ਪੜਚੋਲ ਕਰੋ
(Source: ECI/ABP News)
ਅਮਿਤਾਭ ਬੱਚਨ ਨੂੰ ਅੱਜ ਦਾਦਾ ਸਾਹਿਬ ਫਾਲਕੇ ਐਵਾਰਡ
ਬਾਲੀਵੁੱਡ ਦੇ ਬਿੱਗ ਬੀ ਅਮਿਤਾਭ ਬੱਚਨ ਨੂੰ ਅੱਜ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਆ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿੱਚ ਸਮਾਗਮ ਦੌਰਾਨ ਬੱਚਨ ਨੂੰ ਇਹ ਵੱਕਾਰੀ ਐਵਾਰਡ ਭੇਟ ਕੀਤਾ।
![ਅਮਿਤਾਭ ਬੱਚਨ ਨੂੰ ਅੱਜ ਦਾਦਾ ਸਾਹਿਬ ਫਾਲਕੇ ਐਵਾਰਡ Amitabh Bachchan honoured with Dadasaheb Phalke Award ਅਮਿਤਾਭ ਬੱਚਨ ਨੂੰ ਅੱਜ ਦਾਦਾ ਸਾਹਿਬ ਫਾਲਕੇ ਐਵਾਰਡ](https://static.abplive.com/wp-content/uploads/sites/5/2019/12/29172824/Amitabh-Bachchan.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਬਾਲੀਵੁੱਡ ਦੇ ਬਿੱਗ ਬੀ ਅਮਿਤਾਭ ਬੱਚਨ ਨੂੰ ਅੱਜ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਆ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿੱਚ ਸਮਾਗਮ ਦੌਰਾਨ ਬੱਚਨ ਨੂੰ ਇਹ ਵੱਕਾਰੀ ਐਵਾਰਡ ਭੇਟ ਕੀਤਾ।
ਇਸ ਮੌਕੇ ਅਮਿਤਾਭ ਦੀ ਪਤਨੀ ਜਯਾ ਬਚਨ ਤੇ ਬੇਟਾ ਅਭਿਸ਼ੇਕ ਬਚਨ ਵੀ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਅਮਿਤਾਭ ਨੇ ਕਿਹਾ 'ਅਜੇ ਬਹੁਤ ਕੰਮ ਬਾਕੀ' ਹੈ।Amitabh Bachchan honoured with Dadasaheb Phalke Award pic.twitter.com/Ngcnuabr1K
— Doordarshan News (@DDNewsLive) December 29, 2019
ਯਾਦ ਰਹੇ ਅਮਿਤਾਭ ਬਾਲੀਵੁੱਡ ਦੇ ਅਜਿਹੇ ਕਲਾਕਾਰ ਹਨ ਜਿਹੜੇ ਕਈ ਦਹਾਕਿਆਂ ਬਾਅਦ ਅੱਜ ਵੀ ਫਿਲਮਾਂ ਵਿੱਚ ਸਰਗਰਮ ਹਨ। ਫਿਲਮਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਨੌਜਵਾਨ ਕਲਾਕਾਰਾਂ 'ਤੇ ਭਾਰੀ ਪੈਂਦੀ ਸੀ। ਅਮਿਤਾਭ ਦਾ ਜਨਮ 11 ਅਕਤਬੂਰ, 1942 ਨੂੰ ਇਲਾਹਾਬਾਦ 'ਚ ਹੋਇਆ ਸੀ। ਬਿੱਗ ਬੀ ਨੇ ਬਾਲੀਵੁਡ 'ਚ 50 ਸਾਲ ਕੰਮ ਕੀਤਾ ਹੈ। ਉਨ੍ਹਾਂ ਨੇ 1969 'ਚ ਫ਼ਿਲਮ 'ਉਦਯੋਗ' ਨਾਲ ਡੈਬਿਊ ਕੀਤਾ ਸੀ ਪਰ 1971 'ਚ ਆਈ ਫ਼ਿਲਮ 'ਆਨੰਦ' ਤੋਂ ਪਛਾਣ ਮਿਲੀ ਸੀ। ਫ਼ਿਲਮ 'ਜ਼ੰਜੀਰ' ਨੇ ਰਾਤੋ-ਰਾਤ ਸਟਾਰ ਬਣਾ ਦਿੱਤਾ। ਹੁਣ ਤੱਕ ਅਮਿਤਾਭ ਬਚਨ ਨੂੰ ਮਿਲਣ ਵਾਲੇ ਸਨਮਾਨ 2019 'ਚ ਮਿਲਿਆ ਦਾਦਾ ਸਾਹਿਬ ਫਾਲਕੇ 1984 'ਚ ਮਿਲਿਆ ਪਦਮ ਸ਼੍ਰੀ 2001 'ਚ ਮਿਲਿਆ ਪਦਮ ਭੂਸ਼ਨ 2015 'ਚ ਮਿਲਿਆ ਪਦਮ ਵਿਭੂਸ਼ਨ 1990 'ਚ ਫ਼ਿਲਮ 'ਅਗਨੀਪਥ' 'ਚ ਬੈਸਟ ਐਕਟਰ ਦਾ ਐਵਾਰਡ 2005 'ਚ ਫ਼ਿਲਮ 'ਬਲੈਕ' ਲਈ ਨੈਸ਼ਨਲ ਐਵਾਰਡ 2009 'ਚ 'ਪਾ' ਫ਼ਿਲਮ ਲਈ ਮਿਲਿਆ ਨੈਸ਼ਨਲ ਐਵਾਰਡ 2015 'ਚ 'ਪੀਕੂ' ਫ਼ਿਲਮ ਲਈ ਬੈਸਟ ਐਕਟਰ ਵਜੋਂ ਨੈਸ਼ਨਲ ਐਵਾਰਡअभिनेता @SrBachchan को सिनेमा में उनके उत्कृष्ट योगदान के लिए राष्ट्रपति ने दादा साहेब फाल्के पुरस्कार से सम्मानित किया#DadaSahebPhalkeAward pic.twitter.com/IpOOApzpba
— दूरदर्शन न्यूज़ (@DDNewsHindi) December 29, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)