ਪੜਚੋਲ ਕਰੋ

 ਸੀਨੀਅਰ ਸਿਟੀਜ਼ਨ ਨੂੰ  SBI, ICICI ਅਤੇ HDFC ਬੈਂਕ FD 'ਤੇ ਦੇ ਰਿਹੈ ਸਪੈਸ਼ਲ ਛੋਟ, ਜਾਣੋ ਸਾਰੀ ਡਿਟੇਲ 

ਅੱਜ ਵੀ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਲੋਕ ਬੈਂਕ ਵਿੱਚ ਐਫਡੀ ਕਰਵਾਉਣਾ ਪਸੰਦ ਕਰਦੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਬਾਜ਼ਾਰ ਦੇ ਜੋਖਮਾਂ ਤੋਂ ਮੁਕਤ ਹੈ ਅਤੇ ਤੁਹਾਨੂੰ ਯਕੀਨੀ ਰਿਟਰਨ ਦਿੰਦਾ ਹੈ।

ਨਵੀਂ ਦਿੱਲੀ : ਅੱਜ ਵੀ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਲੋਕ ਬੈਂਕ ਵਿੱਚ ਐਫਡੀ ਕਰਵਾਉਣਾ ਪਸੰਦ ਕਰਦੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਬਾਜ਼ਾਰ ਦੇ ਜੋਖਮਾਂ ਤੋਂ ਮੁਕਤ ਹੈ ਅਤੇ ਤੁਹਾਨੂੰ ਯਕੀਨੀ ਰਿਟਰਨ ਦਿੰਦਾ ਹੈ। ਸੀਨੀਅਰ ਨਾਗਰਿਕ ਜ਼ਿਆਦਾਤਰ ਆਪਣੇ ਪੈਸੇ ਨੂੰ ਸੁਰੱਖਿਅਤ ਥਾਂ 'ਤੇ ਨਿਵੇਸ਼ ਕਰਨਾ ਪਸੰਦ ਕਰਦੇ ਹਨ। ਇਸ ਕਾਰਨ ਉਹ ਬੈਂਕ ਵਿੱਚ ਫਿਕਸਡ ਡਿਪਾਜ਼ਿਟ ਕਰਨਾ ਪਸੰਦ ਕਰਦੇ ਹਨ। ਬੈਂਕ ਵੀ ਵੱਧ ਤੋਂ ਵੱਧ ਰਿਟਰਨ ਦਾ ਲਾਭ ਦੇਣ ਲਈ ਸੀਨੀਅਰ ਨਾਗਰਿਕਾਂ ਨੂੰ ਆਮ ਲੋਕਾਂ ਨਾਲੋਂ ਵੱਧ ਵਿਆਜ ਦਰ ਦੀ ਪੇਸ਼ਕਸ਼ ਕਰਦੇ ਹਨ।
 
ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਭਾਰਤੀ ਸਟੇਟ ਬੈਂਕ (SBI) ਅਤੇ ਨਿੱਜੀ ਖੇਤਰ ਦੇ ਬੈਂਕ HDFC ਅਤੇ ICICI ਬੈਂਕ ਆਮ ਲੋਕਾਂ ਨਾਲੋਂ ਸੀਨੀਅਰ ਨਾਗਰਿਕਾਂ ਨੂੰ ਐਫਡੀ 'ਤੇ ਵੱਧ ਵਿਆਜ ਦੀ ਪੇਸ਼ਕਸ਼ ਕਰ ਰਹੇ ਹਨ। ਇਹ ਵਿਆਜ ਦਰਾਂ 0.25 ਬੇਸਿਸ ਪੁਆਇੰਟ ਤੋਂ ਲੈ ਕੇ 1 ਫੀਸਦੀ ਤੱਕ ਦਿੱਤੀਆਂ ਜਾਂਦੀਆਂ ਹਨ। ਇਹਨਾਂ ਐਫਡੀ ਦੀ ਮਿਆਦ 7 ਦਿਨਾਂ ਤੋਂ 10 ਸਾਲ ਤੱਕ ਹੋ ਸਕਦੀ ਹੈ। ਤਾਂ ਆਓ ਜਾਣਦੇ ਹਾਂ SBI, ICICI ਅਤੇ HDFC ਬੈਂਕ ਦੇ ਸਪੈਸ਼ਲ ਸੀਨੀਅਰ ਸਿਟੀਜ਼ਨ FD ਬਾਰੇ-
 
ਭਾਰਤੀ ਸਟੇਟ ਬੈਂਕ (SBI)

