ਪੜਚੋਲ ਕਰੋ
ਕਪਿਲ ਦੇ ਸ਼ੋਅ ‘ਚ ਸੋਨਮ ਅਤੇ ਰਾਜਕੁਮਾਰ ਦੀ ਮਸਤੀ, ਵੇਖੋ ਤਸਵੀਰਾਂ
1/14

ਹੁਣ ਤਕ ਫ਼ਿਲਮ ਦਾ ਟ੍ਰੇਲਰ ਅਤੇ ਇੱਕ ਗਾਣਾ ਲੋਕਾਂ ਸਾਹਮਣੇ ਆ ਚੁੱਕਿਆ ਹੈ। ਜਿਸ ਨੂੰ ਕਾਫੀ ਪਸੰਦ ਕੀਤਾ ਜਿਾ ਰਿਹਾ ਹੈ। ਇਸ ਦੇ ਨਾਲ ਫ਼ਿਲਮ ਦੀ ਟੀਮ ਇਸ ਦੀ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ।
2/14

ਫ਼ਿਲਮ ‘ਚ ਅਨਿਲ ਅਤੇ ਸੋਨਮ ਪਿਓ-ਧੀ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਜਿਸ ‘ਚ ਦਿਵੀਆ ਦੱਤਾ ਵੀ ਅੀਹਮ ਕਿਰਦਾਰ ‘ਚ ਨਜ਼ਰ ਹੈ।
Published at : 12 Jan 2019 12:35 PM (IST)
View More






















