ਪੜਚੋਲ ਕਰੋ

ਦੁੱਧ, ਪਨੀਰ, ਸਾਬਣ, ਦਵਾਈਆਂ ਤੋਂ ਲੈ ਕੇ TV, ਫ੍ਰਿਜ਼ ਅਤੇ ਬਾਈਕ ਤੱਕ... ਅੱਜ ਤੋਂ ਕੀ ਸਸਤਾ ਹੋਵੇਗਾ ਤੇ ਕੀ ਮਹਿੰਗਾ? ਇੱਥੇ ਜਾਣੋ

ਦੇਸ਼ ਵਿੱਚ ਟੈਕਸ ਢਾਂਚੇ ਨੂੰ ਸਲੈਬ ਅਤੇ ਆਮ ਲੋਕਾਂ ਲਈ ਕਿਫਾਇਤੀ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦੇ ਹੋਏ, ਕੇਂਦਰ ਸਰਕਾਰ ਨੇ 22 ਸਤੰਬਰ ਯਾਨੀਕਿ ਅੱਜ ਨਵਰਾਤਰੀ ਦੇ ਪਹਿਲੇ ਦਿਨ ਤੋਂ GST ਰਿਫਾਰਮਸ (GST 2.0) ਲਾਗੂ ਕਰ ਦਿੱਤੇ ਹਨ।

ਦੇਸ਼ ਵਿੱਚ ਟੈਕਸ ਢਾਂਚੇ ਨੂੰ ਸਲੈਬ ਅਤੇ ਆਮ ਲੋਕਾਂ ਲਈ ਕਿਫਾਇਤੀ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦੇ ਹੋਏ, ਕੇਂਦਰ ਸਰਕਾਰ ਨੇ 22 ਸਤੰਬਰ ਯਾਨੀਕਿ ਅੱਜ ਨਵਰਾਤਰੀ ਦੇ ਪਹਿਲੇ ਦਿਨ ਤੋਂ GST ਰਿਫਾਰਮਸ (GST 2.0) ਲਾਗੂ ਕਰ ਦਿੱਤੇ ਹਨ। ਇਸ ਤੋਂ ਬਾਅਦ ਰੋਜ਼ਾਨਾ ਦੀਆਂ ਵਸਤੂਆਂ ਜਿਵੇਂ ਕਿ ਕਰਿਆਨੇ, ਡੇਅਰੀ ਉਤਪਾਦ, ਦਵਾਈਆਂ, ਘਰੇਲੂ ਉਪਕਰਣ, ਟੀਵੀ-ਏਸੀ ਅਤੇ ਕਾਰ-ਬਾਈਕ ਸਮੇਤ ਕਈ ਚੀਜ਼ਾਂ ਸਸਤੀਆਂ ਹੋ ਗਈਆਂ ਹਨ। ਉੱਥੇ ਹੀ ਲਗਜ਼ਰੀ ਅਤੇ ਨੁਕਸਾਨਦੇਹ ਉਤਪਾਦਾਂ 'ਤੇ ਟੈਕਸ ਦਰਾਂ ਵਧਾ ਦਿੱਤੀਆਂ ਗਈਆਂ ਹਨ, ਜਿਸ ਨਾਲ ਇਹ ਹੁਣ ਮਹਿੰਗੇ ਹੋ ਜਾਣਗੇ।

ਸਰਕਾਰ ਦਾ ਉਦੇਸ਼ ਕੀ ਹੈ?

ਸਰਕਾਰ ਨੇ ਨਵਾਂ ਟੈਕਸ ਸਟਰੱਕਚਰ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਕਿ ਜ਼ਰੂਰੀ ਚੀਜ਼ਾਂ ਅਤੇ ਆਮ ਉਪਭੋਗਤਾ ਉਤਪਾਦ ਸਸਤੇ ਹੋਣ, ਤਾਂ ਜੋ ਮਹਿੰਗਾਈ ਨਾਲ ਜੂਝ ਰਹੇ ਆਮ ਪਰਿਵਾਰਾਂ ਨੂੰ ਰਾਹਤ ਮਿਲ ਸਕੇ। ਦੂਜੀ ਪਾਸੇ, ਲਕਜ਼ਰੀ ਆਈਟਮਾਂ ਅਤੇ ਨੁਕਸਾਨਦਾਇਕ ਚੀਜ਼ਾਂ ਉੱਤੇ ਟੈਕਸ ਵਧਾ ਕੇ ਮਾਲੀਆ ਇਕੱਠਾ ਕਰਨ ਅਤੇ ਖਪਤ ਨੂੰ ਨਿਯੰਤ੍ਰਿਤ ਕਰਨ ਦਾ ਯਤਨ ਕੀਤਾ ਗਿਆ ਹੈ।

ਕਿਹੜੀਆਂ ਚੀਜ਼ਾਂ 'ਤੇ ਜੀਰੋ GST?

ਕਈ ਸਮਾਨ ਅਤੇ ਸੇਵਾਵਾਂ ਨੂੰ ਪੂਰੀ ਤਰ੍ਹਾਂ GST ਮੁਕਤ (0%) ਕਰ ਦਿੱਤਾ ਗਿਆ ਹੈ।

ਫੂਡ ਉਤਪਾਦ: UHT ਦੁੱਧ, ਪਨੀਰ, ਪਿਜ਼ਾ, ਸਾਰੀਆਂ ਕਿਸਮਾਂ ਦੀਆਂ ਬ੍ਰੈਡ, ਰੈਡੀ ਟੂ ਈਟ ਰੋਟੀ ਅਤੇ ਪਰਾਂਠਾ।
ਸਿੱਖਿਆ ਸਮੱਗਰੀ: ਪੈਨਸਿਲ, ਨੋਟਬੁੱਕ, ਗਲੋਬ, ਚਾਰਟ, ਪ੍ਰੈਕਟਿਸ ਬੁੱਕ, ਲੈਬ ਨੋਟਬੁੱਕ।
ਹੈਲਥ ਸੈਕਟਰ: 33 ਜੀਵਨ ਰੱਖਣ ਵਾਲੀਆਂ ਦਵਾਈਆਂ (ਜਿਨ੍ਹਾਂ ਵਿੱਚ 3 ਕੈਂਸਰ ਦੀਆਂ ਦਵਾਈਆਂ ਸ਼ਾਮਲ), ਇੰਡਿਵਿਜ਼ੂਅਲ ਹੈਲਥ ਅਤੇ ਲਾਈਫ ਇੰਸ਼ੋਰੈਂਸ ਪਾਲਿਸੀ।

5% GST ਸਲੈਬ ਵਿੱਚ ਆਉਣ ਵਾਲਾ ਸਮਾਨ

ਖਾਦ ਸਮੱਗਰੀ: ਵਨਸਪਤੀ ਤੇਲ, ਮੱਖਣ-ਘੀ, ਚੀਨੀ, ਮਿੱਠਾਈਆਂ, ਪਾਸਤਾ, ਬਿਸਕੁਟ, ਚਾਕਲੇਟ, ਜੂਸ, ਨਾਰੀਅਲ ਪਾਣੀ।
ਪ੍ਰਸਨਲ ਕੇਅਰ ਉਤਪਾਦ: ਸ਼ੈਂਪੂ, ਵਾਲਾਂ ਦਾ ਤੇਲ, ਟੂਥਪੇਸਟ, ਸਾਬਣ, ਸ਼ੇਵਿੰਗ ਕ੍ਰੀਮ।
ਘਰੇਲੂ ਵਰਤੋਂ ਦਾ ਸਮਾਨ: ਕਿਚਨਵੇਅਰ, ਬੱਚਿਆਂ ਦੀ ਦੁੱਧ ਦੀ ਬੋਤਲ, ਛੱਤਰੀਆਂ, ਮੋਮਬੱਤੀਆਂ, ਸਿਲਾਈ ਮਸ਼ੀਨ, ਨੈਪਕਿਨ/ਡਾਇਪਰ, ਹੈਂਡਬੈਗ, ਫਰਨੀਚਰ।

5% GST ਸਲੈਬ ਵਿੱਚ ਆਉਣ ਵਾਲਾ ਹੋਰ ਸਮਾਨ

ਕਿਸਾਨੀ ਉਪਕਰਣ: ਟਰੈਕਟਰ, ਖੇਤੀਬਾੜੀ ਮਸ਼ੀਨਰੀ, ਸਪ੍ਰਿੰਕਲਰ, ਡ੍ਰਿਪ ਸਿੰਚਾਈ, ਪੰਪ।
ਹੈਲਥ ਪ੍ਰੋਡਕਟਸ: ਥਰਮੋਮੀਟਰ, ਗਲੂਕੋਮੀਟਰ, ਮੈਡੀਕਲ ਗਰੇਡ ਆਕਸੀਜਨ, ਚਸ਼ਮਾ, ਰਬੜ ਦੇ ਦਸਤਾਨੇ।
ਟੈਕਸਟਾਈਲ ਅਤੇ ਪਹਿਨਾਵਾ: ਰੈਡੀਮੇਡ ਕੱਪੜੇ (₹2,500 ਤੱਕ), ਜੂਟ/ਕਪਾਹ ਤੋਂ ਬਣੇ ਬੈਗ, ਸਿੰਥੈਟਿਕ ਧਾਗਾ।
ਹੋਰ: ਨਕਾਸ਼ੀਦਾਰ ਕਲਾ ਉਤਪਾਦ, ਹੱਥ ਨਾਲ ਬਣੇ ਕਾਗਜ਼ ਅਤੇ ਪੇਂਟਿੰਗਜ਼, ਨਿਰਮਾਣ ਸਮੱਗਰੀ (ਇੱਟਾਂ, ਟਾਈਲਾਂ)।

18% GST ਸਲੈਬ ਵਿੱਚ ਆਉਣ ਵਾਲਾ ਸਮਾਨ

ਇਲੈਕਟ੍ਰਾਨਿਕ ਉਤਪਾਦ: ਏਅਰ ਕੰਡੀਸ਼ਨਰ, ਵਾਸ਼ਿੰਗ ਮਸ਼ੀਨ, LED/LCD TV, ਮਾਨੀਟਰ, ਪ੍ਰੋਜੈਕਟਰ।
ਵਾਹਨ: ਛੋਟੀ ਕਾਰਾਂ, ਤਿੰਨ ਪਹੀਆ ਵਾਹਨ, ਐਂਬੂਲੈਂਸ, 350cc ਤੱਕ ਦੀਆਂ ਛੋਟੀਆਂ ਮੋਟਰਸਾਈਕਲਾਂ, ਕਮਰਸ਼ੀਅਲ ਵਾਹਨ।
ਇੰਧਨ ਅਤੇ ਪੰਪ ਉਪਕਰਣ: ਟਰੈਕਟਰਾਂ ਲਈ ਹਾਈਡ੍ਰੌਲਿਕ ਪੰਪ, ਫ਼ਿਊਅਲ ਪੰਪ।
ਸੇਵਾ ਖੇਤਰ: ਹੋਟਲ (₹7,500/ਦਿਨ ਤੋਂ ਘੱਟ), ਸਿਨੇਮਾ (₹100 ਤੋਂ ਘੱਟ ਟਿਕਟ), ਬਿਊਟੀ ਸੇਵਾ।

ਕੀ ਸਸਤਾ ਹੋਇਆ?

