ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Ludhiana news: ਅਮਰੀਕਾ ਤੋਂ ਪਰਤੀ ਨੌਜਵਾਨ ਪੁੱਤ ਦੀ ਲਾਸ਼, ਮਾਪਿਆਂ ਨੇ ਸਿਹਰਾ ਸਜਾ ਦਿੱਤੀ ਅੰਤਿਮ ਵਿਦਾਇਗੀ

Ludhiana news: ਮਾਛੀਵਾੜਾ ਦੇ ਨੇੜਲੇ ਪਿੰਡ ਭਮਾ ਕਲਾਂ ਦੇ ਵਾਸੀ ਨੌਜਵਾਨ ਜਸਦੀਪ ਸਿੰਘ ਉਰਫ਼ ਜੱਸੂ (22) ਦੀ ਅਮਰੀਕਾ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ, ਅੱਜ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।

Ludhiana news: ਮਾਛੀਵਾੜਾ ਦੇ ਨੇੜਲੇ ਪਿੰਡ ਭਮਾ ਕਲਾਂ ਦੇ ਵਾਸੀ ਨੌਜਵਾਨ ਜਸਦੀਪ ਸਿੰਘ ਉਰਫ਼ ਜੱਸੂ (22) ਦੀ ਅਮਰੀਕਾ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਅੱਜ ਉਸ ਦਾ ਪਿੰਡ ਦੇ ਸਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਮਾ ਕਲਾਂ ਦੇ ਕਿਸਾਨ ਦਲਜੀਤ ਸਿੰਘ ਮਾਂਗਟ ਦਾ ਇਕਲੌਤਾ ਪੁੱਤਰ ਜਸਦੀਪ ਸਿੰਘ 10ਵੀਂ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ 5 ਸਾਲ ਪਹਿਲਾਂ ਚੰਗੇ ਭਵਿੱਖ ਲਈ ਅਮਰੀਕਾ ਵਿਖੇ ਰਹਿੰਦੇ ਆਪਣੇ ਮਾਮੇ ਕੋਲ ਚਲਾ ਗਿਆ ਸੀ।

ਜਸਦੀਪ ਅਮਰੀਕਾ 'ਚ ਕੈਲੇਫੋਰਨੀਆ ਦੇ ਫਰਿਜ਼ਨਲ ਸ਼ਹਿਰ 'ਚ ਰਹਿੰਦਾ ਸੀ, ਜਿੱਥੇ ਕਿ ਉਹ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੰਘੀ 3 ਜਨਵਰੀ ਨੂੰ ਜਸਦੀਪ ਸਿੰਘ ਅਮਰੀਕਾ ਵਿਖੇ ਆਪਣੇ ਘਰ ਤੋਂ ਕਾਰ ’ਤੇ ਸਵਾਰ ਹੋ ਕੇ ਨਿਕਲਿਆ ਅਤੇ ਰਸਤੇ ’ਚ ਆਪਣੇ ਮਾਤਾ-ਪਿਤਾ ਅਤੇ ਦਾਦੀ ਨਾਲ ਵੀਡੀਓ ਕਾਲਿੰਗ ਰਾਹੀਂ ਗੱਲ ਵੀ ਕਰਦਾ ਰਿਹਾ ਪਰ ਅਚਾਨਕ ਫੋਨ ਬੰਦ ਹੋ ਗਿਆ ਤਾਂ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਚਿੰਤਾ ਹੋਣ ਲੱਗ ਪਈ। 

 ਇਹ ਵੀ ਪੜ੍ਹੋ: Sadak Suraksha Force: ਹੁਣ ਪੰਜਾਬ ਦੀਆਂ ਸੜਕਾਂ SSF ਹਵਾਲੇ, CM ਮਾਨ ਨੇ ਲਾਂਚ ਕੀਤੀ ਸੜਕ ਸੁਰੱਖਿਆ ਫੋਰਸ

ਇਸ ’ਤੇ ਉਨ੍ਹਾਂ ਅਮਰੀਕਾ ਵਿਖੇ ਰਹਿੰਦੇ ਮਾਮੇ ਨੂੰ ਸੂਚਿਤ ਕੀਤਾ। ਮਾਮੇ ਨੇ ਮੌਕੇ ’ਤੇ ਜਾ ਦੇਖਿਆ ਗਿਆ ਤਾਂ ਜਸਦੀਪ ਸਿੰਘ ਕਾਰ 'ਚ ਮ੍ਰਿਤਕ ਪਿਆ ਸੀ, ਜਿਸ ਦੇ ਸਿਰ 'ਚ ਗੋਲੀ ਵੱਜੀ ਹੋਈ ਸੀ। 24 ਦਿਨਾਂ ਬਾਅਦ ਨੌਜਵਾਨ ਜਸਦੀਪ ਸਿੰਘ ਦੀ ਲਾਸ਼ ਲੈ ਕੇ ਉਸ ਦਾ ਮਾਮਾ ਪਿੰਡ ਭਮਾ ਕਲਾਂ ਪਹੁੰਚਿਆ ਤਾਂ ਉੱਥੇ ਮਾਹੌਲ ਬੜਾ ਗਮਗ਼ੀਨ ਹੋ ਗਿਆ ਅਤੇ ਸਾਰੇ ਪਿੰਡ 'ਚ ਸੋਗ ਦੀ ਲਹਿਰ ਛਾਈ ਹੋਈ ਸੀ।

ਮਾਪਿਆਂ ਨੇ ਆਪਣੇ ਇਕਲੌਤੇ ਪੁੱਤਰ ਨੂੰ ਅੱਜ ਸਿਰ ’ਤੇ ਸਿਹਰਾ ਸਜਾ ਕੇ ਅੰਤਿਮ ਵਿਦਾਇਗੀ ਦਿੱਤੀ ਅਤੇ ਪਿੰਡ ਦੇ ਸਮਸ਼ਾਨ ਘਾਟ 'ਚ ਜਸਦੀਪ ਸਿੰਘ ਦਾ ਬੜੇ ਸੋਗਮਈ ਮਾਹੌਲ 'ਚ ਅੰਤਿਮ ਸਸਕਾਰ ਕੀਤਾ ਗਿਆ।

ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੂੰਡੀਆਂ, ਪਰਮਦੀਪ ਸਿੰਘ ਗੁਰਮ ਪੁੱਜੇ। ਉਨ੍ਹਾਂ ਨੇ ਕਿਹਾ ਕਿ ਇਕਲੌਤੇ ਪੁੱਤਰ ਦੀ ਮੌਤ ਕਾਰਨ ਜਿੱਥੇ ਮਾਪਿਆਂ ’ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ, ਉੱਥੇ ਵਿਦੇਸ਼ਾਂ 'ਚ ਹੋ ਰਹੇ ਹਾਦਸੇ ਚਿੰਤਾ ਦਾ ਵਿਸ਼ਾ ਹਨ।

ਨੌਜਵਾਨ ਜਸਦੀਪ ਸਿੰਘ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਤੋਂ ਬਾਅਦ ਅਮਰੀਕਾ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਘਟਨਾ ਕਿਵੇਂ ਵਾਪਰੀ। ਪਰਿਵਾਰਕ ਮੈਂਬਰਾਂ ਵਲੋਂ ਇਸ ਸਬੰਧੀ ਕੁੱਝ ਵੀ ਨਹੀਂ ਦੱਸਿਆ ਗਿਆ ਕਿਉਂਕਿ ਉਹ ਬੜੇ ਗਮਗ਼ੀਨ ਹਨ ਕਿਉਂਕਿ ਜਸਦੀਪ ਸਿੰਘ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਉਸ ਦਾ ਕੋਈ ਵੀ ਭੈਣ-ਭਰਾ ਨਹੀਂ ਸੀ।

ਮਾਪਿਆਂ ਨੂੰ ਆਪਣੇ ਨੌਜਵਾਨ ਪੁੱਤਰ ਤੋਂ ਬਹੁਤ ਆਸਾਂ ਸਨ ਪਰ ਅਚਨਚੇਤ ਵਾਪਰੀ ਅਣਹੋਣੀ ਨੇ ਉਨ੍ਹਾਂ ਦੇ ਸਾਰੇ ਸੁਫ਼ਨੇ ਚਕਨਾਚੂਰ ਕਰ ਦਿੱਤੇ। ਜਸਦੀਪ ਸਿੰਘ ਅਮਰੀਕਾ ਵਿਖੇ ਗ੍ਰੀਨ ਕਾਰਡ ਹੋਲਡਰ ਸੀ, ਜਿਸ ਨੇ ਮਾਰਚ ਵਿਚ ਕਰੀਬ ਸਾਢੇ 5 ਸਾਲ ਬਾਅਦ ਆਪਣੇ ਪਿੰਡ ਭਮਾ ਕਲਾਂ ਵਿਖੇ ਪਰਤਣਾ ਸੀ।

ਜਸਦੀਪ ਸਿੰਘ ਨੇ ਭਾਰਤ ਆਉਣ ਦੀ ਪੂਰੀ ਤਿਆਰੀ ਕੀਤੀ ਸੀ, ਜਿਸ ਲਈ ਉਸਨੇ ਆਪਣੇ ਮਾਪਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਲਈ ਸਮਾਨ ਵੀ ਖ਼ਰੀਦਿਆ ਹੋਇਆ ਸੀ ਪਰ ਅਜਿਹੀ ਹੋਣੀ ਵਾਪਰੀ ਕਿ ਅਮਰੀਕਾ ਤੋਂ ਖੁਸ਼ੀ ’ਚ ਲਿਆਉਣ ਵਾਲੇ ਗਿਫ਼ਟਾਂ ਦੀ ਬਜਾਏ ਉਸ ਦੀ ਲਾਸ਼ ਤਾਬੂਤ 'ਚ ਬੰਦ ਹੋ ਕੇ ਪਿੰਡ ਪੁੱਜੀ।

 ਇਹ ਵੀ ਪੜ੍ਹੋ: Punjab news: ਵਿਆਹੇ ਵਰੇ ਪ੍ਰੇਮੀ ਜੋੜੇ ਨੇ ਇੱਕ-ਦੂਜੇ ਦੀਆਂ ਬਾਹਾਂ ਬੰਨ੍ਹ ਕੇ ਨਹਿਰ 'ਚ ਮਾਰੀ ਛਾਲ, ਦੱਸਿਆ ਆਹ ਕਾਰਨ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

2030 ਤੱਕ ਭਾਰਤ ਹੋਵੇਗਾ ਮਾਲਾਮਾਲ! ਜਾਣੋ ਕੀ ਹੈ 'ਮਿਸ਼ਨ 500', ਟਰੰਪ- PM ਮੋਦੀ ਦੀ ਬੈਠਕ ਤੋਂ ਬਾਅਦ ਹੋਇਆ ਵੱਡਾ ਐਲਾਨ
2030 ਤੱਕ ਭਾਰਤ ਹੋਵੇਗਾ ਮਾਲਾਮਾਲ! ਜਾਣੋ ਕੀ ਹੈ 'ਮਿਸ਼ਨ 500', ਟਰੰਪ- PM ਮੋਦੀ ਦੀ ਬੈਠਕ ਤੋਂ ਬਾਅਦ ਹੋਇਆ ਵੱਡਾ ਐਲਾਨ
Punjab News: ਕੇਂਦਰ ਨਾਲ ਸੁਖਾਵੇਂ ਮਾਹੌਲ 'ਚ ਹੋਈ ਕਿਸਾਨਾਂ ਦੀ ਗੱਲਬਾਤ, ਜਗਜੀਤ ਸਿੰਘ ਡੱਲੇਵਾਲ ਰਹੇ ਮੌਜੂਦ, ਹੁਣ 22 ਫਰਵਰੀ ਨੂੰ ਹੋਏਗੀ ਅਗਲੀ ਮੀਟਿੰਗ
Punjab News: ਕੇਂਦਰ ਨਾਲ ਸੁਖਾਵੇਂ ਮਾਹੌਲ 'ਚ ਹੋਈ ਕਿਸਾਨਾਂ ਦੀ ਗੱਲਬਾਤ, ਜਗਜੀਤ ਸਿੰਘ ਡੱਲੇਵਾਲ ਰਹੇ ਮੌਜੂਦ, ਹੁਣ 22 ਫਰਵਰੀ ਨੂੰ ਹੋਏਗੀ ਅਗਲੀ ਮੀਟਿੰਗ
SL vs AUS 2nd ODI: ਸ਼੍ਰੀਲੰਕਾ ਨੇ ਕੀਤਾ ਇਤਿਹਾਸਿਕ ਉਲਟਫੇਰ, ਆਸਟ੍ਰੇਲੀਆ 107 ਦੌੜਾਂ 'ਤੇ ਕੀਤਾ ਢਹਿ ਢੇਰੀ, 174 ਦੌੜਾਂ ਨਾਲ ਜਿੱਤਿਆ ਮੈਚ
SL vs AUS 2nd ODI: ਸ਼੍ਰੀਲੰਕਾ ਨੇ ਕੀਤਾ ਇਤਿਹਾਸਿਕ ਉਲਟਫੇਰ, ਆਸਟ੍ਰੇਲੀਆ 107 ਦੌੜਾਂ 'ਤੇ ਕੀਤਾ ਢਹਿ ਢੇਰੀ, 174 ਦੌੜਾਂ ਨਾਲ ਜਿੱਤਿਆ ਮੈਚ
PM ਮੋਦੀ ਤੇ ਰਾਹੁਲ ਗਾਂਧੀ ਮਿਲਕੇ ਲੈਣਗੇ ਵੱਡਾ ਫੈਸਲਾ, 17 ਫਰਵਰੀ ਨੂੰ ਹੋਵੇਗੀ ਮੀਟਿੰਗ, ਜਾਣੋ ਕਿਉਂ ਇਕੱਠੇ ਹੋ ਰਹੇ ਨੇ ਦੋ ਸਿਆਸੀ ਵਿਰੋਧੀ ?
PM ਮੋਦੀ ਤੇ ਰਾਹੁਲ ਗਾਂਧੀ ਮਿਲਕੇ ਲੈਣਗੇ ਵੱਡਾ ਫੈਸਲਾ, 17 ਫਰਵਰੀ ਨੂੰ ਹੋਵੇਗੀ ਮੀਟਿੰਗ, ਜਾਣੋ ਕਿਉਂ ਇਕੱਠੇ ਹੋ ਰਹੇ ਨੇ ਦੋ ਸਿਆਸੀ ਵਿਰੋਧੀ ?
Advertisement
ABP Premium

