ਪੜਚੋਲ ਕਰੋ

ਵੱਡੇ ਟੱਬਰਾਂ ਲਈ ਭਾਰਤ ਦੀਆਂ ਸਭ ਤੋਂ ਸਸਤੀਆਂ 7 ਸੀਟਰ ਆਟੋਮੈਟਿਕ ਕਾਰਾਂ, ਪੂਰੀ ਫੈਮਿਲੀ ਨਾਲ ਕਰੋਗੇ ਸਫ਼ਰ

ਸੱਤ ਸੀਟਰ ਵਾਲੀ ਹੈਚਬੈਕ ਕਾਰ ਦੀ ਮੰਗ ਵਧਦੀ ਜਾ ਰਹੀ ਹੈ। ਹਾਲਾਂਕਿ ਇਸ ਸਮੇਂ ਵਿਕਲਪ ਬਹੁਤ ਜ਼ਿਆਦਾ ਨਹੀਂ ਹਨ, ਪਰ ਇੱਥੇ ਦੋ ਮਾਡਲ ਹਨ ਜੋ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਨ।

ਨਵੀਂ ਦਿੱਲੀ: ਸੱਤ ਸੀਟਰ ਵਾਲੀ ਹੈਚਬੈਕ ਕਾਰ ਦੀ ਮੰਗ ਵਧਦੀ ਜਾ ਰਹੀ ਹੈ। ਹਾਲਾਂਕਿ ਇਸ ਸਮੇਂ ਵਿਕਲਪ ਬਹੁਤ ਜ਼ਿਆਦਾ ਨਹੀਂ ਹਨ, ਪਰ ਇੱਥੇ ਦੋ ਮਾਡਲ ਹਨ ਜੋ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਨ।
Renault Triber AMT
Renault ਨੇ ਹਾਲ ਹੀ ਵਿੱਚ ਆਪਣੀ 7 ਸੀਟਰ ਕਾਰ ਟਰਾਇਬਰ ਏਐਮਟੀ ਵਰਜ਼ਨ ਵਿੱਚ ਲਾਂਚ ਕੀਤੀ ਹੈ। ਟਰਾਇਬਰ ਈਐੱਸਵਾਈ-ਆਰ ਏਐਮਟੀ ਤਿੰਨ ਰੂਪ RXL, RXT ਅਤੇ RXZ ਦੀ ਪੇਸ਼ਕਸ਼ ਕਰਦਾ ਹੈ। ਇਹ ਇਸ ਦੇ ਮੌਜੂਦਾ ਮਾਡਲ ਨਾਲੋਂ 40 ਹਜ਼ਾਰ ਰੁਪਏ ਮਹਿੰਗਾ ਹੈ। ਇਸ ਤੋਂ ਇਲਾਵਾ ਡੈਟਸਨ ਬੀਐਸ 6 ਗੋ ਪਲੱਸ ਦੀ ਕੀਮਤ 4,19,990 ਲੱਖ ਰੁਪਏ ਤੋਂ 6,69,990 ਲੱਖ ਰੁਪਏ ਤੱਕ ਜਾਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਜਲਦੀ ਹੀ ਟਰਾਇਬਰ ਦਾ ਸ਼ਕਤੀਸ਼ਾਲੀ ਸੰਸਕਰਣ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਰੇਨੋਲਟ ਟਾਇਬਰ ‘ਚ 5 ਸਪੀਡ ਏਐਮਟੀ ਤੋਂ ਇਲਾਵਾ ਕੋਈ ਹੋਰ ਮਕੈਨੀਕਲ ਤਬਦੀਲੀਆਂ ਨਹੀਂ ਹਨ। ਇੰਜਣ ਦੀ ਗੱਲ ਕਰੀਏ ਤਾਂ ਇਸ 'ਚ 999cc ਦਾ 3 ਸਿਲੰਡਰ ਮਲਟੀ ਫਿਊਲ ਇੰਜੈਕਸ਼ਨ ਇੰਜਣ ਹੈ। ਜੋ 6250 ਆਰਪੀਐਮ 'ਤੇ 71 ਐਚਪੀ ਦੀ ਸ਼ਕਤੀ ਅਤੇ 3500 ਆਰਪੀਐਮ ‘ਤੇ 96 ਐਨਐਮ ਦਾ ਟਾਰਕ ਪੈਦਾ ਕਰਦਾ ਹੈ।
Datsun BS6 Go Plus AMT
ਡੈਟਸਨ ਨੇ ਹਾਲ ਹੀ ਵਿੱਚ ਆਪਣੇ 7 ਸੀਟਰ ਗੋ ਪਲੱਸ ਨੂੰ ਬੀਐਸ 6 ਇੰਜਣ ਦੇ ਨਾਲ ਲਾਂਚ ਕੀਤਾ ਹੈ। ਸੀਵੀਟੀ ਇਕ ਗਿਅਰਬਾਕਸ ‘ਚ ਇਕ ਮੈਨੁਅਲ ਵਰਜ਼ਨ ਦੇ ਨਾਲ ਵੀ ਉਪਲਬਧ ਹੈ। ਡੈਟਸਨ ਬੀਐਸ 6 ਗੋ ਪਲੱਸ ਦੀ ਕੀਮਤ 4,19,990 ਲੱਖ ਰੁਪਏ ਤੋਂ 6,69,990 ਲੱਖ ਰੁਪਏ ਤੱਕ ਜਾਂਦੀ ਹੈ। ਸੀਵੀਟੀ ਇਸ ਦੇ ਚੋਟੀ ਦੇ ਮਾਡਲ ਵਿੱਚ ਉਪਲਬਧ ਹੈ। ਇਹ ਕਾਰ 6 ਰੰਗਾਂ ਦੇ ਵਿਕਲਪਾਂ ਵਿੱਚ ਉਪਲਬਧ ਹੋਵੇਗੀ ਜਿਵੇਂ Ruby Red, Bronze Grey, Amber Orange, Crystal Silver, Vivid Blue ਅਤੇ Opal White।
ਇੰਜਣ ਦੀ ਗੱਲ ਕਰੀਏ ਤਾਂ ਬੀਐਸ 6 ਡੈਟਸਨ ਗੋ ਪਲੱਸ ਵਿੱਚ 1.2 ਲੀਟਰ ਪੈਟਰੋਲ ਇੰਜਨ ਦਿੱਤਾ ਗਿਆ ਹੈ ਜੋ ਕਿ 77 ਪੀਐਸ ਪਾਵਰ ਅਤੇ 104 ਐਨਐਮ ਦਾ ਟਾਰਕ ਪੈਦਾ ਕਰਦਾ ਹੈ। ਇਹ ਇੰਜਣ 5-ਸਪੀਡ ਮੈਨੂਅਲ ਗਿਅਰਬਾਕਸ 5 ਸਪੀਡ ਸੀਵੀਟੀ ਗੀਅਰਬਾਕਸ ਵਿਕਲਪ ਵਿੱਚ ਉਪਲਬਧ ਹੈ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Arvind Kejriwal News: ਆਬਕਾਰੀ ਨੀਤੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਜ਼ਮਾਨਤ

