ਪੜਚੋਲ ਕਰੋ

ਅੰਮ੍ਰਿਤਸਰ ਤੋਂ ਵਾਇਆ ਚੇਤਨਪੁਰਾ-ਰਮਦਾਸ-ਬਾਬਾ ਬੁੱਢਾ ਸਾਹਿਬ ਨੂੰ ਜਾਂਦੀ ਸੜਕ ਦਾ ਕੀਤਾ ਉਦਘਾਟਨ, ਮਾਨ ਨੇ ਜਾਰੀ ਕੀਤੇ 12 ਕਰੋੜ ਰੁਪਏ

ਕੈਬਿਨਟ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਰੋਜਾਨਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ  ਦਰਬਾਰ ਸਾਹਿਬ ਵਿਖੇ ਆਉਂਦੇ ਹਨ ਅਤੇ ਉਸ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨਾਂ ਲਈ ਅਤੇ ਡੇਰਾ ਬਾਬਾ ਨਾਨਕ ਵਿਖੇ ਹੁੰਦੇ ਹੋਏ ਸ੍ਰੀ ਕਰਤਾਰਪੁਰ

ਪਿਛਲੇ 15 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਅਜਨਾਲਾ ਹਲਕੇ ਦੀ ਕੋਈ ਸਾਰ ਨਹੀਂ ਲਈ ਅਤੇ ਇਹ ਇਲਾਕਾ ਵਿਕਾਸ ਵਜੋਂ ਕਾਫੀ ਪੱਛੜ ਗਿਆ ਸੀ ਪ੍ਰੰਤੂ ਹੁਣ ਇਲਾਕੇ ਦਾ ਚਹੁੰ ਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ ਅਤੇ ਕੋਈ ਵੀ ਸੜਕ ਵਿਕਾਸ ਪੱਖੋਂ ਸੱਖਣੀ ਨਹੀਂ ਰਹਿਣ ਦਿੱਤੀ ਜਾਵੇਗੀ।

ਇਨਾਂ ਸ਼ਬਦਾ ਦਾ ਪ੍ਰਗਟਾਵਾ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਨੇ  12.5 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ਤੋਂ ਵਾਇਆ ਚੇਤਨਪੁਰਾ-ਸੋਹੀਆ-ਫਤਿਹਗੜ੍ਹ ਚੂੜੀਆਂ ਤੋਂ ਰਮਦਾਸ-ਬਾਬਾ ਬੁੱਢਾ ਸਾਹਿਬ- ਡੇਰਾ ਬਾਬਾ ਨਾਨਕ ਅਤੇ ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਂਦੀ ਸੜਕ ਦਾ ਉਦਘਾਟਨ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਇਹ ਸੜਕ 33 ਫੁੱਟ ਚੌੜੀ ਹੋਵੇਗੀ ਅਤੇ 31 ਅਕਤੁਬਰ, 2024 ਤੱਕ ਤਿਆਰ ਹੋਣ ਦੀ ਡੈਡਲਾਈਨ  ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਹੀ ਇਸ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇਹ ਸੜਕ ਦਾ ਕੰਮ ਗੁਣਵੱਤਾ ਭਰਪੂਰ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਕੈਬਿਨਟ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਰੋਜਾਨਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ  ਦਰਬਾਰ ਸਾਹਿਬ ਵਿਖੇ ਆਉਂਦੇ ਹਨ ਅਤੇ ਉਸ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨਾਂ ਲਈ ਅਤੇ ਡੇਰਾ ਬਾਬਾ ਨਾਨਕ ਵਿਖੇ ਹੁੰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਸੜਕਾਂ ਬਾਬਾ ਬੁੱਢਾ ਸਾਹਿਬ ਨੂੰ ਜਾਂਦੀਆਂ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਨਾਲ ਸੰਗਤਾਂ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੇ ਯਤਨਾ ਸਦਕਾ ਹੀ ਇਹ ਸਭ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਕੀਮਤ ਤੇ ਪੂਰੇ ਕਰਾਂਗੇ।

