ਪੜਚੋਲ ਕਰੋ
ਯੁਵਰਾਜ ਅਤੇ ਹੇਜ਼ਲ ਨੇ ਕਪਿਲ ਨੂੰ ਦੱਸੀ ਵਿਆਹ ਦੀ ਤਾਰੀਖ
1/8

2/8

ਇਹ ਦੋਵੰ ਜਲਦ ਵਿਆਹ ਕਰਾਉਣਗੇ।
3/8

ਕ੍ਰਿਕੇਟਰ ਯੁਵਰਾਜ ਸਿੰਘ ਆਪਣੀ ਮੰਗੇਤਰ ਹੇਜ਼ਲ ਕੀਛ ਨਾਲ ਕਪਿਲ ਸ਼ਰਮਾ ਦੇ ਸ਼ੋਅ 'ਤੇ ਨਜ਼ਰ ਆਏ।
4/8

ਯੁਵਰਾਜ ਨੇ ਦੱਸਿਆ ਕਿ ਉਹਨਾਂ ਨੂੰ ਹੇਜ਼ਲ ਤੋਂ ਹਾਂ ਕਰਵਾਉਣ ਲਈ ਬਹੁਤ ਮੁਸ਼ੱਕਤ ਕਰਨੀ ਪਈ।
5/8

ਪਰ ਆਖਰਕਾਰ ਹੇਜ਼ਲ ਨੇ ਯੁਵਰਾਜ ਨੂੰ ਹਾਂ ਕਹਿ ਦਿੱਤੀ।
6/8

ਨਾਲ ਹੀ ਯੁਵਰਾਜ ਨੇ ਹੋਲ ਵੀ ਕਈ ਰਾਜ਼ ਖੋਲ੍ਹੇ।
7/8

ਖਬਰ ਹੈ ਕਿ ਯੁਵਰਾਜ ਅਤੇ ਹੇਜ਼ਲ ਦਸੰਬਰ ਵਿੱਚ ਵਿਆਹ ਕਰਾਉਣ ਜਾ ਰਹੇ ਹਨ।
8/8

ਇਸ ਮੌਕੇ ਯੁਵਰਾਜ ਨੇ ਆਪਣੇ ਵਿਆਹ ਦੀ ਤਾਰੀਖ ਵੀ ਕਪਿਲ ਨੂੰ ਦੱਸੀ।
Published at : 20 Sep 2016 12:26 PM (IST)
View More






















