ਦੀ ਸੂਚੀ ਵਿੱਚ ਮਾਰੂਤੀ ਦੀਆਂ ਕਾਰਾਂ ਵੀ ਸ਼ਾਮਲ ਸਨ।






















