ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

31 July Deadline: ਅੱਜ ਹੀ ਕਰੋ ਇਹ 4 ਮਹੱਤਵਪੂਰਨ ਵਿੱਤੀ ਕੰਮ! ਬਾਅਦ 'ਚ ਹੋਵੇਗੀ ਪਰੇਸ਼ਾਨੀ, ਤੁਰੰਤ ਚੈੱਕ ਕਰੋ ਪੂਰੀ ਸੂਚੀ

ਬਿਨਾਂ ਜੁਰਮਾਨੇ ਦੇ ITR ਫਾਈਲ ਕਰਨ ਦੀ ਅੰਤਿਮ ਮਿਤੀ 31 ਜੁਲਾਈ ਨੂੰ ਖਤਮ ਹੋ ਰਹੀ ਹੈ। ਜੇਕਰ ਤੁਸੀਂ ਅਜੇ ਤੱਕ ਵਿੱਤੀ ਸਾਲ 2021-22 ਅਤੇ ਮੁਲਾਂਕਣ ਸਾਲ 2022-23 ਲਈ ਆਈਟੀਆਰ ਫਾਈਲ ਨਹੀਂ ਕੀਤੀ ਹੈ, ਤਾਂ ਇਸਨੂੰ ਜਲਦੀ ਫਾਈਲ ਕਰੋ।

Financial Deadlines: ਅੱਜ 31 ਜੁਲਾਈ 2022 ਭਾਵ ਇਸ ਮਹੀਨੇ ਦਾ ਆਖਰੀ ਦਿਨ ਹੈ। ਅੱਜ, ਬਹੁਤ ਸਾਰੇ ਵਿੱਤੀ ਕੰਮਾਂ ਦੀ ਸਮਾਂ ਸੀਮਾ ਖਤਮ (Financial Deadlines on 31 July 2022) ਹੋ ਰਹੀ ਹੈ। ਅਜਿਹੇ 'ਚ ਤੁਹਾਨੂੰ ਇਨ੍ਹਾਂ ਚੀਜ਼ਾਂ ਨਾਲ ਜਲਦੀ ਤੋਂ ਜਲਦੀ ਨਿਪਟਣਾ ਚਾਹੀਦਾ ਹੈ, ਨਹੀਂ ਤਾਂ ਬਾਅਦ 'ਚ ਤੁਹਾਨੂੰ ਵੱਡੀ ਮੁਸੀਬਤ ਅਤੇ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨਕਮ ਟੈਕਸ ਵਿਭਾਗ ਨੇ ਵਿੱਤੀ ਸਾਲ 2020-2021 ਲਈ ਬਿਨਾਂ ਜੁਰਮਾਨੇ ਦੇ ITR ਫਾਈਲ ਕਰਨ ਦੀ ਆਖਰੀ ਮਿਤੀ ਵਧਾ ਦਿੱਤੀ ਹੈ, ITR ਫਾਈਲ ਕਰਨ ਦੀ ਆਖਰੀ (ITR Filing Deadline) ਮਿਤੀ, ਪ੍ਰਧਾਨ ਮੰਤਰੀ ਕਿਸਾਨ ਯੋਜਨਾ E-KYC (PM Kisan Scheme E-KYC) ਆਦਿ ਵਰਗੇ ਕਈ ਮਹੱਤਵਪੂਰਨ ਕੰਮਾਂ ਲਈ ਅੰਤਮ ਤਾਰੀਖ ਅੱਜ ਖਤਮ ਹੋ ਗਈ ਹੈ। ਅਜਿਹੇ ਵਿੱਚ ਅੱਜ ਇਨ੍ਹਾਂ ਕੰਮਾਂ ਦਾ ਨਿਪਟਾਰਾ ਕਰਨਾ ਬਹੁਤ ਜ਼ਰੂਰੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਕੰਮਾਂ ਬਾਰੇ ਜਿਨ੍ਹਾਂ ਨੂੰ 31 ਜੁਲਾਈ ਤੱਕ ਪੂਰਾ ਕਰਨਾ ਬਹੁਤ ਜ਼ਰੂਰੀ ਹੈ।

1. ਆਈਟੀਆਰ ਦੀ ਸਮਾਂ ਸੀਮਾ ਖਤਮ ਹੋਣ ਜਾ ਰਹੀ ਹੈ

ਬਿਨਾਂ ਜੁਰਮਾਨੇ ਦੇ ITR ਫਾਈਲ ਕਰਨ ਦੀ ਅੰਤਿਮ ਮਿਤੀ 31 ਜੁਲਾਈ ਨੂੰ ਖਤਮ ਹੋ ਰਹੀ ਹੈ। ਜੇਕਰ ਤੁਸੀਂ ਅਜੇ ਤੱਕ ਵਿੱਤੀ ਸਾਲ 2021-2022  (Financial Year 2021-2022) ਅਤੇ ਮੁਲਾਂਕਣ ਸਾਲ 2022-2023  (Assessment Year 2022-2023)  ਲਈ ਆਈ.ਟੀ.ਆਰ. ਦਾਇਰ ਨਹੀਂ ਕੀਤਾ ਹੈ, ਤਾਂ ਇਸਨੂੰ ਜਲਦੀ ਫਾਈਲ ਕਰੋ। ਨਹੀਂ ਤਾਂ, ਬਾਅਦ ਵਿੱਚ ਤੁਹਾਨੂੰ ਇਸ ਕੰਮ ਲਈ 5,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪਵੇਗਾ। 5 ਲੱਖ ਰੁਪਏ ਤੋਂ ਵੱਧ ਦੀ ਆਮਦਨ ਵਾਲੇ ਲੋਕਾਂ ਨੂੰ ਕੱਲ੍ਹ ਤੋਂ 31 ਦਸੰਬਰ ਤੱਕ ਆਈਟੀਆਰ ਫਾਈਲ ਕਰਨ 'ਤੇ 5,000 ਰੁਪਏ ਅਤੇ 5 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਲੋਕਾਂ ਨੂੰ 1,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਹੋਵੇਗਾ। ਨਾਲ ਹੀ, ਤੁਹਾਨੂੰ ਲੇਟ ਆਈਟੀਆਰ ਫਾਈਲ ਕਰਨ ਦੇ ਕਾਰਨ ਇਨਕਮ ਟੈਕਸ ਨੋਟਿਸ ਮਿਲ ਸਕਦਾ ਹੈ।

2. ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਈ-ਕੇਵਾਈਸੀ ਲਈ ਅੰਤਮ ਤਾਰੀਖ

ਜੇ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi Yojana)  ਦੇ ਲਾਭਪਾਤਰੀ ਹੋ ਅਤੇ ਤੁਸੀਂ ਅਜੇ ਤੱਕ ਇਸਦਾ ਈ-ਕੇਵਾਈਸੀ ਨਹੀਂ ਕਰਵਾਇਆ ਹੈ, ਤਾਂ ਅੱਜ ਹੀ ਇਹ ਕੰਮ ਕਰਵਾ ਲਓ। ਨਹੀਂ ਤਾਂ, ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 12ਵੀਂ ਕਿਸ਼ਤ ਦਾ ਲਾਭ ਨਹੀਂ ਮਿਲੇਗਾ।

3. ਇਲੈਕਟ੍ਰਿਕ ਵਾਹਨ 'ਤੇ ਸਬਸਿਡੀ ਪ੍ਰਾਪਤ ਕਰਨ ਦਾ ਆਖਰੀ ਮੌਕਾ

ਜੇ ਤੁਸੀਂ ਗੋਆ ਵਿੱਚ ਰਹਿੰਦੇ ਹੋ, ਤਾਂ ਗੋਆ ਸਰਕਾਰ ਦੁਆਰਾ ਚਲਾਈ ਜਾ ਰਹੀ ਇਲੈਕਟ੍ਰਿਕ ਵਹੀਕਲ ਸਬਸਿਡੀ ਦਾ ਲਾਭ ਲੈਣ ਦੀ ਇਹ ਆਖਰੀ ਤਾਰੀਖ ਹੈ। ਸਰਕਾਰ 31 ਜੁਲਾਈ ਤੱਕ ਇਲੈਕਟ੍ਰਿਕ ਵਾਹਨਾਂ ਦੀ ਖਰੀਦ 'ਤੇ 3 ਲੱਖ ਰੁਪਏ ਤੱਕ ਦੀ ਸਬਸਿਡੀ ਦੇ ਰਹੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਰਾਜ ਸਰਕਾਰ ਦੋਪਹੀਆ ਵਾਹਨ 'ਤੇ 30,000 ਰੁਪਏ, ਤਿੰਨ ਪਹੀਆ ਵਾਹਨ 'ਤੇ 60,000 ਰੁਪਏ ਅਤੇ ਕਾਰ 'ਤੇ 3 ਲੱਖ ਰੁਪਏ ਦੀ ਵੱਡੀ ਸਬਸਿਡੀ ਦੇ ਰਹੀ ਹੈ।

4. ਰਾਸ਼ਨ ਕਾਰਡ ਅਤੇ ਆਧਾਰ ਨੂੰ ਕਰੋ ਲਿੰਕ 

ਜੇ ਤੁਸੀਂ ਉੱਤਰਾਖੰਡ ਦੇ ਨਿਵਾਸੀ ਹੋ, ਤਾਂ ਤੁਸੀਂ ਸੂਬਾ ਸਰਕਾਰ ਦੁਆਰਾ ਚਲਾਈ ਜਾ ਰਹੀ 3 ਮੁਫਤ ਸਿਲੰਡਰ ਯੋਜਨਾ ਦਾ ਲਾਭ ਲੈ ਸਕਦੇ ਹੋ। ਇਸ ਯੋਜਨਾ ਦਾ ਲਾਭ ਲੈਣ ਲਈ ਤੁਹਾਨੂੰ ਆਧਾਰ ਅਤੇ ਰਾਸ਼ਨ ਕਾਰਡ ਨੂੰ ਲਿੰਕ ਕਰਨਾ ਹੋਵੇਗਾ। ਸਰਕਾਰ ਨੇ ਇਸਦੀ ਸਮਾਂ ਸੀਮਾ 31 ਜੁਲਾਈ 2022 ਰੱਖੀ ਹੈ। ਜੇਕਰ ਤੁਸੀਂ ਅਜੇ ਤੱਕ ਦੋਵੇਂ ਦਸਤਾਵੇਜ਼ (ਰਾਸ਼ਨ ਕਾਰਡ ਆਧਾਰ ਕਾਰਡ ਲਿੰਕ) ਨੂੰ ਲਿੰਕ ਨਹੀਂ ਕੀਤਾ ਹੈ, ਤਾਂ ਅੱਜ ਹੀ ਇਸ ਕੰਮ ਨੂੰ ਜਲਦੀ ਤੋਂ ਜਲਦੀ ਨਿਪਟਾਓ। ਨਹੀਂ ਤਾਂ ਤੁਹਾਨੂੰ ਸਰਕਾਰ ਦੁਆਰਾ ਦਿੱਤੇ ਗਏ 3 ਮੁਫਤ ਸਿਲੰਡਰਾਂ ਦਾ ਲਾਭ ਨਹੀਂ ਮਿਲੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਵੱਡਾ ਅਪਡੇਟ, ਮੌਸਮ ਰਹੇਗਾ ਖੁਸ਼ਕ, ਚੱਲਣਗੀਆਂ ਠੰਡੀਆਂ ਹਵਾਵਾਂ
ਪੰਜਾਬ-ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਵੱਡਾ ਅਪਡੇਟ, ਮੌਸਮ ਰਹੇਗਾ ਖੁਸ਼ਕ, ਚੱਲਣਗੀਆਂ ਠੰਡੀਆਂ ਹਵਾਵਾਂ
ਕੇਂਦਰ ਤੇ ਕਿਸਾਨ ਆਗੂਆਂ ਵਿਚਾਲੇ ਪੰਜਵੇਂ ਦੌਰ ਦੀ ਮੀਟਿੰਗ ਅੱਜ, ਡੱਲੇਵਾਲ ਸਣੇ 28 ਕਿਸਾਨ ਆਗੂ ਹੋਣਗੇ ਸ਼ਾਮਲ
ਕੇਂਦਰ ਤੇ ਕਿਸਾਨ ਆਗੂਆਂ ਵਿਚਾਲੇ ਪੰਜਵੇਂ ਦੌਰ ਦੀ ਮੀਟਿੰਗ ਅੱਜ, ਡੱਲੇਵਾਲ ਸਣੇ 28 ਕਿਸਾਨ ਆਗੂ ਹੋਣਗੇ ਸ਼ਾਮਲ
15 ਫਰਵਰੀ ਤੋਂ ਪਵੇਗੀ ਭਿਆਨਕ ਗਰਮੀ, ਬੀਪੀ-ਸ਼ੂਗਰ ਅਤੇ ਅਸਥਮਾ ਦੇ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਖਾਸ ਧਿਆਨ
15 ਫਰਵਰੀ ਤੋਂ ਪਵੇਗੀ ਭਿਆਨਕ ਗਰਮੀ, ਬੀਪੀ-ਸ਼ੂਗਰ ਅਤੇ ਅਸਥਮਾ ਦੇ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਖਾਸ ਧਿਆਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਫਰਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਫਰਵਰੀ 2025
Advertisement
ABP Premium

ਵੀਡੀਓਜ਼

Punjab Cabinet Meeting|ਪੰਜਾਬ ਸਰਕਾਰ ਨੇ 24 ਫਰਵਰੀ ਨੂੰ ਬੁਲਾਇਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸSGPC |AKALIDAL|ਭੂੰਦੜ ਦੀ ਗੈਰ ਹਾਜ਼ਰੀ! ਧਾਮੀ ਤੇ ਵਡਾਲਾ ਅਚਾਨਕ ਮੀਟਿੰਗ ਛੱਡ ਕੇ ਗਏ ਬਾਹਰSri Akal Takhat Sahib| ਵਲੋਂ ਬਣਾਈ 7 ਮੈਂਬਰੀ ਕਮੇਟੀ ਦੀ ਮੀਟਿੰਗ 'ਚ ਨਹੀਂ ਪਹੁੰਚੇ ਬਲਵਿੰਦਰ ਸਿੰਘ ਭੂੰਦੜPunjab Police|ਨੌਜਵਾਨਾਂ ਲਈ ਪੰਜਾਬ ਸਰਕਾਰ ਦਾ ਤੌਹਫਾ, ਪੁਲਿਸ ਦੀ ਭਰਤੀ ਖੁੱਲ੍ਹੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਵੱਡਾ ਅਪਡੇਟ, ਮੌਸਮ ਰਹੇਗਾ ਖੁਸ਼ਕ, ਚੱਲਣਗੀਆਂ ਠੰਡੀਆਂ ਹਵਾਵਾਂ
ਪੰਜਾਬ-ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਵੱਡਾ ਅਪਡੇਟ, ਮੌਸਮ ਰਹੇਗਾ ਖੁਸ਼ਕ, ਚੱਲਣਗੀਆਂ ਠੰਡੀਆਂ ਹਵਾਵਾਂ
ਕੇਂਦਰ ਤੇ ਕਿਸਾਨ ਆਗੂਆਂ ਵਿਚਾਲੇ ਪੰਜਵੇਂ ਦੌਰ ਦੀ ਮੀਟਿੰਗ ਅੱਜ, ਡੱਲੇਵਾਲ ਸਣੇ 28 ਕਿਸਾਨ ਆਗੂ ਹੋਣਗੇ ਸ਼ਾਮਲ
ਕੇਂਦਰ ਤੇ ਕਿਸਾਨ ਆਗੂਆਂ ਵਿਚਾਲੇ ਪੰਜਵੇਂ ਦੌਰ ਦੀ ਮੀਟਿੰਗ ਅੱਜ, ਡੱਲੇਵਾਲ ਸਣੇ 28 ਕਿਸਾਨ ਆਗੂ ਹੋਣਗੇ ਸ਼ਾਮਲ
15 ਫਰਵਰੀ ਤੋਂ ਪਵੇਗੀ ਭਿਆਨਕ ਗਰਮੀ, ਬੀਪੀ-ਸ਼ੂਗਰ ਅਤੇ ਅਸਥਮਾ ਦੇ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਖਾਸ ਧਿਆਨ
15 ਫਰਵਰੀ ਤੋਂ ਪਵੇਗੀ ਭਿਆਨਕ ਗਰਮੀ, ਬੀਪੀ-ਸ਼ੂਗਰ ਅਤੇ ਅਸਥਮਾ ਦੇ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਖਾਸ ਧਿਆਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਫਰਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਫਰਵਰੀ 2025
