ਪੜਚੋਲ ਕਰੋ

Sidhu and Channi: ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਵੱਡੀ ਖ਼ਬਰ, ਪ੍ਰਚਾਰ ਦੇ ਆਖਰੀ ਦਿਨ ਇੱਕਠੇ ਹੋਏ ਸਿੱਧੂ-ਚੰਨੀ

Punjab Election 2022: ਸਿੱਧੂ ਪਰਿਵਾਰ ਵਲੋਂ ਚੰਨੀ ‘ਤੇ ਕਾਫੀ ਇਲਜ਼ਾਮ ਲਗਾਏ ਗਏ ਸੀ, ਇਸ ਸਭ ਦੇ ਦਰਮਿਆਨ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਏ।

Congress find relief in Punjab, as charanjit singh channi campaign for the Navjot Sidhu

Punjab Election: ਪੰਜਾਬ ਵਿਧਾਨ ਸਭਾ ਚੋਣਾਂ 'ਚ ਵੋਟਿੰਗ ਤੋਂ ਠੀਕ ਪਹਿਲਾਂ ਕਾਂਗਰਸ ਦੀ ਮੁਸ਼ਕਿਲ ਕੁਝ ਘੱਟ ਹੁੰਦੀ ਨਜ਼ਰ ਆ ਰਹੀ ਹੈ। ਅੰਦਰੂਨੀ ਕਲੇਸ਼ ਦੀਆਂ ਖਬਰਾਂ ਦਰਮਿਆਨ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਕੱਠੇ ਨਜ਼ਰ ਆਏ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੰਮ੍ਰਿਤਸਰ ਪੂਰਬੀ ਵਿੱਚ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਈ ਚੋਣ ਪ੍ਰਚਾਰ ਕੀਤਾ।

ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਦੇ ਵਿਧਾਇਕ ਸਿੱਧੂ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਚੋਣ ਮੈਦਾਨ ਵਿੱਚ ਹਨ। ਕਾਂਗਰਸੀ ਸਮਰਥਕਾਂ ਨੇ ਦਾਅਵਾ ਕੀਤਾ ਕਿ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਵੱਲੋਂ ਚੰਨੀ ਦਾ ਨਿੱਘਾ ਸਵਾਗਤ ਕੀਤਾ ਗਿਆ। ਚੰਨੀ ਨੂੰ ਹਾਲ ਹੀ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ ਵੱਲੋਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਗਿਆ ਸੀ।

ਸਿੱਧੂ ਵੀ ਇਸ ਅਹੁਦੇ ਦੇ ਦਾਅਵੇਦਾਰਾਂ ਵਿੱਚੋਂ ਇੱਕ ਸੀ, ਪਰ ਪਾਰਟੀ ਨੇ ਚੰਨੀ ਨੂੰ ਚੁਣਿਆ, ਜੋ ਅਨੁਸੂਚਿਤ ਜਾਤੀ ਭਾਈਚਾਰੇ ਚੋਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ। ਬਾਅਦ ਵਿੱਚ ਚੰਨੀ ਨੇ ਸਰਹੱਦੀ ਹਲਕਾ ਅਟਾਰੀ (ਰਿਜ਼ਰਵ) ਵਿੱਚ ਪਾਰਟੀ ਉਮੀਦਵਾਰ ਤਰਸੇਮ ਸਿੰਘ ਸਿਲਕਾਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਵੀ ਕੀਤਾ।

20 ਫਰਵਰੀ ਨੂੰ ਵੋਟਾਂ ਪੈਣਗੀਆਂ

ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਵੋਟਰਾਂ ਨੂੰ ਹਲਕੇ ਦੇ ਸਰਬਪੱਖੀ ਵਿਕਾਸ ਲਈ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਵਿੱਚ ਬਹੁਤ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੇ ਬਿਕਰਮ ਮਜੀਠੀਆ ਨੂੰ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਸਿੱਧੂ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ, ਬਿਕਰਮ ਮਜੀਠੀਆ ਨੇ ਆਪਣੀ ਮਜੀਠਾ ਸੀਟ ਛੱਡ ਕੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ ਦਾ ਫੈਸਲਾ ਕੀਤਾ।

ਦੱਸ ਦਈਏ ਕਿ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਜਦੋਂਕਿ ਵੋਟਾਂ ਦੀ ਗਿਣਤੀ 10 ਮਾਰਚ ਨੂੰ ਕੀਤੀ ਜਾਵੇਗੀ।

