ਕੁਝ ਦਿਨ ਪਹਿਲਾਂ ਮਲਾਇਕਾ ਵੀ ਟ੍ਰੋਲ ਹੋ ਚੁੱਕੀ ਹੈ ਜਿਸ ‘ਚ ਮਲਾਇਕਾ ਨੇ ਸੋਸ਼ਲ ਮੀਡੀਆ ‘ਤੇ ਚੱਲ ਰਹੇ 10 ਈਅਰ ਚੈਲੇਂਜ ਨੂੰ ਪੂਰਾ ਕਰਨ ਲਈ 10 ਦੀ ਜਗ੍ਹਾ 20 ਸਾਲ ਪੁਰਾਣੀ ਫੋਟੋ ਨੂੰ ਸ਼ੇਅਰ ਕਰ ਦਿੱਤਾ ਸੀ।