ਪੜਚੋਲ ਕਰੋ

Alia Bhatt: ਫਿਲਮਫੇਅਰ 'ਚ ਆਲੀਆ ਭੱਟ ਨੇ ਮਾਰੀ ਬਾਜ਼ੀ, 'ਗੰਗੂਬਾਈ' ਲਈ ਮਿਲਿਆ ਬੇਹਤਰੀਨ ਅਦਾਕਾਰਾ ਦਾ ਪੁਰਸਕਾਰ, ਦੇਖੋ ਪੂਰੀ ਲਿਸਟ

Filmfare Awards 2023: ਇਸ ਵਾਰ ਫਿਲਮਫੇਅਰ ਸਰਵੋਤਮ ਅਦਾਕਾਰ ਦਾ ਪੁਰਸਕਾਰ ਰਾਜਕੁਮਾਰ ਰਾਓ ਨੂੰ ਮਿਲਿਆ, ਜਦੋਂ ਕਿ ਆਲੀਆ ਭੱਟ ਨੇ ਸਰਵੋਤਮ ਅਭਿਨੇਤਰੀ ਦਾ ਖਿਤਾਬ ਜਿੱਤਿਆ।

Filmfare Awards 2023 Winners List: 68ਵਾਂ ਹੁੰਡਈ ਫਿਲਮਫੇਅਰ ਅਵਾਰਡਸ 2023 (Filmfare Awards 2023) ਮਹਾਰਾਸ਼ਟਰ ਟੂਰਿਜ਼ਮ ਦੇ ਨਾਲ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋਇਆ। ਸਿਤਾਰਿਆਂ ਨਾਲ ਭਰੀ ਰਾਤ ਦੀ ਸ਼ੁਰੂਆਤ ਆਲੀਆ ਭੱਟ, ਅਨਿਲ ਕਪੂਰ, ਰੇਖਾ, ਜਾਹਨਵੀ ਕਪੂਰ, ਨੋਰਾ ਫਤੇਹੀ, ਵਿੱਕੀ ਕੌਸ਼ਲ ਅਤੇ ਕਈ ਹੋਰਾਂ ਨੇ ਰੈੱਡ ਕਾਰਪੇਟ 'ਤੇ ਸਟਾਈਲ ਨਾਲ ਕੀਤੀ। ਇਸ ਸਾਲ ਫਿਲਮਫੇਅਰ ਅਵਾਰਡ ਦੀ ਮੇਜ਼ਬਾਨੀ ਸਲਮਾਨ ਖਾਨ ਨੇ ਕੀਤੀ ਸੀ, ਸਟੇਜ 'ਤੇ ਭਾਈਜਾਨ ਦਾ ਸਾਥ ਆਯੁਸ਼ਮਾਨ ਖੁਰਾਣਾ ਤੇ ਮਨੀਸ਼ ਪੌਲ ਨੇ ਦਿੱਤਾ।

ਇਹ ਵੀ ਪੜ੍ਹੋ: ਸਲਮਾਨ ਖਾਨ-ਐਸ਼ਵਰਿਆ ਰਾਏ ਦਾ ਇਕੱਠੇ ਵੀਡੀਓ ਆਇਆ ਸਾਹਮਣੇ, ਜਾਣੋ ਕੀ ਹੈ ਇਸ ਦੀ ਸੱਚਾਈ

ਇਸ ਵਾਰ ਫਿਲਮਫੇਅਰ ਬੈਸਟ ਐਕਟਰ ਦਾ ਐਵਾਰਡ ਰਾਜਕੁਮਾਰ ਰਾਓ ਨੂੰ ਮਿਲਿਆ, ਜਦਕਿ ਆਲੀਆ ਭੱਟ ਨੇ ਸਰਵੋਤਮ ਅਦਾਕਾਰਾ ਦਾ ਖਿਤਾਬ ਜਿੱਤਿਆ। ਇਸ ਫਿਲਮ ਲਈ ਸੰਜੇ ਲੀਲਾ ਭੰਸਾਲੀ ਨੂੰ 'ਗੰਗੂਬਾਈ ਕਾਠੀਆਵਾੜੀ' ਲਈ ਸਰਵੋਤਮ ਫਿਲਮ ਦਾ ਪੁਰਸਕਾਰ ਅਤੇ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ।

'ਬ੍ਰਹਮਾਸਤਰ' ਦੇ ਗੀਤ 'ਕੇਸਰੀਆ' ਲਈ ਅਰਿਜੀਤ ਸਿੰਘ ਨੂੰ ਸਰਵੋਤਮ ਪਲੇਬੈਕ ਗਾਇਕ ਦਾ ਪੁਰਸਕਾਰ ਮਿਲਿਆ। ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' ਨੂੰ ਵੀਐਫਐਕਸ ਦਾ ਐਵਾਰਡ ਵੀ ਮਿਲ ਚੁੱਕਾ ਹੈ। ਇਸ ਵਾਰ ਭੰਸਾਲੀ ਦੀ ਫਿਲਮ 'ਗੰਗੂਬਾਈ ਕਾਠੀਆਵਾੜੀ' ਨੇ ਫਿਲਮਫੇਅਰ ਐਵਾਰਡਸ 'ਤੇ ਦਬਦਬਾ ਬਣਾਇਆ, ਉਥੇ ਹੀ ਰਾਜਕੁਮਾਰ ਰਾਓ ਦੀ ਫਿਲਮ 'ਬਧਾਈ ਦੋ' ਦਾ ਵੀ ਕਾਫੀ ਦਬਦਬਾ ਰਿਹਾ। 'ਗੰਗੂਬਾਈ' ਨੇ 10 ਸ਼੍ਰੇਣੀਆਂ ਵਿੱਚ ਪੁਰਸਕਾਰ ਜਿੱਤੇ ਅਤੇ ਹਰਸ਼ਵਰਧਨ ਕੁਲਕਰਨੀ ਦੀ 'ਬਧਾਈ ਦੋ' ਨੇ ਆਲੋਚਕਾਂ ਦੀਆਂ ਸ਼੍ਰੇਣੀਆਂ ਵਿੱਚ 6 ਪੁਰਸਕਾਰ ਜਿੱਤੇ।

ਅਯਾਨ ਮੁਖਰਜੀ ਦੀ 'ਬ੍ਰਹਮਾਸਤਰ: ਪਾਰਟ-1 ਸ਼ਿਵ' ਵੀ ਇੱਥੇ ਪਿੱਛੇ ਨਹੀਂ ਰਹੀ। ਇਸ ਫਿਲਮ ਨੇ 4 ਕੈਟਾਗਰੀਆਂ ਵਿੱਚ ਐਵਾਰਡ ਵੀ ਜਿੱਤੇ ਹਨ। ਫਿਲਮਫੇਅਰ ਅਵਾਰਡਸ 2023 ਵਿੱਚ ਪ੍ਰੇਮ ਚੋਪੜਾ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇੱਥੇ ਦੇਖੋ ਜੇਤੂਆਂ ਦੀ ਪੂਰੀ ਸੂਚੀ-