Chandigarh Blast Update: ਚੰਡੀਗੜ੍ਹ ਧਮਾਕੇ ਦੇ ਮੁੱਖ ਆਰੋਪੀ ਗ੍ਰਿਫ਼ਤਾਰ, ਪੰਜਾਬ ਪੁਲਿਸ ਤੇ ਕੇਂਦਰ ਦੀਆਂ ਏਜੰਸੀਆਂ ਨੇ ਮਿਲ ਕੇ ਕੀਤੀ ਕਾਰਵਾਈ, ਜਾਣੋ ਕੌਣ ਨੇ ਦੋਸ਼ੀ ?

Health Warning: ਭਾਰਤੀ ਮੁੰਡੇ-ਕੁੜੀਆਂ 'ਤੇ ਭਿਆਨਕ ਖਤਰਾ! ਤਾਜ਼ਾ ਰਿਪੋਰਟ ਨੇ ਉਡਾਏ ਹੋਸ਼

Amritpal Singh: ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ? NIA ਰੇਡ ਮਗਰੋਂ ਵੱਡਾ ਦਾਅਵਾ

ABP Premium

ਵੀਡੀਓਜ਼

ਕਬੂਤਰਬਾਜ਼ੀ 'ਚ ਪੰਜਾਬੀ ਗਾਇਕ , Airport ਤੇ ਧਾਰਿਆਪੰਜਾਬ ਪੁਲਿਸ ਦਾ ਇਹ ਰੂਪ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ, ਕੀ ਹੁੰਦੀ ਹੈ ਅਸਲ ਸੇਵਾ ਦੇਖੋ ਇਹ ਵੀਡੀਓਨਸ਼ਾ ਛੁਡਾਉ ਕੇਂਦਰ ਦੇ ਮਰੀਜਾਂ ਦਾ ਹਾਲ ਸੁਣ ਤੁਹਾਡਾ ਵੀ ਨਿਕਲ ਜਾਣਾ ਹਾਸਾਸਿਰਸਾ 'ਚ ਵੱਡਾ ਸਿਆਸੀ ਧਮਾਕਾ, ਗੋਪਾਲ ਕਾਂਡਾ ਨੇ ਕਿਸਨੂੰ ਦਿੱਤਾ ਸਮਰਥਨ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Arvind Kejriwal News: ਆਬਕਾਰੀ ਨੀਤੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਜ਼ਮਾਨਤ
Arvind Kejriwal News: ਆਬਕਾਰੀ ਨੀਤੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਜ਼ਮਾਨਤ
Chandigarh Blast Update: ਚੰਡੀਗੜ੍ਹ ਧਮਾਕੇ ਦੇ ਮੁੱਖ ਆਰੋਪੀ ਗ੍ਰਿਫ਼ਤਾਰ, ਪੰਜਾਬ ਪੁਲਿਸ ਤੇ ਕੇਂਦਰ ਦੀਆਂ ਏਜੰਸੀਆਂ ਨੇ ਮਿਲ ਕੇ ਕੀਤੀ ਕਾਰਵਾਈ, ਜਾਣੋ ਕੌਣ ਨੇ ਦੋਸ਼ੀ ?
Chandigarh Blast Update: ਚੰਡੀਗੜ੍ਹ ਧਮਾਕੇ ਦੇ ਮੁੱਖ ਆਰੋਪੀ ਗ੍ਰਿਫ਼ਤਾਰ, ਪੰਜਾਬ ਪੁਲਿਸ ਤੇ ਕੇਂਦਰ ਦੀਆਂ ਏਜੰਸੀਆਂ ਨੇ ਮਿਲ ਕੇ ਕੀਤੀ ਕਾਰਵਾਈ, ਜਾਣੋ ਕੌਣ ਨੇ ਦੋਸ਼ੀ ?
Health Warning: ਭਾਰਤੀ ਮੁੰਡੇ-ਕੁੜੀਆਂ 'ਤੇ ਭਿਆਨਕ ਖਤਰਾ! ਤਾਜ਼ਾ ਰਿਪੋਰਟ ਨੇ ਉਡਾਏ ਹੋਸ਼
Health Warning: ਭਾਰਤੀ ਮੁੰਡੇ-ਕੁੜੀਆਂ 'ਤੇ ਭਿਆਨਕ ਖਤਰਾ! ਤਾਜ਼ਾ ਰਿਪੋਰਟ ਨੇ ਉਡਾਏ ਹੋਸ਼
Amritpal Singh: ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ? NIA ਰੇਡ ਮਗਰੋਂ ਵੱਡਾ ਦਾਅਵਾ
Amritpal Singh: ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ? NIA ਰੇਡ ਮਗਰੋਂ ਵੱਡਾ ਦਾਅਵਾ
Gold-Silver Rate Today: ਸੋਨਾ-ਚਾਂਦੀ ਹੋਇਆ ਸਸਤਾ, ਖਰੀਦਣ ਤੋਂ ਪਹਿਲਾਂ ਜ਼ਰੂਰ ਚੈੱਕ ਕਰ ਲਓ ਕੀਮਤਾਂ

Sucha Soorma trailer: ਫਿਲਮ 'ਸੁੱਚਾ ਸੂਰਮਾ' ਦਾ ਧਮਾਕੇਦਾਰ ਟ੍ਰੇਲਰ, ਇੰਟਰਨੈੱਟ 'ਤੇ ਤਹਿਲਕਾ

Tanman Singh Dhesi: ਯੂਕੇ 'ਚ ਸਰਦਾਰਾਂ ਦਾ ਡੰਕਾ! ਤਨਮਨਜੀਤ ਢੇਸੀ ਨੇ ਸਿਰਜਿਆ ਇਤਿਹਾਸ

Foreign Trip: ਵਿਦੇਸ਼ ਜਾਣ ਦਾ ਸੁਫਨਾ ਵੇਖਣ ਵਾਲਿਆਂ ਲਈ ਖੁਸ਼ਖਬਰੀ! ਹੁਣ ਸਿਰਫ 60 ਹਜ਼ਾਰ 'ਚ ਮਾਰੋ ਉਡਾਰੀ

Embed widget