Gold and Silver Price: ਸਸਤਾ ਹੋ ਗਿਆ ਸੋਨਾ! ਹਾਈ ਰਿਕਾਰਡ ਤੋਂ 4500 ਰੁਪਏ ਹੇਠਾਂ ਡਿੱਗਿਆ ਰੇਟ, ਜਾਣੋ ਪੂਰੀ ਡਿਟੇਲ

Gold and Silver Price: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਤੋਂ ਬਾਅਦ ਅਜ ਲੋਕਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਸੋਨੇ ਦੀ ਕੀਮਤਾਂ ਵਿੱਚ 4500 ਰੁਪਏ ਗਿਰਾਵਟ ਆਈ ਹੈ ਤਾਂ ਚਾਂਦੀ ਵੀ ਕੀਮਤਾਂ ਵੀ 7000 ਰੁਪਏ ਤੱਕ ਗਿਰਾਵਟ ਆਈ ਹੈ।

Gold and Silver Price: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਤੋਂ ਬਾਅਦ ਅਜ ਲੋਕਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਭਾਰਤੀ ਅਤੇ ਗਲੋਬਲ ਮਾਰਕਿਟ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਸੋਨੇ ਦੀ ਕੀਮਤਾਂ ਵਿੱਚ 4500

Related Articles