ਬੈਸਟ ਸਪੋਰਟਿੰਗ ਐਕਟਰ (ਮੇਲ) (ਸਰਵੋਤਮ ਸਹਾਇਕ ਭੂਮਿਕਾ) - ਅਨਿਲ ਕਪੂਰ, ਜੁਗ ਜੁਗ ਜੀਓ

ਬੈਸਟ ਸਪੋਰਟਿੰਗ ਐਕਟਰ ਫੀਮੇਲ - ਬਧਾਈ ਦੋ ਲਈ ਸ਼ੀਬਾ ਚੱਢਾ

ਬੈਸਟ ਡਾਇਲੌਗ - ਪ੍ਰਕਾਸ਼ ਕਪਾੜੀਆ ਅਤੇ ਉਤਕਰਸ਼ਿਨੀ ਵਸ਼ਿਸ਼ਟ, ਗੰਗੂਬਾਈ ਕਾਠਿਆਵਾੜੀ

ਸਰਵੋਤਮ ਪਟਕਥਾ (ਬੈਸਟ ਸਕ੍ਰੀਨਪਲੇਅ)- ਅਕਸ਼ਤ ਘਿਲਦਿਆਲ, ਸੁਮਨ ਅਧਿਕਾਰੀ ਅਤੇ ਹਰਸ਼ਵਰਧਨ ਕੁਲਕਰਨੀ, ਬਧਾਈ ਦੋ

