ਪੜਚੋਲ ਕਰੋ

NCRB Data: ਦਿੱਲੀ ਵਿੱਚ ਕਿਡਨੈਪਿੰਗ ਦੇ ਸਭ ਤੋਂ ਵੱਧ ਮਾਮਲੇ, NCRB ਨੇ ਜਾਰੀ ਕੀਤੀ ਰਿਪੋਰਟ

NCRB Report:  ਪਿਛਲੇ ਸਾਲ ਦੇਸ਼ ਭਰ ਦੇ 19 ਮਹਾਨਗਰਾਂ ਵਿੱਚੋਂ ਦਿੱਲੀ ਵਿੱਚ ਅਗਵਾ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਇਹ ਜਾਣਕਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੀ ਤਾਜ਼ਾ ਰਿਪੋਰਟ ਤੋਂ ਮਿਲੀ ਹੈ।

NCRB Report:  ਪਿਛਲੇ ਸਾਲ ਦੇਸ਼ ਭਰ ਦੇ 19 ਮਹਾਨਗਰਾਂ ਵਿੱਚੋਂ ਦਿੱਲੀ ਵਿੱਚ ਅਗਵਾ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਇਹ ਜਾਣਕਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੀ ਤਾਜ਼ਾ ਰਿਪੋਰਟ ਤੋਂ ਮਿਲੀ ਹੈ। NCRB ਦੀ ਰਿਪੋਰਟ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕਤਲ ਦੇ ਮਾਮਲਿਆਂ 'ਚ ਮਾਮੂਲੀ ਕਮੀ ਆਈ ਹੈ। ਦਿੱਲੀ ਵਿੱਚ 2021 ਵਿੱਚ 454 ਕਤਲ ਹੋਏ, ਜਦੋਂ ਕਿ 2020 ਵਿੱਚ 461 ਅਤੇ 2019 ਵਿੱਚ 500 ਕਤਲ ਹੋਏ।

ਅੰਕੜਿਆਂ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਵਿੱਚ 2021 ਵਿੱਚ ਦਰਜ ਹੋਏ ਜ਼ਿਆਦਾਤਰ ਕਤਲ ਕੇਸ ਜਾਇਦਾਦ ਅਤੇ ਪਰਿਵਾਰਕ ਵਿਵਾਦਾਂ ਸਮੇਤ ਵੱਖ-ਵੱਖ ਵਿਵਾਦਾਂ ਦੇ ਨਤੀਜੇ ਸਨ। 23 ਕਤਲ ਕੇਸਾਂ ਵਿੱਚ ਪ੍ਰੇਮ ਸਬੰਧਾਂ ਕਾਰਨ ਖ਼ੂਨ-ਖ਼ਰਾਬਾ ਅਤੇ 12 ਕਤਲ ਨਾਜਾਇਜ਼ ਸਬੰਧਾਂ ਕਾਰਨ ਹੋਏ ਹਨ। ਇਸ ਮੁਤਾਬਕ 87 ਕਤਲਾਂ ਪਿੱਛੇ ਨਿੱਜੀ ਦੁਸ਼ਮਣੀ ਹੈ ਜਦਕਿ 10 ਕਤਲ ਨਿੱਜੀ ਲਾਭ ਲਈ ਕੀਤੇ ਗਏ ਹਨ।

ਦਾਜ, ਜਾਦੂ-ਟੂਣਾ, ਬੱਚੇ/ਮਰਦ ਬਲੀ ਨਾਲ ਕੋਈ ਕਤਲ ਨਹੀਂ 
ਰਾਸ਼ਟਰੀ ਰਾਜਧਾਨੀ ਵਿੱਚ ਦਾਜ, ਜਾਦੂ-ਟੂਣੇ, ਧਾਰਮਿਕ ਜਾਂ ਜਾਤੀ ਕਾਰਨਾਂ ਕਰਕੇ ਕੋਈ ਕਤਲ ਨਹੀਂ ਹੋਇਆ। ਰਾਸ਼ਟਰੀ ਰਾਜਧਾਨੀ ਵਿੱਚ 2020 ਵਿੱਚ ਅਗਵਾ ਦੇ ਸਭ ਤੋਂ ਵੱਧ 5,475 ਮਾਮਲੇ ਦਰਜ ਕੀਤੇ ਗਏ ਜਦੋਂ ਕਿ ਪਿਛਲੇ ਸਾਲ ਇਹ 4,011 ਸੀ। ਅੰਕੜਿਆਂ ਅਨੁਸਾਰ ਪੁਲਿਸ 3,689 ਔਰਤਾਂ ਸਮੇਤ 5,274 ਅਗਵਾ ਹੋਏ ਲੋਕਾਂ ਨੂੰ ਛੁਡਾਉਣ ਵਿੱਚ ਕਾਮਯਾਬ ਰਹੀ। ਅਗਵਾ ਕੀਤੇ ਗਏ 17 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਅੱਠ ਔਰਤਾਂ ਵੀ ਸ਼ਾਮਲ ਹਨ।

NCRB ਕੀ ਹੈ?
NCRB ਦੀ ਸਥਾਪਨਾ ਸਾਲ 1986 ਵਿੱਚ ਕੀਤੀ ਗਈ ਸੀ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਦਾ ਹੈ, ਇਸਦਾ ਉਦੇਸ਼ ਪੁਲਿਸ ਵਿੱਚ ਕਾਨੂੰਨ ਅਤੇ ਵਿਵਸਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਬਣਾਇਆ ਗਿਆ ਸੀ। ਬਿਊਰੋ ਸਮੇਂ-ਸਮੇਂ 'ਤੇ ਕ੍ਰਾਈਮ ਇਨ ਇੰਡੀਆ ਰਿਪੋਰਟ, ਦੇਸ਼ ਵਿੱਚ ਕਿੰਨੀਆਂ ਖੁਦਕੁਸ਼ੀਆਂ ਅਤੇ ਦੁਰਘਟਨਾ ਵਿੱਚ ਹੋਈਆਂ ਮੌਤਾਂ, ਭਾਰਤ ਵਿੱਚ ਕਿੰਨੇ ਬੱਚੇ ਅਤੇ ਔਰਤਾਂ ਲਾਪਤਾ ਹਨ, ਬਾਰੇ ਰਿਪੋਰਟਾਂ ਜਾਰੀ ਕਰਦਾ ਹੈ।
NCRB ਦੇ ਅੰਕੜੇ ਦੱਸਦੇ ਹਨ ਕਿ ਦੇਸ਼ ਵਿੱਚ ਅਪਰਾਧ ਕਿੰਨਾ ਵੱਧ ਰਿਹਾ ਹੈ ਜਾਂ ਘੱਟ ਰਿਹਾ ਹੈ। ਇਹ ਜਾਣਕਾਰੀ ਦਿੰਦਾ ਹੈ ਕਿ ਭਾਰਤ ਦੇ ਕਿਹੜੇ ਰਾਜ ਵਿੱਚ ਅਪਰਾਧ ਵਿੱਚ ਕਮੀ ਜਾਂ ਵਾਧਾ ਦਰਜ ਕੀਤਾ ਗਿਆ ਹੈ। ਕ੍ਰਾਈਮ ਇਨ ਇੰਡੀਆ ਰਿਪੋਰਟ 2020 ਦੇ ਅਨੁਸਾਰ, ਸਾਲ 2019 ਦੇ ਮੁਕਾਬਲੇ ਫਿਰਕੂ ਦੰਗਿਆਂ ਵਿੱਚ 96 ਪ੍ਰਤੀਸ਼ਤ ਵਾਧਾ ਹੋਇਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sangrur News: ਕੇਜਰੀਵਾਲ ਦੀ 'ਭੈਣ' ਵੱਲੋਂ ਸੰਗਰੂਰ ਤੋਂ ਚੋਣ ਲੜਨ ਦਾ ਐਲਾਨ, ਸਿੱਪੀ ਸ਼ਰਮਾ ਬੋਲੀ...ਹੁਣ ਨਾ ਜਾਗੇ ਤਾਂ...