ਵੀਡੀਓਜ਼

ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ 'ਤੇ ਭੜਕੇ ਅਕਾਲ ਤਖਤ ਦੇ ਜਥੇਦਾਰਅਮਰੀਕਾ ਦਾ ਦੂਜਾ ਜਹਾਜ਼ ਵੀ ਉਤਰੇਗਾ ਪੰਜਾਬ!  60 ਤੋਂ ਉੱਤੇ ਡਿਪੋਰਟੀ ਪੰਜਾਬੀਆਂ ਦੀ ਗਿਣਤੀਕੇਂਦਰ ਨਾਲ ਮੀਟਿੰਗ ਦੀ ਕਿਸਾਨਾਂ ਨੇ ਖਿੱਚੀ ਤਿਆਰੀ! ਇਹਨਾਂ ਮੁੱਦਿਆਂ 'ਤੇ ਰੱਖਣਗੇ ਪੱਖਪੰਜਾਬ ਦਾ ਨਵਾਂ ਐਕਸ਼ਨ ਪਲਾਨ DC 'ਤੇ SSP ਭ੍ਰਿਸ਼ਟਾਚਾਰ ਲਈ 'ਹੋਣਗੇ ਜ਼ਿੰਮੇਵਾਰ'!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
2030 ਤੱਕ ਭਾਰਤ ਹੋਵੇਗਾ ਮਾਲਾਮਾਲ! ਜਾਣੋ ਕੀ ਹੈ 'ਮਿਸ਼ਨ 500', ਟਰੰਪ- PM ਮੋਦੀ ਦੀ ਬੈਠਕ ਤੋਂ ਬਾਅਦ ਹੋਇਆ ਵੱਡਾ ਐਲਾਨ
2030 ਤੱਕ ਭਾਰਤ ਹੋਵੇਗਾ ਮਾਲਾਮਾਲ! ਜਾਣੋ ਕੀ ਹੈ 'ਮਿਸ਼ਨ 500', ਟਰੰਪ- PM ਮੋਦੀ ਦੀ ਬੈਠਕ ਤੋਂ ਬਾਅਦ ਹੋਇਆ ਵੱਡਾ ਐਲਾਨ
Punjab News: ਕੇਂਦਰ ਨਾਲ ਸੁਖਾਵੇਂ ਮਾਹੌਲ 'ਚ ਹੋਈ ਕਿਸਾਨਾਂ ਦੀ ਗੱਲਬਾਤ, ਜਗਜੀਤ ਸਿੰਘ ਡੱਲੇਵਾਲ ਰਹੇ ਮੌਜੂਦ, ਹੁਣ 22 ਫਰਵਰੀ ਨੂੰ ਹੋਏਗੀ ਅਗਲੀ ਮੀਟਿੰਗ
Punjab News: ਕੇਂਦਰ ਨਾਲ ਸੁਖਾਵੇਂ ਮਾਹੌਲ 'ਚ ਹੋਈ ਕਿਸਾਨਾਂ ਦੀ ਗੱਲਬਾਤ, ਜਗਜੀਤ ਸਿੰਘ ਡੱਲੇਵਾਲ ਰਹੇ ਮੌਜੂਦ, ਹੁਣ 22 ਫਰਵਰੀ ਨੂੰ ਹੋਏਗੀ ਅਗਲੀ ਮੀਟਿੰਗ
SL vs AUS 2nd ODI: ਸ਼੍ਰੀਲੰਕਾ ਨੇ ਕੀਤਾ ਇਤਿਹਾਸਿਕ ਉਲਟਫੇਰ, ਆਸਟ੍ਰੇਲੀਆ 107 ਦੌੜਾਂ 'ਤੇ ਕੀਤਾ ਢਹਿ ਢੇਰੀ, 174 ਦੌੜਾਂ ਨਾਲ ਜਿੱਤਿਆ ਮੈਚ
SL vs AUS 2nd ODI: ਸ਼੍ਰੀਲੰਕਾ ਨੇ ਕੀਤਾ ਇਤਿਹਾਸਿਕ ਉਲਟਫੇਰ, ਆਸਟ੍ਰੇਲੀਆ 107 ਦੌੜਾਂ 'ਤੇ ਕੀਤਾ ਢਹਿ ਢੇਰੀ, 174 ਦੌੜਾਂ ਨਾਲ ਜਿੱਤਿਆ ਮੈਚ
