ਪੜਚੋਲ ਕਰੋ

Himachal Accident  : ਹਿਮਾਚਲ ਦੇ ਕੁੱਲੂ 'ਚ ਦਰਦਨਾਕ ਹਾਦਸਾ, ਸੈਲਾਨੀਆਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਡਿੱਗੀ, IIT BHU ਦੇ 7 ਵਿਦਿਆਰਥੀਆਂ ਦੀ ਮੌਤ

Himachal Accident : ਹਿਮਾਚਲ ਦੇ ਕੁੱਲੂ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਸੈਲਾਨੀਆਂ ਨਾਲ ਭਰੀ ਇੱਕ ਕਾਰ ਖਾਈ ਵਿੱਚ ਡਿੱਗ ਗਈ, ਜਿਸ ਕਾਰਨ 7 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਜਦਕਿ 10 ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ ਹਨ।

Himachal Accident : ਹਿਮਾਚਲ ਦੇ ਕੁੱਲੂ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਸੈਲਾਨੀਆਂ ਨਾਲ ਭਰੀ ਇੱਕ ਕਾਰ ਖਾਈ ਵਿੱਚ ਡਿੱਗ ਗਈ, ਜਿਸ ਕਾਰਨ 7 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਜਦਕਿ 10 ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਹ ਵਿਦਿਆਰਥੀ ਵਾਰਾਣਸੀ ਆਈ.ਆਈ.ਟੀ. ਦੇ ਹਨ। 

ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਿਸ ਨੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਕੱਟਿਆ ਚਲਾਨ , AAP ਦੇ ਰੋਸ ਮਾਰਚ ਦੌਰਾਨ ਬਿਨਾਂ ਹੈਲਮੇਟ ਤੋਂ ਚਲਾ ਰਹੇ ਸੀ ਬਾਈਕ

ਇਹ ਹਾਦਸਾ ਬੀਤੀ ਰਾਤ ਕਰੀਬ 8.30 ਵਜੇ ਕੁੱਲੂ ਦੀ ਬੰਜਰ ਘਾਟੀ ਦੇ ਘਿਆਗੀ ਇਲਾਕੇ 'ਚ NH-305 'ਤੇ ਵਾਪਰਿਆ ਹੈ। ਇਸ ਹਾਦਸੇ 'ਚ ਜ਼ਖਮੀ ਹੋਏ 10 ਵਿਦਿਆਰਥੀਆਂ 'ਚੋਂ 5 ਨੂੰ ਕੁੱਲੂ ਦੇ ਜ਼ੋਨਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ 5 ਦਾ ਬੰਜਰ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

Himachal Accident  : ਹਿਮਾਚਲ ਦੇ ਕੁੱਲੂ 'ਚ ਦਰਦਨਾਕ ਹਾਦਸਾ, ਸੈਲਾਨੀਆਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਡਿੱਗੀ, IIT BHU ਦੇ 7 ਵਿਦਿਆਰਥੀਆਂ ਦੀ ਮੌਤ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (04-07-2024)

Gourd Juice  : ਜਾਣੋ ਲੌਕੀ ਦਾ ਜੂਸ ਭਰ ਘਟਾਉਣ 'ਚ ਕਿਵੇਂ ਮੱਦਦ ਕਰਦਾ ਹੈ

ਇੰਸੁਲਿਨ ਅਤੇ ਦਵਾਈ ਤੋਂ ਵੀ ਤੇਜ਼ੀ ਨਾਲ ਕੰਟਰੋਲ ਹੋਵੇਗੀ ਸ਼ੂਗਰ, ਬਿਨਾਂ ਛਿਲਕਾ ਉਤਾਰਿਆਂ ਖਾਓ ਆਹ ਪੰਜ ਫਲ

Punjab News: ਪੰਜਾਬ 'ਚ ਅੱਧੀ ਰਾਤ ਤੋਂ ਪੈ ਰਿਹਾ ਮੀਂਹ, ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ
Punjab News: ਪੰਜਾਬ 'ਚ ਅੱਧੀ ਰਾਤ ਤੋਂ ਪੈ ਰਿਹਾ ਮੀਂਹ, ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ
Advertisement
ABP Premium