Lok Sabha Election 2024: ਕਿਸਾਨਾਂ ਦੇ ਵਿਰੋਧ ਤੋਂ ਦੁਖੀ ਹੋਏ ਰਵਨੀਤ ਬਿੱਟੂ, ਲਾਈਵ ਹੋ ਕੇ ਕਹਿ ਦਿੱਤੀ ਵੱਡੀ ਗੱਲ

Sikhs in Canada: ਆਖ਼ਰ ਸਿੱਖਾਂ ਦੀ ਪਹਿਲੀ ਪਸੰਦ ਕਿਵੇਂ ਬਣਿਆ ਕੈਨੇਡਾ ? ਜਾਣੋ ਉੱਥੇ ਦੀ ਆਬਾਦੀ 'ਚ ਕਿੰਨੇ ਭਾਰਤੀ

PM Modi: ਸੈਮ ਪਿਤਰੋਦਾ ਦੇ ਵਿਵਾਦ ਬਿਆਨ ਤੋਂ ਬਾਅਦ ਪੀਐਮ ਮੋਦੀ ਦਾ ਫੁੱਟਿਆ ਗੁੱਸਾ, ਭਾਸ਼ਣ ਦੌਰਾਨ ਸੁਣਾਈਆਂ ਖਰੀਆਂ-ਖਰੀਆਂ, ਦੇਖੋ ਵੀਡੀਓ