ਭਾਰਤੀ ਸਟੇਟ ਬੈਂਕ ਨੇ ਸੀਨੀਅਰ ਨਾਗਰਿਕਾਂ ਲਈ ਵਿਸ਼ੇਸ਼ FD ਯੋਜਨਾ ਸ਼ੁਰੂ ਕੀਤੀ ਹੈ। ਇਸ ਦਾ ਨਾਂ 'SBI Wecare' ਹੈ। ਇਸ ਯੋਜਨਾ ਵਿੱਚ ਸੀਨੀਅਰ ਨਾਗਰਿਕਾਂ ਨੂੰ 30 ਵੇਸਿਸ ਪੁਆਇੰਟਾਂ ਤੱਕ ਉੱਚੀ ਵਿਆਜ ਦਰ ਮਿਲਦੀ ਹੈ। ਇਹ ਸਕੀਮ 30 ਸਤੰਬਰ 2022 ਤੱਕ ਵੈਧ ਹੈ। ਬੈਂਕ ਸੀਨੀਅਰ ਨਾਗਰਿਕਾਂ ਨੂੰ 5 ਤੋਂ 10 ਸਾਲਾਂ ਲਈ 2 ਕਰੋੜ ਤੋਂ ਘੱਟ ਦੀ FD 'ਤੇ 6.30 ਫੀਸਦੀ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ। ਦੂਜੇ ਪਾਸੇ ਸੀਨੀਅਰ ਨਾਗਰਿਕਾਂ ਨੂੰ 3 ਤੋਂ 5 ਸਾਲ ਦੀ ਐੱਫ.ਡੀ. 'ਤੇ 5.95 ਫੀਸਦੀ, 3 ਸਾਲ ਤੋਂ ਘੱਟ ਅਤੇ 2 ਸਾਲ ਤੋਂ ਵੱਧ ਦੀ ਐੱਫ.ਡੀ 'ਤੇ 5.70 ਫੀਸਦੀ, 2 ਸਾਲ ਤੋਂ ਘੱਟ ਅਤੇ 1 ਸਾਲ ਤੋਂ ਵੱਧ ਦੀ ਐੱਫ.ਡੀ 'ਤੇ 5.60 ਫੀਸਦੀ, 1 ਸਾਲ ਤੋਂ ਘੱਟ ਅਤੇ 180 ਦਿਨਾਂ ਦੀ ਐੱਫ.ਡੀ. 'ਤੇ 4.90 ਫੀਸਦੀ, 176 ਦਿਨਾਂ ਤੋਂ 46 ਦਿਨਾਂ ਦੀ ਐੱਫ.ਡੀ. 'ਤੇ 4.40 ਫੀਸਦੀ ਅਤੇ 45 ਦਿਨਾਂ ਤੋਂ 7 ਦਿਨਾਂ ਦੀ ਐੱਫ.ਡੀ 'ਤੇ 3.40 ਫੀਸਦੀ ਵਿਆਜ ਸੀਨੀਅਰ ਨਾਗਰਿਕਾਂ ਨੂੰ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ 15 ਫਰਵਰੀ 2022 ਨੂੰ ਬੈਂਕ ਨੇ FD ਵਿੱਚ 5 ਤੋਂ 10 ਬੇਸਿਲ ਪੁਆਇੰਟ ਦਾ ਵਾਧਾ ਕੀਤਾ ਹੈ।
 
HDFC ਬੈਂਕ

ਤੁਹਾਨੂੰ ਦੱਸ ਦੇਈਏ ਕਿ HDFC ਬੈਂਕ ਆਪਣੇ ਸੀਨੀਅਰ ਸਿਟੀਜ਼ਨ ਗਾਹਕਾਂ ਨੂੰ FD 'ਤੇ ਵਿਸ਼ੇਸ਼ ਛੋਟ ਵੀ ਦੇ ਰਿਹਾ ਹੈ, ਜਿਸ 'ਚ ਉਹ ਸੀਨੀਅਰ ਨਾਗਰਿਕਾਂ ਨੂੰ 0.25 ਫੀਸਦੀ ਜ਼ਿਆਦਾ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਪੇਸ਼ਕਸ਼ 5 ਕਰੋੜ ਤੋਂ ਘੱਟ ਦੀ ਰਕਮ ਵਾਲੀ 1 ਦਿਨ ਤੋਂ 10 ਸਾਲ ਦੀ FD 'ਤੇ ਲਾਗੂ ਹੁੰਦੀ ਹੈ। ਬੈਂਕ 5 ਸਾਲ 1 ਦਿਨ ਤੋਂ 10 ਸਾਲ ਦੀ FD 'ਤੇ 5.35 ਫੀਸਦੀ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।  ਦੂਜੇ ਪਾਸੇ 2 ਕਰੋੜ ਤੋਂ ਘੱਟ ਦੀ ਐੱਫ.ਡੀ 'ਤੇ 30 ਤੋਂ 90 ਦਿਨਾਂ ਲਈ 4 ਫੀਸਦੀ, 91 ਦਿਨਾਂ ਤੋਂ 6 ਮਹੀਨਿਆਂ ਤੱਕ 4 ਫੀਸਦੀ, 6 ਮਹੀਨੇ ਤੋਂ 1 ਸਾਲ ਤੋਂ ਘੱਟ ਦੀ 4.90 ਫੀਸਦੀ ਅਤੇ 1 ਤੋਂ 2 ਸਾਲ ਤੱਕ 5.50 ਫੀਸਦੀ , ਬੈਂਕ ਵੱਲੋਂ 2 ਤੋਂ 3 ਸਾਲ ਤੱਕ 5.70 ਫੀਸਦੀ ਅਤੇ 3 ਸਾਲ ਤੋਂ 5 ਸਾਲ ਤੱਕ 5.95 ਫੀਸਦੀ ਵਿਆਜ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
 
ICICI ਬੈਂਕ

ICICI ਬੈਂਕ ਦੇ ਸੀਨੀਅਰ ਸਿਟੀਜ਼ਨ ਗਾਹਕਾਂ ਨੂੰ FD 'ਤੇ ਵਿਸ਼ੇਸ਼ ਛੋਟ ਮਿਲਦੀ ਹੈ। ਇਹ 20 ਜਨਵਰੀ 2022 ਤੋਂ ਲਾਗੂ ਹੋ ਗਿਆ ਹੈ। ਫਿਲਹਾਲ ਇਹ 8 ਅਪ੍ਰੈਲ 2022 ਨੂੰ ਕੀਤਾ ਗਿਆ ਹੈ। ਬੈਂਕ ਸੀਨੀਅਰ ਨਾਗਰਿਕਾਂ ਨੂੰ 2 ਕਰੋੜ ਦੀ ਘੱਟ FD 'ਤੇ 0.25 ਫੀਸਦੀ ਜ਼ਿਆਦਾ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ। ਬੈਂਕ 5 ਸਾਲ 1 ਦਿਨ ਤੋਂ 10 ਸਾਲ ਦੀ FD 'ਤੇ 5.95 ਫੀਸਦੀ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।  

6 ਮਹੀਨੇ ਤੋਂ 1 ਸਾਲ ਤੋਂ ਘੱਟ ਦੇ ਵਿਚਕਾਰ 4.90 ਪ੍ਰਤੀਸ਼ਤ ਅਤੇ 1 ਤੋਂ 2 ਸਾਲ ਦੇ ਵਿਚਕਾਰ 5.50 ਪ੍ਰਤੀਸ਼ਤ, 2 ਤੋਂ 3 ਸਾਲ ਦੇ ਵਿਚਕਾਰ 5.70 ਪ੍ਰਤੀਸ਼ਤ ਅਤੇ 3 ਸਾਲ ਤੋਂ 5 ਸਾਲ ਦੇ ਵਿਚਕਾਰ 5.70 ਪ੍ਰਤੀਸ਼ਤ ਦੀ ਪੇਸ਼ਕਸ਼ ਕਰ ਰਿਹਾ ਹੈ। 

ਓਥੇ ਹੀ ਇੱਕ ਸਾਲ ਤੋਂ 185 ਦਿਨਾਂ ਦੀ ਐੱਫ.ਡੀ 'ਤੇ ਬੈਂਕ 4.9 ਫੀਸਦੀ, 184 ਦਿਨਾਂ ਤੋਂ 91 ਦਿਨਾਂ ਦੀ ਐੱਫ.ਡੀ 'ਤੇ 3.5 ਫੀਸਦੀ ਅਤੇ 30 ਦਿਨਾਂ ਤੋਂ 90 ਦਿਨਾਂ ਦੀ ਐੱਫ.ਡੀ 'ਤੇ 3.5 ਫੀਸਦੀ ਅਤੇ 30 ਦਿਨਾਂ ਤੋਂ ਘੱਟ ਅਤੇ 7 ਦਿਨਾਂ ਤੋਂ ਵੱਧ ਦੀ ਐੱਫ.ਡੀ 'ਤੇ 3 ਫੀਸਦੀ ਵਿਆਜ ਮਿਲੇਗਾ।
 
