ਪੜਚੋਲ ਕਰੋ
Advertisement
Diwali Sale: ਸਸਤੇ ਫੋਨ ਖਰੀਦਣ ਦਾ ਅੱਜ ਆਖਰੀ ਮੌਕਾ, ਦੀਵਾਲੀ ਮਗਰੋਂ ਮਿਲਣਗੇ ਮਹਿੰਗੇ
ਤਿਉਹਾਰਾਂ ਦੇ ਇਸ ਸੀਜ਼ਨ ਦੀ ‘ਐਮੇਜ਼ੌਨ ਗ੍ਰੇਟ ਇੰਡੀਅਨ ਸੇਲ’ ਦਾ ਅੱਜ ਆਖ਼ਰੀ ਦਿਨ ਹੈ ਜਿਸ ਦਾ ਮਤਲਬ ਹੈ ਕਿ ਤੁਹਾਡੇ ਕੋਲ ਆਪਣੀ ਜ਼ਰੂਰਤ ਦਾ ਸਾਮਾਨ ਸਸਤੇ ਭਾਅ ਖ਼ਰੀਦਣ ਲਈ ਕੁਝ ਹੀ ਸਮਾਂ ਬਚਿਆ ਹੈ।
ਨਵੀਂ ਦਿੱਲੀ: ਸੀਜ਼ਨ ਦੀ ‘ਐਮੇਜ਼ੌਨ ਗ੍ਰੇਟ ਇੰਡੀਅਨ ਸੇਲ’ ਦਾ ਅੱਜ ਆਖ਼ਰੀ ਦਿਨ ਹੈ। ਇਸ ਸੇਲ ਵਿੱਚ ਕੰਪਨੀ ਆਖ਼ਰੀ ਮੂਵਮੈਂਟ ’ਚ ਵੀ ਕਈ ਸਮਾਰਟਫ਼ੋਨ ਸਸਤੇ ਭਾਅ ਦੇ ਰਹੀ ਹੈ। ਜੇ ਤੁਸੀਂ ਇਸ ਦੀਵਾਲੀ ਮੌਕੇ ਨਵਾਂ ਫ਼ੋਨ ਖ਼ਰੀਦਣਾ ਚਾਹੁੰਦੇ ਹੋ, ਤਾਂ ਛੇਤੀ ਕਰੋ। ਆਓ ਵੇਖੀਏ ਕਿ ਕਿਹੜੇ ਫ਼ੋਨ ਉੱਤੇ ਕਿਹੜੀ ਆਫ਼ਰ ਦਿੱਤੀ ਜਾ ਰਹੀ ਹੈ।
Samsun Galaxy M31 Prime Edition: ਇਸ ਫ਼ੋਨ ’ਤੇ ਲਗਪਗ 2,200 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਤੁਸੀਂ ਇਸ ਨੂੰ ਸਿਰਫ਼ 16,499 ਰੁਪਏ ਵਿੱਚ ਖ਼ਰੀਦ ਸਕਦੇ ਹੋ। ਇਸ ਤੋਂ ਇਲਾਵਾ ਇਸੇ ਫ਼ੋਨ ’ਤੇ SBI ਕ੍ਰੈਡਿਟ ਕਾਰਡ ਨਾਲ 10 ਫ਼ੀ ਸਦੀ ਕੈਸ਼ਬੈਕ ਦੀ ਆਫ਼ਰ ਤੇ 2,000 ਰੁਪਏ ਦਾ ਐਕਸਟ੍ਰਾ ਐਮੇਜ਼ੌਨ ਪੇ ਕੈਸ਼ਬੈਕ ਵੀ ਮਿਲ ਰਿਹਾ ਹੈ। ਐਮੇਜ਼ੌਨ ਨੋ-ਕੌਸਟ EMI ਨਾਲ ਐਕਸਚੇਂਜ ਆੱਫ਼ਰ ਦੇ ਤੌਰ ਉੱਤੇ 11,200 ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ।
Redmi Note 9 Pro Max: 6 GB RAM + 64 GB ਸਟੋਰੇਜ ਇਸ ਫ਼ੋਨ ਦੀ ਕੀਮਤ 15,999 ਰੁਪਏ ਹਨ। ਇਸ ਉੱਤੇ 3,000 ਰੁਪਏ ਦੀ ਛੋਟ ਹੈ। ਇਸ ਉੱਤੇ ਬਾਕੀ ਸਾਰੀਆਂ ਛੋਟਾਂ ਤੇ ਆੱਫ਼ਰਾਂ ਵੀ ਹਨ।
Vivo S1 Pro: 20,990 ਰੁਪਏ ਦੀ ਕੀਮਤ ਵਾਲਾ ਇਹ ਫ਼ੋਨ 18,990 ਰੁਪਏ ਦਾ ਮਿਲ ਰਿਹਾ ਹੈ। ਇਸ ਉੱਤੇ ਬਾਕੀ ਸਾਰੀਆਂ ਛੋਟਾਂ ਤੇ ਆਫ਼ਰਾਂ ਵੀ ਹਨ।
Oppo F17: ਡਿਸਕਾਊਂਟ ਤੋਂ ਬਾਅਦ ਇਹ ਫ਼ੋਨ ਹੁਣ 16,990 ਰੁਪਏ ਦਾ ਮਿਲ ਰਿਹਾ ਹੈ। ਇਸ ਉੱਤੇ ਵੀ ਬਾਕੀ ਸਾਰੀਆਂ ਛੋਟਾਂ ਤੇ ਆਫ਼ਰਜ਼ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement