ਪੜਚੋਲ ਕਰੋ

Cheapest 7 Seater: ਹੁਣ 7 ​​ਸੀਟਰ ਕਾਰ ਨੂੰ 5.33 ਲੱਖ 'ਚ ਲੈ ਜਾਓ ਘਰ, 27km ਦੀ ਮਾਈਲੇਜ ਸਣੇ ਜਾਣੋ ਸ਼ਾਨਦਾਰ ਫੀਚਰਸ

Maruti Suzuki Eeco: ਭਾਰਤ ਵਿੱਚ ਜ਼ਿਆਦਾਤਰ ਲੋਕ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਕਾਰ ਖਰੀਦਣਾ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਦੇਸ਼ 'ਚ ਸਸਤੀਆਂ 7 ਸੀਟਰ ਕਾਰਾਂ ਕਾਫੀ ਮਾਤਰਾ 'ਚ ਵਿਕ ਰਹੀਆਂ ਹਨ। ਮਾਰੂਤੀ ਸੁਜ਼ੂਕੀ

Maruti Suzuki Eeco: ਭਾਰਤ ਵਿੱਚ ਜ਼ਿਆਦਾਤਰ ਲੋਕ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਕਾਰ ਖਰੀਦਣਾ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਦੇਸ਼ 'ਚ ਸਸਤੀਆਂ 7 ਸੀਟਰ ਕਾਰਾਂ ਕਾਫੀ ਮਾਤਰਾ 'ਚ ਵਿਕ ਰਹੀਆਂ ਹਨ। ਮਾਰੂਤੀ ਸੁਜ਼ੂਕੀ ਈਕੋ ਦੀ ਇੱਕ ਵਾਰ ਫਿਰ ਤੋਂ ਭਾਰੀ ਵਿਕਰੀ ਹੋਈ ਹੈ। Eeco ਦੀ ਕੀਮਤ 5.32 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਪਿਛਲੇ ਮਹੀਨੇ ਇਸ ਕਾਰ ਦੀਆਂ ਕੁੱਲ 10,589 ਯੂਨਿਟਸ ਵਿਕੀਆਂ ਸਨ ਜਦੋਂ ਕਿ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ Eeco ਦੀਆਂ 10,226 ਯੂਨਿਟਸ ਵਿਕੀਆਂ ਸਨ। 

ਇਸ ਸਾਲ ਅਪ੍ਰੈਲ ਤੋਂ ਨਵੰਬਰ ਤੱਕ ਕੰਪਨੀ ਨੇ Eeco ਦੀਆਂ 90,842 ਯੂਨਿਟਸ ਵੇਚੀਆਂ ਹਨ। ਇਸ ਕਾਰ 'ਚ 5 ਅਤੇ 7 ਸੀਟਰ ਆਪਸ਼ਨ ਉਪਲਬਧ ਹਨ। ਇਹ ਪੈਟਰੋਲ ਦੇ ਨਾਲ CNG ਵਿਕਲਪ ਵਿੱਚ ਵੀ ਆਉਂਦਾ ਹੈ। ਇਸ ਕਾਰ ਨੂੰ ਤੁਸੀਂ ਆਪਣੀ ਜ਼ਰੂਰਤ ਅਤੇ ਬਜਟ ਦੇ ਹਿਸਾਬ ਨਾਲ ਚੁਣ ਸਕਦੇ ਹੋ।

27km ਦੀ ਮਾਈਲੇਜ ਦਿੰਦੀ 

ਮਾਰੂਤੀ ਸੁਜ਼ੂਕੀ ਈਕੋ 'ਚ 1.2 ਲਿਟਰ ਪੈਟਰੋਲ ਇੰਜਣ ਮਿਲੇਗਾ ਜੋ 80.76 PS ਦੀ ਪਾਵਰ ਅਤੇ 104.4 Nm ਦਾ ਟਾਰਕ ਦਿੰਦਾ ਹੈ। ਇਹ ਪੈਟਰੋਲ ਅਤੇ CNG ਮੋਡ 'ਚ ਉਪਲਬਧ ਹੈ। ਈਕੋ ਪੈਟਰੋਲ ਮੋਡ 'ਤੇ 20 kmpl ਅਤੇ CNG ਮੋਡ 'ਤੇ 27km/kg ਦੀ ਮਾਈਲੇਜ ਦਿੰਦੀ ਹੈ। Ecco 'ਚ ਲਗਾਇਆ ਗਿਆ ਇਹ ਇੰਜਣ ਹਰ ਤਰ੍ਹਾਂ ਦੇ ਮੌਸਮ 'ਚ ਮਜ਼ਬੂਤ ​​ਪਰਫਾਰਮੈਂਸ ਦਿੰਦਾ ਹੈ। ਤੁਹਾਡੀ ਜਾਣਕਾਰੀ ਲਈ, ਅਸੀਂ ਤੁਹਾਨੂੰ ਦੱਸ ਦੇਈਏ ਕਿ ਕਾਰ ਵਿੱਚ ਲਗਾਇਆ ਗਿਆ ਇੰਜਣ ਬਹੁਤ ਸ਼ਕਤੀਸ਼ਾਲੀ ਨਹੀਂ ਹੈ… ਇਹ ਇੱਕ ਔਸਤ ਇੰਜਣ ਹੈ। ਜੇਕਰ ਤੁਸੀਂ ਇੱਕ ਛੋਟਾ ਕਾਰੋਬਾਰ ਚਲਾਉਂਦੇ ਹੋ ਤਾਂ ਮਾਰੂਤੀ ਈਕੋ ਤੁਹਾਡੇ ਲਈ ਇੱਕ ਵਧੀਆ ਵਿਕਲਪ ਸਾਬਤ ਹੋਵੇਗਾ।

ਵਧੀਆ ਸੁਰੱਖਿਆ ਫੀਚਰਸ

ਸੁਰੱਖਿਆ ਲਈ, ਮਾਰੂਤੀ ਸੁਜ਼ੂਕੀ ਈਕੋ 'ਚ 2 ਏਅਰਬੈਗ, ਐਂਟੀ-ਲਾਕ ਬ੍ਰੇਕਿੰਗ ਸਿਸਟਮ, ਸਲਾਈਡਿੰਗ ਦਰਵਾਜ਼ੇ, ਚਾਈਲਡ ਲਾਕ ਅਤੇ ਰਿਵਰਸ ਪਾਰਕਿੰਗ ਸੈਂਸਰ ਵਰਗੇ ਫੀਚਰਸ ਹਨ। Eeco ਵਿੱਚ 13 ਵੇਰੀਐਂਟ ਉਪਲਬਧ ਹਨ, ਇਸ ਵਿੱਚ 5 ਸੀਟਰ ਅਤੇ 7 ਸੀਟਰ ਵਿਕਲਪ ਹਨ। ਮਾਰੂਤੀ ਸੁਜ਼ੂਕੀ ਈਕੋ ਦੀ ਬਿਲਡ ਕੁਆਲਿਟੀ ਬਹੁਤ ਵਧੀਆ ਨਹੀਂ ਹੈ। ਇਸ ਨੂੰ ਬਾਲਗ ਸੁਰੱਖਿਆ ਵਿੱਚ ਜ਼ੀਰੋ ਰੇਟਿੰਗ ਅਤੇ ਬਾਲ ਸੁਰੱਖਿਆ ਵਿੱਚ 2 ਸਟਾਰ ਰੇਟਿੰਗ ਮਿਲੀ ਹੈ। ਮਤਲਬ ਇਹ ਕਾਰ ਸੁਰੱਖਿਆ ਦੇ ਲਿਹਾਜ਼ ਨਾਲ ਕਮਜ਼ੋਰ ਹੈ। ਜੇਕਰ ਤੁਸੀਂ ਸਸਤੀ 7 ਸੀਟਰ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ Eeco ਦੀ ਚੋਣ ਕਰ ਸਕਦੇ ਹੋ। ਤੁਸੀਂ ਇਸ ਕਾਰ ਨੂੰ ਸ਼ਹਿਰ ਦੇ ਨਾਲ-ਨਾਲ ਹਾਈਵੇਅ 'ਤੇ ਵੀ ਆਰਾਮ ਨਾਲ ਚਲਾ ਸਕਦੇ ਹੋ।

 

ਟਾਪ ਹੈਡਲਾਈਨ

ਨਵੀਂ Creta N Line 'ਚ ਕੀ ਹੋਵੇਗਾ ਖਾਸ? ਇੰਜਣ ਤੋਂ ਲੈਕੇ ਲਾਂਚ ਤੱਕ ਜਾਣੋ ਇਕੱਲੀ-ਇਕੱਲੀ ਗੱਲ
ਨਵੀਂ Creta N Line 'ਚ ਕੀ ਹੋਵੇਗਾ ਖਾਸ? ਇੰਜਣ ਤੋਂ ਲੈਕੇ ਲਾਂਚ ਤੱਕ ਜਾਣੋ ਇਕੱਲੀ-ਇਕੱਲੀ ਗੱਲ
Bike Winter Care Tips : ਸਰਦੀਆਂ 'ਚ ਬਾਈਕ ਦੀ ਟੈਂਕੀ ਫੁੱਲ ਰੱਖਣੀ ਚਾਹੀਦੀ ਜਾਂ ਖਾਲੀ? ਜਾਣੋ ਸਹੀ ਤਰੀਕਾ
Bike Winter Care Tips : ਸਰਦੀਆਂ 'ਚ ਬਾਈਕ ਦੀ ਟੈਂਕੀ ਫੁੱਲ ਰੱਖਣੀ ਚਾਹੀਦੀ ਜਾਂ ਖਾਲੀ? ਜਾਣੋ ਸਹੀ ਤਰੀਕਾ
ਨਵੇਂ ਸਾਲ 'ਚ ਮਹਿੰਗੀਆਂ ਹੋਣਗੀਆਂ Audi ਦੀਆਂ ਆਹ ਕਾਰਾਂ, ਜਾਣੋ ਕਿੰਨਾ ਵਧੇਗਾ ਰੇਟ
ਨਵੇਂ ਸਾਲ 'ਚ ਮਹਿੰਗੀਆਂ ਹੋਣਗੀਆਂ Audi ਦੀਆਂ ਆਹ ਕਾਰਾਂ, ਜਾਣੋ ਕਿੰਨਾ ਵਧੇਗਾ ਰੇਟ
Honda Car Discounts: ਕਾਰ ਲਵਰਸ ਲਈ ਖੁਸ਼ਖਬਰੀ, ਨਵੰਬਰ 'ਚ ਹੋਂਡਾ ਕਾਰਾਂ 'ਤੇ 1.86 ਲੱਖ ਤੱਕ ਦੀ ਬੰਪਰ ਛੋਟ, ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਕਾਰ ਲਵਰਸ ਲਈ ਖੁਸ਼ਖਬਰੀ, ਨਵੰਬਰ 'ਚ ਹੋਂਡਾ ਕਾਰਾਂ 'ਤੇ 1.86 ਲੱਖ ਤੱਕ ਦੀ ਬੰਪਰ ਛੋਟ, ਖਰੀਦਣ ਵਾਲਿਆਂ ਦੀ ਲੱਗੀ ਕਤਾਰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Dense Fog Alert: ਪੰਜਾਬ ਵਾਸੀਆਂ ਨੂੰ ਸੰਘਣੀ ਧੁੰਦ ਕਰੇਗੀ ਪਰੇਸ਼ਾਨ, ਜਾਣੋ ਕਿੰਨੇ ਦਿਨਾਂ ਤੱਕ ਆਵਾਜਾਈ ਹੋਏਗੀ ਪ੍ਰਭਾਵਿਤ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ...
ਪੰਜਾਬ ਵਾਸੀਆਂ ਨੂੰ ਸੰਘਣੀ ਧੁੰਦ ਕਰੇਗੀ ਪਰੇਸ਼ਾਨ, ਜਾਣੋ ਕਿੰਨੇ ਦਿਨਾਂ ਤੱਕ ਆਵਾਜਾਈ ਹੋਏਗੀ ਪ੍ਰਭਾਵਿਤ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ...
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਪੈ ਗਿਆ ਚੀਕ-ਚਿਹਾੜਾ, 6 ਵਿਦਿਆਰਥੀਆਂ ਦੀ ਦਰਦਨਾਕ ਮੌਤ, 97 ਤੋਂ ਵੱਧ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਪੈ ਗਿਆ ਚੀਕ-ਚਿਹਾੜਾ, 6 ਵਿਦਿਆਰਥੀਆਂ ਦੀ ਦਰਦਨਾਕ ਮੌਤ, 97 ਤੋਂ ਵੱਧ ਜ਼ਖ਼ਮੀ...
Punjab News: ਲੁਧਿਆਣਾ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਬਠਿੰਡਾ 'ਚ ਸੁੱਟੀ ਮ੍ਰਿਤਕ ਦੇਹ; ਰਾਜਸਥਾਨ 'ਚ ਠਿਕਾਣੇ ਲਗਾਇਆ ਸੋਨਾ...
ਲੁਧਿਆਣਾ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਬਠਿੰਡਾ 'ਚ ਸੁੱਟੀ ਮ੍ਰਿਤਕ ਦੇਹ; ਰਾਜਸਥਾਨ 'ਚ ਠਿਕਾਣੇ ਲਗਾਇਆ ਸੋਨਾ...
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
ATM ਤੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਹੁਣ ਬੈਂਕ ਦੱਸਣਗੇ ਕਿੰਨੇ ਬਚੇ Free Transaction
ATM ਤੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਹੁਣ ਬੈਂਕ ਦੱਸਣਗੇ ਕਿੰਨੇ ਬਚੇ Free Transaction
ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ IAS ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ
ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ IAS ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਾਫ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਾਫ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਨਵੰਬਰ 2026
Embed widget