ਇਹ ਵੀ ਪੜ੍ਹੋ :ਵੱਧਦੀ ਗਰਮੀ ਦੇ ਮੱਦੇਨਜ਼ਰ ਜ਼ਿਲ੍ਹਾ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ, ਸਕੂਲਾਂ ਦਾ ਨਵਾਂ ਟਾਈਮ ਟੇਬਲ ਜਾਰੀ, ਜਾਣੋ ਪੂਰੀ ਡਿਟੇਲ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?
ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?
ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ
ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ
ਡੱਲੇਵਾਲ ਦੀ ਹਾਲਤ ਨਾਜ਼ੁਕ, ਪਾਣੀ ਪੀਣਾ ਵੀ ਛੱਡਿਆ, ਮਰਨ ਵਰਤ ਨੂੰ ਹੋਏ 32 ਦਿਨ, ਅੱਜ ਪੰਜਾਬ ਬੰਦ ਨੂੰ ਲੈਕੇ ਹੋਵੇਗੀ ਮੀਟਿੰਗ
ਡੱਲੇਵਾਲ ਦੀ ਹਾਲਤ ਨਾਜ਼ੁਕ, ਪਾਣੀ ਪੀਣਾ ਵੀ ਛੱਡਿਆ, ਮਰਨ ਵਰਤ ਨੂੰ ਹੋਏ 32 ਦਿਨ, ਅੱਜ ਪੰਜਾਬ ਬੰਦ ਨੂੰ ਲੈਕੇ ਹੋਵੇਗੀ ਮੀਟਿੰਗ
ਪੰਜਾਬ ਬੰਦ ਨੂੰ ਲੈਕੇ ਜ਼ਰੂਰੀ ਅਪਡੇਟ, ਰੇਲਾਂ-ਬੱਸਾਂ ਵੀ ਰੋਕਣਗੇ ਕਿਸਾਨ, ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ
ਪੰਜਾਬ ਬੰਦ ਨੂੰ ਲੈਕੇ ਜ਼ਰੂਰੀ ਅਪਡੇਟ, ਰੇਲਾਂ-ਬੱਸਾਂ ਵੀ ਰੋਕਣਗੇ ਕਿਸਾਨ, ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ
Advertisement
ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?
ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?
ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ
ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ
ਡੱਲੇਵਾਲ ਦੀ ਹਾਲਤ ਨਾਜ਼ੁਕ, ਪਾਣੀ ਪੀਣਾ ਵੀ ਛੱਡਿਆ, ਮਰਨ ਵਰਤ ਨੂੰ ਹੋਏ 32 ਦਿਨ, ਅੱਜ ਪੰਜਾਬ ਬੰਦ ਨੂੰ ਲੈਕੇ ਹੋਵੇਗੀ ਮੀਟਿੰਗ
ਡੱਲੇਵਾਲ ਦੀ ਹਾਲਤ ਨਾਜ਼ੁਕ, ਪਾਣੀ ਪੀਣਾ ਵੀ ਛੱਡਿਆ, ਮਰਨ ਵਰਤ ਨੂੰ ਹੋਏ 32 ਦਿਨ, ਅੱਜ ਪੰਜਾਬ ਬੰਦ ਨੂੰ ਲੈਕੇ ਹੋਵੇਗੀ ਮੀਟਿੰਗ
ਪੰਜਾਬ ਬੰਦ ਨੂੰ ਲੈਕੇ ਜ਼ਰੂਰੀ ਅਪਡੇਟ, ਰੇਲਾਂ-ਬੱਸਾਂ ਵੀ ਰੋਕਣਗੇ ਕਿਸਾਨ, ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ
ਪੰਜਾਬ ਬੰਦ ਨੂੰ ਲੈਕੇ ਜ਼ਰੂਰੀ ਅਪਡੇਟ, ਰੇਲਾਂ-ਬੱਸਾਂ ਵੀ ਰੋਕਣਗੇ ਕਿਸਾਨ, ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ
ਪੰਜਾਬ 'ਚ ਮੀਂਹ ਅਤੇ ਤੂਫਾਨ ਦਾ ਅਲਰਟ, 2 ਜਨਵਰੀ ਤੱਕ ਪਵੇਗੀ ਸ਼ੀਤ ਲਹਿਰ, ਚੱਲਣਗੀਆਂ ਤੇਜ਼ ਹਵਾਵਾਂ, ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਮੀਂਹ ਅਤੇ ਤੂਫਾਨ ਦਾ ਅਲਰਟ, 2 ਜਨਵਰੀ ਤੱਕ ਪਵੇਗੀ ਸ਼ੀਤ ਲਹਿਰ, ਚੱਲਣਗੀਆਂ ਤੇਜ਼ ਹਵਾਵਾਂ, ਜਾਣੋ ਮੌਸਮ ਦਾ ਹਾਲ
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 27-12-2024
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 27-12-2024
ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, 92 ਦੀ ਉਮਰ 'ਚ ਲਏ ਆਖਰੀ ਸਾਹ
ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, 92 ਦੀ ਉਮਰ 'ਚ ਲਏ ਆਖਰੀ ਸਾਹ
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Embed widget