ਪੜਚੋਲ ਕਰੋ

ਤੁਸੀਂ ਵੀ Mahindra Scorpio ਖਰੀਦਣ ਦਾ ਬਣਾ ਰਹੇ ਪਲਾਨ ਤਾਂ ਕਿੰਨੀ EMI? ਇੱਥੇ ਜਾਣੋ ਪੂਰਾ ਹਿਸਾਬ

Mahindra Scorpio N EMI Details: ਮਹਿੰਦਰਾ ਸਕਾਰਪੀਓ N ਖਰੀਦਣ ਤੋਂ ਪਹਿਲਾਂ, ਇਹ ਤੈਅ ਕਰਨਾ ਜ਼ਰੂਰੀ ਹੈ ਕਿ ਤੁਸੀਂ ਇਸ ਗੱਡੀ ਦਾ ਕਿਹੜਾ ਮਾਡਲ ਖਰੀਦਣਾ ਚਾਹੁੰਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿੰਨੀ EMI ਬਣੇਗੀ।

Mahindra Scorpio N on Down Payment and EMI: ਮਹਿੰਦਰਾ ਸਕਾਰਪੀਓ N ਦੇਸ਼ ਦੀਆਂ ਸਭ ਤੋਂ ਸ਼ਾਨਦਾਰ SUV ਕਾਰਾਂ ਵਿੱਚੋਂ ਇੱਕ ਹੈ, ਜਿਸਨੂੰ ਹਰ ਵਰਗ ਦੇ ਲੋਕ ਪਸੰਦ ਕਰਦੇ ਹਨ। ਕੰਪਨੀ ਦੀ ਇਹ ਕਾਰ 6-ਸੀਟਰ ਅਤੇ 7-ਸੀਟਰ ਕੌਂਫਿਗਰੇਸ਼ਨ ਦੇ ਨਾਲ ਆਉਂਦੀ ਹੈ। ਇਸ ਕਾਰ ਨੂੰ ਭਾਰਤੀ ਬਾਜ਼ਾਰ ਵਿੱਚ ਪੈਟਰੋਲ ਅਤੇ ਡੀਜ਼ਲ ਦੋਵਾਂ ਪਾਵਰਟ੍ਰੇਨਾਂ ਦੇ ਨਾਲ ਲਿਆਂਦਾ ਗਿਆ ਹੈ। ਮਹਿੰਦਰਾ ਸਕਾਰਪੀਓ N ਦੀ ਐਕਸ-ਸ਼ੋਰੂਮ ਕੀਮਤ 13.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 25.15 ਲੱਖ ਰੁਪਏ ਤੱਕ ਜਾਂਦੀ ਹੈ।

ਮਹਿੰਦਰਾ ਸਕਾਰਪੀਓ N ਖਰੀਦਣ ਤੋਂ ਪਹਿਲਾਂ, ਇਹ ਫੈਸਲਾ ਕਰਨਾ ਜ਼ਰੂਰੀ ਹੈ ਕਿ ਤੁਸੀਂ ਇਸ ਕਾਰ ਦਾ ਕਿਹੜਾ ਮਾਡਲ ਖਰੀਦਣਾ ਚਾਹੁੰਦੇ ਹੋ। ਜੇਕਰ ਤੁਸੀਂ ਇਸ ਮਹਿੰਦਰਾ ਕਾਰ ਦਾ Z2 ਪੈਟਰੋਲ ਵੇਰੀਐਂਟ ਖਰੀਦਦੇ ਹੋ, ਜਿਸ ਦੀ ਕੀਮਤ 16.61 ਲੱਖ ਰੁਪਏ ਹੈ। ਤਾਂ ਇਸ ਕਾਰ ਨੂੰ ਖਰੀਦਣ ਲਈ, ਤੁਹਾਨੂੰ 14,95,777 ਲੱਖ ਰੁਪਏ ਦਾ ਲੋਨ ਮਿਲੇਗਾ। ਇਸ ਦੇ ਨਾਲ ਹੀ ਤੁਸੀਂ ਕਿੰਨੇ ਸਾਲ ਲਈ ਲੋਨ ਲੈ ਰਹੇ ਹੋ, ਉਸ ਹਿਸਾਬ ਨਾਲ ਹੀ ਵਿਆਜ ਲੱਗੇਗਾ। ਉਸੇ ਹਿਸਾਬ ਨਾਲ ਤੁਹਾਨੂੰ ਹਰ ਮਹੀਨੇ ਕਿਸ਼ਤ ਦੇਣੀ ਪਵੇਗੀ।

ਜੇਕਰ ਤੁਸੀਂ ਇਸ ਕਾਰ ਨੂੰ ਖਰੀਦਣ ਲਈ 1 ਲੱਖ ਰੁਪਏ ਡਾਊਨ ਪੇਮੈਂਟ ਦਿੰਦੇ ਹੋ, ਤਾਂ ਤੁਹਾਨੂੰ ਚਾਰ ਸਾਲਾਂ ਲਈ ਹਰ ਮਹੀਨੇ 9.8 ਪ੍ਰਤੀਸ਼ਤ ਦੀ ਵਿਆਜ ਦਰ 'ਤੇ ਲਗਭਗ 39,461 ਰੁਪਏ ਜਮ੍ਹਾ ਕਰਵਾਉਣੇ ਪੈਣਗੇ। ਜੇਕਰ ਤੁਸੀਂ 2 ਲੱਖ ਰੁਪਏ ਦੀ ਡਾਊਨ ਪੇਮੈਂਟ ਕਰਦੇ ਹੋ, ਤਾਂ ਤੁਹਾਨੂੰ ਪੰਜ ਸਾਲਾਂ ਦੇ ਕਾਰ ਲੋਨ 'ਤੇ 9.8 ਪ੍ਰਤੀਸ਼ਤ ਦੀ ਵਿਆਜ ਦਰ 'ਤੇ ਹਰ ਮਹੀਨੇ ਬੈਂਕ ਵਿੱਚ 30,915 ਰੁਪਏ ਜਮ੍ਹਾ ਕਰਨੇ ਪੈਣਗੇ।

ਜੇਕਰ ਤੁਸੀਂ ਇਹ ਲੋਨ 6 ਸਾਲਾਂ ਲਈ ਲੈਂਦੇ ਹੋ, ਤਾਂ ਤੁਹਾਨੂੰ ਹਰ ਮਹੀਨੇ 26,933 ਰੁਪਏ ਦੇਣੇ ਪੈਣਗੇ। ਜੇਕਰ ਤੁਸੀਂ ਮਹਿੰਦਰਾ ਸਕਾਰਪੀਓ ਖਰੀਦਣ ਲਈ ਸ਼ੁਰੂਆਤ ਵਿੱਚ 3 ਲੱਖ ਰੁਪਏ ਡਾਊਨ ਪੇਮੈਂਟ ਦਿੰਦੇ ਹੋ, ਤਾਂ ਤੁਹਾਨੂੰ ਪੰਜ ਸਾਲਾਂ ਦੇ ਲੋਨ 'ਤੇ 9.8 ਪ੍ਰਤੀਸ਼ਤ ਦੀ ਵਿਆਜ ਦਰ 'ਤੇ ਹਰ ਮਹੀਨੇ ਲਗਭਗ 25,091 ਰੁਪਏ ਜਮ੍ਹਾ ਕਰਨੇ ਪੈਣਗੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

ਚੰਡੀਗੜ੍ਹ 'ਚ ਸਟੂਡੈਂਟ ਦੇ ਕਾਤਲ ਦਾ Encounter, ਸ਼ੂਟਰ ਗ੍ਰਿਫਤਾਰ; ਕਤਲ ਕਰਾਉਣ ਵਾਲੇ ਵਿਦਿਆਰਥੀ ਦੇ ਸਕੇ ਭਰਾ ਨੇ ਮਾਰੀ ਸੀ ਗੋਲੀਆਂ

ਫਿਰ ਆ ਗਈਆਂ ਛੁੱਟੀਆਂ, ਲਗਾਤਾਰ ਤਿੰਨ ਦਿਨ ਬੰਦ ਰਹਿਣਗੇ ਬੈਂਕ; ਜਾਣੋ ਵਜ੍ਹਾ

ਅੰਮ੍ਰਿਤਸਰ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਐਕਟਿਵਾ ਸਾਈਡ ਕਰਨ 'ਤੇ ਹੋਇਆ ਵਿਵਾਦ; ਮੱਚੀ ਸਨਸਨੀ

