ਪੜਚੋਲ ਕਰੋ

ਖ਼ੁਸ਼ਖ਼ਬਰੀ ! ਹੁਣ ਸਿਰਫ਼ 20 ਹਜ਼ਾਰ 'ਚ Royal Enfield ਘਰ ਲਜਾਕੇ ਕਰੋ ਆਪਣਾ ਸੁਪਨਾ ਪੂਰਾ, ਸਾਲ ਦੇ ਅਖ਼ੀਰ 'ਚ ਆਇਆ ਧਮਾਕੇਦਾਰ ਆਫ਼ਰ

Royal Enfield Classic 350 on EMI: Royal Enfield Classic 350 ਦੇ ਬੇਸ ਵੇਰੀਐਂਟ ਦੀ ਦਿੱਲੀ ਵਿੱਚ ਆਨ-ਰੋਡ ਕੀਮਤ 2 ਲੱਖ 29 ਹਜ਼ਾਰ ਰੁਪਏ ਹੈ। ਇਸ ਵਿੱਚ 350cc, ਸਿੰਗਲ-ਸਿਲੰਡਰ, ਫਿਊਲ ਇੰਜੈਕਟਡ, ਏਅਰ ਆਇਲ ਕੂਲਡ ਇੰਜਣ ਹੈ।

Royal Enfield Classic 350 on EMI: ਰਾਇਲ ਐਨਫੀਲਡ ਬਾਈਕਸ ਨੂੰ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਪਸੰਦ ਕੀਤਾ ਜਾਂਦਾ ਹੈ। ਕੰਪਨੀ ਦੀਆਂ ਅਜਿਹੀਆਂ ਕਈ ਬਾਈਕਸ ਹਨ, ਜੋ ਉਨ੍ਹਾਂ ਦੇ ਲੁੱਕ ਤੇ ਪਰਫਾਰਮੈਂਸ ਦੇ ਕਾਰਨ ਕਾਫੀ ਖਰੀਦੀਆਂ ਜਾਂਦੀਆਂ ਹਨ। ਅਜਿਹੀ ਹੀ ਇੱਕ ਬਾਈਕ ਹੈ। Royal Enfield Classic 350, ਜਿਸ ਨੂੰ ਪੁਰਾਣੇ ਤੇ ਮਸ਼ਹੂਰ ਡਿਜ਼ਾਈਨ ਕਾਰਨ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਇਹ ਕੰਪਨੀ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਹੈ।

ਜੇ ਤੁਸੀਂ ਪੂਰੀ ਕੀਮਤ ਅਦਾ ਕਰਕੇ ਇਸ ਬਾਈਕ ਨੂੰ ਨਹੀਂ ਖਰੀਦ ਸਕਦੇ ਹੋ ਤਾਂ ਤੁਹਾਨੂੰ EMI ਦਾ ਵਿਕਲਪ ਵੀ ਮਿਲੇਗਾ। ਇਸਦੇ ਲਈ ਤੁਹਾਡੇ ਲਈ ਡਾਊਨ ਪੇਮੈਂਟ ਤੇ ਕਿਸ਼ਤ ਦੀ ਗਣਨਾ ਨੂੰ ਜਾਣਨਾ ਮਹੱਤਵਪੂਰਨ ਹੈ। ਆਓ ਜਾਣਦੇ ਹਾਂ ਕਿ ਤੁਸੀਂ ਰਾਇਲ ਐਨਫੀਲਡ ਦੀ ਇਸ ਸਭ ਤੋਂ ਮਸ਼ਹੂਰ ਬਾਈਕ ਨੂੰ EMI 'ਤੇ ਕਿਵੇਂ ਖਰੀਦ ਸਕਦੇ ਹੋ।

Royal Enfield Classic 350 ਦੇ ਬੇਸ ਵੇਰੀਐਂਟ ਦੀ ਦਿੱਲੀ 'ਚ ਆਨ-ਰੋਡ ਕੀਮਤ 2 ਲੱਖ 29 ਹਜ਼ਾਰ ਰੁਪਏ ਹੈ। ਜੇ ਤੁਸੀਂ ਇਸ ਬਾਈਕ ਨੂੰ 20 ਹਜ਼ਾਰ ਰੁਪਏ ਦਾ ਡਾਊਨ ਪੇਮੈਂਟ ਦੇ ਕੇ ਖਰੀਦਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਬੈਂਕ ਤੋਂ 2.09 ਲੱਖ ਰੁਪਏ ਦਾ ਲੋਨ ਲੈਣਾ ਹੋਵੇਗਾ, ਜੋ ਤੁਹਾਨੂੰ 10 ਫੀਸਦੀ ਵਿਆਜ ਦਰ 'ਤੇ ਮਿਲੇਗਾ।

ਹਰ ਮਹੀਨੇ ਕਿੰਨੀ ਕਿਸ਼ਤ ਕਰਨੀ ਪਵੇਗੀ ਅਦਾ ?

