ਪੜਚੋਲ ਕਰੋ
Advertisement
Stock Market: ਹਫਤੇ ਦੇ ਪਹਿਲੇ ਦਿਨ Sensex-Nifty ਫਿਸਲੇ, ਬੈਂਕਿੰਗ-FMCG ਸੈਕਟਰ 'ਚ ਗਿਰਾਵਟ, ਜਾਣੋ ਦਿਨ ਦੀ ਸਥਿਤੀ
Stock Market: ਇਕ ਦਿਨ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਇਆ ਹੈ। ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਗਿਰਾਵਟ ਨਾਲ ਬੰਦ ਹੋਏ।
Stock Market Closing: ਬੀਤੇ ਹਫਤੇ ਦੇ ਵਾਧੇ ਤੋਂ ਬਾਅਦ ਅੱਜ ਯਾਨੀ ਸੋਮਵਾਰ ਨੂੰ ਬਾਜ਼ਾਰ 'ਚ ਗਿਰਾਵਟ ਦਾ ਬੋਲਬਾਲਾ ਰਿਹਾ। ਇਕ ਦਿਨ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਇਆ ਹੈ। ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਗਿਰਾਵਟ ਨਾਲ ਬੰਦ ਹੋਏ। BSE ਸੈਂਸੈਕਸ 306.01 (BSE Sensex) ਅੰਕ ਜਾਂ 0.55 ਫੀਸਦੀ ਦੀ ਗਿਰਾਵਟ ਨਾਲ 55,766.22 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਨਿਫਟੀ ਇੰਡੈਕਸ 88.45 ਅੰਕ ਜਾਂ 0.53 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ।
ਸੈਕਟਰਲ ਇੰਡੈਕਸ ਕਿਵੇਂ ਰਿਹਾ?
ਸੈਕਟਰਲ ਇੰਡੈਕਸ ਦੀ ਗੱਲ ਕਰੀਏ ਤਾਂ ਅੱਜ ਜ਼ਿਆਦਾਤਰ ਸੈਕਟਰ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਇਸ ਤੋਂ ਇਲਾਵਾ ਅੱਜ ਸਿਰਫ ਮੈਟਲ ਅਤੇ ਆਈਟੀ ਸੈਕਟਰ 'ਚ ਹੀ ਉਛਾਲ ਦੇਖਣ ਨੂੰ ਮਿਲਿਆ। ਦੂਜੇ ਪਾਸੇ ਨਿਫਟੀ ਆਇਲ ਐਂਡ ਗੈਸ, ਕੰਜ਼ਿਊਮਰ ਡਿਊਰੇਬਲ, ਹੈਲਥਕੇਅਰ, ਰਿਐਲਟੀ, ਪ੍ਰਾਈਵੇਟ ਬੈਂਕ, ਪੀਐਸਯੂ ਬੈਂਕ, ਫਾਰਮਾ, ਮੀਡੀਆ, ਐਫਐਮਸੀਜੀ, ਵਿੱਤੀ ਸੇਵਾਵਾਂ, ਆਟੋ ਅਤੇ ਨਿਫਟੀ ਬੈਂਕ ਸੈਕਟਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement