ਪੜਚੋਲ ਕਰੋ

‘ਬਿੱਗ ਬੌਸ-13’ 'ਚ ਦਲਜੀਤ ਕੌਰ ਦੀ ਬੇਟੇ ਨਾਲ ਐਂਟਰੀ, ਸਲਮਾਨ ਅੱਗੇ ਹੋਈ ਭਾਵੁਕ

ਬਿੱਗ ਬੌਸ ਦੇ ਇੰਸਟਾਗ੍ਰਾਮ ਪੇਜ਼ 'ਤੇ ਦਲਜੀਤ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਗਿਆ, “ਦਲਜੀਤ ਕੌਰ ਆਈ ਹੈ ਬਿੱਗ ਬੌਸ 13 ‘ਚ ਸਭ ਦਾ ਦਿਲ ਜਿੱਤਣ ਦੇ ਇਰਾਦੇ ਨਾਲ।” ਦੱਸ ਦਈਏ ਕਿ ਦਲਜੀਤ ਕੌਰ ਨੂੰ ਟੀਵੀ ਦੀ ਰਾਣੀ, ਪੰਜਾਬੀ ਕੁੜੀ ਤੇ ਮਲਟੀ ਟਾਸਕਿੰਗ ਮੰਮੀ ਦਾ ਟੈਗ ਦਿੱਤਾ ਗਿਆ ਹੈ।

ਮੁੰਬਈ: ਬੀਤੇ ਦਿਨ ਤੋਂ ਸਲਮਾਨ ਖ਼ਾਨ ਦੇ ਫੇਮਸ ਕੰਟ੍ਰੋਵਰਸ਼ੀਅਲ ਟੀਵੀ ਰਿਐਲਟੀ ਸ਼ੌਅ ਬਿੱਗ-ਬੌਸ ਦੀ ਸ਼ੁਰੂਆਤ ਹੋ ਗਈ ਹੈ। ਇਸ ਵਿੱਚ ਇੱਕ ਜ਼ਮਾਨੇ ਦੀ ਫੇਮਸ ਟੀਵੀ ਐਕਟਰ ਦਲਜੀਤ ਕੌਰ ਨੇ ਵੀ ਦਮਦਾਰ ਐਂਟਰੀ ਲਈ ਹੈ। 36 ਸਾਲਾ ਦਲਜੀਤ ਕੌਰ ਨੇ ਸ਼ੌਅ ‘ਚ ਇਮੋਸ਼ਨਲ ਐਂਟਰੀ ਕੀਤੀ। ਇਸ ਦੇ ਨਾਲ ਹੀ ਦਿਲਜੀਤ ਨੇ ਸਲਮਾਨ ਨੂੰ ਕਿਹਾ ਕਿ ਉਹ ਪਿਆਰ ਦੀ ਭਾਲ ‘ਚ ਬਿੱਗ ਬੌਸ ਦੇ ਘਰ ਆਈ ਹੈ। ਬਿੱਗ ਬੌਸ ਦੇ ਇੰਸਟਾਗ੍ਰਾਮ ਪੇਜ਼ 'ਤੇ ਦਲਜੀਤ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਗਿਆ, “ਦਲਜੀਤ ਕੌਰ ਆਈ ਹੈ ਬਿੱਗ ਬੌਸ 13 ‘ਚ ਸਭ ਦਾ ਦਿਲ ਜਿੱਤਣ ਦੇ ਇਰਾਦੇ ਨਾਲ।” ਦੱਸ ਦਈਏ ਕਿ ਦਲਜੀਤ ਕੌਰ ਨੂੰ ਟੀਵੀ ਦੀ ਰਾਣੀ, ਪੰਜਾਬੀ ਕੁੜੀ ਤੇ ਮਲਟੀ ਟਾਸਕਿੰਗ ਮੰਮੀ ਦਾ ਟੈਗ ਦਿੱਤਾ ਗਿਆ ਹੈ।
View this post on Instagram
 
@kaurdalljiet aayi hai #BiggBoss13 sabke dil jeetne ke iraade se! @beingsalmankhan @vivo_india #BiggBoss #BB13 #SalmanKhan

A post shared by Colors TV (@colorstv) on

ਐਕਟਰਸ ਦਲਜੀਤ ਨੇ ਬਿੱਗ ਬੌਸ ‘ਚ ਐਂਟਰੀ ਲਈ ਟੀਵੀ ਸੀਰੀਅਲ ‘ਗੁੱਡਨ’ ਨੂੰ ਵਿਚਕਾਰ ਹੀ ਛੱਡ ਦਿੱਤਾ ਸੀ ਕਿਉਂਕਿ ਉਸ ਮੁਤਾਬਕ ਇਹ ਉਸ ਲਈ ਵੱਡਾ ਮੌਕਾ ਹੈ। ਉਸ ਨੇ 2016 ‘ਚ ਆਪਣੇ ਪਤੀ ਤੋਂ ਤਲਾਕ ਲੈ ਲਿਆ ਸੀ। ਹੁਣ ਆਪਣੇ ਬੇਟੇ ਨਾਲ ਵੱਖ ਰਹਿ ਰਹੀ ਹੈ। ਦਲਜੀਤ ਕੌਰ ਪੰਜਾਬ ਦੇ ਲੁਧਿਆਣਾ ਤੋਂ ਹੈ ਜਿਸ ਦਾ ਜਨਮ 15 ਨਵੰਬਰ, 1982 ਨੂੰ ਹੋਇਆ। ਉਸ ਦੇ ਪਿਤਾ ਆਰਮੀ ‘ਚ ਸੀ। ਦਲਜੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2004 ਤੋਂ ਜ਼ੀ ਦੇ ਸੀਰੀਅਲ ‘ਮੰਸ਼ਾ’ ਤੋਂ ਕੀਤੀ ਸੀ। ਦਲਜੀਤ ਦੀ ਪਰਸਨਲ ਲਾਈਫ ਵਿਵਾਦਾਂ ‘ਚ ਰਹੀ ਹੈ। ਉਸ ਨੇ ਆਪਣੇ ਐਕਸ ਹਸਬੈਂਡ ਸ਼ਾਲੀਨ ਭਾਟੀਆ ‘ਤੇ ਕੁੱਟਮਾਰ ਦਾ ਇਲਜ਼ਾਮ ਲਾਇਆ ਸੀ। ਇਸ ਦੀ ਸ਼ਿਕਾਇਤ ਉਸ ਨੇ ਪੁਲਿਸ ਨੂੰ ਕੀਤੀ ਤੇ ਆਪਣੇ ਇੱਕ ਸਾਲ ਦੇ ਬੇਟੇ ਨਾਲ ਉਸ ਦਾ ਘਰ ਛੱਡ ਦਿੱਤਾ। ਦਲਜੀਤ ਤੇ ਸ਼ਾਲੀਨ ਦਾ 2016 ‘ਚ ਤਲਾਕ ਹੋ ਗਿਆ। ਦੋਵਾਂ ਦਾ ਵਿਆਹ 2009 ‘ਚ ਹੋਇਆ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ

Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ

ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
SC ਕਮਿਸ਼ਨ ਨੇ ਪਟਿਆਲਾ ਦੇ SP ਅਤੇ DSP ਨੂੰ ਕੀਤਾ ਤਲਬ, ਆਦੇਸ਼ ਤੋਂ ਬਾਵਜੂਦ ਨਹੀਂ ਕੀਤੀ ਕਾਰਵਾਈ

328 ਪਾਵਨ ਸਰੂਪਾਂ ਦੇ ਮਾਮਲੇ ‘ਚ SGPC ਦੇ ਸਾਬਕਾ ਆਡੀਟਰ ਸਤਿੰਦਰ ਕੋਹਲੀ ਗ੍ਰਿਫਤਾਰ, ਅਦਾਲਤ ਨੇ ਦਿੱਤਾ 5 ਦਿਨਾਂ ਦਾ ਰਿਮਾਂਡ

ਅੰਮ੍ਰਿਤਸਰ ਅਤੇ ਪੁਲਿਸ ਵਿਚਾਲੇ ਮੁਕਾਬਲਾ, ਬਦਮਾਸ਼ ਜ਼ਖ਼ਮੀ, ਪ੍ਰਭ ਦਾਸੂਵਾਲ ਨਾਲ ਜੁੜਿਆ ਸੀ ਗੈਂਗ

ਪੰਜਾਬ 'ਚ ਸਕੂਲਾਂ ਦੇ ਵਿਦਿਆਰਥੀਆਂ ਲਈ Datesheet ਜਾਰੀ, ਦੇਖੋ ਪੂਰਾ ਸ਼ਡਿਊਲ

Embed widget