ਪੜਚੋਲ ਕਰੋ
Advertisement
ਪੁਰਾਣੀ ਕਾਰ ਦੇ ਇੰਝ ਵੱਟੋ ਵੱਧ ਪੈਸੇ, ਇਸ ਤਰਕੀਬ ਨਾਲ ਹੋਏਗਾ ਫਾਇਦਾ
ਕਾਰ ਵੇਚਣ ਤੋਂ ਪਹਿਲਾਂ ਜੇਕਰ ਕੋਈ ਆਊਟਸਟੈਂਡਿੰਗ ਪੈਮੇਂਟ ਹੈ ਤਾਂ ਉਸ ਨੂੰ ਕਲੀਅਰ ਕਰ ਲਵੋ। ਡੀਲ ਕਰਨ ਤੋਂ ਪਹਿਲਾਂ ਸੌਦੇਬਾਜ਼ੀ ਜ਼ਰੂਰ ਕਰ ਲਵੋ। ਹਮੇਸ਼ਾ ਜ਼ਿਆਦਾ ਪੈਸੇ ਕਮਾਉਣ ਦੇ ਜੁਗਾੜ 'ਚ ਨਾ ਰਹੋ।
ਨਵੀਂ ਦਿੱਲੀ: ਜੇਕਰ ਤੁਸੀਂ ਪੁਰਾਣੀ ਕਾਰ ਵੇਚ ਕੇ ਨਵੀਂ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਸਭ ਤੋਂ ਪਹਿਲਾਂ ਆਪਣੀ ਕਾਰ ਦੀ ਰੀਸੇਲ ਵੈਲਿਊ ਦਾ ਜ਼ਰੂਰ ਪਤਾ ਕਰ ਲਵੋ। ਇਸ ਨਾਲ ਤੁਹਾਨੂੰ ਇਹ ਪਤਾ ਚੱਲ ਜਾਵੇਗਾ ਕਿ ਕਾਰ ਦੀ ਕਿੰਨੀ ਡਿਮਾਂਡ ਰੱਖਣੀ ਹੈ। ਸਾਫ ਸੁਥਰੀ ਕਾਰ ਦੀ ਵੈਲਿਊ ਹਮੇਸ਼ਾ ਜ਼ਿਆਦਾ ਪਵੇਗੀ। ਹਮੇਸ਼ਾ ਮਾਰਕਿਟ ਵੈਲਿਊ ਤੋਂ ਕਰੀਬ 10 ਤੋਂ 15 ਹਜ਼ਾਰ ਰੁਪਏ ਵਧਾ ਕੇ ਹੀ ਦੱਸੋ, ਕਿਉਂਕਿ ਸੌਦੇਬਾਜ਼ੀ ਤੋਂ ਬਾਅਦ ਕੀਮਤ ਘਟਾਉਣੀ ਹੀ ਪੈਂਦੀ ਹੈ।
ਇਸ ਦੇ ਨਾਲ ਹੀ ਕਾਰ ਦੇ ਪੂਰੇ ਪੇਪਰ ਨਾਲ ਰੱਖੋ ਤਾਂ ਜੋ ਸਾਹਮਣੇ ਵਾਲੇ ਨੂੰ ਤੁਹਾਡੇ 'ਤੇ ਵਿਸ਼ਵਾਸ ਹੋ ਸਕੇ। ਜੇਕਰ ਤੁਸੀਂ ਕਾਰ ਵੇਚਣ ਲਈ ਇਸ਼ਤਿਹਾਰ ਕਢਵਾਉਣ ਬਾਰੇ ਸੋਚ ਰਹੇ ਹੋ ਤਾਂ ਕਾਰ ਦੀ ਬੇਹਤਰ ਕਵਾਲਿਟੀ ਵਾਲੀ ਫੋਟੋ ਜ਼ਰੂਰ ਹੋਣੀ ਚਾਹੀਦੀ ਹੈ। ਇਸ ਨਾਲ ਚੰਗਾ ਇਮਪ੍ਰੈਸ਼ਨ ਪਵੇਗਾ। ਕਾਰ ਵੇਚਣ ਤੋਂ ਪਹਿਲਾਂ ਜੇਕਰ ਕੋਈ ਆਊਟਸਟੈਂਡਿੰਗ ਪੈਮੇਂਟ ਹੈ ਤਾਂ ਉਸ ਨੂੰ ਕਲੀਅਰ ਕਰ ਲਵੋ। ਡੀਲ ਕਰਨ ਤੋਂ ਪਹਿਲਾਂ ਸੌਦੇਬਾਜ਼ੀ ਜ਼ਰੂਰ ਕਰ ਲਵੋ। ਹਮੇਸ਼ਾ ਜ਼ਿਆਦਾ ਪੈਸੇ ਕਮਾਉਣ ਦੇ ਜੁਗਾੜ 'ਚ ਨਾ ਰਹੋ।
