ਪੜਚੋਲ ਕਰੋ

ਕੀ 1 ਲੱਖ ਰੁਪਏ ਦੀ ਡਾਊਨ ਪੇਮੈਂਟ ’ਤੇ ਮਿਲੇਗਾ Tata Sierra ਦਾ ਸਭ ਤੋਂ ਸਸਤਾ ਵੈਰੀਅੰਟ? ਜਾਣੋ EMI ਦਾ ਹਿਸਾਬ

ਭਾਰਤੀ ਬਾਜ਼ਾਰ ਵਿੱਚ ਮੌਜੂਦ Tata Sierra ਨੂੰ ਗਾਹਕਾਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। ਜੇਕਰ ਤੁਸੀਂ ਵੀ ਇਹ SUV ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਦਾ ਸਭ ਤੋਂ ਸਸਤਾ ਵੈਰੀਅੰਟ

ਭਾਰਤੀ ਬਾਜ਼ਾਰ ਵਿੱਚ ਮੌਜੂਦ ਟਾਟਾ ਸਿਏਰਾ (Tata Sierra) ਨੂੰ ਗਾਹਕਾਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। ਜੇਕਰ ਤੁਸੀਂ ਵੀ ਇਹ SUV ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਦਾ ਸਭ ਤੋਂ ਸਸਤਾ ਵੈਰੀਅੰਟ ਕਿੰਨੀ ਡਾਊਨ ਪੇਮੈਂਟ ’ਤੇ ਮਿਲ ਸਕਦਾ ਹੈ। ਨਾਲ ਹੀ ਅਸੀਂ ਭਾਰਤੀ ਮਾਰਕੀਟ ਵਿੱਚ ਇਸ ਗੱਡੀ ਦੇ ਰਾਈਵਲਜ਼ ਬਾਰੇ ਵੀ ਗੱਲ ਕਰਾਂਗੇ।

Tata Sierra ਦੇ ਬੇਸ ਮਾਡਲ ਦਾ ਫਾਇਨੈਂਸ ਪਲਾਨ
ਟਾਟਾ ਸਿਏਰਾ ਦੇ ਬੇਸ ਮਾਡਲ ਦੀ ਐਕਸ-ਸ਼ੋਰੂਮ ਕੀਮਤ 11.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਦਕਿ ਟੌਪ ਮਾਡਲ ਦੀ ਕੀਮਤ 18.49 ਲੱਖ ਰੁਪਏ ਤੱਕ ਜਾਂਦੀ ਹੈ। ਜੇ ਤੁਸੀਂ ਦਿੱਲੀ ਵਿੱਚ Tata Sierra Smart Plus 1.5 ਪੈਟਰੋਲ ਬੇਸ ਮਾਡਲ ਖਰੀਦਦੇ ਹੋ, ਤਾਂ ਇਸ ਦੀ ਆਨ-ਰੋਡ ਕੀਮਤ ਲਗਭਗ 13.44 ਲੱਖ ਰੁਪਏ ਪੈਂਦੀ ਹੈ। ਇਸ ਵਿੱਚ RTO, ਇੰਸ਼ੋਰੈਂਸ ਅਤੇ ਹੋਰ ਚਾਰਜ ਸ਼ਾਮਲ ਹੁੰਦੇ ਹਨ। ਹਾਲਾਂਕਿ ਵੱਖ-ਵੱਖ ਸ਼ਹਿਰਾਂ ਵਿੱਚ ਇਹ ਕੀਮਤ ਥੋੜ੍ਹੀ ਘੱਟ-ਵੱਧ ਹੋ ਸਕਦੀ ਹੈ।

ਹਰ ਮਹੀਨੇ ਕਿੰਨੀ EMI ਦੇਣੀ ਪਵੇਗੀ?

ਜੇ ਤੁਸੀਂ ਟਾਟਾ ਸਿਏਰਾ ਦਾ ਬੇਸ ਮਾਡਲ ਫਾਇਨੈਂਸ ਕਰਵਾਉਂਦੇ ਹੋ, ਤਾਂ ਘੱਟੋ-ਘੱਟ 1 ਲੱਖ ਰੁਪਏ ਦੀ ਡਾਊਨ ਪੇਮੈਂਟ ਦੇਣੀ ਪਵੇਗੀ। ਡਾਊਨ ਪੇਮੈਂਟ ਤੋਂ ਬਾਅਦ ਤੁਹਾਡਾ ਲੋਨ ਅਮਾਊਂਟ ਲਗਭਗ 13.29 ਲੱਖ ਰੁਪਏ ਰਹੇਗਾ। ਜੇ ਤੁਹਾਨੂੰ 9.8 ਫੀਸਦੀ ਬਿਆਜ ਦਰ ’ਤੇ 5 ਸਾਲ (60 ਮਹੀਨੇ) ਲਈ ਲੋਨ ਮਿਲਦਾ ਹੈ, ਤਾਂ ਹਰ ਮਹੀਨੇ ਤੁਹਾਡੀ EMI ਕਰੀਬ 25,997 ਰੁਪਏ ਬਣੇਗੀ। ਹਾਲਾਂਕਿ ਇਹ EMI ਤੁਹਾਡੇ ਬੈਂਕ, ਵਿਆਜ ਦਰ ਅਤੇ ਪ੍ਰੋਸੈਸਿੰਗ ਚਾਰਜ ਦੇ ਅਨੁਸਾਰ ਥੋੜ੍ਹੀ ਘੱਟ-ਵੱਧ ਹੋ ਸਕਦੀ ਹੈ।