for smartphones
and tablets

ਵੀਡੀਓਜ਼

Sippy Sharma| ਕੇਜਰੀਵਾਲ ਦੀ 'ਭੈਣ' ਵੱਲੋਂ ਸੰਗਰੂਰ ਤੋਂ ਚੋਣ ਲੜਨ ਦਾ ਐਲਾਨSukhpal Khaira| ਖਹਿਰਾ ਨੇ ਨਾਮਜ਼ਦਗੀ ਭਰਨ ਬਾਅਦ ਕੀ ਆਖਿਆ ?Preneet Kaur| ਕਿਸਾਨਾਂ ਵੱਲੋਂ ਪ੍ਰਨੀਤ ਕੌਰ ਦਾ ਮਹਿਲ ਘੇਰਨ ਦੀ ਕੋਸ਼ਿਸ਼Parampal Kaur| ਪਰਮਪਾਲ ਦਾ ਸਰਕਾਰ 'ਤੇ ਫੁੱਟਿਆ ਗੁੱਸਾ, ਕਹੀਆਂ ਇਹ ਗੱਲਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sangrur News: ਕੇਜਰੀਵਾਲ ਦੀ 'ਭੈਣ' ਵੱਲੋਂ ਸੰਗਰੂਰ ਤੋਂ ਚੋਣ ਲੜਨ ਦਾ ਐਲਾਨ, ਸਿੱਪੀ ਸ਼ਰਮਾ ਬੋਲੀ...ਹੁਣ ਨਾ ਜਾਗੇ ਤਾਂ...
Sangrur News: ਕੇਜਰੀਵਾਲ ਦੀ 'ਭੈਣ' ਵੱਲੋਂ ਸੰਗਰੂਰ ਤੋਂ ਚੋਣ ਲੜਨ ਦਾ ਐਲਾਨ, ਸਿੱਪੀ ਸ਼ਰਮਾ ਬੋਲੀ...ਹੁਣ ਨਾ ਜਾਗੇ ਤਾਂ...
Lok Sabha Election 2024: ਕਿਸਾਨਾਂ ਦੇ ਵਿਰੋਧ ਤੋਂ ਦੁਖੀ ਹੋਏ ਰਵਨੀਤ ਬਿੱਟੂ, ਲਾਈਵ ਹੋ ਕੇ ਕਹਿ ਦਿੱਤੀ ਵੱਡੀ ਗੱਲ
Lok Sabha Election 2024: ਕਿਸਾਨਾਂ ਦੇ ਵਿਰੋਧ ਤੋਂ ਦੁਖੀ ਹੋਏ ਰਵਨੀਤ ਬਿੱਟੂ, ਲਾਈਵ ਹੋ ਕੇ ਕਹਿ ਦਿੱਤੀ ਵੱਡੀ ਗੱਲ
Sikhs in Canada: ਆਖ਼ਰ ਸਿੱਖਾਂ ਦੀ ਪਹਿਲੀ ਪਸੰਦ ਕਿਵੇਂ ਬਣਿਆ ਕੈਨੇਡਾ ? ਜਾਣੋ ਉੱਥੇ ਦੀ ਆਬਾਦੀ 'ਚ ਕਿੰਨੇ ਭਾਰਤੀ
Sikhs in Canada: ਆਖ਼ਰ ਸਿੱਖਾਂ ਦੀ ਪਹਿਲੀ ਪਸੰਦ ਕਿਵੇਂ ਬਣਿਆ ਕੈਨੇਡਾ ? ਜਾਣੋ ਉੱਥੇ ਦੀ ਆਬਾਦੀ 'ਚ ਕਿੰਨੇ ਭਾਰਤੀ
PM Modi: ਸੈਮ ਪਿਤਰੋਦਾ ਦੇ ਵਿਵਾਦ ਬਿਆਨ ਤੋਂ ਬਾਅਦ ਪੀਐਮ ਮੋਦੀ ਦਾ ਫੁੱਟਿਆ ਗੁੱਸਾ, ਭਾਸ਼ਣ ਦੌਰਾਨ ਸੁਣਾਈਆਂ ਖਰੀਆਂ-ਖਰੀਆਂ, ਦੇਖੋ ਵੀਡੀਓ
PM Modi: ਸੈਮ ਪਿਤਰੋਦਾ ਦੇ ਵਿਵਾਦ ਬਿਆਨ ਤੋਂ ਬਾਅਦ ਪੀਐਮ ਮੋਦੀ ਦਾ ਫੁੱਟਿਆ ਗੁੱਸਾ, ਭਾਸ਼ਣ ਦੌਰਾਨ ਸੁਣਾਈਆਂ ਖਰੀਆਂ-ਖਰੀਆਂ, ਦੇਖੋ ਵੀਡੀਓ
Canada News: ਖਾਲਿਸਤਾਨੀ ਲੀਡਰ ਹਰਦੀਪ ਨਿੱਝਰ ਦੇ ਕਤਲ ਬਾਰੇ ਕੈਨੇਡਾ ਦਾ ਸਪਸ਼ਟ ਸਟੈਂਡ, ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਦੋਸ਼ਾਂ 'ਤੇ ਕਾਇਮ

ਹੁਣ ਤੱਕ ਦੇ ਸਭ ਤੋਂ ਪਾਵਰਫੁੱਲ ਫੀਚਰ ਨਾਲ ਆਇਆ Apple ਦਾ ਨਵਾਂ TAB, ਸਕਰੀਨ ਦਾ ਨਹੀਂ ਕੋਈ ਜਵਾਬ

Lok Sabha Election 2024:ਆਖਰ ਸੁਖਪਾਲ ਖਹਿਰਾ ਦੀ ਸਟੇਜ 'ਤੇ ਸਿਮਰਨ ਮਹੰਤ ਨੇ ਕਿਉਂ ਕੀਤਾ ਹੰਗਾਮਾ, ਹੁਣ ਖੁਦ ਹੀ ਦੱਸੀ ਪੂਰੀ ਕਹਾਣੀ

Lok Sabha Election 2024: ਪੰਜਾਬ ਦੀਆਂ ਔਰਤਾਂ ਕਿਸੇ ਵੀ ਸਰਕਾਰ ਦਾ ਪਲਟ ਸਕਦੀਆਂ ਤਖਤਾ, ਵੋਟ ਦੀ ਤਾਕਤ ਕਰ ਦੇਵੇਗੀ ਹੈਰਾਨ

Embed widget