ਪੜਚੋਲ ਕਰੋ
96 ਦੇ ਹੋਏ ਟ੍ਰੈਜਡੀ ਕਿੰਗ ਦਿਲੀਪ ਕੁਮਾਰ, ਜਾਣੋ ਜੀਵਨ ਦੇ ਦਿਲਚਸਪ ਕਿੱਸੇ
1/15

‘ਦੇਵਦਾਸ’, ‘ਆਗ, ‘ਮੁਗਲ-ਏ-ਆਜ਼ਮ’, ‘ਦਿਲ ਦੀਆ ਦਰਦ ਲਿਆ’ ਜਿਹੀਆਂ ਕਲਾਸਿਕ ਫ਼ਿਲਮਾਂ ਕਰਕੇ ਫੇਮਸ ਟ੍ਰੈਜਡੀ ਕਿੰਗ ਦਿਲੀਪ ਕੁਮਾਰ ਅੱਜ 96 ਸਾਲਾ ਦੇ ਹੋ ਗਏ ਹਨ। ਇਸ ਉਮਰ ‘ਚ ਕਈ ਬਿਮਾਰੀਆਂ ਨਾਲ ਲੜ ਰਹੇ ਦਿਲੀਪ ਕੁਮਾਰ ਆਪਣੇ ਪਰਿਵਾਰ ਤੇ ਕਰੀਬੀ ਦੋਸਤਾਂ ਨਾਲ ਆਪਣਾ ਜਨਮ ਦਿਨ ਮਨਾਉਣਗੇ।
2/15

ਕਿਹਾ ਜਾਂਦਾ ਹੈ ਕਿ ਦਿਲੀਪ ਕੁਮਾਰ ਦਾ ਪਹਿਲਾ ਪਿਆਰ ਕਾਮਿਨੀ ਕੌਸ਼ਲ ਸੀ ਕਿਉਂਕਿ ਉਹ ਸ਼ਾਦੀਸ਼ੁਦਾ ਸੀ, ਇਸ ਲਈ ਦਿਲੀਪ ਨੇ ਸਾਲਾਂ ਤਕ ਇਹ ਗੱਲ ਆਪਣੇ ਦਿਲ ‘ਚ ਰੱਖੀ।
Published at : 11 Dec 2018 01:30 PM (IST)
Tags :
Dilip KumarView More




