ਧਾਲੀਵਾਲ ਨੇ ਦੱਸਿਆ ਕਿ 2.75 ਕਰੋੜ ਰੁਪਏ ਦੀ ਲਾਗਤ ਨਾਲ ਬਾਬਾ ਬੁੱਢਾ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੇ ਗੇਟ ਉਸਾਰੇ ਜਾਣਗੇ। ਉਨ੍ਹਾਂ ਕਿਹਾ ਕਿ  ਕੋਈ ਵੀ ਲਿੰਕ ਸੜਕ ਵਿਕਾਸ ਪੱਖੋਂ ਸੱਖਣੀ ਨਹੀਂ  ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਨਾਲਾ ਹਲਕੇ ਦੇ ਵਿਕਾਸ ਲਈ ਕੋਈ ਕਸਰ ਨਹੀ ਰਹਿਣ ਦਿੱਤੀ ਜਾਵੇਗੀ ਅਤੇ ਸਰਕਾਰ ਕੋਲ ਵਿਕਾਸ ਕਾਰਜਾਂ ਦੇ ਫੰਡਾਂ ਦੀ ਕੋਈ ਕਮੀ ਨਹੀਂ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Update: ਅਗਲੇ ਤਿੰਨ ਦਿਨਾਂ ਤੱਕ ਪਵੇਗਾ ਮੀਂਹ? IMD ਤੋਂ ਜਾਣ ਲਓ ਤਾਜ਼ਾ ਅਪਡੇਟ

'Mpox ਤੋਂ ਘਬਰਾਓ ਨਾ', ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਲਿਖਿਆ ਪੱਤਰ, ਦਿੱਤੇ ਇਹ ਨਿਰਦੇਸ਼

Health News: ਬਦਾਮਾਂ ਦਾ ਤੇਲ ਸਰੀਰ ਦੇ ਲਈ ਰਾਮਬਾਣ, ਸਿਰ ਤੋਂ ਪੈਰਾਂ ਤੱਕ ਮਿਲਦੇ ਫਾਇਦੇ

Edible Oil Prices: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਹਿੰਗਾਈ ਦੀ ਮਾਰ! ਇੱਕ ਮਹੀਨੇ 'ਚ ਸਰੋਂ ਦੇ ਤੇਲ ਦੀਆਂ ਕੀਮਤਾਂ 27 ਫੀਸਦੀ ਵਧੀਆਂ, ਆਹ ਤੇਲ ਵੀ ਹੋਏ ਮਹਿੰਗੇ

ABP Premium

ਵੀਡੀਓਜ਼

CM Bhagwant Mann Health Report| CM ਮਾਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ! ਹਸਪਤਾਲ 'ਚ ਹੀ ਕੱਟਣੀ ਪੈਣੀ ਰਾਤਕੇਂਦਰ ਸਰਕਾਰ ਨੇ ਮੇਰੇ ਉੱਤੇ ਸਖਤ ਕਾਨੂੰਨ ਲਾਏ, ਤਾਂ ਜੋ ਮੈਨੂੰ ਜਮਾਨਤ ਨਾ ਮਿਲੇਸਕੂਲ ਤੋਂ ਵਾਪਿਸ ਆ ਰਹੇ ਅਧਿਆਪਕ ਨੂੰ ਘੇਰ ਕੇ ਨੋਜਵਾਨਾਂ ਨੇ ਕੁੱਟਿਆCM Bhagwant Mann ਨੂੰ ਕਿਹੜੀ ਬਿਮਾਰੀ ਨੇ ਜਕੜਿਆ, Bikram Majithiya ਨੇ ਦੱਸੀ ਰਿਪੋਰਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਅਗਲੇ ਤਿੰਨ ਦਿਨਾਂ ਤੱਕ ਪਵੇਗਾ ਮੀਂਹ? IMD ਤੋਂ ਜਾਣ ਲਓ ਤਾਜ਼ਾ ਅਪਡੇਟ
Weather Update: ਅਗਲੇ ਤਿੰਨ ਦਿਨਾਂ ਤੱਕ ਪਵੇਗਾ ਮੀਂਹ? IMD ਤੋਂ ਜਾਣ ਲਓ ਤਾਜ਼ਾ ਅਪਡੇਟ
'Mpox ਤੋਂ ਘਬਰਾਓ ਨਾ', ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਲਿਖਿਆ ਪੱਤਰ, ਦਿੱਤੇ ਇਹ ਨਿਰਦੇਸ਼
'Mpox ਤੋਂ ਘਬਰਾਓ ਨਾ', ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਲਿਖਿਆ ਪੱਤਰ, ਦਿੱਤੇ ਇਹ ਨਿਰਦੇਸ਼
Health News: ਬਦਾਮਾਂ ਦਾ ਤੇਲ ਸਰੀਰ ਦੇ ਲਈ ਰਾਮਬਾਣ, ਸਿਰ ਤੋਂ ਪੈਰਾਂ ਤੱਕ ਮਿਲਦੇ ਫਾਇਦੇ
Health News: ਬਦਾਮਾਂ ਦਾ ਤੇਲ ਸਰੀਰ ਦੇ ਲਈ ਰਾਮਬਾਣ, ਸਿਰ ਤੋਂ ਪੈਰਾਂ ਤੱਕ ਮਿਲਦੇ ਫਾਇਦੇ
Edible Oil Prices: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਹਿੰਗਾਈ ਦੀ ਮਾਰ! ਇੱਕ ਮਹੀਨੇ 'ਚ ਸਰੋਂ ਦੇ ਤੇਲ ਦੀਆਂ ਕੀਮਤਾਂ 27 ਫੀਸਦੀ ਵਧੀਆਂ, ਆਹ ਤੇਲ ਵੀ ਹੋਏ ਮਹਿੰਗੇ
Edible Oil Prices: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਹਿੰਗਾਈ ਦੀ ਮਾਰ! ਇੱਕ ਮਹੀਨੇ 'ਚ ਸਰੋਂ ਦੇ ਤੇਲ ਦੀਆਂ ਕੀਮਤਾਂ 27 ਫੀਸਦੀ ਵਧੀਆਂ, ਆਹ ਤੇਲ ਵੀ ਹੋਏ ਮਹਿੰਗੇ
Punjab News: ਘੱਗਰ ਦੇ ਪਾਣੀ ਨੂੰ ਸਟੋਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਖਾਸ ਕਦਮ, ਕਿਸਾਨਾਂ ਨੂੰ ਹੋਏਗਾ ਵੱਡਾ ਫਾਇਦਾ

ਬਲੱਡ ਸ਼ੂਗਰ ਕੰਟਰੋਲ ਕਰਦਾ ਤੇ ਅੱਖਾਂ ਦੀ ਰੋਸ਼ਨੀ ਵਧਾਉਂਦਾ ਆਹ ਵਾਲਾ ਪਾਣੀ, ਰੋਜ਼ ਸਵੇਰੇ ਖਾਲੀ ਪੇਟ ਪੀਓ

ਬਵਾਸੀਰ ਲਈ ਰਾਮਬਾਣ ਹੈ ਹਲਦੀ, ਇੰਝ ਕੀਤਾ ਜਾਂਦਾ ਪੱਕਾ ਇਲਾਜ

Tips For Good Eyesight: ਅੱਖਾਂ 'ਚ ਜਲਨ, ਤਣਾਅ ਦੂਰ ਕਰਨ 'ਤੇ ਨਜ਼ਰ ਤੇਜ਼ ਕਰਨ ਲਈ ਅੱਜ ਤੋਂ ਹੀ ਸ਼ੁਰੂ ਕਰੋ ਆਹ 5 ਸੁਪਰਫੂਡਸ

Embed widget