ਪੜਚੋਲ ਕਰੋ

ਦਰਿੰਦਗੀ ਦੀਆਂ ਹੱਦਾਂ ਪਾਰ! ਗਰਭਵਤੀ ਮਹਿਲਾ ਨਾਲ ਬਲਾਤਕਾਰ ਫਿਰ ਇੱਟਾਂ ਨਾਲ ਵਾਰ ਕਰਕੇ ਕੀਤਾ ਲਹੂ-ਲੁਹਾਨ, ਇਲਾਕੇ 'ਚ ਖੌਫ ਦਾ ਮਾਹੌਲ

ਸ੍ਰੀ ਮੁਕਤਸਰ ਸਾਹਿਬ ਤੋਂ ਹੈਰਾਨ ਵਾਲੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜ ਮਹੀਨਿਆਂ ਦੀ ਗਰਭਵਤੀ ਮਹਿਲਾ ਦੇ ਨਾਲ ਇੱਕ ਵਿਅਕਤੀ ਦੇ ਵੱਲੋਂ ਬਲਾਤਕਾਰ ਕੀਤਾ ਗਿਆ।

ਸ੍ਰੀ ਮੁਕਤਸਰ ਸਾਹਿਬ ਤੋਂ ਹੈਰਾਨ ਵਾਲੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜ ਮਹੀਨਿਆਂ ਦੀ ਗਰਭਵਤੀ ਮਹਿਲਾ ਦੇ ਨਾਲ ਇੱਕ ਵਿਅਕਤੀ ਦੇ ਵੱਲੋਂ ਬਲਾਤਕਾਰ ਕੀਤਾ ਗਿਆ। ਦੱਸ ਦਈਏ ਇੱਥੇ ਹੀ ਉਸ ਸ਼ੈਤਾਨ ਦੀ ਹੈਵਾਨੀਅਤ ਨਹੀਂ ਰੁੱਕੀ, ਸਗੋਂ ਉਸ ਨੇ ਇੱਟਾਂ ਦੇ ਨਾਲ ਪੀੜਤ ਮਹਿਲਾ ਦੇ ਮੂੰਹ ਅਤੇ ਸਿਰ ਉੱਤੇ ਕਈ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਬੰਦ ਪਏ ਸੈਲਰ ਦੇ ਕਮਰੇ ਵਿੱਚ ਜਖਮੀ ਲੜਕੀ ਨੂੰ ਮੌਕੇ ਤੋਂ ਛੱਡ ਕੇ ਵਿਅਕਤੀ ਫਰਾਰ ਹੋ ਗਿਆ।

ਇੰਝ ਦਿੱਤਾ ਘਟਨਾ ਨੂੰ ਅੰਜਾਮ

ਇਸ ਮਾਮਲੇ ਦੇ ਵਿੱਚ ਮੁਕਤਸਰ ਥਾਣਾ ਸਦਰ ਦੀ ਪੁਲਿਸ ਦੇ ਵੱਲੋਂ ਮੁਕਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਦਰਜ ਕਰਾਏ ਬਿਆਨਾਂ ਦੇ ਵਿੱਚ ਲੜਕੀ ਨੇ ਦੱਸਿਆ ਕਿ ਉਹ ਆਪਣੀ ਭੈਣ ਦੇ ਘਰ ਜਾਣ ਦੇ ਲਈ ਰੋਡ ਉੱਪਰ ਖੜੀ ਸੀ ਤੇ ਉਸ ਕੋਲ ਇੱਕ ਵਿਅਕਤੀ ਕ੍ਰਿਸ਼ਨ ਕੁਮਾਰ ਆਪਣੇ ਮੋਟਰਸਾਈਕਲ ਤੇ ਆਇਆ। ਮਹਿਲਾ ਨੇ ਦੱਸਿਆ ਕਿ ਉਹ ਇਸ ਸ਼ਖਸ ਨੂੰ ਪਹਿਲਾਂ ਤੋਂ ਥੋੜਾ ਬਹੁਤਾ ਜਾਣਦੀ ਸੀ। ਕ੍ਰਿਸ਼ਨ ਕੁਮਾਰ ਨੇ ਉਸ ਨੂੰ ਜਾਣ ਬਾਰੇ ਪੁੱਛਿਆ ਤਾਂ ਮਹਿਲਾ ਉਸਦੇ ਨਾਲ ਚਲੀ ਗਈ। ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਉਹ ਉਸ ਨੂੰ ਉਸਦੀ ਭੈਣ ਦੇ ਘਰੇ ਛੱਡ ਦੇਵੇਗਾ। ਪਰ ਕ੍ਰਿਸ਼ਨ ਕੁਮਾਰ ਉਸ ਨੂੰ ਬਲਮਗੜ੍ਹ ਰੋਡ ਦੇ ਬਹਾਨੇ ਦੇ ਨਾਲ ਬੰਦ ਪਏ ਸੈਲਰ ਦੇ ਵਿੱਚ ਲੈ ਗਿਆ ਤੇ ਇੱਕ ਖਾਲੀ ਖੰਡਨ ਨੁਮਾ ਕਮਰੇ ਦੇ ਵਿੱਚ ਲਿਜਾ ਕੇ ਉਸ ਦੇ ਨਾਲ ਜ਼ਬਰਦਸਤੀ ਕਰਨ ਲੱਗਿਆ। ਜਦੋਂ ਲੜਕੀ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਹੱਥ ਪੈਰ ਬੰਨ ਦਿੱਤੇ ਤੇ ਉਸ ਦਿਨ ਨਾਲ ਜਬਰਦਸਤੀ ਕੀਤੀ।

ਮਹਿਲਾ ਨੂੰ ਹਸਪਤਾਲ ਦਾਖਲ ਕਰਾਇਆ

ਜਿਸ ਤੋਂ ਬਾਅਦ ਲੜਕੀ ਦੇ ਵੱਲੋਂ ਦੱਸਿਆ ਗਿਆ ਕਿ ਉਸਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਕ੍ਰਿਸ਼ਨ ਕੁਮਾਰ ਨੇ ਕੋਲੇ ਪਈ ਇੱਟ ਦੇ ਨਾਲ ਉਸ ਦੇ ਮੂੰਹ ਤੇ ਸਿਰ ਉੱਪਰ ਕਈ ਵਾਰ ਕੀਤੇ ਤੇ ਉਸ ਨੂੰ ਗੰਭੀਰ ਜਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਉਹ ਹੋਸ਼ ਆਉਣ ਤੋਂ ਬਾਅਦ ਸੜਕ ਦੇ ਕਿਨਾਰੇ ਆਈ ਜਿੱਥੇ ਲੇਬਰ ਕਰ ਰਹੇ ਵਿਅਕਤੀਆਂ ਨੇ ਉਸਨੂੰ ਦੇਖਿਆ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਮਹਿਲਾ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਤਾਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।

