ਪੜਚੋਲ ਕਰੋ

Punjab Election: ਪੰਜਾਬ 'ਚ ਚੋਣ ਪ੍ਰਚਾਰ ਜ਼ੋਰਾਂ 'ਤੇ, ਪ੍ਰਿੰਯਕਾ ਗਾਂਧੀ ਦੇ ਸਵਾਗਤ ਲਈ ਕਾਂਗਰਸੀ ਪੱਬਾਂ ਭਾਰ

ਪੰਜਾਬ 'ਚ 20 ਤਾਰੀਖ ਨੂੰ ਵਿਧਾਨ ਸਭਾ ਦੀਆਂ 117 ਸੀਟਾਂ 'ਤੇ ਵੋਟਾਂ ਪੈਣੀਆਂ ਹਨ। ਇਸ ਦੇ ਲਈ ਸਾਰੀਆਂ ਸਿਆਸੀ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ।ਪੰਜਾਬ ਵਿੱਚ ਕਾਂਗਰਸ ਆਪਣੀ ਸਰਕਾਰ ਬਚਾਏ ਰੱਖਣ ਲਈ ਦਮ ਲਾ ਰਹੀ ਹੈ।

ਅੰਮ੍ਰਿਤਸਰ: ਪੰਜਾਬ 'ਚ 20 ਤਾਰੀਖ ਨੂੰ ਵਿਧਾਨ ਸਭਾ ਦੀਆਂ 117 ਸੀਟਾਂ 'ਤੇ ਵੋਟਾਂ ਪੈਣੀਆਂ ਹਨ। ਇਸ ਦੇ ਲਈ ਸਾਰੀਆਂ ਸਿਆਸੀ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ।ਪੰਜਾਬ ਵਿੱਚ ਕਾਂਗਰਸ ਆਪਣੀ ਸਰਕਾਰ ਬਚਾਏ ਰੱਖਣ ਲਈ ਦਮ ਲਾ ਰਹੀ ਹੈ।ਇਸ ਦੇ ਲਈ ਛੋਟੇ ਤੋਂ ਲੈ ਕੇ ਵੱਡੇ ਲੀਡਰ ਤੱਕ ਚੋਣ ਪ੍ਰਚਾਰ ਕਰ ਰਹੇ ਹਨ।ਰਾਹੁਲ ਗਾਂਧੀ ਅਤੇ ਪ੍ਰਿੰਯਕਾ ਗਾਂਧੀ ਵੀ ਪੰਜਾਬ 'ਚ ਰੈਲੀਆਂ ਸੰਬੋਧਨ ਕਰ ਰਹੇ ਹਨ।ਅੱਜ ਅੰਮ੍ਰਿਤਸਰ 'ਚ ਪ੍ਰਿੰਯਕਾ ਗਾਂਧੀ ਪਹੁੰਚਣ ਵਾਲੇ ਹਨ।

ਪ੍ਰਿੰਯਕਾ ਗਾਂਧੀ ਦਾ ਅੰਮ੍ਰਿਤਸਰ ਵਿੱਚ ਸਵਾਗਕ ਕਰਨ ਲਈ ਕਾਂਗਰਸੀ ਵਰਕਰ ਪੱਭਾਂ ਭਾਰ ਹਨ।ਪ੍ਰਿੰਯਕਾ ਵੱਲੋਂ ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਰੋਡ ਸ਼ੋਅ ਕੀਤਾ ਜਾਏਗਾ। ਬਟਾਲਾ ਦੇ ਇਕ ਪਾਸੇ ਅੰਮ੍ਰਿਤਸਰ ਪੂਰਬੀ ਤੇ ਇਕ ਪਾਸੇ ਅੰਮ੍ਰਿਤਸਰ ਉਤਰੀ ਹਲਕੇ ਦੇ ਵਰਕਰ ਸਵਾਗਤ ਕਰਨਗੇ।

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੀ ਅਗਵਾਈ 'ਚ ਵਿਧਾਨ ਸਭਾ ਹਲਕਾ ਪੂਰਬੀ 'ਚ ਪ੍ਰਿਅੰਕਾ ਗਾਂਧੀ ਦਾ ਸਵਾਗਤ ਕੀਤਾ ਜਾਏਗਾ।ਜਦਕਿ ਵਿਧਾਇਕ ਸੁਨੀਲ ਦੱਤੀ ਦੀ ਅਗਵਾਈ 'ਚ ਉਤਰੀ ਹਲਕੇ ਦੇ ਕਾਂਗਰਸੀ ਵਰਕਰ ਪ੍ਰਿੰਯਕਾ ਦਾ ਸਵਾਗਤ ਕਰਨਗੇ।

