ਪੜਚੋਲ ਕਰੋ

ਬੱਲੇ-ਬੱਲੇ! ਦੇਸ਼ ਦੀ ਸਭ ਤੋਂ ਸਸਤੀ EV ਹੋਈ ਹੋਰ ਸਸਤੀ, 230 km ਰੇਂਜ ਦੇ ਨਾਲ ਮਿਲਦੇ ਗਜ਼ਬ ਫੀਚਰ

ਜੇਕਰ ਤੁਹਾਡਾ ਵੀ ਇਲੈਕਟ੍ਰਿਕ ਕਾਰ ਲੈਣ ਦਾ ਮਨ ਹੈ ਤਾਂ ਤੁਹਾਡੇ ਕੋਲ ਸਨੁਹਿਰੀ ਮੌਕਾ ਹੈ ਦੇਸ਼ ਦੀ ਸਭ ਤੋਂ ਸਸਤੀ EV ਨੂੰ ਆਪਣੇ ਘਰ ਲਿਆਉਣ ਦੀ। ਜੀ ਹਾਂ ਐਮ.ਜੀ. ਮੋਟਰ ਇੰਡੀਆ ਨੇ ਆਪਣੇ ਸਾਰੇ ਮਾਡਲਾਂ 'ਤੇ ਛੋਟ ਦਾ ਐਲਾਨ ਕੀਤਾ ਹੈ।

MG Comet EV Discounts and Benefits: ਐਮ.ਜੀ. ਮੋਟਰ ਇੰਡੀਆ ਨੇ ਆਪਣੇ ਸਾਰੇ ਮਾਡਲਾਂ 'ਤੇ ਛੋਟ ਦਾ ਐਲਾਨ ਕੀਤਾ ਹੈ। ਇਸ ਤਹਿਤ ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਫੋਰ-ਵ੍ਹੀਲਰ ਕਾਰ ਕਾਮੇਟ EV 'ਤੇ ਵੀ ਸ਼ਾਨਦਾਰ ਛੋਟ ਮਿਲ ਰਹੀ ਹੈ। ਇਸ ਮਹੀਨੇ ਇਹ ਇਲੈਕਟ੍ਰਿਕ ਕਾਰ ਖਰੀਦਣ 'ਤੇ 45 ਹਜ਼ਾਰ ਰੁਪਏ ਤੱਕ ਦੇ ਲਾਭ ਮਿਲਣਗੇ।

ਕਾਮੇਟ EV ਚਾਰ ਵੈਰੀਅੰਟ ਵਿੱਚ ਉਪਲਬਧ ਹੈ, ਜਿਸ ਵਿੱਚ ਐਗਜ਼ੀਕਿਊਟਿਵ, ਐਕਸਕਲੂਸਿਵ, ਅਤੇ 100-ਈਅਰ ਐਡੀਸ਼ਨ ਸ਼ਾਮਲ ਹਨ। ਕੰਪਨੀ ਨੇ ਜਨਵਰੀ ਵਿੱਚ ਇਸ ਦੀ ਕੀਮਤਾਂ 'ਚ ਵੀ ਬਦਲਾਅ ਕੀਤਾ ਸੀ। ਐਮ.ਜੀ. ਕਾਮੇਟ ਦਾ ਡਿਜ਼ਾਇਨ ਵੂਲਿੰਗ ਏਅਰ EV ਨਾਲ ਮਿਲਦਾ ਜੁਲਦਾ ਹੈ।

ਇਸ ਦੀ ਲੰਬਾਈ 2974mm, ਚੌੜਾਈ 1505mm, ਅਤੇ ਉੱਚਾਈ 1640mm ਹੈ। ਵ੍ਹੀਲਬੇਸ 2010mm ਹੈ, ਜਦਕਿ ਟਰਨਿੰਗ ਰੇਡੀਅਸ ਸਿਰਫ 4.2 ਮੀਟਰ ਹੈ, ਜੋ ਇਸਨੂੰ ਸ਼ਹਿਰੀ ਇਲਾਕਿਆਂ ਵਿੱਚ ਆਸਾਨੀ ਨਾਲ ਚਲਾਉਣ ਯੋਗ ਬਣਾਉਂਦਾ ਹੈ।