ਮੈਂ ਰਹਾਂ ਨਾ ਰਹਾਂ, ਸਾਨੂੰ ਟਰੋਲ ਕਰਨਾ ਬੰਦ ਕਰ ਦਿਓ...Hospital ਤੋਂ ਲਾਈਵ ਹੋ ਕੇ ਫੁੱਟ-ਫੁੱਟ ਰੋਇਆ ਸਹਿਜ ਅਰੋੜਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ 'ਚ ਸਟੂਡੈਂਟ ਦੇ ਕਾਤਲ ਦਾ Encounter, ਸ਼ੂਟਰ ਗ੍ਰਿਫਤਾਰ; ਕਤਲ ਕਰਾਉਣ ਵਾਲੇ ਵਿਦਿਆਰਥੀ ਦੇ ਸਕੇ ਭਰਾ ਨੇ ਮਾਰੀ ਸੀ ਗੋਲੀਆਂ
ਚੰਡੀਗੜ੍ਹ 'ਚ ਸਟੂਡੈਂਟ ਦੇ ਕਾਤਲ ਦਾ Encounter, ਸ਼ੂਟਰ ਗ੍ਰਿਫਤਾਰ; ਕਤਲ ਕਰਾਉਣ ਵਾਲੇ ਵਿਦਿਆਰਥੀ ਦੇ ਸਕੇ ਭਰਾ ਨੇ ਮਾਰੀ ਸੀ ਗੋਲੀਆਂ
ਫਿਰ ਆ ਗਈਆਂ ਛੁੱਟੀਆਂ, ਲਗਾਤਾਰ ਤਿੰਨ ਦਿਨ ਬੰਦ ਰਹਿਣਗੇ ਬੈਂਕ; ਜਾਣੋ ਵਜ੍ਹਾ
ਫਿਰ ਆ ਗਈਆਂ ਛੁੱਟੀਆਂ, ਲਗਾਤਾਰ ਤਿੰਨ ਦਿਨ ਬੰਦ ਰਹਿਣਗੇ ਬੈਂਕ; ਜਾਣੋ ਵਜ੍ਹਾ
ਅੰਮ੍ਰਿਤਸਰ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਐਕਟਿਵਾ ਸਾਈਡ ਕਰਨ 'ਤੇ ਹੋਇਆ ਵਿਵਾਦ; ਮੱਚੀ ਸਨਸਨੀ
ਅੰਮ੍ਰਿਤਸਰ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਐਕਟਿਵਾ ਸਾਈਡ ਕਰਨ 'ਤੇ ਹੋਇਆ ਵਿਵਾਦ; ਮੱਚੀ ਸਨਸਨੀ
ਮੈਂ ਰਹਾਂ ਨਾ ਰਹਾਂ, ਸਾਨੂੰ ਟਰੋਲ ਕਰਨਾ ਬੰਦ ਕਰ ਦਿਓ...Hospital ਤੋਂ ਲਾਈਵ ਹੋ ਕੇ ਫੁੱਟ-ਫੁੱਟ ਰੋਇਆ ਸਹਿਜ ਅਰੋੜਾ
ਮੈਂ ਰਹਾਂ ਨਾ ਰਹਾਂ, ਸਾਨੂੰ ਟਰੋਲ ਕਰਨਾ ਬੰਦ ਕਰ ਦਿਓ...Hospital ਤੋਂ ਲਾਈਵ ਹੋ ਕੇ ਫੁੱਟ-ਫੁੱਟ ਰੋਇਆ ਸਹਿਜ ਅਰੋੜਾ
JIO ਪਲੇਟਫਾਰਮਜ਼ ਦੇ IPO ਨੇ ਰਚਿਆ ਇਤਿਹਾਸ, 1 ਕਰੋੜ ਤੋਂ ਵੱਧ ਅਰਜ਼ੀਆਂ ਪ੍ਰਾਪਤ ਕਰਨ ਵਾਲਾ ਬਣਿਆ ਦੁਨੀਆ ਦਾ ਪਹਿਲਾ ਇਸ਼ੂ

ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ, ਕਈ ਅਕਾਲੀ ਆਗੂ ਭਾਜਪਾ 'ਚ ਸ਼ਾਮਲ, ਕੇਵਲ ਸਿੰਘ ਢਿੱਲੋਂ ਨੇ ਕੀਤਾ ਨਿੱਘਾ ਸਵਾਗਤ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਅਕਤੂਬਰ 2026

ਪੰਜਾਬ ਵਿੱਚ ਅੱਜ ਤੋਂ ਬਦਲੇਗਾ ਮੌਸਮ, ਮੀਂਹ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; 11 ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨੂੰ ਲੈਕੇ ਅਲਰਟ

Embed widget