ਪੜਚੋਲ ਕਰੋ
ਮਾਨੁਸ਼ੀ ਦੀ ਚੰਕੀ ਪਾਂਡੇ ਦੇ ਮੁੰਡੇ ਨਾਲ ਰਿਸ਼ਤੇ ਦੀ ਚਰਚਾ

ਮੁੰਬਈ: ਮਿਸ ਵਰਲਡ ਮਾਨੁਸ਼ੀ ਛਿੱਲਰ ਆਪਣੇ ਬਾਲੀਵੁੱਡ ਡੈਬਿਊ ਦੀ ਤਿਆਰੀ ਕਰ ਰਹੀ ਹੈ ਪਰ ਇਸ ‘ਚ ਅਜੇ ਕਾਫੀ ਸਮਾਂ ਹੈ। ਮਿਸ ਵਰਲਡ ਜਿੱਤਣ ਤੋਂ ਬਾਅਦ ਇੱਕ ਸਾਲ ਤਕ ਕੋਈ ਮਾਡਲ ਫ਼ਿਲਮਾਂ ‘ਚ ਐਂਟਰੀ ਨਹੀਂ ਕਰ ਸਕਦੀ। ਇਸ ਤੋਂ ਬਾਅਦ ਮਿਸ ਵਰਲਡ ਰਹਿ ਚੁੱਕੀਆਂ ਮਾਡਲ ਫ਼ਿਲਮਾਂ ‘ਚ ਬਿਨਾਂ ਕਿਸੇ ਦਿੱਕਤ ਦੇ ਕੰਮ ਕਰ ਸਕਦੀਆਂ ਹਨ।
ਆਪਣੀ ਬਾਲੀਵੁੱਡ ਐਂਟਰੀ ਤੋਂ ਪਹਿਲਾਂ ਮਾਨੁਸ਼ੀ ਸਟਾਰ ਕਿੱਡ ਨਾਲ ਕਾਫੀ ਸਮਾਂ ਬਿਤਾ ਰਹੀ ਹੈ। ਦੋਵਾਂ ‘ਚ ਕਾਫੀ ਚੰਗੀ ਦੋਸਤੀ ਦੇਖਣ ਨੂੰ ਮਿਲ ਰਹੀ ਹੈ। ਮਾਨੁਸ਼ੀ ਦੇ ਨਾਲ-ਨਾਲ ਅਸੀਂ ਇਸ ਸਟਾਰ ਕਿੱਡ ਨੂੰ ਵੀ ਐਕਟਿੰਗ ਕਰਦੇ ਦੇਖਾਂਗੇ। ਇਹ ਕੋਈ ਹੋਰ ਨਹੀਂ ਸਗੋਂ ਚੰਕੀ ਪਾਂਡੇ ਦਾ ਭਤੀਜਾ ਅਹਾਨ ਪਾਂਡੇ ਹੈ।
ਅਹਾਨ ਨੇ ਵੱਡੇ ਬੈਨਰ ਨਾਲ 3 ਫ਼ਿਲਮਾਂ ਪਹਿਲਾਂ ਹੀ ਸਾਈਨ ਕਰ ਲਈਆਂ ਹਨ। ਉਹ ਵੀ ਇਨ੍ਹੀਂ ਦਿਨੀਂ ਬਾਲੀਵੁੱਡ ਡੈਬਿਊ ਦੀ ਤਿਆਰੀ ‘ਚ ਲੱਗੇ ਹੋਏ ਹਨ। ਇਸੇ ਦੌਰਾਨ ਮਾਨੁਸ਼ੀ ਤੇ ਅਹਾਨ ਦੀ ਚੰਗੀ ਦੋਸਤੀ ਹੈ। ਦੋਵੇਂ ਅਕਸਰ ਹੀ ਕਾਮਨ ਫ੍ਰੈਂਡਸ ਨਾਲ ਪਾਰਟੀਆਂ ‘ਚ ਮਿਲਦੇ ਹਨ। ਦੋਵੇਂ ਇੱਕ-ਦੂਜੇ ਨਾਲ ਗੱਲ ਕਰਦੇ ਹਨ। ਮਾਨੁਸ਼ੀ ਦੇ ਜਨਮ ਦਿਨ 'ਤੇ 14 ਮਈ ਦੀ ਪਾਰਟੀ ‘ਚ ਅਹਾਨ ਵੀ ਮੌਜੂਦ ਸੀ।