ਵੀਡੀਓਜ਼

Jakhar Vs Raja Warring |'ਮੂਸੇਵਾਲਾ ਦੀ ਆਵਾਜ਼ ਸੰਸਦ ਨਹੀਂ ਆਪਣੇ ਸਾਥੀ ਤੇ ਪੰਜਾਬ ਸਰਕਾਰ ਅੱਗੇ ਚੁੱਕੋ'Sukhpal Khaira at Shambhu Border | ਸ਼ੰਭੂ ਬਾਰਡਰ ਪਹੁੰਚੇ ਸੁਖਪਾਲ ਖਹਿਰਾ, CM ਮਾਨ 'ਤੇ ਸਾਧਿਆ ਨਿਸ਼ਾਨਾAmritpal Oath Ceremony | 'ਪੰਜਾਬ ਪੁਲਿਸ ਦੀ ਸੁਰੱਖਿਆ 'ਚ ਅੰਮ੍ਰਿਤਪਾਲ ਆ ਰਿਹਾ ਜੇਲ੍ਹ 'ਚੋਂ ਬਾਹਰ...'Amritpal Oath Ceremony | 'ਅੰਮ੍ਰਿਤਪਾਲ ਚੁੱਕਣ ਜਾ ਰਿਹਾ ਸਹੁੰ - ਸਪੀਕਰ ਓਮ ਬਿਰਲਾ ਦੇ ਕਮਰੇ 'ਚ....'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (04-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (04-07-2024)
Gourd Juice  : ਜਾਣੋ ਲੌਕੀ ਦਾ ਜੂਸ ਭਰ ਘਟਾਉਣ 'ਚ ਕਿਵੇਂ ਮੱਦਦ ਕਰਦਾ ਹੈ
Gourd Juice : ਜਾਣੋ ਲੌਕੀ ਦਾ ਜੂਸ ਭਰ ਘਟਾਉਣ 'ਚ ਕਿਵੇਂ ਮੱਦਦ ਕਰਦਾ ਹੈ
ਇੰਸੁਲਿਨ ਅਤੇ ਦਵਾਈ ਤੋਂ ਵੀ ਤੇਜ਼ੀ ਨਾਲ ਕੰਟਰੋਲ ਹੋਵੇਗੀ ਸ਼ੂਗਰ, ਬਿਨਾਂ ਛਿਲਕਾ ਉਤਾਰਿਆਂ ਖਾਓ ਆਹ ਪੰਜ ਫਲ
ਇੰਸੁਲਿਨ ਅਤੇ ਦਵਾਈ ਤੋਂ ਵੀ ਤੇਜ਼ੀ ਨਾਲ ਕੰਟਰੋਲ ਹੋਵੇਗੀ ਸ਼ੂਗਰ, ਬਿਨਾਂ ਛਿਲਕਾ ਉਤਾਰਿਆਂ ਖਾਓ ਆਹ ਪੰਜ ਫਲ
Punjab News: ਪੰਜਾਬ 'ਚ ਅੱਧੀ ਰਾਤ ਤੋਂ ਪੈ ਰਿਹਾ ਮੀਂਹ, ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ
Punjab News: ਪੰਜਾਬ 'ਚ ਅੱਧੀ ਰਾਤ ਤੋਂ ਪੈ ਰਿਹਾ ਮੀਂਹ, ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ
Lal Krishna Advani: ਫਿਰ ਵਿਗੜੀ BJP ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ

Pathankot News: ਵਿਜੀਲੈਂਸ ਬਿਊਰੋ ਨੇ ਦਬੋਚਿਆ 4,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ

'ਰਾਜਨਾਥ ਸਿੰਘ ਨੇ ਸੰਸਦ 'ਚ ਬੋਲਿਆ ਝੂਠ, ਨਹੀਂ ਮਿਲਦਾ ਸ਼ਹੀਦ ਹੋਏ ਅਗਨੀਵੀਰ ਨੂੰ ਪੈਸਾ', ਰਾਹੁਲ ਗਾਂਧੀ ਨੇ ਵੀਡੀਓ ਸ਼ੇਅਰ ਕਰ ਦਿਖਾਇਆ ਪਰਿਵਾਰਕ ਮੈਂਬਰਾਂ ਦਾ ਦੁੱਖ

ਲਾਹੌਰ 'ਚ ਇਸ ਦਿਨ ਹੋਵੇਗੀ ਭਾਰਤ-ਪਾਕਿਸਤਾਨ ਦੀ ਟੱਕਰ, ਚੈਂਪੀਅਨਸ ਟਰਾਫੀ 2025 ਦਾ ਸ਼ਡਿਊਲ ਤਿਆਰ; ਕੀ BCCI ਹੋਵੇਗਾ ਸਹਿਮਤ ?

Embed widget