ਜੇ ਅਸੀਂ ਲੋਨ ਦੀ ਮਿਆਦ ਦੀ ਗੱਲ ਕਰੀਏ, ਤਾਂ ਇਹ 3 ਸਾਲਾਂ ਲਈ ਹੋਵੇਗਾ, ਜਿਸਦਾ ਭੁਗਤਾਨ ਕਰਨ ਲਈ ਤੁਹਾਨੂੰ ਹਰ ਮਹੀਨੇ EMI ਦਾ ਭੁਗਤਾਨ ਕਰਨਾ ਹੋਵੇਗਾ। ਤੁਹਾਨੂੰ ਹਰ ਮਹੀਨੇ ਕਿਸ਼ਤ ਵਜੋਂ 7 ਹਜ਼ਾਰ 859 ਰੁਪਏ ਦੇਣੇ ਹੋਣਗੇ। ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਤੁਹਾਡੀ EMI ਅਤੇ ਲੋਨ ਦੀ ਗਣਨਾ ਤੁਹਾਡੇ ਕ੍ਰੈਡਿਟ ਸਕੋਰ 'ਤੇ ਨਿਰਭਰ ਕਰਦੀ ਹੈ।

ਰਾਇਲ ਐਨਫੀਲਡ ਕਲਾਸਿਕ 350 ਪਾਵਰਟ੍ਰੇਨ

ਰਾਇਲ ਐਨਫੀਲਡ ਕਲਾਸਿਕ 350 ਵਿੱਚ 350cc, ਸਿੰਗਲ-ਸਿਲੰਡਰ, ਫਿਊਲ ਇੰਜੈਕਟਡ, ਏਅਰ ਆਇਲ ਕੂਲਡ ਇੰਜਣ ਹੈ। ਇਹ ਇੰਜਣ 6,100 rpm 'ਤੇ 20.2 bhp ਦੀ ਪਾਵਰ ਦਿੰਦਾ ਹੈ ਅਤੇ 4,000 rpm 'ਤੇ 27 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ਦੀ ਫਿਊਲ ਸਮਰੱਥਾ 13 ਲੀਟਰ ਹੈ। Royal Enfield Classic 350 ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 1.99 ਲੱਖ ਰੁਪਏ ਰੱਖੀ ਗਈ ਹੈ। ਜਦੋਂ ਕਿ ਇਸਦੇ ਟਾਪ-ਐਂਡ ਵੇਰੀਐਂਟ ਦੀ ਕੀਮਤ 2.30 ਲੱਖ ਰੁਪਏ ਤੱਕ ਜਾਂਦੀ ਹੈ।

ਟਾਪ ਹੈਡਲਾਈਨ

Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
ਸ਼ਾਨਦਾਰ ਡਿਜ਼ਾਈਨ ਅਤੇ ਉੱਚ-ਤਕਨੀਕੀ ਵਿਸ਼ੇਸ਼ਤਾਵਾਂ ਦੇ ਨਾਲ, ਨਵੀਂ Audi Q3 ਦਾ ਉਦਘਾਟਨ ਕੀਤਾ ਗਿਆ ਹੈ
ਸ਼ਾਨਦਾਰ ਡਿਜ਼ਾਈਨ ਅਤੇ ਉੱਚ-ਤਕਨੀਕੀ ਵਿਸ਼ੇਸ਼ਤਾਵਾਂ ਦੇ ਨਾਲ, ਨਵੀਂ Audi Q3 ਦਾ ਉਦਘਾਟਨ ਕੀਤਾ ਗਿਆ ਹੈ
Alto K10 ਤੋਂ ਲੈਕੇ Baleno ਤੱਕ, ਮਹਿੰਗੀਆਂ ਹੋਈਆਂ Maruti ਦੀਆਂ ਆਹ ਕਾਰਾਂ; ਦੇਖ ਲਓ ਲਿਸਟ
Alto K10 ਤੋਂ ਲੈਕੇ Baleno ਤੱਕ, ਮਹਿੰਗੀਆਂ ਹੋਈਆਂ Maruti ਦੀਆਂ ਆਹ ਕਾਰਾਂ; ਦੇਖ ਲਓ ਲਿਸਟ
ਕੀ ਕਾਰ ਦਾ ਧੂੰਆਂ ਖ਼ਤਰੇ ਦਾ ਸੰਕੇਤ ਹੈ? ਸਮੱਸਿਆ ਨੂੰ ਕਿਵੇਂ ਪਛਾਣਿਆ ਜਾਵੇ?
ਕੀ ਕਾਰ ਦਾ ਧੂੰਆਂ ਖ਼ਤਰੇ ਦਾ ਸੰਕੇਤ ਹੈ? ਸਮੱਸਿਆ ਨੂੰ ਕਿਵੇਂ ਪਛਾਣਿਆ ਜਾਵੇ?

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Embed widget