ਪੜਚੋਲ ਕਰੋ

Shiv Thakare: ਇਸ ਬਾਲੀਵੁੱਡ ਹਸੀਨਾ ਨੂੰ ਡੇਟ ਕਰ ਰਿਹਾ 'ਬਿੱਗ ਬੌਸ' ਫੇਮ ਸ਼ਿਵ ਠਾਕਰੇ, ਇਕੱਠੇ ਡਿਨਰ ਕਰਦੇ ਨਜ਼ਰ ਆਇਆ ਜੋੜਾ

Daisy Shah: ਡੇਜ਼ੀ ਸ਼ਾਹ ਨੇ ਇਕ ਇੰਟਰਵਿਊ 'ਚ 'ਖਤਰੋਂ ਕੇ ਖਿਲਾੜੀ 13' ਦੇ ਸਹਿ ਪ੍ਰਤੀਯੋਗੀ ਸ਼ਿਵ ਠਾਕਰੇ ਨੂੰ ਡੇਟ ਕਰਨ ਦੀਆਂ ਅਫਵਾਹਾਂ 'ਤੇ ਪ੍ਰਤੀਕਿਰਿਆ ਦਿੱਤੀ। ਅਦਾਕਾਰਾ ਨੇ ਕਿਹਾ ਕਿ ਉਹ ਦੋਵੇਂ ਪਹਿਲਾਂ ਨਾਲੋਂ ਜ਼ਿਆਦਾ ਕਰੀਬ ਆ ਗਏ ਹਨ...

Daisy Shah On Dating Rumours With Shiv Thakare: ਸਲਮਾਨ ਖਾਨ ਦੀ ਅਦਾਕਾਰਾ ਡੇਜ਼ੀ ਸ਼ਾਹ ਅਤੇ 'ਬਿੱਗ ਬੌਸ 16' ਫੇਮ ਸ਼ਿਵ ਠਾਕਰੇ ਵੀ ਟੀਵੀ ਦੇ ਸਭ ਤੋਂ ਮਸ਼ਹੂਰ ਸਟੰਟ ਅਧਾਰਤ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 13' ਵਿੱਚ ਪ੍ਰਤੀਯੋਗੀ ਵਜੋਂ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ 'ਖਤਰੋਂ ਕੇ ਖਿਲਾੜੀ 13' ਦੌਰਾਨ ਡੇਜ਼ੀ ਸ਼ਾਹ ਅਤੇ ਸ਼ਿਵ ਠਾਕਰੇ ਚੰਗੇ ਦੋਸਤ ਬਣ ਗਏ ਹਨ। ਰੀਲਾਂ ਨੂੰ ਇਕੱਠਿਆਂ ਪੋਸਟ ਕਰਨ ਤੋਂ ਲੈ ਕੇ ਇਵੈਂਟਸ 'ਤੇ ਇਕ-ਦੂਜੇ ਨਾਲ ਸਪਾਟ ਹੋਣ ਤੱਕ, ਇਨ੍ਹਾਂ ਦਿਨਾਂ ਦੋਵਾਂ ਨੂੰ ਜਨਤਕ ਤੌਰ 'ਤੇ ਕਾਫੀ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੀ ਬਾਂਡਿੰਗ ਅਤੇ ਅਕਸਰ ਜਨਤਕ ਥਾਵਾਂ 'ਤੇ ਆਉਣ ਤੋਂ ਬਾਅਦ, ਦੋਵਾਂ ਦੀ ਡੇਟਿੰਗ ਦੀਆਂ ਅਫਵਾਹਾਂ ਵੀ ਉੱਡ ਰਹੀਆਂ ਹਨ। ਅਤੇ ਹੁਣ ਡੇਜ਼ੀ ਸ਼ਾਹ ਨੇ ਇਨ੍ਹਾਂ ਅਫਵਾਹਾਂ 'ਤੇ ਚੁੱਪੀ ਤੋੜੀ ਹੈ। 

ਇਹ ਵੀ ਪੜ੍ਹੋ: ਅਦਾਕਾਰਾ ਸ਼ਰਧਾ ਕਪੂਰ ਨੂੰ ਗੋਡਿਆਂ ਭਾਰ ਬੈਠ ਫੈਨ ਨੇ ਵਿਆਹ ਲਈ ਕੀਤਾ ਪ੍ਰਪੋਜ਼, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

ਡੇਜ਼ੀ ਸ਼ਾਹ ਨੇ ਸ਼ਿਵ ਠਾਕਰੇ ਨੂੰ ਡੇਟ ਕਰਨ ਦੀਆਂ ਅਫਵਾਹਾਂ 'ਤੇ ਦਿੱਤੀ ਪ੍ਰਤੀਕਿਰਿਆ
ਹਾਲ ਹੀ ਵਿੱਚ ਸ਼ਿਵ ਠਾਕਰੇ ਨਾਲ ਡੇਟਿੰਗ ਦੀਆਂ ਅਫਵਾਹਾਂ ਬਾਰੇ ਗੱਲ ਕਰਦੇ ਹੋਏ, ਡੇਜ਼ੀ ਨੇ ਕਿਹਾ, "ਸ਼ਿਵ ਠਾਕਰੇ ਨਾਲ ਲਿੰਕਅੱਪ ਦੀਆਂ ਅਫਵਾਹਾਂ ਸਾਡੀ ਦੋਸਤੀ ਨੂੰ ਪ੍ਰਭਾਵਤ ਨਹੀਂ ਕਰਦੀਆਂ। ਇਹ ਸਿਰਫ ਇਹ ਹੈ ਕਿ ਅਸੀਂ ਚੀਜ਼ਾਂ ਨੂੰ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੇ ਹਾਂ। ਅਸਲ 'ਚ, ਅਸੀਂ ਪਹਿਲਾਂ ਨਾਲੋਂ ਜ਼ਿਆਦਾ ਇੱਕ ਦੂਜੇ ਦੇ ਕਰੀਬ ਆਏ ਹਾਂ। ਇਹ ਠੀਕ ਹੈ ਕਿ ਅਸੀਂ ਆਪਣੀ ਪਰਸਨਲ ਲਾਈਫ ਨੂੰ ਆਪਣੇ ਤੱਕ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਇਸ ਨੂੰ ਦੁਨੀਆ ਦੇ ਸਾਹਮਣੇ ਡਿਸਪਲੇਅ ਕਰਨਾ ਪਸੰਦ ਨਹੀਂ ਕਰਦੇ ਹਾਂ। ਮੇਰਾ ਮੰਨਣਾ ਹੈ ਕਿ ਤੁਸੀਂ ਜਿੰਨਾਂ ਜ਼ਿਆਦਾ ਦੁਨੀਆ ਨੂੰ ਆਪਣੀ ਨਿੱਜੀ ਜ਼ਿੰਦਗੀ ਬਾਰੇ ਦੱਸੋਗੇ, ਉਨ੍ਹਾਂ ਹੀ ਚੀਜ਼ਾਂ ਪੇਚੀਦਾ ਹੁੰਦੀ ਜਾਣਗੀਆਂ।"

View this post on Instagram
 
A post shared by Shiv Thakare (@shivthakare9)

ਕੀ ਦੋਸਤੀ ਨੂੰ ਪ੍ਰਭਾਵਿਤ ਕਰਦੀਆਂ ਹਨ ਅਫਵਾਹਾਂ?
ਇਹ ਪੁੱਛੇ ਜਾਣ 'ਤੇ ਕਿ ਕੀ ਇਹ ਅਫਵਾਹਾਂ ਉਨ੍ਹਾਂ ਦੀ ਦੋਸਤੀ 'ਤੇ ਅਸਰ ਪਾਉਂਦੀਆਂ ਹਨ, ਅਭਿਨੇਤਰੀ ਨੇ ਕਿਹਾ, "ਇਸ ਲਈ, ਇਸ ਨਾਲ ਸਾਡੀ ਬਾਂਡਿੰਗ ਜਾਂ ਦੋਸਤੀ 'ਤੇ ਕੋਈ ਅਸਰ ਨਹੀਂ ਪੈਂਦਾ। ਅਸਲ ਵਿੱਚ, ਅਸੀਂ ਪਹਿਲਾਂ ਨਾਲੋਂ ਜ਼ਿਆਦਾ ਇੱਕ ਦੂਜੇ ਦੇ ਕਰੀਬ ਆਏ ਹਾਂ। "ਇਹ ਠੀਕ ਹੈ ਕਿ ਅਸੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਆਪਣੇ ਤੱਕ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਇਸ ਨੂੰ ਦੁਨੀਆ ਦੇ ਸਾਹਮਣੇ ਦਿਖਾਉਣਾ ਪਸੰਦ ਨਹੀਂ ਕਰਦੇ ਹਾਂ।"

ਤੁਹਾਨੂੰ ਦੱਸ ਦੇਈਏ ਕਿ 'ਖਤਰੋਂ ਕੇ ਖਿਲਾੜੀ' ਦਾ ਸੀਜ਼ਨ 13 ਕਲਰਸ ਟੀਵੀ 'ਤੇ ਟੈਲੀਕਾਸਟ ਕੀਤਾ ਜਾ ਰਿਹਾ ਹੈ। ਸ਼ੋਹਿਤ ਸ਼ੈੱਟੀ ਦੇ ਇਸ ਸ਼ੋਅ 'ਚ ਮਨੋਰੰਜਨ ਖੇਤਰ ਦੀਆਂ ਕਈ ਮਸ਼ਹੂਰ ਹਸਤੀਆਂ ਖਤਰਿਆਂ ਦਾ ਸਾਹਮਣਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ ਪੁਨੀਤ ਸੁਪਰਸਟਾਰ ਨੂੰ ਕੀਤਾ ਪ੍ਰਪੋਜ਼! ਸੋਸ਼ਲ ਮੀਡੀਆ ਸਟਾਰ ਪੁਨੀਤ ਨੇ ਵੀਡੀਓ 'ਚ ਕੀਤਾ ਦਾਅਵਾ

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬੀ ਦੇ ਨਾਮੀ ਗਾਇਕ 'ਤੇ ਬਲਾਤਕਾਰ ਦਾ ਦੋਸ਼, NRI ਔਰਤ ਨੇ ਲਾਏ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਪੰਜਾਬੀ ਦੇ ਨਾਮੀ ਗਾਇਕ 'ਤੇ ਬਲਾਤਕਾਰ ਦਾ ਦੋਸ਼, NRI ਔਰਤ ਨੇ ਲਾਏ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਖ਼ਤਮ ਹੋਣ ਦੀ ਕਗਾਰ 'ਤੇ ਆਹ 6 ਛੋਟੇ ਸਰਕਾਰੀ ਬੈਂਕ, ਰਲੇਵੇਂ ਦੀ ਪੂਰੀ ਤਿਆਰੀ; ਦੇਖੋ ਪੂਰੀ ਲਿਸਟ
ਖ਼ਤਮ ਹੋਣ ਦੀ ਕਗਾਰ 'ਤੇ ਆਹ 6 ਛੋਟੇ ਸਰਕਾਰੀ ਬੈਂਕ, ਰਲੇਵੇਂ ਦੀ ਪੂਰੀ ਤਿਆਰੀ; ਦੇਖੋ ਪੂਰੀ ਲਿਸਟ
ਪੈਨਸ਼ਨਰਾਂ ਦਾ ਵੱਡਾ ਐਲਾਨ, ਕੱਲ੍ਹ ਤੱਕ ਨਹੀਂ ਕੀਤਾ ਆਹ ਕੰਮ ਤਾਂ ਬੰਦ ਹੋ ਜਾਵੇਗੀ Pension
ਪੈਨਸ਼ਨਰਾਂ ਦਾ ਵੱਡਾ ਐਲਾਨ, ਕੱਲ੍ਹ ਤੱਕ ਨਹੀਂ ਕੀਤਾ ਆਹ ਕੰਮ ਤਾਂ ਬੰਦ ਹੋ ਜਾਵੇਗੀ Pension
ਜਲੰਧਰ ਕਤਲ ਕੇਸ ਦੇ ਦੋਸ਼ੀ ਨੂੰ ਟੰਗਾਂਗੇ ਫਾਹੇ, ਲੋਕਾਂ ਦੇ ਘਟਨਾ ਨੂੰ ਭੁੱਲਣ ਤੋਂ ਪਹਿਲਾਂ ਮਿਲੇਗੀ ਸਜ਼ਾ, CM ਮਾਨ ਦਾ ਵੱਡਾ ਐਲਾਨ
ਜਲੰਧਰ ਕਤਲ ਕੇਸ ਦੇ ਦੋਸ਼ੀ ਨੂੰ ਟੰਗਾਂਗੇ ਫਾਹੇ, ਲੋਕਾਂ ਦੇ ਘਟਨਾ ਨੂੰ ਭੁੱਲਣ ਤੋਂ ਪਹਿਲਾਂ ਮਿਲੇਗੀ ਸਜ਼ਾ, CM ਮਾਨ ਦਾ ਵੱਡਾ ਐਲਾਨ
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬੀ ਦੇ ਨਾਮੀ ਗਾਇਕ 'ਤੇ ਬਲਾਤਕਾਰ ਦਾ ਦੋਸ਼, NRI ਔਰਤ ਨੇ ਲਾਏ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਪੰਜਾਬੀ ਦੇ ਨਾਮੀ ਗਾਇਕ 'ਤੇ ਬਲਾਤਕਾਰ ਦਾ ਦੋਸ਼, NRI ਔਰਤ ਨੇ ਲਾਏ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਖ਼ਤਮ ਹੋਣ ਦੀ ਕਗਾਰ 'ਤੇ ਆਹ 6 ਛੋਟੇ ਸਰਕਾਰੀ ਬੈਂਕ, ਰਲੇਵੇਂ ਦੀ ਪੂਰੀ ਤਿਆਰੀ; ਦੇਖੋ ਪੂਰੀ ਲਿਸਟ
ਖ਼ਤਮ ਹੋਣ ਦੀ ਕਗਾਰ 'ਤੇ ਆਹ 6 ਛੋਟੇ ਸਰਕਾਰੀ ਬੈਂਕ, ਰਲੇਵੇਂ ਦੀ ਪੂਰੀ ਤਿਆਰੀ; ਦੇਖੋ ਪੂਰੀ ਲਿਸਟ