ਇਸ ਤੋਂ ਪਹਿਲਾਂ ਮਾਨੁਸ਼ੀ ਦੀ ਮਾਡਲ ਰੋਹਿਤ ਖੰਡੇਲਵਾਲ ਨੂੰ ਡੇਟ ਕਰਨ ਦੀਆਂ ਖ਼ਬਰ ਵੀ ਸਾਹਮਣੇ ਆਈ ਸੀ ਪਰ ਇਨ੍ਹਾਂ ਅਫਵਾਹਾਂ ‘ਤੇ ਕਾਫੀ ਪਹਿਲਾਂ ਹੀ ਲਗਾਮ ਲੱਗ ਗਈ ਸੀ। ਹੁਣ ਸਭ ਨੂੰ ਮਾਨੁਸ਼ੀ ਤੇ ਅਹਾਨ ਦੀ ਦੋਸਤੀ ਕਾਫੀ ਪਸੰਦ ਆ ਰਹੀ ਹੈ। ਦੋਵਾਂ ਨੂੰ ਇੱਕ ਫ਼ਿਲਮ ‘ਚ ਕੰਮ ਕਰਦੇ ਵੀ ਦੇਖਣਾ ਚਾਹੁੰਦੇ ਹਨ।
ਆਪਣੀ ਬਾਲੀਵੁੱਡ ਐਂਟਰੀ ਤੋਂ ਪਹਿਲਾਂ ਮਾਨੁਸ਼ੀ ਸਟਾਰ ਕਿੱਡ ਨਾਲ ਕਾਫੀ ਸਮਾਂ ਬਿਤਾ ਰਹੀ ਹੈ। ਦੋਵਾਂ ‘ਚ ਕਾਫੀ ਚੰਗੀ ਦੋਸਤੀ ਦੇਖਣ ਨੂੰ ਮਿਲ ਰਹੀ ਹੈ। ਮਾਨੁਸ਼ੀ ਦੇ ਨਾਲ-ਨਾਲ ਅਸੀਂ ਇਸ ਸਟਾਰ ਕਿੱਡ ਨੂੰ ਵੀ ਐਕਟਿੰਗ ਕਰਦੇ ਦੇਖਾਂਗੇ। ਇਹ ਕੋਈ ਹੋਰ ਨਹੀਂ ਸਗੋਂ ਚੰਕੀ ਪਾਂਡੇ ਦਾ ਭਤੀਜਾ ਅਹਾਨ ਪਾਂਡੇ ਹੈ।
ਅਹਾਨ ਨੇ ਵੱਡੇ ਬੈਨਰ ਨਾਲ 3 ਫ਼ਿਲਮਾਂ ਪਹਿਲਾਂ ਹੀ ਸਾਈਨ ਕਰ ਲਈਆਂ ਹਨ। ਉਹ ਵੀ ਇਨ੍ਹੀਂ ਦਿਨੀਂ ਬਾਲੀਵੁੱਡ ਡੈਬਿਊ ਦੀ ਤਿਆਰੀ ‘ਚ ਲੱਗੇ ਹੋਏ ਹਨ। ਇਸੇ ਦੌਰਾਨ ਮਾਨੁਸ਼ੀ ਤੇ ਅਹਾਨ ਦੀ ਚੰਗੀ ਦੋਸਤੀ ਹੈ। ਦੋਵੇਂ ਅਕਸਰ ਹੀ ਕਾਮਨ ਫ੍ਰੈਂਡਸ ਨਾਲ ਪਾਰਟੀਆਂ ‘ਚ ਮਿਲਦੇ ਹਨ। ਦੋਵੇਂ ਇੱਕ-ਦੂਜੇ ਨਾਲ ਗੱਲ ਕਰਦੇ ਹਨ। ਮਾਨੁਸ਼ੀ ਦੇ ਜਨਮ ਦਿਨ 'ਤੇ 14 ਮਈ ਦੀ ਪਾਰਟੀ ‘ਚ ਅਹਾਨ ਵੀ ਮੌਜੂਦ ਸੀ।
ਇਸ ਤੋਂ ਪਹਿਲਾਂ ਮਾਨੁਸ਼ੀ ਦੀ ਮਾਡਲ ਰੋਹਿਤ ਖੰਡੇਲਵਾਲ ਨੂੰ ਡੇਟ ਕਰਨ ਦੀਆਂ ਖ਼ਬਰ ਵੀ ਸਾਹਮਣੇ ਆਈ ਸੀ ਪਰ ਇਨ੍ਹਾਂ ਅਫਵਾਹਾਂ ‘ਤੇ ਕਾਫੀ ਪਹਿਲਾਂ ਹੀ ਲਗਾਮ ਲੱਗ ਗਈ ਸੀ। ਹੁਣ ਸਭ ਨੂੰ ਮਾਨੁਸ਼ੀ ਤੇ ਅਹਾਨ ਦੀ ਦੋਸਤੀ ਕਾਫੀ ਪਸੰਦ ਆ ਰਹੀ ਹੈ। ਦੋਵਾਂ ਨੂੰ ਇੱਕ ਫ਼ਿਲਮ ‘ਚ ਕੰਮ ਕਰਦੇ ਵੀ ਦੇਖਣਾ ਚਾਹੁੰਦੇ ਹਨ। ਹੋਰ ਪੜ੍ਹੋ