ਇਹ ਵੀ ਪੜ੍ਹੋ: IPL Auction 2022 Best Buys: ਨੀਲਾਮੀ 'ਚ ਬਹੁਤ ਘੱਟ ਕੀਮਤ 'ਤੇ ਵਿਕਿਆ ਇਹ ਸਟਾਰ ਆਲਰਾਊਂਡਰ, ਕੀਮਤ ਦੇਖ ਕੇ ਨਹੀਂ ਹੋਵੇਗਾ ਯਕੀਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Jalandhar West Bypoll Result: 'ਆਪ', ਕਾਂਗਰਸ ਤੇ ਭਾਜਪਾ ਲਈ ਵੱਕਾਰ ਦੀ ਲੜਾਈ ਜਾਰੀ, AAP ਦੇ ਉਮੀਦਵਾਰ ਮਹਿੰਦਰ ਭਗਤ ਸਭ ਤੋਂ ਅੱਗੇ
'ਆਪ', ਕਾਂਗਰਸ ਤੇ ਭਾਜਪਾ ਲਈ ਵੱਕਾਰ ਦੀ ਲੜਾਈ ਜਾਰੀ, AAP ਦੇ ਉਮੀਦਵਾਰ ਮਹਿੰਦਰ ਭਗਤ ਸਭ ਤੋਂ ਅੱਗੇ
Jalandhar West Bypoll Result: ਜਲੰਧਰ ਪੱਛਮੀ ਨੂੰ ਅੱਜ ਮਿਲੇਗਾ ਨਵਾਂ ਵਿਧਾਇਕ, ‘ਆਪ’ ਲਈ ਵੱਕਾਰ ਦੀ ਲੜਾਈ 
Jalandhar West Bypoll Result: ਜਲੰਧਰ ਪੱਛਮੀ ਨੂੰ ਅੱਜ ਮਿਲੇਗਾ ਨਵਾਂ ਵਿਧਾਇਕ, ‘ਆਪ’ ਲਈ ਵੱਕਾਰ ਦੀ ਲੜਾਈ 
Kejriwal Interim Bail: ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਪਰ CBI ਨੇ ਪਾਈ ਅੜਚਨ, ਜਾਣੋ ਕਦੋਂ  ਜੇਲ 'ਚੋਂ ਬਾਹਰ ਆਉਣਗੇ ਦਿੱਲੀ ਦੇ CM?
Kejriwal Interim Bail: ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਪਰ CBI ਨੇ ਪਾਈ ਅੜਚਨ, ਜਾਣੋ ਕਦੋਂ ਜੇਲ 'ਚੋਂ ਬਾਹਰ ਆਉਣਗੇ ਦਿੱਲੀ ਦੇ CM?
Weather Update: ਅੱਜ ਛਮਛਮ ਵਰ੍ਹੇਗਾ ਮੀਂਹ, ਆਈਐਮਡੀ ਨੇ ਬਿਜਲੀ ਡਿੱਗਣ ਦੀ ਦਿੱਤੀ ਚੇਤਾਵਨੀ, ਜਾਣੋ ਆਪਣੇ ਸ਼ਹਿਰ ਦਾ ਹਾਲ
ਅੱਜ ਛਮਛਮ ਵਰ੍ਹੇਗਾ ਮੀਂਹ, ਆਈਐਮਡੀ ਨੇ ਬਿਜਲੀ ਡਿੱਗਣ ਦੀ ਦਿੱਤੀ ਚੇਤਾਵਨੀ, ਜਾਣੋ ਆਪਣੇ ਸ਼ਹਿਰ ਦਾ ਹਾਲ
Advertisement
ABP Premium