ਪੁਰਾਣੀ ਕਾਰ ਵੇਚਣ ਦੇ ਕੁਝ ਨੁਕਤੇ (Tips to Sell Old Car)
-ਆਪਣੇ ਆਪ ਕਾਰ ਵੇਚਣਾ ਸਮਾਂ ਲੈਣ ਵਾਲਾ ਹੈ, ਤੇ ਇਹ ਹਰ ਕਿਸੇ ਦੇ ਬਸ ਦੀ ਵੀ ਨਹੀਂ ਹੁੰਦੀ।
-ਕੁਝ ਸਾਈਟਾਂ ਵਿੱਚ ਦੂਜਿਆਂ ਨਾਲੋਂ ਵਧੇਰੇ ਗੰਭੀਰ ਖਰੀਦਦਾਰ ਹੁੰਦੇ ਹਨ।
-ਇਸ ਗੱਲ 'ਤੇ ਗੌਰ ਕਰੋ ਕਿ ਤੁਸੀਂ ਡੀਲਰਸ਼ਿਪਾਂ ਨਾਲ ਮੁਕਾਬਲਾ ਕਰ ਰਹੇ ਹੋ, ਨਾ ਕਿ ਹੋਰ ਨਿੱਜੀ ਵਿਕਰੇਤਾਵਾਂ ਨਾਲ ਈਮੇਲ 'ਤੇ ਸੌਦੇਬਾਜ਼ੀ ਨਾ ਕਰੋ।
-ਇੱਕ ਕੀਮਤ ਸੈੱਟ ਕਰੋ ਜੋ ਕਾਰ ਲਈ ਤੁਹਾਡੇ ਟੀਚੇ ਦੀ ਕੀਮਤ ਤੋਂ ਵੱਧ ਹੋਵੇ।
-ਕੁਝ ਸਸਤੀ ਮੁਰੰਮਤ ਤੁਹਾਡੀ ਕਾਰ ਦੀ ਦਿੱਖ ਨੂੰ ਬਿਹਤਰ ਬਣਾਉਣ ਤੇ ਇਸ ਦੀ ਕੀਮਤ ਨੂੰ ਵਧਾਉਣ ਵਿੱਚ ਇੱਕ ਲੰਮਾ ਸਫ਼ਰ ਤੈਅ ਕਰ ਸਕਦੀ ਹੈ।
-ਮਾਈਲੇਜ ਕਾਫੀ ਜ਼ਰੂਰੀ ਹੁੰਦੀ ਹੈ। ਇਸ ਲਈ ਆਪਣੇ ਵਾਹਨ ਦੀ ਜ਼ਿਆਦਾ ਕੀਮਤ ਜਾਂ ਘੱਟ ਕੀਮਤ ਦੇਣ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਪਰਖ਼ ਲਾਓ।
-ਆਪਣੀ ਕਾਰ ਦੀ ਸਥਿਤੀ ਬਾਰੇ ਆਪਣੇ ਨਾਲ ਈਮਾਨਦਾਰ ਰਹੋ।
ਕਾਰ ਬਹੁਤ ਸਾਰੀਆਂ ਚੰਗੀਆਂ ਫੋਟੋਆਂ ਲਓ। ਫੋਟੋਆਂ ਖਿੱਚਦੇ ਸਮੇਂ, ਆਪਣੇ ਆਲੇ ਦੁਆਲੇ ਨੂੰ ਨਿਯੰਤਰਿਤ ਕਰਨਾ ਯਕੀਨੀ ਬਣਾਓ।
-ਆਪਣੀ ਕਾਰ ਨੂੰ ਚੰਗੀ ਤਰ੍ਹਾਂ ਸਾਫ਼ ਕਰੋ, ਤੇ ਯਾਦ ਰੱਖੋ ਕਿ ਕੁਝ ਛੋਟੀ ਮੋਟੀ ਡੈਂਟਿੰਗ-ਪੈਂਟਿੰਗ ਨਾਲ ਬਹੁਤ ਫਰਕ ਪੈ ਸਕਦਾ ਹੈ।

Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement