ਪੜਚੋਲ ਕਰੋ
Advertisement
ਅਨੁਪਮ ਖੇਰ ਨੇ ਕੋਰੋਨਾਵਾਇਰਸ ਤੋਂ ਬਚਣ ਲਈ ਦਿੱਤਾ ਇਹ ਸੁਝਾਅ, ਕਿਹਾ-ਹੱਥ ਮਿਲਾਉਣ ਦੀ ਥਾਂ... ਦੇਖੋ ਵੀਡੀਓ
ਦੁਨਿਆ ਭਰ 'ਚ ਕੋਰੋਨਾਵਾਇਰਸ ਨੇ ਸਭ ਦੀ ਨੀਂਦ ਉੜਾ ਦਿੱਤੀ ਹੈ। ਹੁਣ ਇਸ ਨੇ ਭਾਰਤ 'ਚ ਵੀ ਦਸਤਕ ਦੇ ਦਿੱਤੀ ਹੈ। ਭਾਰਤ 'ਚ 6 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ।
ਨਵੀਂ ਦਿੱਲੀ: ਦੁਨਿਆ ਭਰ 'ਚ ਕੋਰੋਨਾਵਾਇਰਸ ਨੇ ਸਭ ਦੀ ਨੀਂਦ ਉੜਾ ਦਿੱਤੀ ਹੈ। ਹੁਣ ਇਸ ਨੇ ਭਾਰਤ 'ਚ ਵੀ ਦਸਤਕ ਦੇ ਦਿੱਤੀ ਹੈ। ਭਾਰਤ 'ਚ 6 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਕੋਰੋਨਾਵਾਇਰਸ ਨੂੰ ਲੈ ਕੇ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਅਨੁਪਮ ਖੇਰ ਨੇ ਕੋਰੋਨਾਵਾਇਰਸ ਤੋਂ ਬਚਣ ਦਾ ਸੁਝਾਅ ਦੱਸਿਆ ਹੈ।
ਇਹ ਵੀ ਪੜ੍ਹੋ: ਬਾਲੀਵੁੱਡ 'ਚ ਵੀ ਫੈਲਿਆ ਕੋਰੋਨਾ ਵਾਇਰਸ ਦਾ ਡਰ, ਦੀਪਿਕਾ ਪਾਦੁਕੋਣ ਨੇ ਕੈਂਸਲ ਕੀਤਾ ਫਰਾਂਸ ਦਾ ਇਵੈਂਟ ਵੀਡੀਓ 'ਚ ਅਨੁਪਮ ਖੇਰ ਕਹਿ ਰਹੇ ਹਨ, "ਮੇਰੇ ਦੋਸਤੋ, ਦੁਨਿਆ 'ਚ ਕੋਰੋਨਾਵਾਇਰਸ ਦੇ ਇਸ ਵਾਤਾਵਰਣ 'ਚ ਮੈਨੂੰ ਲੱਗਦਾ ਹੈ ਕਿ ਇੱਕ-ਦੂਸਰੇ ਨਾਲ ਮਿਲਦੇ ਸਮੇਂ ਹੱਥ ਨਾ ਮਿਲਾਓ, ਸਗੋਂ ਭਾਰਤੀ ਪਰੰਪਰਾ ਮੁਤਾਬਕ ਨਮਸਤੇ ਕਰੋ। ਇਸ ਨਾਲ ਤੁਹਾਨੂੰ ਕੋਈ ਇਨਫੈਕਸ਼ਨ ਨਹੀਂ ਹੋਵੇਗੀ ਤੇ ਤੁਸੀਂ ਬਚੇ ਰਹੋਗੇ। ਇਹ ਸਿਰਫ ਇੱਕ ਸੁਝਾਅ ਹੈ।" ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ 'ਤੇ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇਹ ਵੀ ਪੜ੍ਹੋ: ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਿਆ, ਛੇਵਾਂ ਮਾਮਲਾ ਆਇਆ ਸਾਹਮਣੇOf late I am being told by lots of people to keep washing hands to prevent any kind of infection. I do that in any case. But also want to suggest the age old Indian way of greeting people called #Namaste. It is hygienic, friendly & centres your energies. Try it. 🙏🙏 #caronavirus pic.twitter.com/ix7e6S8Abp
— Anupam Kher (@AnupamPKher) March 3, 2020
Check out below Health Tools-
Calculate Your Body Mass Index ( BMI )
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement