ਪੜਚੋਲ ਕਰੋ

Family Car: 7 ਸੀਟਰ ਕਾਰ ਖਰੀਦਣਾ ਚਾਹੁੰਦੇ ਹੋ? ਇਹ ਸਭ ਤੋਂ ਸਸਤਾ ਵਿਕਲਪ, ਖਰਚ ਵੀ ਘੱਟ

ਘੱਟ ਬਜਟ 'ਚ ਨਵੀਂ 7 ਸੀਟਰ ਗੱਡੀ ਲੈਣ ਦੀ ਯੋਜਨਾ ਬਣਾ ਰਹੇ ਹੋ, ਜਿਸ ਦੀ ਕੀਮਤ ਦੇ ਨਾਲ-ਨਾਲ ਵਧੀਆ ਮਾਈਲੇਜ ਵੀ ਹੋਵੇ, ਤਾਂ ਅਸੀਂ ਤੁਹਾਨੂੰ ਕੁਝ ਅਜਿਹੀਆਂ MUVs ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਦੀ ਕੀਮਤ ਘੱਟ ਹੈ ਅਤੇ ਚਲਾਉਣ ਦੀ ਕੀਮਤ ਵੀ ਘੱਟ ਹੈ

Family Car In India: ਜੇਕਰ ਤੁਸੀਂ ਘੱਟ ਬਜਟ 'ਚ ਨਵੀਂ 7 ਸੀਟਰ ਗੱਡੀ ਲੈਣ ਦੀ ਯੋਜਨਾ ਬਣਾ ਰਹੇ ਹੋ, ਜਿਸ ਦੀ ਕੀਮਤ ਦੇ ਨਾਲ-ਨਾਲ ਵਧੀਆ ਮਾਈਲੇਜ ਵੀ ਹੋਵੇ, ਤਾਂ ਅਸੀਂ ਤੁਹਾਨੂੰ ਕੁਝ ਅਜਿਹੀਆਂ MUVs ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਦੀ ਕੀਮਤ ਘੱਟ ਹੈ ਅਤੇ ਚਲਾਉਣ ਦੀ ਕੀਮਤ ਵੀ ਘੱਟ ਹੈ। 

ਮਾਰੂਤੀ ਸੁਜ਼ੂਕੀ ਅਰਟਿਗਾ (Maruti Suzuki Ertiga)
ਮਾਰੂਤੀ ਸੁਜ਼ੂਕੀ ਅਰਟਿਗਾ ਇੱਕ 7 ਸੀਟਰ MUV ਹੈ ਜੋ 8.11 ਤੋਂ 10.84 ਲੱਖ ਰੁਪਏ ਦੀ ਕੀਮਤ ਵਿੱਚ ਉਪਲਬਧ ਹੈ। ਇਹ 7 ਵੇਰੀਐਂਟਸ, 1 ਇੰਜਣ ਵਿਕਲਪ ਅਤੇ 2 ਟ੍ਰਾਂਸਮਿਸ਼ਨ, ਮੈਨੂਅਲ ਅਤੇ ਆਟੋਮੈਟਿਕ (ਟਾਰਕ ਕਨਵਰਟਰ) ਵਿੱਚ ਉਪਲਬਧ ਹੈ। ਅਰਟਿਗਾ ਦੀਆਂ ਹੋਰ ਮੁੱਖ ਵਿਸ਼ੇਸ਼ਤਾਵਾਂ ਵਿੱਚ 180 ਮਿਲੀਮੀਟਰ ਗਰਾਊਂਡ ਕਲੀਅਰੈਂਸ, 1135 ਕਿਲੋਗ੍ਰਾਮ ਕਰਬ ਵਜ਼ਨ ਅਤੇ 209 ਲੀਟਰ ਬੂਟਸਪੇਸ ਸ਼ਾਮਲ ਹੈ। Ertiga 5 ਰੰਗਾਂ ਵਿੱਚ ਉਪਲਬਧ ਹੈ। CNG 'ਤੇ Ertiga ਦੀ ਮਾਈਲੇਜ 17.99 km/kg ਤੋਂ 26.2 km/kg ਤੱਕ ਹੈ।