ਰਸੋਈ ਦਾ ਖਰਚ: ਖਾਦ ਤੇਲ, ਆਟਾ, ਘੀ, ਚੀਨੀ, ਪਾਸਤਾ, ਬਿਸਕੁਟ।
ਬੱਚਿਆਂ ਦੀ ਪੜਾਈ: ਨੋਟਬੁੱਕ, ਪੈਨਸਿਲ, ਸਿੱਖਿਆ ਸਮੱਗਰੀ।
ਘਰੇਲੂ ਵਰਤੋਂ: ਸਾਬਣ, ਸ਼ੈਂਪੂ, ਟੂਥਪੇਸਟ, ਕਿਚਨਵੇਅਰ।
ਦਵਾਈਆਂ ਅਤੇ ਬੀਮਾ ਪਾਲਿਸੀ।
ਈਲੈਕਟ੍ਰਾਨਿਕਸ ਅਤੇ ਵਾਹਨ: TV, ਏਅਰ ਕੰਡੀਸ਼ਨਰ, ਕਾਰ, ਬਾਈਕ, ਟਰੈਕਟਰ ਅਤੇ ਖੇਤੀਬਾੜੀ ਉਪਕਰਣ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਸਰਕਾਰ ਦਾ ਵੱਡਾ ਐਲਾਨ: ਵਿਦਿਆਰਥੀਆਂ ਲਈ ਸਕਾਲਰਸ਼ਿਪ, ਸਿੱਖਿਆ ਰਾਹੀਂ ਬਦਲੇਗਾ ਭਵਿੱਖ!
ਪੰਜਾਬ ਸਰਕਾਰ ਦਾ ਵੱਡਾ ਐਲਾਨ: ਵਿਦਿਆਰਥੀਆਂ ਲਈ ਸਕਾਲਰਸ਼ਿਪ, ਸਿੱਖਿਆ ਰਾਹੀਂ ਬਦਲੇਗਾ ਭਵਿੱਖ!
LPG ਸਿਲੰਡਰਾਂ ਦੀ ਕਾਲਾਬਾਜ਼ਾਰੀ: ਪੁਲਿਸ ਨੇ ਕੀਤਾ ਵੱਡਾ ਪਰਦਾਫਾਸ਼, ਦੋਸ਼ੀ ਗ੍ਰਿਫ਼ਤਾਰ, ਕੀ ਹੈ ਇਸ ਗੈਰਕਾਨੂੰਨੀ ਕਾਰੋਬਾਰ ਦਾ ਰਾਜ਼?
LPG ਸਿਲੰਡਰਾਂ ਦੀ ਕਾਲਾਬਾਜ਼ਾਰੀ: ਪੁਲਿਸ ਨੇ ਕੀਤਾ ਵੱਡਾ ਪਰਦਾਫਾਸ਼, ਦੋਸ਼ੀ ਗ੍ਰਿਫ਼ਤਾਰ, ਕੀ ਹੈ ਇਸ ਗੈਰਕਾਨੂੰਨੀ ਕਾਰੋਬਾਰ ਦਾ ਰਾਜ਼?
ਪੰਜਾਬ-ਹਿਮਾਚਲ ਦੇ ਤਿੰਨ ਡਰੱਗ ਤਸਕਰਾਂ 'ਤੇ ਇਨਾਮ ਐਲਾਨ; ਸੂਚਨਾ ਦੇਣ ਵਾਲਿਆਂ ਨੂੰ NCB ਵੱਲੋਂ ਇਨਾਮ 'ਚ ਦਿੱਤੀ ਜਾਏਗੀ ਮੋਟੀ ਰਕਮ
ਪੰਜਾਬ-ਹਿਮਾਚਲ ਦੇ ਤਿੰਨ ਡਰੱਗ ਤਸਕਰਾਂ 'ਤੇ ਇਨਾਮ ਐਲਾਨ; ਸੂਚਨਾ ਦੇਣ ਵਾਲਿਆਂ ਨੂੰ NCB ਵੱਲੋਂ ਇਨਾਮ 'ਚ ਦਿੱਤੀ ਜਾਏਗੀ ਮੋਟੀ ਰਕਮ
Punjab News: ਲੁਧਿਆਣਾ ‘ਚ ਗਰਭਵਤੀ ਮਹਿਲਾ ਦੀ ਮੌਤ ‘ਤੇ ਵਿਵਾਦ: ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੰਜਾਬ DGP ਨੂੰ ਲਿਖੀ ਚਿੱਠੀ, 5 ਦਿਨਾਂ ‘ਚ ਰਿਪੋਰਟ ਤਲਬ
Punjab News: ਲੁਧਿਆਣਾ ‘ਚ ਗਰਭਵਤੀ ਮਹਿਲਾ ਦੀ ਮੌਤ ‘ਤੇ ਵਿਵਾਦ: ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੰਜਾਬ DGP ਨੂੰ ਲਿਖੀ ਚਿੱਠੀ, 5 ਦਿਨਾਂ ‘ਚ ਰਿਪੋਰਟ ਤਲਬ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਸਰਕਾਰ ਦਾ ਵੱਡਾ ਐਲਾਨ: ਵਿਦਿਆਰਥੀਆਂ ਲਈ ਸਕਾਲਰਸ਼ਿਪ, ਸਿੱਖਿਆ ਰਾਹੀਂ ਬਦਲੇਗਾ ਭਵਿੱਖ!
ਪੰਜਾਬ ਸਰਕਾਰ ਦਾ ਵੱਡਾ ਐਲਾਨ: ਵਿਦਿਆਰਥੀਆਂ ਲਈ ਸਕਾਲਰਸ਼ਿਪ, ਸਿੱਖਿਆ ਰਾਹੀਂ ਬਦਲੇਗਾ ਭਵਿੱਖ!
LPG ਸਿਲੰਡਰਾਂ ਦੀ ਕਾਲਾਬਾਜ਼ਾਰੀ: ਪੁਲਿਸ ਨੇ ਕੀਤਾ ਵੱਡਾ ਪਰਦਾਫਾਸ਼, ਦੋਸ਼ੀ ਗ੍ਰਿਫ਼ਤਾਰ, ਕੀ ਹੈ ਇਸ ਗੈਰਕਾਨੂੰਨੀ ਕਾਰੋਬਾਰ ਦਾ ਰਾਜ਼?
LPG ਸਿਲੰਡਰਾਂ ਦੀ ਕਾਲਾਬਾਜ਼ਾਰੀ: ਪੁਲਿਸ ਨੇ ਕੀਤਾ ਵੱਡਾ ਪਰਦਾਫਾਸ਼, ਦੋਸ਼ੀ ਗ੍ਰਿਫ਼ਤਾਰ, ਕੀ ਹੈ ਇਸ ਗੈਰਕਾਨੂੰਨੀ ਕਾਰੋਬਾਰ ਦਾ ਰਾਜ਼?
ਪੰਜਾਬ-ਹਿਮਾਚਲ ਦੇ ਤਿੰਨ ਡਰੱਗ ਤਸਕਰਾਂ 'ਤੇ ਇਨਾਮ ਐਲਾਨ; ਸੂਚਨਾ ਦੇਣ ਵਾਲਿਆਂ ਨੂੰ NCB ਵੱਲੋਂ ਇਨਾਮ 'ਚ ਦਿੱਤੀ ਜਾਏਗੀ ਮੋਟੀ ਰਕਮ
ਪੰਜਾਬ-ਹਿਮਾਚਲ ਦੇ ਤਿੰਨ ਡਰੱਗ ਤਸਕਰਾਂ 'ਤੇ ਇਨਾਮ ਐਲਾਨ; ਸੂਚਨਾ ਦੇਣ ਵਾਲਿਆਂ ਨੂੰ NCB ਵੱਲੋਂ ਇਨਾਮ 'ਚ ਦਿੱਤੀ ਜਾਏਗੀ ਮੋਟੀ ਰਕਮ
Punjab News: ਲੁਧਿਆਣਾ ‘ਚ ਗਰਭਵਤੀ ਮਹਿਲਾ ਦੀ ਮੌਤ ‘ਤੇ ਵਿਵਾਦ: ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੰਜਾਬ DGP ਨੂੰ ਲਿਖੀ ਚਿੱਠੀ, 5 ਦਿਨਾਂ ‘ਚ ਰਿਪੋਰਟ ਤਲਬ
Punjab News: ਲੁਧਿਆਣਾ ‘ਚ ਗਰਭਵਤੀ ਮਹਿਲਾ ਦੀ ਮੌਤ ‘ਤੇ ਵਿਵਾਦ: ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੰਜਾਬ DGP ਨੂੰ ਲਿਖੀ ਚਿੱਠੀ, 5 ਦਿਨਾਂ ‘ਚ ਰਿਪੋਰਟ ਤਲਬ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-12-2025)
Punjab Weather Today: ਪੰਜਾਬ 'ਚ ਕੜਾਕੇ ਦੀ ਠੰਡ! ਅੱਜ ਕੋਹਰੇ ਤੇ ਸ਼ੀਤ ਲਹਿਰ ਦਾ ਅਲਰਟ, ਜਾਣੋ ਕਿਹੜੇ ਸ਼ਹਿਰਾਂ 'ਚ ਜ਼ੀਰੋ ਵਿਜ਼ੀਬਿਲਿਟੀ!
Punjab Weather Today: ਪੰਜਾਬ 'ਚ ਕੜਾਕੇ ਦੀ ਠੰਡ! ਅੱਜ ਕੋਹਰੇ ਤੇ ਸ਼ੀਤ ਲਹਿਰ ਦਾ ਅਲਰਟ, ਜਾਣੋ ਕਿਹੜੇ ਸ਼ਹਿਰਾਂ 'ਚ ਜ਼ੀਰੋ ਵਿਜ਼ੀਬਿਲਿਟੀ!
Shocking: ਡਾਕਟਰਾਂ ਦੀ ਵੱਡੀ ਲਾਪਰਵਾਹੀ! ਡਿਲੀਵਰੀ ਦੌਰਾਨ ਪੇਟ 'ਚ ਛੱਡਿਆ ਅੱਧਾ ਮੀਟਰ ਕੱਪੜਾ; ਜਾਣੋ ਕਿਵੇਂ ਲੱਗਿਆ ਪਤਾ? CMO ਸਣੇ 6 ਵਿਰੁੱਧ FIR ਦਰਜ...
ਡਾਕਟਰਾਂ ਦੀ ਵੱਡੀ ਲਾਪਰਵਾਹੀ! ਡਿਲੀਵਰੀ ਦੌਰਾਨ ਪੇਟ 'ਚ ਛੱਡਿਆ ਅੱਧਾ ਮੀਟਰ ਕੱਪੜਾ; ਜਾਣੋ ਕਿਵੇਂ ਲੱਗਿਆ ਪਤਾ? CMO ਸਣੇ 6 ਵਿਰੁੱਧ FIR ਦਰਜ...
ਰਾਤੋ-ਰਾਤ ਕਾਰ 'ਚ ਆਏ ਲੁਟੇਰਿਆਂ ਨੇ ATM ਚੋਂ ਲੁੱਟੇ ਪੈਸੇ, ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ
ਰਾਤੋ-ਰਾਤ ਕਾਰ 'ਚ ਆਏ ਲੁਟੇਰਿਆਂ ਨੇ ATM ਚੋਂ ਲੁੱਟੇ ਪੈਸੇ, ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ
Embed widget