ਪੁਲਿਸ ਨੇ ਕਾਬੂ ਕੀਤਾ ਦੋਸ਼ੀ, ਮਾਮਲਾ ਦਰਜ

ਫਰੀਦਕੋਟ ਰੈਫਰ ਕਰਨ ਤੋਂ ਬਾਅਦ ਲੜਕੀ ਨੂੰ ਬਠਿੰਡਾ ਏਮਜ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਜਿੱਥੇ ਲੜਕੀ ਦਾ ਇਲਾਜ ਚੱਲ ਰਿਹਾ ਹੈ। ਦੱਸ ਦਈਏ ਕਿ ਮਹਿਲਾਂ ਪੰਜ ਮਹੀਨਿਆਂ ਦੀ ਗਰਭਵਤੀ ਸੀ ਤੇ ਮੌਕੇ ਤੇ ਜਖਮੀ ਹੋਈ ਮਹਿਲਾਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਕਥਿਤ ਦੋਸ਼ੀ ਦੇ ਵੱਲੋਂ ਮਹਿਲਾਂ ਨੂੰ ਬੇਰਹਿਮੀ ਦੇ ਨਾਲ ਇੱਟਾਂ ਨਾਲ ਵਾਰ ਕਰਕੇ ਗੰਭੀਰ ਜ਼ਖਮੀ ਕੀਤਾ ਗਿਆ ਤੇ ਮਹਿਲਾਂ ਲਹੂ ਲੁਹਾਣ ਹੋ ਗਈ। ਬੇਸ਼ੱਕ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਤੇ ਕਥਿਤ ਦੋਸ਼ੀ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ 13 ਸਾਲਾ ਲੜਕੀ ਦੇ ਕਤਲ ਤੋਂ ਬਾਅਦ ਇੱਕ ਹੋਰ ਸ਼ਰਮਨਾਕ ਕਾਰਾ, 6 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ: ਚਚੇਰੇ ਭਰਾ ਨੇ ਕੀਤੀ ਗੰਦੀ ਹਰਕਤ...
ਪੰਜਾਬ 'ਚ 13 ਸਾਲਾ ਲੜਕੀ ਦੇ ਕਤਲ ਤੋਂ ਬਾਅਦ ਇੱਕ ਹੋਰ ਸ਼ਰਮਨਾਕ ਕਾਰਾ, 6 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ: ਚਚੇਰੇ ਭਰਾ ਨੇ ਕੀਤੀ ਗੰਦੀ ਹਰਕਤ...
ਪੰਜਾਬ ‘ਚ ਫਿਰ ਇਨਸਾਨੀਅਤ ਸ਼ਰਮਸਾਰ: ਹਾਦਸੇ ਦੀਆਂ ਲਾਸ਼ਾਂ ‘ਤੇ ਲੋਕਾਂ ਨੇ ਮਚਾਈ ਲੁੱਟ, ਸੋਨੇ ਦੇ ਗਹਿਣਿਆਂ ਸਣੇ 3 ਲੱਖ ਰੁਪਏ ਕੈਸ਼, ਆਈਫ਼ੋਨ ਚੁੱਕ ਹੋਏ ਫਰਾਰ
ਪੰਜਾਬ ‘ਚ ਫਿਰ ਇਨਸਾਨੀਅਤ ਸ਼ਰਮਸਾਰ: ਹਾਦਸੇ ਦੀਆਂ ਲਾਸ਼ਾਂ ‘ਤੇ ਲੋਕਾਂ ਨੇ ਮਚਾਈ ਲੁੱਟ, ਸੋਨੇ ਦੇ ਗਹਿਣਿਆਂ ਸਣੇ 3 ਲੱਖ ਰੁਪਏ ਕੈਸ਼, ਆਈਫ਼ੋਨ ਚੁੱਕ ਹੋਏ ਫਰਾਰ
Punjabi Singer: ਮਸ਼ਹੂਰ ਪੰਜਾਬੀ ਗਾਇਕ ਨੇ ਦੂਜੇ ਵਿਆਹ ਤੋਂ ਬਾਅਦ ਘਰ ਬੱਚੇ ਦਾ ਕੀਤਾ ਸਵਾਗਤ, ਪਹਿਲੀ ਪਤਨੀ ਨੇ ਲਗਾਏ ਸੀ ਘਰੇਲੂ ਹਿੰਸਾ ਦੇ ਦੋਸ਼...
