ਪੜਚੋਲ ਕਰੋ

ਦੀਵਾਲੀ ਮੌਕੇ ਮਾਰੂਤੀ ਦੀਆਂ ਕਾਰਾਂ ’ਤੇ ਵੱਡੀ ਛੋਟ, ਕੰਪਨੀ ਦੇ ਸ਼ਾਨਦਾਰ ਆਫਰ

ਇਸ ਤਿਉਹਾਰ ਦੇ ਮੌਸਮ ਵਿਚ ਵੱਧ ਤੋਂ ਵੱਧ ਵਿਕਰੀ ਲਈ ਮਾਰੂਤੀ ਸੁਜ਼ੂਕੀ ਆਪਣੀ ਕਾਰਾਂ 'ਤੇ 50,000 ਰੁਪਏ ਤੋਂ ਵੱਧ ਦੀ ਛੋਟ ਦੇ ਰਹੀ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਕਾਰਾਂ 'ਤੇ ਛੋਟ ਦਿੱਤੀ ਜਾ ਰਹੀ ਹੈ।

ਇਸ ਦੀਵਾਲੀ ਮੌਕੇ ਜੇ ਤੁਸੀਂ ਨਵੀਂ ਕਾਰ ਆਪਣੇ ਘਰ ਲਿਆਉਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਹੁਣ ਵਧੀਆ ਮੌਕਾ ਹੈ। ਤਿਉਹਾਰਾਂ ਦੇ ਸੀਜ਼ਨ ਕਾਰਨ ਮਾਰੂਤੀ ਸੁਜ਼ੂਕੀ ਆਪਣੀਆਂ ਕਾਰਾਂ 'ਤੇ ਸ਼ਾਨਦਾਰ ਆਫ਼ਰ ਦੇ ਰਹੀ ਹੈ। ਐਸ ਪ੍ਰੈਸੋ: ਕੰਪਨੀ ਇਸ ਕਾਰ ਉੱਤੇ 46,000 ਰੁਪਏ ਦਾ ਫ਼ਾਇਦਾ ਦੇ ਰਹੀ ਹੈ; ਜਿਸ ਵਿੱਚ 20,000 ਰੁਪਏ ਦਾ ਕੈਸ਼ ਡਿਸਕਾਊਂਟ, 20,000 ਰੁਪਏ ਦਾ ਐਕਸਚੇਂਜ ਬੋਨਸ ਤੇ 6,000 ਰੁਪਏ ਤੱਕ ਦਾ ਕਾਰਪੋਰੇਟ ਡਿਸਕਾਊਂਟ ਸ਼ਾਮਲ ਹੈ। ਮਾਰੂਤੀ ਸਿਆਜ: ਇਹ ਕਾਰ ਖ਼ਰੀਦ ਕੇ ਤੁਸੀਂ 51,000 ਰੁਪਏ ਤੱਕ ਦੀ ਬੱਚਤ ਕਰ ਸਕਦੇ ਹੋ। ਛੋਟ ਦੀ ਇਸ ਰਕਮ ਵਿੱਚ ਸਾਰੇ ਡਿਸਕਾਊਂਟ ਤੇ ਐਕਸਚੇਂਜ ਬੋਨਸ ਸ਼ਾਮਲ ਹਨ। Diwali Sale: ਸਸਤੇ ਫੋਨ ਖਰੀਦਣ ਦਾ ਅੱਜ ਆਖਰੀ ਮੌਕਾ, ਦੀਵਾਲੀ ਮਗਰੋਂ ਮਿਲਣਗੇ ਮਹਿੰਗੇ ਵਿਟਾਰਾ ਬ੍ਰੈਜ਼ਾ: ਮਾਰੂਤੀ ਦੀ ਇਸ ਕਾਰ ਉੱਤੇ 46,000 ਰੁਪਏ ਦਾ ਲਾਭ ਮਿਲ ਰਿਹਾ ਹੈ ਤੇ ਇਸ ਵਿੱਚ ਵੀ ਸਾਰੇ ਡਿਸਕਾਊਂਟ ਤੇ ਬੋਨਸ ਸ਼ਾਮਲ ਹਨ। ਮਾਰੂਤੀ ਸਵਿਫ਼ਟ: ਸਵਿਫ਼ਟ ਉੱਤੇ ਵੀ ਮਾਰੂਤੀ ਕੰਪਨੀ 46,000 ਰੁਪਏ ਤੱਕ ਦਾ ਲਾਭ ਸਾਰੇ ਡਿਸਕਾਊਂਟ ਤੇ ਬੋਨਸ ਸਮੇਤ ਦੇ ਰਹੀ ਹੈ। ਐੱਸ ਕ੍ਰਾਸ: ਮਾਰੂਤੀ ਦੀ ਇਸ ਕਾਰ ਉੱਤੇ 51,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ; ਜਿਸ ਵਿੱਚ ਹਰ ਤਰ੍ਹਾਂ ਦੇ ਡਿਸਕਾਊਂਟ ਤੇ ਬੋਨਸ ਸ਼ਾਮਲ ਹਨ। Nissan ਵੀ ਦੇ ਰਹੀ ਡਿਸਕਾਊਂਟ: Nissan ਵੀ ਆਪਣੀ ਦਰਮਿਆਨੇ ਆਕਾਰ ਵਾਲੀ ਕਿਕਸ BS6 SUV ਉੱਤੇ ਭਾਰੀ ਡਿਸਕਾਊਂਟ ਦੇ ਰਹੀ ਹੈ। ਕੰਪਨੀ 55,000 ਰੁਪਏ ਤੱਕ ਦਾ ਫ਼ਾਇਦਾ ਤੇ ਫ਼ੈਸਟਿਵ ਬੋਨਸ ਦੇ ਰਹੀ ਹੈ। ਇਹ ਆੱਫ਼ਰ ਸਿਰਫ਼ ਐਤਵਾਰ 15 ਨਵੰਬਰ ਤੱਕ ਕਿਕਸ BS6 SUV ਉੱਤੇ ਹੀ ਮਿਲ ਰਹੀ ਹੈ। ਜੰਮੂ-ਕਸ਼ਮੀਰ | LOC ਕੋਲ ਗੋਲੀਬਾਰੀ, 1 ਮਹਿਲਾ ਸਣੇ 3 ਦੀ ਮੌਤ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Force ਦੀ ਨਵੀਂ 16-ਸੀਟਰ ਵੈਨ: ਪ੍ਰੀਮੀਅਮ ਫੀਚਰਾਂ ਨਾਲ ਹੁਣ ਸਫ਼ਰ ਹੋਵੇਗਾ ਹੋਰ ਵੀ ਆਲੀਸ਼ਾਨ
Force ਦੀ ਨਵੀਂ 16-ਸੀਟਰ ਵੈਨ: ਪ੍ਰੀਮੀਅਮ ਫੀਚਰਾਂ ਨਾਲ ਹੁਣ ਸਫ਼ਰ ਹੋਵੇਗਾ ਹੋਰ ਵੀ ਆਲੀਸ਼ਾਨ
Scorpio-N ਫੇਸਲਿਫਟ ਆ ਰਿਹਾ ਹੈ, ਜਾਣੋ ਲੁੱਕ ਤੋਂ ਲੈ ਕੇ ਫੀਚਰਜ਼ ਤੱਕ ਕਿਹੜੀਆਂ ਨਵੀਆਂ ਚੀਜ਼ਾਂ ਉਪਲਬਧ ਹੋਣਗੀਆਂ?
Scorpio-N ਫੇਸਲਿਫਟ ਆ ਰਿਹਾ ਹੈ, ਜਾਣੋ ਲੁੱਕ ਤੋਂ ਲੈ ਕੇ ਫੀਚਰਜ਼ ਤੱਕ ਕਿਹੜੀਆਂ ਨਵੀਆਂ ਚੀਜ਼ਾਂ ਉਪਲਬਧ ਹੋਣਗੀਆਂ?
ਨਵੀਂ Hyundai Creta ਜਲਦੀ ਹੀ ਇੱਕ ਨਵੇਂ ਅਵਤਾਰ ਵਿੱਚ ਲਾਂਚ ਹੋ ਸਕਦੀ ਹੈ, ਜਾਣੋ ਇਹ ਪਹਿਲਾਂ ਨਾਲੋਂ ਕਿੰਨਾ ਬਦਲੇਗੀ?
ਨਵੀਂ Hyundai Creta ਜਲਦੀ ਹੀ ਇੱਕ ਨਵੇਂ ਅਵਤਾਰ ਵਿੱਚ ਲਾਂਚ ਹੋ ਸਕਦੀ ਹੈ, ਜਾਣੋ ਇਹ ਪਹਿਲਾਂ ਨਾਲੋਂ ਕਿੰਨਾ ਬਦਲੇਗੀ?
ਹੁਣ ਤੁਹਾਨੂੰ ਸਨਰੂਫ ਲਈ ਲੱਖਾਂ ਰੁਪਏ ਖਰਚ ਕਰਨ ਦੀ ਲੋੜ ਨਹੀਂ ਹੈ, ਇਹ ਸ਼ਾਨਦਾਰ ਕਾਰਾਂ 10 ਲੱਖ ਰੁਪਏ ਤੋਂ ਘੱਟ ਵਿੱਚ ਉਪਲਬਧ ਹਨ।
ਹੁਣ ਤੁਹਾਨੂੰ ਸਨਰੂਫ ਲਈ ਲੱਖਾਂ ਰੁਪਏ ਖਰਚ ਕਰਨ ਦੀ ਲੋੜ ਨਹੀਂ ਹੈ, ਇਹ ਸ਼ਾਨਦਾਰ ਕਾਰਾਂ 10 ਲੱਖ ਰੁਪਏ ਤੋਂ ਘੱਟ ਵਿੱਚ ਉਪਲਬਧ ਹਨ।

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Office Dress Code : ਕਰਮਚਾਰੀਆਂ ਦੇ ਲਈ ਅਨੋਖਾ ਫੁਰਮਾਨ , ਹਾਫ ਪੈਂਟ ਪਾ ਕੇ ਦਫ਼ਤਰ ਆਉਣ ਦੀ ਇਜਾਜ਼ਤ 
Office Dress Code : ਕਰਮਚਾਰੀਆਂ ਦੇ ਲਈ ਅਨੋਖਾ ਫੁਰਮਾਨ , ਹਾਫ ਪੈਂਟ ਪਾ ਕੇ ਦਫ਼ਤਰ ਆਉਣ ਦੀ ਇਜਾਜ਼ਤ 
Marriage First Night : ਵਿਆਹ ਦੀ ਪਹਿਲੀ ਰਾਤ ਨੂੰ 'ਸੁਹਾਗਰਾਤ' ਕਿਉਂ ਕਿਹਾ ਜਾਂਦਾ ਹੈ? ਜਾਣੋ ਇਸ ਦੇ ਪਿੱਛੇ ਦੀ ਦਿਲਚਸਪ ਕਹਾਣੀ
Marriage First Night : ਵਿਆਹ ਦੀ ਪਹਿਲੀ ਰਾਤ ਨੂੰ 'ਸੁਹਾਗਰਾਤ' ਕਿਉਂ ਕਿਹਾ ਜਾਂਦਾ ਹੈ? ਜਾਣੋ ਇਸ ਦੇ ਪਿੱਛੇ ਦੀ ਦਿਲਚਸਪ ਕਹਾਣੀ
ਜੈਪੁਰ ਦੇ ਜੰਤਰ-ਮੰਤਰ ਅਤੇ ਦਿੱਲੀ ਵਿੱਚ ਕੀ ਫ਼ਰਕ ਹੈ, ਉੱਥੇ ਅਜਿਹੇ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਹੁੰਦੇ?
ਜੈਪੁਰ ਦੇ ਜੰਤਰ-ਮੰਤਰ ਅਤੇ ਦਿੱਲੀ ਵਿੱਚ ਕੀ ਫ਼ਰਕ ਹੈ, ਉੱਥੇ ਅਜਿਹੇ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਹੁੰਦੇ?
Online Shopping : ਕੀ ਤੁਸੀਂ ਵੀ ਇਸ ਆਨਲਾਈਨ ਪਲੇਟਫਾਰਮ ਤੋਂ ਕਰਦੇ ਹੋ ਸ਼ਾਪਿੰਗ? ਲੱਗਿਆ 6200 ਕਰੋੜ ਦਾ ਜੁਰਮਾਨਾ
Online Shopping : ਕੀ ਤੁਸੀਂ ਵੀ ਇਸ ਆਨਲਾਈਨ ਪਲੇਟਫਾਰਮ ਤੋਂ ਕਰਦੇ ਹੋ ਸ਼ਾਪਿੰਗ? ਲੱਗਿਆ 6200 ਕਰੋੜ ਦਾ ਜੁਰਮਾਨਾ
LPG News : ਕਮਰਸ਼ੀਅਲ ਗੈਸ ਸਿਲੰਡਰ ਕਿਵੇਂ ਬੁੱਕ ਕਰੀਏ? ਭਾਰਤ ਪੈਟਰੋਲਿਅਮ ਨੇ ਦੱਸੇ 4 ਤਰੀਕੇ, ਜਾਣੋ ਸਟੈਪ-ਬਾਈ-ਸਟੈਪ
LPG News : ਕਮਰਸ਼ੀਅਲ ਗੈਸ ਸਿਲੰਡਰ ਕਿਵੇਂ ਬੁੱਕ ਕਰੀਏ? ਭਾਰਤ ਪੈਟਰੋਲਿਅਮ ਨੇ ਦੱਸੇ 4 ਤਰੀਕੇ, ਜਾਣੋ ਸਟੈਪ-ਬਾਈ-ਸਟੈਪ
Foods For Overall Health : ਕੀ ਤੁਹਾਡੀਆਂ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਤੁਹਾਡੇ ਸਰੀਰ ਨੂੰ ਅੰਦਰੋਂ ਖਾ ਰਹੀਆਂ ਹਨ? ਇੱਕ ਮਾਹਰ ਤੋਂ ਸੱਚਾਈ ਜਾਣੋ।
Foods For Overall Health : ਕੀ ਤੁਹਾਡੀਆਂ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਤੁਹਾਡੇ ਸਰੀਰ ਨੂੰ ਅੰਦਰੋਂ ਖਾ ਰਹੀਆਂ ਹਨ? ਇੱਕ ਮਾਹਰ ਤੋਂ ਸੱਚਾਈ ਜਾਣੋ।
Punjab News: ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
Viral Video : ਬੱਚੇ ਨੂੰ ਨਹੀਂ, ਪਹਿਲਾਂ ਪਤਨੀ ਨੂੰ ਗਲੇ ਲੱਗਿਆ ਪਤੀ... ਵੀਡੀਓ ਦੇਖ ਹਰ ਕੋਈ ਹੋਇਆ ਭਾਵੁਕ
Viral Video : ਬੱਚੇ ਨੂੰ ਨਹੀਂ, ਪਹਿਲਾਂ ਪਤਨੀ ਨੂੰ ਗਲੇ ਲੱਗਿਆ ਪਤੀ... ਵੀਡੀਓ ਦੇਖ ਹਰ ਕੋਈ ਹੋਇਆ ਭਾਵੁਕ
Embed widget