ਇਸ ਸਾਲ ਰਿਲੀਜ਼ ਹੋਈ 'ਰੇਸ-3' ਸ਼ੁਰੂਆਤੀ ਹਫਤੇ 'ਚ 106.47 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਸ਼ੁਰੂਆਤੀ ਕਮਾਈ 'ਚ ਹੁਣ ਤੱਕ ਸੁਲਤਾਨ ਤੋਂ ਬਾਅਦ 'ਰੇਸ-3' ਦੂਜੇ ਨੰਬਰ 'ਤੇ ਹੈ।