MG Comet EV ਦੇ ਫੀਚਰ ਅਤੇ ਰੇਂਜ

  • ਐਮ.ਜੀ. ਕਾਮੇਟ EV ਵਿੱਚ 17.3 kWh ਦਾ ਬੈਟਰੀ ਪੈਕ ਦਿੱਤਾ ਗਿਆ ਹੈ। ਇਹ ਕਾਰ 42 PS ਪਾਵਰ ਅਤੇ 110 Nm ਟੋਰਕ ਉਤਪੰਨ ਕਰਦੀ ਹੈ।
  • ਇਸਦੇ ਨਾਲ 3.3 kW ਦਾ ਚਾਰਜਰ ਮਿਲਦਾ ਹੈ, ਜਿਸਦੀ ਮਦਦ ਨਾਲ ਕਾਰ 5 ਘੰਟਿਆਂ ਵਿੱਚ 80% ਤੱਕ ਚਾਰਜ ਹੋ ਸਕਦੀ ਹੈ।

ਬਲੈਕਸਟੋਰਮ ਐਡੀਸ਼ਨ ਵਿੱਚ ਮਿਲਦੇ ਹਨ ਇਹ ਫੀਚਰ

MG Comet EV ਦਾ ਬਲੈਕਸਟੋਰਮ ਐਡੀਸ਼ਨ ਮਕੈਨੀਕਲੀ ਸਟੈਂਡਰਡ ਮਾਡਲ (Blackstorm Edition Mechanically Standard Model) ਵਰਗਾ ਹੀ ਹੈ।

ਇਸ ਵਿੱਚ 17.3 kWh ਦਾ ਬੈਟਰੀ ਪੈਕ ਦਿੱਤਾ ਗਿਆ ਹੈ, ਜੋ 42 hp ਪਾਵਰ ਅਤੇ 110 Nm ਟੋਰਕ ਜਨਰੇਟ ਕਰਦਾ ਹੈ।

MIDC ਰੇਂਜ 230 km ਹੈ।

ਇਹ MG ਦੀ ਪਹਿਲੀ EV ਹੈ, ਜੋ ਬਲੈਕਸਟੋਰਮ ਐਡੀਸ਼ਨ ਵਿੱਚ ਆਈ ਹੈ। ਇਸ ਤੋਂ ਪਹਿਲਾਂ, MG ਦੇ ICE ਪਾਵਰਡ ਮਾਡਲਾਂ ਦੇ ਬਲੈਕਸਟੋਰਮ ਵਰਜ਼ਨ ਆ ਚੁੱਕੇ ਹਨ।

ਕਾਮੇਟ EV ਦੇ ਬਲੈਕਸਟੋਰਮ ਐਡੀਸ਼ਨ ਦੇ ਫੀਚਰ

MG Comet EV Blackstorm Edition ਵਿੱਚ ਡੁਅਲ 10.25-ਇੰਚ ਸਕਰੀਨ ਦਿੱਤੀ ਗਈ ਹੈ, ਜਿਸ ਵਿੱਚੋਂ ਇੱਕ instrument ਕਲੱਸਟਰ ਅਤੇ ਦੂਜੀ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਲਈ ਹੈ।

ਇਸ ਗੱਡੀ ਵਿੱਚ ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਦੇ ਫੀਚਰ ਹਨ।

ਕਨੇਕਟਡ ਕਾਰ ਫੀਚਰਸ ਵੀ ਸ਼ਾਮਲ ਹਨ।

ਸੁਰੱਖਿਆ ਲਈ ਰਿਅਰ ਪਾਰਕਿੰਗ ਕੈਮਰਾ ਅਤੇ ਡੁਅਲ ਏਅਰਬੈਗਸ ਦਿੱਤੇ ਗਏ ਹਨ।

ਟਾਪ ਹੈਡਲਾਈਨ

Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...

ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ

Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ

Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ

 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ

ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ

Embed widget