ਵੀਡੀਓਜ਼

ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਦਾ ਕੋਣ ਹੋਵੇਗਾ ਜੇਤੂ ਉਮੀਦਵਾਰJalandhar By-Election Result | ਅੱਜ ਕਿਸਦਾ ਹੋਵੇਗਾ 'ਜਲੰਧਰ ਪੱਛਮੀ'?Lakha Sidhana On Amritpal Brother arrest | ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ 'ਤੇ ਬੋਲਿਆ ਲੱਖਾ ਸਿਧਾਣਾSamvidhaan Hatya Diwas | ਹਰ ਸਾਲ 25 ਜੂਨ ਨੂੰ ਮਨਾਇਆ ਜਾਵੇਗਾ 'ਸੰਵਿਧਾਨ ਹੱਤਿਆ ਦਿਵਸ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar West Bypoll Result: 'ਆਪ', ਕਾਂਗਰਸ ਤੇ ਭਾਜਪਾ ਲਈ ਵੱਕਾਰ ਦੀ ਲੜਾਈ ਜਾਰੀ, AAP ਦੇ ਉਮੀਦਵਾਰ ਮਹਿੰਦਰ ਭਗਤ ਸਭ ਤੋਂ ਅੱਗੇ
'ਆਪ', ਕਾਂਗਰਸ ਤੇ ਭਾਜਪਾ ਲਈ ਵੱਕਾਰ ਦੀ ਲੜਾਈ ਜਾਰੀ, AAP ਦੇ ਉਮੀਦਵਾਰ ਮਹਿੰਦਰ ਭਗਤ ਸਭ ਤੋਂ ਅੱਗੇ
Jalandhar West Bypoll Result: ਜਲੰਧਰ ਪੱਛਮੀ ਨੂੰ ਅੱਜ ਮਿਲੇਗਾ ਨਵਾਂ ਵਿਧਾਇਕ, ‘ਆਪ’ ਲਈ ਵੱਕਾਰ ਦੀ ਲੜਾਈ 
Jalandhar West Bypoll Result: ਜਲੰਧਰ ਪੱਛਮੀ ਨੂੰ ਅੱਜ ਮਿਲੇਗਾ ਨਵਾਂ ਵਿਧਾਇਕ, ‘ਆਪ’ ਲਈ ਵੱਕਾਰ ਦੀ ਲੜਾਈ 
Kejriwal Interim Bail: ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਪਰ CBI ਨੇ ਪਾਈ ਅੜਚਨ, ਜਾਣੋ ਕਦੋਂ  ਜੇਲ 'ਚੋਂ ਬਾਹਰ ਆਉਣਗੇ ਦਿੱਲੀ ਦੇ CM?
Kejriwal Interim Bail: ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਪਰ CBI ਨੇ ਪਾਈ ਅੜਚਨ, ਜਾਣੋ ਕਦੋਂ ਜੇਲ 'ਚੋਂ ਬਾਹਰ ਆਉਣਗੇ ਦਿੱਲੀ ਦੇ CM?
Weather Update: ਅੱਜ ਛਮਛਮ ਵਰ੍ਹੇਗਾ ਮੀਂਹ, ਆਈਐਮਡੀ ਨੇ ਬਿਜਲੀ ਡਿੱਗਣ ਦੀ ਦਿੱਤੀ ਚੇਤਾਵਨੀ, ਜਾਣੋ ਆਪਣੇ ਸ਼ਹਿਰ ਦਾ ਹਾਲ
ਅੱਜ ਛਮਛਮ ਵਰ੍ਹੇਗਾ ਮੀਂਹ, ਆਈਐਮਡੀ ਨੇ ਬਿਜਲੀ ਡਿੱਗਣ ਦੀ ਦਿੱਤੀ ਚੇਤਾਵਨੀ, ਜਾਣੋ ਆਪਣੇ ਸ਼ਹਿਰ ਦਾ ਹਾਲ
People Freezing Themselves: ਆਉਣ ਵਾਲੇ ਸਮੇਂ 'ਚ ਦੁਬਾਰਾ ਜ਼ਿੰਦਾ ਹੋ ਸਕਣਗੇ ਮਰ ਚੁੱਕੇ ਲੋਕ ? ਜਾਣੋ ਅਮੀਰ ਆਪਣੇ ਆਪ ਨੂੰ ਕਿਉਂ ਕਰਵਾ ਰਹੇ ਫ੍ਰੀਜ਼
ਆਉਣ ਵਾਲੇ ਸਮੇਂ 'ਚ ਦੁਬਾਰਾ ਜ਼ਿੰਦਾ ਹੋ ਸਕਣਗੇ ਮਰ ਚੁੱਕੇ ਲੋਕ ? ਜਾਣੋ ਅਮੀਰ ਆਪਣੇ ਆਪ ਨੂੰ ਕਿਉਂ ਕਰਵਾ ਰਹੇ ਫ੍ਰੀਜ਼
Sawan Somwar 2024: ਸਾਵਣ 'ਚ ਇਸ ਵਾਰ ਕਿੰਨੇ ਸੋਮਵਾਰ, ਜਾਣੋ ਕਦੋਂ ਰੱਖਿਆ ਜਾਏਗਾ ਪਹਿਲਾ ਵਰਤ
Sawan Somwar 2024: ਸਾਵਣ 'ਚ ਇਸ ਵਾਰ ਕਿੰਨੇ ਸੋਮਵਾਰ, ਜਾਣੋ ਕਦੋਂ ਰੱਖਿਆ ਜਾਏਗਾ ਪਹਿਲਾ ਵਰਤ
ਫਲਿੱਪਕਾਰਟ ਨੇ ਕੀਤਾ G.O.A.T ਸੇਲ ਦਾ ਐਲਾਨ , iPhone 15 ਅਤੇ ਸਮਾਰਟ ਟੀਵੀ 'ਤੇ 80% ਤੱਕ ਦੀ ਭਾਰੀ ਛੋਟ
ਫਲਿੱਪਕਾਰਟ ਨੇ ਕੀਤਾ G.O.A.T ਸੇਲ ਦਾ ਐਲਾਨ , iPhone 15 ਅਤੇ ਸਮਾਰਟ ਟੀਵੀ 'ਤੇ 80% ਤੱਕ ਦੀ ਭਾਰੀ ਛੋਟ
Anant-Radhika Wedding: ਸੱਤ ਜਨਮਾਂ ਦੇ ਬੰਧਨ 'ਚ ਬੱਝੇ ਅਨੰਤ-ਰਾਧਿਕਾ, ਵਿਆਹ ਦੀ ਪਹਿਲੀ ਤਸਵੀਰ ਨੇ ਵਾਇਰਲ ਹੁੰਦੇ ਹੀ ਮਚਾਇਆ ਤਹਿਲਕਾ
ਸੱਤ ਜਨਮਾਂ ਦੇ ਬੰਧਨ 'ਚ ਬੱਝੇ ਅਨੰਤ-ਰਾਧਿਕਾ, ਵਿਆਹ ਦੀ ਪਹਿਲੀ ਤਸਵੀਰ ਨੇ ਵਾਇਰਲ ਹੁੰਦੇ ਹੀ ਮਚਾਇਆ ਤਹਿਲਕਾ
Embed widget