ਰੇਨੋ ਟ੍ਰਾਈਬਰ (Renault Triber)
Renault Triber ਇੱਕ 7 ਸੀਟਰ MUV ਹੈ ਜੋ 5.67 ਤੋਂ 8.25 ਲੱਖ ਰੁਪਏ ਦੀ ਕੀਮਤ ਵਿੱਚ ਉਪਲਬਧ ਹੈ। ਇਹ 8 ਵੇਰੀਐਂਟਸ, 1 ਇੰਜਣ ਵਿਕਲਪ ਅਤੇ 2 ਟਰਾਂਸਮਿਸ਼ਨ, ਮੈਨੂਅਲ ਅਤੇ AMT ਵਿੱਚ ਉਪਲਬਧ ਹੈ। ਟ੍ਰਾਈਬਰ ਦੀਆਂ ਹੋਰ ਮੁੱਖ ਵਿਸ਼ੇਸ਼ਤਾਵਾਂ ਵਿੱਚ 182 ਮਿਲੀਮੀਟਰ ਦੀ ਗਰਾਊਂਡ ਕਲੀਅਰੈਂਸ, 947 ਕਿਲੋਗ੍ਰਾਮ ਦਾ ਕਰਬ ਵਜ਼ਨ ਅਤੇ 625 ਲੀਟਰ ਦਾ ਬੂਟਸਪੇਸ ਸ਼ਾਮਲ ਹੈ। ਟ੍ਰਾਈਬਰ 10 ਰੰਗਾਂ ਵਿੱਚ ਉਪਲਬਧ ਹੈ। ਟ੍ਰਾਈਬਰ ਦੀ ਮਾਈਲੇਜ 18.29 kmpl ਤੋਂ 19 kmpl ਤੱਕ ਹੈ।

ਕਾਂਗਰਸ ਨੇਤਾ ਦੀ ਪਟੀਸ਼ਨ- ਵਧ ਰਿਹਾ ਹੈ ਕੋਰੋਨਾ, 5 ਸੂਬਿਆਂ 'ਚ ਹੋਣੀਆਂ ਚਾਹੀਦੀਆਂ ਚੋਣਾਂ ਮੁਲਤਵੀ, ਦਿੱਲੀ ਹਾਈਕੋਰਟ ਨੇ ਕਿਹਾ- ਕੀ ਤੁਸੀਂ ਮੰਗਲ 'ਤੇ ਰਹਿੰਦੇ ਹੋ?

ਮਾਰੂਤੀ ਸੁਜ਼ੂਕੀ ਈਕੋ (Maruti Suzuki Eeco) 
ਮਾਰੂਤੀ ਸੁਜ਼ੂਕੀ ਈਕੋ ਇੱਕ 7 ਸੀਟਰ ਮਿਨੀਵੈਨ/ਵੈਨ ਹੈ ਜਿਸਦੀ ਕੀਮਤ 4.82 ਲੱਖ ਰੁਪਏ ਹੈ। ਇਹ 4 ਵੇਰੀਐਂਟਸ, 1 ਇੰਜਣ ਆਪਸ਼ਨ ਅਤੇ ਮੈਨੂਅਲ ਟ੍ਰਾਂਸਮਿਸ਼ਨ 'ਚ ਉਪਲਬਧ ਹੈ। ਈਕੋ ਦੀਆਂ ਹੋਰ ਮੁੱਖ ਵਿਸ਼ੇਸ਼ਤਾਵਾਂ ਵਿੱਚ 160 ਮਿਲੀਮੀਟਰ ਦੀ ਗਰਾਊਂਡ ਕਲੀਅਰੈਂਸ ਅਤੇ 940 ਕਿਲੋਗ੍ਰਾਮ ਦਾ ਕਰਬ ਵਜ਼ਨ ਸ਼ਾਮਲ ਹੈ। Eeco 5 ਰੰਗਾਂ ਵਿੱਚ ਉਪਲਬਧ ਹੈ। Eeco ਮਾਈਲੇਜ 16.11 km/kg ਤੋਂ 20.88 km/kg ਤੱਕ ਹੈ।

ਡੈਟਸਨ ਗੋ ਪਲੱਸ (Datsun GO+)
Datsun GO Plus ਇੱਕ 7 ਸੀਟਰ MUV ਹੈ ਜਿਸਦੀ ਕੀਮਤ 4.26 ਤੋਂ 7.00 ਲੱਖ ਰੁਪਏ ਵਿੱਚ ਉਪਲਬਧ ਹੈ। ਇਹ 7 ਵੇਰੀਐਂਟਸ, ਇੱਕ ਇੰਜਣ ਵਿਕਲਪ ਅਤੇ 2 ਟ੍ਰਾਂਸਮਿਸ਼ਨ, ਮੈਨੂਅਲ ਅਤੇ ਆਟੋਮੈਟਿਕ (CVT) ਵਿੱਚ ਉਪਲਬਧ ਹੈ। ਗੋ ਪਲੱਸ ਦੀਆਂ ਹੋਰ ਮੁੱਖ ਵਿਸ਼ੇਸ਼ਤਾਵਾਂ ਵਿੱਚ 180 ਮਿਲੀਮੀਟਰ ਗਰਾਊਂਡ ਕਲੀਅਰੈਂਸ, 904 ਕਿਲੋਗ੍ਰਾਮ ਕਰਬ ਵਜ਼ਨ ਅਤੇ 347 ਲੀਟਰ ਬੂਟਸਪੇਸ ਸ਼ਾਮਲ ਹੈ। GO Plus 6 ਰੰਗਾਂ ਵਿੱਚ ਉਪਲਬਧ ਹੈ। GO ਪਲੱਸ ਦੀ ਮਾਈਲੇਜ 18.57 kmpl ਤੋਂ 19.02 kmpl ਤੱਕ ਹੈ।

ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ

ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ

ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ

ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

1 ਜਨਵਰੀ 2025 ਤੋਂ ਬਦਲਣਗੇ UPI ਨਾਲ ਜੁੜੇ ਇਹ ਨਿਯਮ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ

Crime News: ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਜ਼ੁਲਮ ਨਾ ਸਹਾਰ ਸਕੀ ਅਰਸ਼ਦੀਪ ਕੌਰ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?

Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Advertisement
ABP Premium

ਵੀਡੀਓਜ਼

ਸਾਡੀਆਂ ਮੰਗਾ ਕੇਂਦਰ ਨਾਲ ਹੈ, ਪੰਜਾਬ ਸਰਕਾਰ ਸਾਡੇ ਵਿੱਚ ਨਾ ਆਵੇਆਰ. ਐਸ. ਐਸ. ਨਾਲ ਮਿਲੇ ਹੋਣ ਦੀਆਂ ਗੱਲਾਂ ਦਾ ਸੱਚGuwahati 'ਚ ਗੱਜੇ ਦਿਲਜੀਤ ਦੋਸਾਂਝ , Dr. ਮਨਮੋਹਨ ਸਿੰਘ ਦੇ ਨਾਮ ਕੀਤਾ ਸ਼ੋਅਅਕਾਲੀ ਦਲ ਵਲੋਂ ਵਾਰ ਵਾਰ ਆਰ ਐਸ ਐਸ ਦੀ ਦਖ਼ਲਅੰਦਾਜੀ ਦਾ ਮੁੱਦਾ ਕਿਉਂ ਚੁੱਕਿਆ ਜਾਂਦਾ ਹੈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1 ਜਨਵਰੀ 2025 ਤੋਂ ਬਦਲਣਗੇ UPI ਨਾਲ ਜੁੜੇ ਇਹ ਨਿਯਮ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ
1 ਜਨਵਰੀ 2025 ਤੋਂ ਬਦਲਣਗੇ UPI ਨਾਲ ਜੁੜੇ ਇਹ ਨਿਯਮ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ
Crime News: ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਜ਼ੁਲਮ ਨਾ ਸਹਾਰ ਸਕੀ ਅਰਸ਼ਦੀਪ ਕੌਰ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ
Crime News: ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਜ਼ੁਲਮ ਨਾ ਸਹਾਰ ਸਕੀ ਅਰਸ਼ਦੀਪ ਕੌਰ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?
ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
ਅਜੇ ਨਹੀਂ ਮਿਲੇਗੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਵਾਪਸ ? ਜਾਂਚ ਕਮੇਟੀ ਦਾ ਵਧਾਇਆ ਸਮਾਂ, ਚੌੜਾ ਨੂੰ ਪੰਥ ’ਚੋਂ ਛੇਕਣ ਦਾ ਮਤਾ ਵਾਪਸ, SGPC ਦੀ ਮੀਟਿੰਗ 'ਚ ਹੋਏ ਵੱਡੇ ਫ਼ੈਸਲੇ

ਪੰਜਾਬੀਓ ਕੁਝ ਹੀ ਘੰਟੇ ਬਾਕੀ ! ਜੇ ਨਾ ਕੀਤਾ ਆਹ ਕੰਮ ਤਾਂ 'ਸਰਕਾਰ' ਠੋਕੇਗੀ ਮੋਟਾ ਜੁਰਾਮਾਨਾ, ਅੰਮ੍ਰਿਤਸਰ 'ਚ ਇਕੱਠਾ ਹੋਇਆ 31.09 ਕਰੋੜ, ਜਾਣੋ ਕੀ ਹੈ ਵਜ੍ਹਾ

ਸਾਵਧਾਨ: ਜੇ ਨਾ ਸੰਭਲੇ ਤਾਂ ਅਗਲੀਆਂ ਪੀੜ੍ਹੀਆਂ ਹੋ ਜਾਣਗੀਆਂ ਬਰਬਾਦ! ਕੈਨੇਡਾ ਤੇ ਚੀਨ ਦੇ ਵਿਗਿਆਨੀਆਂ ਨੇ ਕੀਤੇ ਵੱਡੇ ਖੁਲਾਸੇ  

Diljit Concert: ਪੰਜਾਬ ਸਰਕਾਰ ਦਾ ਦਿਲਜੀਤ ਨੇ ਭਰਿਆ ਖ਼ਜ਼ਾਨਾ ! ਸ਼ੋਅ ਤੋਂ ਪੰਜਾਬ ਸਰਕਾਰ ਨੇ ਕਮਾਏ ਕਰੋੜਾਂ ! ਜਾਣੋ ਕਿਵੇਂ ਕੀਤੀ ਕਮਾਈ ?

Embed widget