ਪੈਨਸ਼ਨਰਾਂ ਦਾ ਵੱਡਾ ਐਲਾਨ, ਕੱਲ੍ਹ ਤੱਕ ਨਹੀਂ ਕੀਤਾ ਆਹ ਕੰਮ ਤਾਂ ਬੰਦ ਹੋ ਜਾਵੇਗੀ Pension
ਪੈਨਸ਼ਨਰਾਂ ਦਾ ਵੱਡਾ ਐਲਾਨ, ਕੱਲ੍ਹ ਤੱਕ ਨਹੀਂ ਕੀਤਾ ਆਹ ਕੰਮ ਤਾਂ ਬੰਦ ਹੋ ਜਾਵੇਗੀ Pension
ਜਲੰਧਰ ਕਤਲ ਕੇਸ ਦੇ ਦੋਸ਼ੀ ਨੂੰ ਟੰਗਾਂਗੇ ਫਾਹੇ, ਲੋਕਾਂ ਦੇ ਘਟਨਾ ਨੂੰ ਭੁੱਲਣ ਤੋਂ ਪਹਿਲਾਂ ਮਿਲੇਗੀ ਸਜ਼ਾ, CM ਮਾਨ ਦਾ ਵੱਡਾ ਐਲਾਨ
ਜਲੰਧਰ ਕਤਲ ਕੇਸ ਦੇ ਦੋਸ਼ੀ ਨੂੰ ਟੰਗਾਂਗੇ ਫਾਹੇ, ਲੋਕਾਂ ਦੇ ਘਟਨਾ ਨੂੰ ਭੁੱਲਣ ਤੋਂ ਪਹਿਲਾਂ ਮਿਲੇਗੀ ਸਜ਼ਾ, CM ਮਾਨ ਦਾ ਵੱਡਾ ਐਲਾਨ
ਦੱਖਣੀ ਅਫਰੀਕਾ ਖਿਲਾਫ ਪਹਿਲੇ ਵਨਡੇ ਵਿੱਚ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਏਗਾ ਰੋਹਿਤ ਸ਼ਰਮਾ !
ਦੱਖਣੀ ਅਫਰੀਕਾ ਖਿਲਾਫ ਪਹਿਲੇ ਵਨਡੇ ਵਿੱਚ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਏਗਾ ਰੋਹਿਤ ਸ਼ਰਮਾ !
ਵਿਰਾਟ ਕੋਹਲੀ ਤੋਂ ਸੰਨਿਆਸ ਵਾਪਸ ਲੈਣ ਦੀ ਕੀਤੀ ਜਾ ਰਹੀ ਮੰਗ, ਜੇ ਮੰਨ ਗਿਆ ਤਾਂ ਹੋਵੇਗਾ 21ਵੀਂ ਸਦੀ ਦਾ ਸਭ ਤੋਂ ਵੱਡਾ Comeback !
ਵਿਰਾਟ ਕੋਹਲੀ ਤੋਂ ਸੰਨਿਆਸ ਵਾਪਸ ਲੈਣ ਦੀ ਕੀਤੀ ਜਾ ਰਹੀ ਮੰਗ, ਜੇ ਮੰਨ ਗਿਆ ਤਾਂ ਹੋਵੇਗਾ 21ਵੀਂ ਸਦੀ ਦਾ ਸਭ ਤੋਂ ਵੱਡਾ Comeback !
ਹੁਣ ਇਸ ਦੇਸ਼ 'ਚ Social Media 'ਤੇ ਲੱਗੇਗੀ ਪਾਬੰਦੀ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ
ਹੁਣ ਇਸ ਦੇਸ਼ 'ਚ Social Media 'ਤੇ ਲੱਗੇਗੀ ਪਾਬੰਦੀ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ
ਭਾਰਤ ਵਿੱਚ ਪ੍ਰਮਾਣੂ ਹਥਿਆਰਾਂ ਨੂੰ ਕੌਣ ਕਰਦਾ ਕੰਟਰੋਲ, ਕੀ ਪ੍ਰਧਾਨ ਮੰਤਰੀ ਦੇ ਸਕਦੇ ਨੇ ਹਮਲੇ ਦਾ ਹੁਕਮ ?
ਭਾਰਤ ਵਿੱਚ ਪ੍ਰਮਾਣੂ ਹਥਿਆਰਾਂ ਨੂੰ ਕੌਣ ਕਰਦਾ ਕੰਟਰੋਲ, ਕੀ ਪ੍ਰਧਾਨ ਮੰਤਰੀ ਦੇ ਸਕਦੇ ਨੇ ਹਮਲੇ ਦਾ ਹੁਕਮ ?
Embed widget