ਪੜਚੋਲ ਕਰੋ
ਸੋਸ਼ਲ ਮੀਡੀਆ ‘ਤੇ ਵਾਇਰਲ ਬੱਚਿਆਂ ਦੀ ਫੋਟੋ ਨੇ ਬਾਲੀਵੁੱਡ ਹਲੂਣਿਆ
1/6

ਅਮੀਸ਼ਾ ਪਟੇਲ ਨੇ ਇਸ ਫੋਟੋ ਨੂੰ ਬੈਸਟ ਸੈਲਫੀ ਕਿਹਾ ਹੈ।
2/6

ਰਾਮ ਕਪੂਰ ਦਾ ਕਹਿਣਾ ਹੈ ਕਿ ਅਮੀਰ ਹੋਣ ਤੋਂ ਜ਼ਿਆਦਾ ਜ਼ਰੂਰੀ ਖੁਸ਼ ਹੋਣਾ ਹੈ। ਇਹ ਤਸਵੀਰ ਅਜਿਹਾ ਹੀ ਕੁਝ ਬਿਆਨ ਕਰ ਰਹੀ ਹੈ।
3/6

ਸੁਨੀਲ ਸ਼ੈਟੀ ਨੇ ਲਿਖਿਆ, “ਹੈੱਪੀਨੈਸ ਸਿਰਫ ਤੁਹਾਡੇ ਦਿਮਾਗ ‘ਚ ਹੈ।”
4/6

ਸਨੀ ਦਿਓਲ ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਸੈਲਫੀ ਟੈਗ ਦਿੱਤਾ ਹੈ।
5/6

ਅਲੀ ਜ਼ਫਰ ਨੇ ਇਸ ਨੂੰ ਆਪਣੀ ਫੇਵਰੇਟ ਸੈਲਫੀ ਕਿਹਾ ਹੈ। ਇਸ ਦੇ ਨਾਲ ਹੀ ਕੈਪਸ਼ਨ ‘ਚ ਕਿਹਾ, “ਕੁਝ ਲੋਕਾਂ ਲਈ ਹੈੱਪੀਨੈੱਸ ਗੌਡਗਿਫਟ ਹੈ। ਇਹ ਹਮੇਸ਼ਾਂ ਬਨਾਉਟੀ ਚੀਜ਼ਾਂ ਨਾਲ ਨਹੀਂ ਆਉਂਦੀ।”
6/6

ਇੰਨਾ ਹੀ ਨਹੀਂ ਇਸ ਤਸਵੀਰ ਨੂੰ ਬਾਲੀਵੁੱਡ ਵੀ ਖੂਬ ਸ਼ੇਅਰ ਕਰ ਰਿਹਾ ਹੈ। ਅਨੁਪਮ ਖੇਰ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ‘ਜੋ ਲੋਕ ਚੀਜ਼ਾਂ ਨੂੰ ਬੇਹਤਰੀਨ ਤਰੀਕੇ ਨਾਲ ਲੈਂਦੇ ਹਨ, ਚੀਜ਼ਾਂ ਉਨ੍ਹਾਂ ਲਈ ਸਭ ਤੋਂ ਵਧੀਆ ਹੋ ਜਾਂਦੀਆਂ ਹਨ।
Published at : 04 Feb 2019 12:54 PM (IST)
View More






