ਸਰਵੋਤਮ ਕਹਾਣੀ- ਅਕਸ਼ਤ ਘਿਲਦਿਆਲ ਅਤੇ ਸੁਮਨ ਅਧਿਕਾਰੀ, ਬਧਾਈ ਦੋ।

ਬੈਸਟ ਡੈਬਿਊ, ਮੇਲ- ਅੰਕੁਸ਼ ਗੇਡਮ, ਝੂੰਡ

ਬੈਸਟ ਡੈਬਿਊ, ਫੀਮੇਲ - ਐਂਡਰੀਆ ਕੇਵਿਚੁਸਾ, ਅਨੇਕ

ਬੈਸਟ ਡੈਬਿਊ ਡਾਇਰੈਕਟਰ - ਜਸਪਾਲ ਸਿੰਘ ਸੰਧੂ ਅਤੇ ਰਾਜੀਵ ਬਰਨਵਾਲ, ਵਧ

ਬੈਸਟ ਲਿਰੀਕਸ - ਅਮਿਤਾਭ ਭੱਟਾਚਾਰੀਆ, ਬ੍ਰਹਮਾਸਤਰ: ਭਾਗ ਪਹਿਲਾ - ਸ਼ਿਵ ਗੀਤ ਕੇਸਰੀਆ।

ਸਰਵੋਤਮ ਪਲੇਅਬੈਕ ਗਾਇਕ, ਮੇਲ - ਅਰਿਜੀਤ ਸਿੰਘ, ਬ੍ਰਹਮਾਸਤਰ ਗੀਤ ਕੇਸਰੀਆ

ਸਰਵੋਤਮ ਪਲੇਅਬੈਕ ਸਿੰਗਰ, ਫੀਮੇਲ - ਕਵਿਤਾ ਸੇਠ, ਜੁਗ ਜੁਗ ਜੀਓ ਗੀਤ ਰੰਗੀਸਰੀ

ਸਰਵੋਤਮ ਕੋਰੀਓਗ੍ਰਾਫੀ - ਗੰਗੂਬਾਈ ਕਾਠੀਆਵਾੜੀ ਦੇ ਢੋਲੀਦਾ ਲਈ ਕ੍ਰਿਤੀ ਮਹੇਸ਼

ਸਰਵੋਤਮ ਕੋਰੀਓਗ੍ਰਾਫੀ - ਸੁਦੀਪ ਚੈਟਰਜੀ, ਗੰਗੂਬਾਈ ਕਾਠਿਆਵਾੜੀ

ਸਰਵੋਤਮ ਐਕਸ਼ਨ - ਪਰਵੇਜ਼ ਸ਼ੇਖ, ਵਿਕਰਮ ਵੇਧਾ

ਤੁਹਾਨੂੰ ਦੱਸ ਦੇਈਏ ਕਿ ਫਿਲਮਫੇਅਰ ਐਵਾਰਡਜ਼ 2023 ਦਾ ਸ਼ੋਅ 28 ਅਪ੍ਰੈਲ ਨੂੰ ਰਾਤ 9 ਵਜੇ ਕਲਰਸ ਅਤੇ ਜੀਓ ਸਿਨੇਮਾ 'ਤੇ ਇੱਕੋ ਸਮੇਂ ਪ੍ਰਸਾਰਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਸਲਮਾਨ ਖਾਨ ਨਾਲ ਸੈਲਫੀ ਲੈ ਰਿਹਾ ਸੀ ਫੈਨ, ਬੌਡੀਗਾਰਡ ਨੇ ਖਿੱਚ ਕੇ ਕੀਤਾ ਸਾਈਡ, ਰੱਜ ਕੇ ਵਾਇਰਲ ਹੋ ਰਿਹਾ ਵੀਡੀਓ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Important Advisory ! UAE 'ਚ ਆਏ ਹੜ੍ਹਾਂ ਕਾਰਨ ਭਾਰਤੀ ਦੂਤਾਵਾਸ ਨੇ ਜਾਰੀ ਕੀਤੀ Advisory, ਜਾਣੋ ਕੀ ਕਿਹਾ
Important Advisory ! UAE 'ਚ ਆਏ ਹੜ੍ਹਾਂ ਕਾਰਨ ਭਾਰਤੀ ਦੂਤਾਵਾਸ ਨੇ ਜਾਰੀ ਕੀਤੀ Advisory, ਜਾਣੋ ਕੀ ਕਿਹਾ
Punjab Election: ਪੰਜਾਬੀਓ ਅਜੇ ਵੀ ਨਹੀਂ ਖੁੰਝਿਆ ਵੇਲਾ ! 4 ਮਈ ਤੱਕ ਬਣਵਾ ਸਕਦੇ ਹੋ ਵੋਟਾਂ, ਜਾਣੋ ਕੀ ਹੈ ਪ੍ਰਕਿਰਿਆ ?
Punjab Election: ਪੰਜਾਬੀਓ ਅਜੇ ਵੀ ਨਹੀਂ ਖੁੰਝਿਆ ਵੇਲਾ ! 4 ਮਈ ਤੱਕ ਬਣਵਾ ਸਕਦੇ ਹੋ ਵੋਟਾਂ, ਜਾਣੋ ਕੀ ਹੈ ਪ੍ਰਕਿਰਿਆ ?
Lok Sabha Election: 'ਆਪ' ਨੇ ਇਨ੍ਹਾਂ ਜਰਨੈਲਾਂ 'ਤੇ ਖੇਡਿਆ ਦਾਅ! ਜਨਤਾ ਦੇ ਕੀਤੇ ਰੂ-ਬਰੂ
Lok Sabha Election: 'ਆਪ' ਨੇ ਇਨ੍ਹਾਂ ਜਰਨੈਲਾਂ 'ਤੇ ਖੇਡਿਆ ਦਾਅ! ਜਨਤਾ ਦੇ ਕੀਤੇ ਰੂ-ਬਰੂ
Amar Singh Chamkila: ਚਮਕੀਲੇ ਤੇ ਅਮਰਜੋਤ ਨੇ ਭੱਜ ਕੇ ਕੀਤਾ ਸੀ ਵਿਆਹ, ਮਰਹੂਮ ਗਾਇਕ ਦੇ ਕਰੀਬੀ ਨੇ ਕੀਤਾ ਸੀ ਖੁਲਾਸਾ, ਬੋਲੇ ਸੀ- 'ਚਮਕੀਲੇ ਨੂੰ ਡਰ ਸੀ ਕਿ...'
ਚਮਕੀਲੇ ਤੇ ਅਮਰਜੋਤ ਨੇ ਭੱਜ ਕੇ ਕੀਤਾ ਸੀ ਵਿਆਹ, ਮਰਹੂਮ ਗਾਇਕ ਦੇ ਕਰੀਬੀ ਨੇ ਕੀਤਾ ਸੀ ਖੁਲਾਸਾ, ਬੋਲੇ ਸੀ- 'ਚਮਕੀਲੇ ਨੂੰ ਡਰ ਸੀ ਕਿ...'
Advertisement
for smartphones
and tablets