PM ਮੋਦੀ ਤੇ ਰਾਹੁਲ ਗਾਂਧੀ ਮਿਲਕੇ ਲੈਣਗੇ ਵੱਡਾ ਫੈਸਲਾ, 17 ਫਰਵਰੀ ਨੂੰ ਹੋਵੇਗੀ ਮੀਟਿੰਗ, ਜਾਣੋ ਕਿਉਂ ਇਕੱਠੇ ਹੋ ਰਹੇ ਨੇ ਦੋ ਸਿਆਸੀ ਵਿਰੋਧੀ ?
PM ਮੋਦੀ ਤੇ ਰਾਹੁਲ ਗਾਂਧੀ ਮਿਲਕੇ ਲੈਣਗੇ ਵੱਡਾ ਫੈਸਲਾ, 17 ਫਰਵਰੀ ਨੂੰ ਹੋਵੇਗੀ ਮੀਟਿੰਗ, ਜਾਣੋ ਕਿਉਂ ਇਕੱਠੇ ਹੋ ਰਹੇ ਨੇ ਦੋ ਸਿਆਸੀ ਵਿਰੋਧੀ ?
Indias Got Latent: ਰਣਵੀਰ ਇਲਾਹਾਬਾਦੀਆ ਸੰਪਰਕ ਤੋਂ ਬਾਹਰ, ਫੋਨ ਬੰਦ ਕਰ ਹੋਇਆ ਲਾਪਤਾ
Indias Got Latent: ਰਣਵੀਰ ਇਲਾਹਾਬਾਦੀਆ ਸੰਪਰਕ ਤੋਂ ਬਾਹਰ, ਫੋਨ ਬੰਦ ਕਰ ਹੋਇਆ ਲਾਪਤਾ
Punjab News: CM ਮਾਨ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈਣ ਪਹੁੰਚਣਗੇ ਅੰਮ੍ਰਿਤਸਰ ਏਅਰਪੋਰਟ
Punjab News: CM ਮਾਨ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈਣ ਪਹੁੰਚਣਗੇ ਅੰਮ੍ਰਿਤਸਰ ਏਅਰਪੋਰਟ
ਸੈਲੂਨ 'ਚ ਵਾਲ ਕਟਵਾਉਂਦੇ ਹੋਏ ਦੂਜਿਆਂ ਦੀ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਟ੍ਰਾਂਸਫਰ? ਇੱਥੇ ਜਾਣੋ ਜਵਾਬ
ਸੈਲੂਨ 'ਚ ਵਾਲ ਕਟਵਾਉਂਦੇ ਹੋਏ ਦੂਜਿਆਂ ਦੀ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਟ੍ਰਾਂਸਫਰ? ਇੱਥੇ ਜਾਣੋ ਜਵਾਬ
Reciprocal Tariff: ਪੀਐਮ ਮੋਦੀ ਨੂੰ ਮਿਲਣ ਤੋਂ ਪਹਿਲਾਂ ਹੀ ਟਰੰਪ ਨੇ ਕਰ ਦਿੱਤਾ ਐਲਾਨ, ਭਾਰਤ ਨੂੰ ਹੋਏਗਾ ਵੱਡਾ ਨੁਕਸਾਨ?
Reciprocal Tariff: ਪੀਐਮ ਮੋਦੀ ਨੂੰ ਮਿਲਣ ਤੋਂ ਪਹਿਲਾਂ ਹੀ ਟਰੰਪ ਨੇ ਕਰ ਦਿੱਤਾ ਐਲਾਨ, ਭਾਰਤ ਨੂੰ ਹੋਏਗਾ ਵੱਡਾ ਨੁਕਸਾਨ?
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.