ਨਵਜੋਤ ਸਿੱਧੂ ਤੇ ਸੁਨੀਲ ਜਾਖੜ ਪ੍ਰਿੰਯਕਾ ਗਾਂਧੀ ਦੇ ਨਾਲ ਹੋਣਗੇ।ਪੰਜਾਬ ਦੇ ਉੱਪ ਮੁੱਖ ਮੰਤਰੀ ਓਪੀ ਸੋਨੀ ਤੇ ਇੰਦਰਬੀਰ ਬੁਲਾਰੀਆ ਵੀ ਸਵਾਗਤ ਕਰਨ ਲਈ ਪੁੱਜਣਗੇ।ਇਸ ਮੌਕੇ ਡਾ.ਰਾਜਕੁਮਾਰ ਵੇਰਕਾ ਪ੍ਰਿੰਯਕਾ ਗਾਂਧੀ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪਿਛਲੀ ਸੜਕ 'ਤੇ ਸਵਾਗਤ ਕਰਨਗੇ।

ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ

ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ

ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ

ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Bangladesh Violence: ਤਿਆਰ ਰਹੋ ! 1 ਕਰੋੜ ਤੋਂ ਵੱਧ ਬੰਗਲਾਦੇਸ਼ੀ ਹਿੰਦੂ ਆ ਰਹੇ ਨੇ ਭਾਰਤ, ਭਾਜਪਾ ਦਾ ਦਾਅਵਾ

Punjab News: ਗ਼ਲਤੀਆਂ ਲਈ ਮੁਆਫ਼ੀ ਹੁੰਦੀ ਪਰ ਗੁਨਾਹਾਂ ਲਈ ਸਿਰਫ਼ ਸਜ਼ਾ ਮਿਲਦੀ, CM ਮਾਨ ਦਾ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ

Sports News: ਇਸ ਖਿਡਾਰੀ ਦੀ ਜਾਨ ਨੂੰ ਖਤਰਾ ? ਰਾਤੋ-ਰਾਤ ਬੈਗ ਪੈਕ ਕਰ ਦੂਜੇ ਦੇਸ਼ ਭੱਜਿਆ, ਜਾਣੋ ਵਜ੍ਹਾ

HDFC ਬੈਂਕ ਨੇ ਮੁੜ ਬਦਲੇ ਕ੍ਰੈਡਿਟ ਕਾਰਡ ਦੇ ਨਿਯਮ, ਇਨ੍ਹਾਂ ਗਾਹਕਾਂ ਨੂੰ ਹੋਵੇਗਾ ਵੱਡਾ ਨੁਕਸਾਨ !
HDFC ਬੈਂਕ ਨੇ ਮੁੜ ਬਦਲੇ ਕ੍ਰੈਡਿਟ ਕਾਰਡ ਦੇ ਨਿਯਮ, ਇਨ੍ਹਾਂ ਗਾਹਕਾਂ ਨੂੰ ਹੋਵੇਗਾ ਵੱਡਾ ਨੁਕਸਾਨ !
Advertisement
ABP Premium

ਵੀਡੀਓਜ਼

ਸੰਸਦ ਭਵਨ 'ਚ ਪਹਿਲੀ ਵਾਰ ਗੱਜੇ ਡਾ. ਅਮਰ ਸਿੰਘBreastfeeding ਕਿਉਂ ਜ਼ਰੂਰੀ ਹੈ? ਇਸ ਦੇ ਕੀ ਹਨ ਫਾਇਦੇ?ਸੇਵਾਮੁਕਤ ਬੈਂਕ ਮੈਨੇਜਰ ਦੇ ਖਾਤੇ 'ਚੋਂ ਉਡਾਏ 10 ਲੱਖ, ਕ੍ਰੇਡਿਟ ਕਾਰਡ ਵਾਲੇ ਫੋਨਾਂ ਤੋਂ ਤੁਸੀਂ ਵੀ ਰਹੋ ਸਾਵਧਾਨPunjab Govt ਨੇ 2 ਹੋਰ Toll Plaza ਕੀਤੇ ਬੰਦ, 87 ਲੱਖ ਰੁਪਏ ਮਹੀਨਾ ਕਰਦੇ ਸੀ ਕਮਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bangladesh Violence: ਤਿਆਰ ਰਹੋ ! 1 ਕਰੋੜ ਤੋਂ ਵੱਧ ਬੰਗਲਾਦੇਸ਼ੀ ਹਿੰਦੂ ਆ ਰਹੇ ਨੇ ਭਾਰਤ, ਭਾਜਪਾ ਦਾ ਦਾਅਵਾ
Bangladesh Violence: ਤਿਆਰ ਰਹੋ ! 1 ਕਰੋੜ ਤੋਂ ਵੱਧ ਬੰਗਲਾਦੇਸ਼ੀ ਹਿੰਦੂ ਆ ਰਹੇ ਨੇ ਭਾਰਤ, ਭਾਜਪਾ ਦਾ ਦਾਅਵਾ
Punjab News: ਗ਼ਲਤੀਆਂ ਲਈ ਮੁਆਫ਼ੀ ਹੁੰਦੀ ਪਰ ਗੁਨਾਹਾਂ ਲਈ ਸਿਰਫ਼ ਸਜ਼ਾ ਮਿਲਦੀ, CM ਮਾਨ ਦਾ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ
Punjab News: ਗ਼ਲਤੀਆਂ ਲਈ ਮੁਆਫ਼ੀ ਹੁੰਦੀ ਪਰ ਗੁਨਾਹਾਂ ਲਈ ਸਿਰਫ਼ ਸਜ਼ਾ ਮਿਲਦੀ, CM ਮਾਨ ਦਾ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ
Sports News: ਇਸ ਖਿਡਾਰੀ ਦੀ ਜਾਨ ਨੂੰ ਖਤਰਾ ? ਰਾਤੋ-ਰਾਤ ਬੈਗ ਪੈਕ ਕਰ ਦੂਜੇ ਦੇਸ਼ ਭੱਜਿਆ, ਜਾਣੋ ਵਜ੍ਹਾ
Sports News: ਇਸ ਖਿਡਾਰੀ ਦੀ ਜਾਨ ਨੂੰ ਖਤਰਾ ? ਰਾਤੋ-ਰਾਤ ਬੈਗ ਪੈਕ ਕਰ ਦੂਜੇ ਦੇਸ਼ ਭੱਜਿਆ, ਜਾਣੋ ਵਜ੍ਹਾ
HDFC ਬੈਂਕ ਨੇ ਮੁੜ ਬਦਲੇ ਕ੍ਰੈਡਿਟ ਕਾਰਡ ਦੇ ਨਿਯਮ, ਇਨ੍ਹਾਂ ਗਾਹਕਾਂ ਨੂੰ ਹੋਵੇਗਾ ਵੱਡਾ ਨੁਕਸਾਨ !
HDFC ਬੈਂਕ ਨੇ ਮੁੜ ਬਦਲੇ ਕ੍ਰੈਡਿਟ ਕਾਰਡ ਦੇ ਨਿਯਮ, ਇਨ੍ਹਾਂ ਗਾਹਕਾਂ ਨੂੰ ਹੋਵੇਗਾ ਵੱਡਾ ਨੁਕਸਾਨ !
Health Tips: ਬਹੁਤੇ ਲੋਕ ਨਹੀਂ ਜਾਣਦੇ ਜ਼ਮੀਨ 'ਤੇ ਬੈਠ ਕੇ ਰੋਟੀ ਖਾਣ ਦੇ ਫਾਇਦੇ...ਜਾਣੋ ਪੁਰਾਣੇ ਜ਼ਮਾਨੇ ਦਾ ਰਾਜ

Digital Arrest: ਠੱਗੀ ਦਾ ਨਵਾਂ ਹਥਿਆਰ ਬਣਿਆ 'Digital Arrest', ਬੱਸ ਇੱਕ ਵੀਡੀਓ ਕਾਲ ਰਾਹੀਂ ਲੁੱਟ ਰਹੇ ਨੇ ਸਾਈਬਰ ਠੱਗ !

Salman Khan: ਸਲਮਾਨ ਖਾਨ ਦਾ ਹੁਣ ਇਸ ਗਾਇਕ ਨਾਲ ਪਿਆ ਪੰਗਾ? ਚੇਤਾਵਨੀ ਦਿੰਦੇ ਹੋਏ ਬੋਲੇ- 'ਮੈਨੂੰ ਆਉਣਾ ਨਾ ਪਵੇ...'

ਮੋਦੀ ਸਰਕਾਰ ਨਾਲ ਡਟ ਕੇ ਖੜ੍ਹ ਗਈਆਂ ਵਿਰੋਧੀ ਪਾਰਟੀਆਂ...ਰਾਹੁਲ ਗਾਂਧੀ ਨਾਲ ਮੀਟਿੰਗ ਮਗਰੋਂ ਵਿਦੇਸ਼ ਮੰਤਰੀ ਨੇ ਕੀਤੀ ਤਾਰੀਫ

Embed widget