ਮਸ਼ਹੂਰ ਪੰਜਾਬੀ ਗਾਇਕ ਨੇ ਦੂਜੇ ਵਿਆਹ ਤੋਂ ਬਾਅਦ ਘਰ ਬੱਚੇ ਦਾ ਕੀਤਾ ਸਵਾਗਤ, ਪਹਿਲੀ ਪਤਨੀ ਨੇ ਲਗਾਏ ਸੀ ਘਰੇਲੂ ਹਿੰਸਾ ਦੇ ਦੋਸ਼...
Ludhiana News: ਲੁਧਿਆਣਾ 'ਚ ਮਸ਼ਹੂਰ ਕੰਟੈਂਟ ਕ੍ਰਿਏਟਰ ਗ੍ਰਿਫ਼ਤਾਰ, ਪੁਲਿਸ ਨੇ ਕੀਤੇ ਵੱਡੇ ਖੁਲਾਸੇ; ISI ਨਾਲ ਸਬੰਧ ਹੋਣ ਦਾ ਸ਼ੱਕ... 
ਲੁਧਿਆਣਾ 'ਚ ਮਸ਼ਹੂਰ ਕੰਟੈਂਟ ਕ੍ਰਿਏਟਰ ਗ੍ਰਿਫ਼ਤਾਰ, ਪੁਲਿਸ ਨੇ ਕੀਤੇ ਵੱਡੇ ਖੁਲਾਸੇ; ISI ਨਾਲ ਸਬੰਧ ਹੋਣ ਦਾ ਸ਼ੱਕ... 
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ 13 ਸਾਲਾ ਲੜਕੀ ਦੇ ਕਤਲ ਤੋਂ ਬਾਅਦ ਇੱਕ ਹੋਰ ਸ਼ਰਮਨਾਕ ਕਾਰਾ, 6 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ: ਚਚੇਰੇ ਭਰਾ ਨੇ ਕੀਤੀ ਗੰਦੀ ਹਰਕਤ...
ਪੰਜਾਬ 'ਚ 13 ਸਾਲਾ ਲੜਕੀ ਦੇ ਕਤਲ ਤੋਂ ਬਾਅਦ ਇੱਕ ਹੋਰ ਸ਼ਰਮਨਾਕ ਕਾਰਾ, 6 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ: ਚਚੇਰੇ ਭਰਾ ਨੇ ਕੀਤੀ ਗੰਦੀ ਹਰਕਤ...
ਪੰਜਾਬ ‘ਚ ਫਿਰ ਇਨਸਾਨੀਅਤ ਸ਼ਰਮਸਾਰ: ਹਾਦਸੇ ਦੀਆਂ ਲਾਸ਼ਾਂ ‘ਤੇ ਲੋਕਾਂ ਨੇ ਮਚਾਈ ਲੁੱਟ, ਸੋਨੇ ਦੇ ਗਹਿਣਿਆਂ ਸਣੇ 3 ਲੱਖ ਰੁਪਏ ਕੈਸ਼, ਆਈਫ਼ੋਨ ਚੁੱਕ ਹੋਏ ਫਰਾਰ
ਪੰਜਾਬ ‘ਚ ਫਿਰ ਇਨਸਾਨੀਅਤ ਸ਼ਰਮਸਾਰ: ਹਾਦਸੇ ਦੀਆਂ ਲਾਸ਼ਾਂ ‘ਤੇ ਲੋਕਾਂ ਨੇ ਮਚਾਈ ਲੁੱਟ, ਸੋਨੇ ਦੇ ਗਹਿਣਿਆਂ ਸਣੇ 3 ਲੱਖ ਰੁਪਏ ਕੈਸ਼, ਆਈਫ਼ੋਨ ਚੁੱਕ ਹੋਏ ਫਰਾਰ
Punjabi Singer: ਮਸ਼ਹੂਰ ਪੰਜਾਬੀ ਗਾਇਕ ਨੇ ਦੂਜੇ ਵਿਆਹ ਤੋਂ ਬਾਅਦ ਘਰ ਬੱਚੇ ਦਾ ਕੀਤਾ ਸਵਾਗਤ, ਪਹਿਲੀ ਪਤਨੀ ਨੇ ਲਗਾਏ ਸੀ ਘਰੇਲੂ ਹਿੰਸਾ ਦੇ ਦੋਸ਼...
ਮਸ਼ਹੂਰ ਪੰਜਾਬੀ ਗਾਇਕ ਨੇ ਦੂਜੇ ਵਿਆਹ ਤੋਂ ਬਾਅਦ ਘਰ ਬੱਚੇ ਦਾ ਕੀਤਾ ਸਵਾਗਤ, ਪਹਿਲੀ ਪਤਨੀ ਨੇ ਲਗਾਏ ਸੀ ਘਰੇਲੂ ਹਿੰਸਾ ਦੇ ਦੋਸ਼...
Ludhiana News: ਲੁਧਿਆਣਾ 'ਚ ਮਸ਼ਹੂਰ ਕੰਟੈਂਟ ਕ੍ਰਿਏਟਰ ਗ੍ਰਿਫ਼ਤਾਰ, ਪੁਲਿਸ ਨੇ ਕੀਤੇ ਵੱਡੇ ਖੁਲਾਸੇ; ISI ਨਾਲ ਸਬੰਧ ਹੋਣ ਦਾ ਸ਼ੱਕ... 
ਲੁਧਿਆਣਾ 'ਚ ਮਸ਼ਹੂਰ ਕੰਟੈਂਟ ਕ੍ਰਿਏਟਰ ਗ੍ਰਿਫ਼ਤਾਰ, ਪੁਲਿਸ ਨੇ ਕੀਤੇ ਵੱਡੇ ਖੁਲਾਸੇ; ISI ਨਾਲ ਸਬੰਧ ਹੋਣ ਦਾ ਸ਼ੱਕ... 
ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਖੋਲ੍ਹੇ ਪੱਤੇ! 833 ਉਮੀਦਵਾਰਾਂ ਦਾ ਐਲਾਨ, ਇੱਥੇ ਦੇਖੋ ਤੀਜੀ ਤੇ ਚੌਥੀ ਲਿਸਟ
ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਖੋਲ੍ਹੇ ਪੱਤੇ! 833 ਉਮੀਦਵਾਰਾਂ ਦਾ ਐਲਾਨ, ਇੱਥੇ ਦੇਖੋ ਤੀਜੀ ਤੇ ਚੌਥੀ ਲਿਸਟ
Punjab Weather Today: ਪੰਜਾਬ 'ਚ ਠੰਡ ਦਾ ਕਹਿਰ! ਫਰੀਦਕੋਟ 'ਚ 2.6 ਡਿਗਰੀ ਤੱਕ ਡਿੱਗਿਆ ਪਾਰਾ, ਅਗਲੇ ਹਫ਼ਤੇ ਮੌਸਮ ਕਿਵੇਂ ਦਾ ਰਹੇਗਾ?
Punjab Weather Today: ਪੰਜਾਬ 'ਚ ਠੰਡ ਦਾ ਕਹਿਰ! ਫਰੀਦਕੋਟ 'ਚ 2.6 ਡਿਗਰੀ ਤੱਕ ਡਿੱਗਿਆ ਪਾਰਾ, ਅਗਲੇ ਹਫ਼ਤੇ ਮੌਸਮ ਕਿਵੇਂ ਦਾ ਰਹੇਗਾ?
ਲੁਧਿਆਣਾ 'ਚ ਘਰ ਦੀ ਖਿੜਕੀ ਤੋੜ ਮਾਰਿਆ ਡਾਕਾ, 15 ਤੋਲੇ ਸੋਨਾ ਚੋਰੀ; CCTV 'ਚ ਚੋਰ ਭੱਜਦੇ ਹੋਏ ਕੈਦ, ਇਲਾਕੇ 'ਚ ਮੱਚੀ ਹਾਹਾਕਾਰ
ਲੁਧਿਆਣਾ 'ਚ ਘਰ ਦੀ ਖਿੜਕੀ ਤੋੜ ਮਾਰਿਆ ਡਾਕਾ, 15 ਤੋਲੇ ਸੋਨਾ ਚੋਰੀ; CCTV 'ਚ ਚੋਰ ਭੱਜਦੇ ਹੋਏ ਕੈਦ, ਇਲਾਕੇ 'ਚ ਮੱਚੀ ਹਾਹਾਕਾਰ
ਲੁਧਿਆਣਾ ਜੇਲ੍ਹ 'ਚ ਨਸ਼ਾ ਤਸਕਰੀ: ਡਾਕਟਰ ਤੇ ਟੈਕਨੀਸ਼ਨ ਗ੍ਰਿਫ਼ਤਾਰ, UPI ਰਾਹੀਂ ਕੈਦੀਆਂ ਨੂੰ ਨਸ਼ਾ ਸਪਲਾਈ ਦਾ ਵੱਡਾ ਖੁਲਾਸਾ!
ਲੁਧਿਆਣਾ ਜੇਲ੍ਹ 'ਚ ਨਸ਼ਾ ਤਸਕਰੀ: ਡਾਕਟਰ ਤੇ ਟੈਕਨੀਸ਼ਨ ਗ੍ਰਿਫ਼ਤਾਰ, UPI ਰਾਹੀਂ ਕੈਦੀਆਂ ਨੂੰ ਨਸ਼ਾ ਸਪਲਾਈ ਦਾ ਵੱਡਾ ਖੁਲਾਸਾ!
Embed widget