ਗੈਰ-ਪਰਵਾਸੀ ਭਾਰਤੀਆਂ ਨੂੰ ਲੈ ਕੇ 16-17 ਫਰਵਰੀ ਨੂੰ ਅਮਰੀਕਾ ਤੋਂ ਦੂਜਾ ਜਹਾਜ਼ ਪਹੁੰਚੇਗਾ ਭਾਰਤ
ਗੈਰ-ਪਰਵਾਸੀ ਭਾਰਤੀਆਂ ਨੂੰ ਲੈ ਕੇ 16-17 ਫਰਵਰੀ ਨੂੰ ਅਮਰੀਕਾ ਤੋਂ ਦੂਜਾ ਜਹਾਜ਼ ਪਹੁੰਚੇਗਾ ਭਾਰਤ
Punjab News: ਵਿਜੀਲੈਂਸ ਬਿਊਰੋ ਨੇ ASI ਤੇ ਉਸ ਦੇ ਸਾਥੀ ਨੂੰ 40000 ਰੁਪਏ ਰਿਸ਼ਵਤ ਦੇ ਨਾਲ ਕੀਤਾ ਕਾਬੂ
Punjab News: ਵਿਜੀਲੈਂਸ ਬਿਊਰੋ ਨੇ ASI ਤੇ ਉਸ ਦੇ ਸਾਥੀ ਨੂੰ 40000 ਰੁਪਏ ਰਿਸ਼ਵਤ ਦੇ ਨਾਲ ਕੀਤਾ ਕਾਬੂ
WPL 2025 Live Streaming: ਕੱਲ੍ਹ ਤੋਂ ਸ਼ੁਰੂ ਹੋਵੇਗੀ WPL, ਜਾਣੋ ਕਿੱਥੇ ਅਤੇ ਕਿਵੇਂ ਮੁਫ਼ਤ ਦੇਖ ਸਕਦੇ ਹੋ ਲਾਈਵ ਮੈਚ
WPL 2025 Live Streaming: ਕੱਲ੍ਹ ਤੋਂ ਸ਼ੁਰੂ ਹੋਵੇਗੀ WPL, ਜਾਣੋ ਕਿੱਥੇ ਅਤੇ ਕਿਵੇਂ ਮੁਫ਼ਤ ਦੇਖ ਸਕਦੇ ਹੋ ਲਾਈਵ ਮੈਚ
Punjab News: ਭਲਕੇ ਕੇਂਦਰ ਨਾਲ ਹੋਣ ਵਾਲੀ ਮੀਟਿੰਗ 'ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਹੋਣਗੇ ਸ਼ਾਮਲ, ਮਹਾਪੰਚਾਇਤ ਦੌਰਾਨ ਦੱਸੀ ਗਈ ਅਗਲੀ ਰਣਨੀਤੀ
Punjab News: ਭਲਕੇ ਕੇਂਦਰ ਨਾਲ ਹੋਣ ਵਾਲੀ ਮੀਟਿੰਗ 'ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਹੋਣਗੇ ਸ਼ਾਮਲ, ਮਹਾਪੰਚਾਇਤ ਦੌਰਾਨ ਦੱਸੀ ਗਈ ਅਗਲੀ ਰਣਨੀਤੀ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.