ਵੀਡੀਓਜ਼

My Mom Cut her umbilical cord Hereself ਮੇਰੀ ਮਾਂ ਨੇ ਨਾਡੂਆ ਆਪ ਬਲੇਡ ਨਾਲ ਕੱਟਿਆ ਸੀ , ਮੁੜ ਖੇਤਾਂ ਚ ਕੰਮ ਕੀਤਾ : ਰੁਬੀਨਾRubina met with an Accident During Pregnancy | ਪ੍ਰੈਗਨੈਂਸੀ ਦੌਰਾਨ ਹੋਇਆ ਸੀ ਰੁਬੀਨਾ ਦਾ ਐਕਸੀਡੈਂਟ , ਮੈਂ ਸੱਚੀ ਡਰ ਗਈ ਸੀ : ਰੁਬੀਨਾAAP Vs BJP| 'ਸੰਜੇ ਸਿੰਘ ਕਿਤੇ ਕੇਜਰੀਵਾਲ ਦੀ ਸਿਹਤ ਨਾਲ ਜਾਨਬੁੱਝ ਕੇ ਕੋਈ ਖਿਲਵਾੜ ਨਾ ਕਰ ਰਹੇ ਹੋਣ'Punjab Politics|'ਕਿਸੇ ਨੂੰ ਪਿੰਡ 'ਚ ਵੜਨ ਨਹੀਂ ਦਿੰਦੇ ਕਿਉਂਕਿ ਇੰਨਾਂ ਦੀਆਂ ਕਰਤੂਤਾਂ ਐਹੀ ਜਿਹੀਆਂ ਸੀ...'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Important Advisory ! UAE 'ਚ ਆਏ ਹੜ੍ਹਾਂ ਕਾਰਨ ਭਾਰਤੀ ਦੂਤਾਵਾਸ ਨੇ ਜਾਰੀ ਕੀਤੀ Advisory, ਜਾਣੋ ਕੀ ਕਿਹਾ
Important Advisory ! UAE 'ਚ ਆਏ ਹੜ੍ਹਾਂ ਕਾਰਨ ਭਾਰਤੀ ਦੂਤਾਵਾਸ ਨੇ ਜਾਰੀ ਕੀਤੀ Advisory, ਜਾਣੋ ਕੀ ਕਿਹਾ
Punjab Election: ਪੰਜਾਬੀਓ ਅਜੇ ਵੀ ਨਹੀਂ ਖੁੰਝਿਆ ਵੇਲਾ ! 4 ਮਈ ਤੱਕ ਬਣਵਾ ਸਕਦੇ ਹੋ ਵੋਟਾਂ, ਜਾਣੋ ਕੀ ਹੈ ਪ੍ਰਕਿਰਿਆ ?
Punjab Election: ਪੰਜਾਬੀਓ ਅਜੇ ਵੀ ਨਹੀਂ ਖੁੰਝਿਆ ਵੇਲਾ ! 4 ਮਈ ਤੱਕ ਬਣਵਾ ਸਕਦੇ ਹੋ ਵੋਟਾਂ, ਜਾਣੋ ਕੀ ਹੈ ਪ੍ਰਕਿਰਿਆ ?
Lok Sabha Election: 'ਆਪ' ਨੇ ਇਨ੍ਹਾਂ ਜਰਨੈਲਾਂ 'ਤੇ ਖੇਡਿਆ ਦਾਅ! ਜਨਤਾ ਦੇ ਕੀਤੇ ਰੂ-ਬਰੂ
Lok Sabha Election: 'ਆਪ' ਨੇ ਇਨ੍ਹਾਂ ਜਰਨੈਲਾਂ 'ਤੇ ਖੇਡਿਆ ਦਾਅ! ਜਨਤਾ ਦੇ ਕੀਤੇ ਰੂ-ਬਰੂ
Amar Singh Chamkila: ਚਮਕੀਲੇ ਤੇ ਅਮਰਜੋਤ ਨੇ ਭੱਜ ਕੇ ਕੀਤਾ ਸੀ ਵਿਆਹ, ਮਰਹੂਮ ਗਾਇਕ ਦੇ ਕਰੀਬੀ ਨੇ ਕੀਤਾ ਸੀ ਖੁਲਾਸਾ, ਬੋਲੇ ਸੀ- 'ਚਮਕੀਲੇ ਨੂੰ ਡਰ ਸੀ ਕਿ...'
ਚਮਕੀਲੇ ਤੇ ਅਮਰਜੋਤ ਨੇ ਭੱਜ ਕੇ ਕੀਤਾ ਸੀ ਵਿਆਹ, ਮਰਹੂਮ ਗਾਇਕ ਦੇ ਕਰੀਬੀ ਨੇ ਕੀਤਾ ਸੀ ਖੁਲਾਸਾ, ਬੋਲੇ ਸੀ- 'ਚਮਕੀਲੇ ਨੂੰ ਡਰ ਸੀ ਕਿ...'
Gold Price Today: ਇਜ਼ਰਾਇਲ ਈਰਾਨ ਜੰਗ ਕਰਕੇ ਹੋਰ ਤਪੇਗਾ ਸੋਨਾ, ਕੀਮਤਾਂ ਵਧਣ ਦੀ ਉਮਦਿ, ਜਾਣੋ ਅੱਜ ਸੋਨੇ ਦੇ ਤਾਜ਼ਾ ਰੇਟ
ਇਜ਼ਰਾਇਲ ਈਰਾਨ ਜੰਗ ਕਰਕੇ ਹੋਰ ਤਪੇਗਾ ਸੋਨਾ, ਕੀਮਤਾਂ ਵਧਣ ਦੀ ਉਮਦਿ, ਜਾਣੋ ਅੱਜ ਸੋਨੇ ਦੇ ਤਾਜ਼ਾ ਰੇਟ
Gangrape: ਮਾਲਕਣ ਦੀ ਹੈਵਾਨੀਅਤ! ਨੌਕਰਾਣੀ ਦਾ ਕਰਵਾਇਆ ਗੈਂਗਰੇਪ, ਫਿਰ ਕੱਟੀ ਜੀਭ
Gangrape: ਮਾਲਕਣ ਦੀ ਹੈਵਾਨੀਅਤ! ਨੌਕਰਾਣੀ ਦਾ ਕਰਵਾਇਆ ਗੈਂਗਰੇਪ, ਫਿਰ ਕੱਟੀ ਜੀਭ
Lok Sabha Elections:  ਕੈਨੇਡਾ ਨੇ ਭਾਰਤ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਕਿਉਂ ਜਾਰੀ ਕੀਤੀ ਐਡਵਾਈਜ਼ਰੀ ?
Lok Sabha Elections: ਕੈਨੇਡਾ ਨੇ ਭਾਰਤ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਕਿਉਂ ਜਾਰੀ ਕੀਤੀ ਐਡਵਾਈਜ਼ਰੀ ?
Crime News: 23 ਸਾਲਾ ਕੁੜੀ ਨਾਲ ਗੁਆਂਢੀ ਦੀ ਹੈਵਾਨੀਅਤ, ਫੈਵੀਕਵਿੱਕ ਨਾਲ ਬੁੱਲ੍ਹ ਸੀਲ ਕਰਕੇ ਲਗਾਤਾਰ ਇੱਕ ਮਹੀਨਾ ਕੀਤਾ ਰੇਪ
Crime News: 23 ਸਾਲਾ ਕੁੜੀ ਨਾਲ ਗੁਆਂਢੀ ਦੀ ਹੈਵਾਨੀਅਤ, ਫੈਵੀਕਵਿੱਕ ਨਾਲ ਬੁੱਲ੍ਹ ਸੀਲ ਕਰਕੇ ਲਗਾਤਾਰ ਇੱਕ ਮਹੀਨਾ ਕੀਤਾ ਰੇਪ
Embed widget