ਪੜਚੋਲ ਕਰੋ
ਵਿਆਹ ਦੇ 10 ਸਾਲਾਂ ਬਾਅਦ ਵੀ ਗਰਲਫ੍ਰੈਂਡ-ਬੁਆਏਫ੍ਰੈਂਡ ਨੇ ਸ਼ਿਲਪਾ ਸ਼ੈਟੀ ਤੇ ਰਾਜ ਕੁੰਦਰਾ
1/7

ਹੁਣ ਦੋਵਾਂ ਦਾ ਇੱਕ ਬੇਟਾ ਵੀ ਹੈ। ਜਿਸ ਨਾਲ ਦੋਵੇਂ ਅਕਸਰ ਮਸਤੀ ਕਰਦੇ ਅਤੇ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ।
2/7

ਇਸ ਦੇ ਨਾਲ ਹੀ ਸ਼ਿਲਪਾ ਨੇ ਕਿਹਾ, “ਵਿਸ਼ਵਾਸ ਵੀ ਕਿਸੇ ਵੀ ਰਿਸ਼ਤੇ ਦਾ ਇੱਕ ਆਧਾਰ ਹੁੰਦਾ ਹੈ। ਹੁਣ ਸਾਡੇ ਵਿਆਹ ਦਾ 10ਵਾਂ ਸਾਲ ਹੈ। ਮੇਰੇ ਲਈ ਅਹਿਮ ਹੈ ਕਿ ਮੈਂ ਹਰ ਉਸ ਰਿਸ਼ਤੇ ਤੋਂ ਸਿੱਖਾਂ ਜੋ ਮੇਰੇ ਲੋਕਾਂ ਦੇ ਨਾਲ ਹੈ ਤੇ ਮੈਨੂੰ ਰਾਜ ਤੋਂ ਬਹੁਤ ਕੁਝ ਸਿੱਖਿਆ ਹੈ।'
Published at : 30 Mar 2019 04:22 PM (IST)
View More






