Tata Sierra ਦਾ ਪਾਵਰਟ੍ਰੇਨ ਅਤੇ ਮਾਈਲੇਜ

ਟਾਟਾ ਸਿਏਰਾ 2025 ਵਿੱਚ 1.5 ਲੀਟਰ ਪੈਟਰੋਲ ਇੰਜਨ ਦਿੱਤਾ ਗਿਆ ਹੈ, ਜੋ 105 bhp ਦੀ ਪਾਵਰ ਅਤੇ 145 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਵਿੱਚ 6-ਸਪੀਡ ਮੈਨੁਅਲ ਗੀਅਰਬਾਕਸ ਮਿਲਦਾ ਹੈ। ਇਹ ਇੰਜਨ ਸ਼ਹਿਰ ਵਿੱਚ ਕਾਫ਼ੀ ਸਮੂਥ ਚੱਲਦਾ ਹੈ ਅਤੇ ਹਾਈਵੇ ’ਤੇ ਵੀ ਆਰਾਮਦਾਇਕ ਰਾਈਡ ਦਿੰਦਾ ਹੈ। ਗੱਡੀ ਦਾ ਡ੍ਰਾਇਵਿੰਗ ਪੋਸਚਰ ਉੱਚਾ ਹੈ, ਜਿਸ ਨਾਲ ਅਸਲੀ SUV ਵਾਲਾ ਫੀਲ ਮਿਲਦਾ ਹੈ।

ਕਿਹੜੀਆਂ ਗੱਡੀਆਂ ਨਾਲ ਮੁਕਾਬਲਾ ਕਰਦੀ ਹੈ?
ਟਾਟਾ ਸਿਏਰਾ ਦਾ ਮਾਈਲੇਜ 18.2 kmpl ਤੱਕ ਦੱਸਿਆ ਗਿਆ ਹੈ, ਜੋ ਇਸ ਸੈਗਮੈਂਟ ਵਿੱਚ ਕਾਫ਼ੀ ਵਧੀਆ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਇਸ SUV ਵਿੱਚ ਟਰਬੋ-ਪੈਟਰੋਲ ਅਤੇ ਟਰਬੋ-ਡੀਜ਼ਲ ਇੰਜਨ ਦੇ ਵਿਕਲਪ ਵੀ ਮਿਲਦੇ ਹਨ।

ਭਾਰਤੀ ਬਾਜ਼ਾਰ ਵਿੱਚ ਟਾਟਾ ਸਿਏਰਾ ਕਈ ਲੋਕਪ੍ਰਿਯ ਗੱਡੀਆਂ ਨੂੰ ਸਿੱਧੀ ਟੱਕਰ ਦਿੰਦੀ ਹੈ, ਜਿਨ੍ਹਾਂ ਵਿੱਚ Hyundai Creta, Kia Seltos ਅਤੇ Renault Duster ਸ਼ਾਮਲ ਹਨ।

ਟਾਪ ਹੈਡਲਾਈਨ

CNG ਕਾਰ ਚਲਾਉਂਦੇ ਹੋ? ਇਹ ਗਲਤੀ ਕਰਵਾ ਸਕਦੀ ਹੈ ਸਿਲੰਡਰ ਬਲਾਸਟ
CNG ਕਾਰ ਚਲਾਉਂਦੇ ਹੋ? ਇਹ ਗਲਤੀ ਕਰਵਾ ਸਕਦੀ ਹੈ ਸਿਲੰਡਰ ਬਲਾਸਟ
ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ Tata ਨੇ ਦਿੱਤਾ ਵੱਡਾ ਝਟਕਾ, 1 ਸਤੰਬਰ ਤੋਂ ਮਹਿੰਗੀਆਂ ਹੋਣਗੀਆਂ ਆਹ ਕਾਰਾਂ; ਦੇਖੋ ਪੂਰੀ ਲਿਸਟ
ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ Tata ਨੇ ਦਿੱਤਾ ਵੱਡਾ ਝਟਕਾ, 1 ਸਤੰਬਰ ਤੋਂ ਮਹਿੰਗੀਆਂ ਹੋਣਗੀਆਂ ਆਹ ਕਾਰਾਂ; ਦੇਖੋ ਪੂਰੀ ਲਿਸਟ
ਨਵੀਂ ਆਰਮੀ ਕਲਰ Classic 350 ਦੀ ਕੀਮਤ ਕੀ ਹੈ? ਵੇਰਵੇ ਜਾਣੋ।
ਨਵੀਂ ਆਰਮੀ ਕਲਰ Classic 350 ਦੀ ਕੀਮਤ ਕੀ ਹੈ? ਵੇਰਵੇ ਜਾਣੋ।
BMW ਦੀ ਸਭ ਤੋਂ ਵਧੀਆ ਕੀਮਤ ਵਾਲੀ SUV? X1 LWB ਇੱਕ ਲਗਜ਼ਰੀ ਪੇਸ਼ਕਸ਼ ਹੈ
BMW ਦੀ ਸਭ ਤੋਂ ਵਧੀਆ ਕੀਮਤ ਵਾਲੀ SUV? X1 LWB ਇੱਕ ਲਗਜ਼ਰੀ ਪੇਸ਼ਕਸ਼ ਹੈ

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
Embed widget