ਪੜਚੋਲ ਕਰੋ

ਮਰਹੂਮ ਪਿਤਾ ਦੀ ਯਾਦ `ਚ ਬਿੰਨੂੰ ਢਿੱਲੋਂ ਨੇ ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀ ਪੋਸਟ, ਫ਼ੈਨਜ਼ ਹੋਏ ਇਮੋਸ਼ਨਲ

ਬਿੰਨੂ ਢਿੱਲੋਂ (Binnu Dhillon) ਨੇ ਐਤਵਾਰ ਯਾਨਿ 19 ਜੂਨ ਨੂੰ ਫ਼ਾਦਰਜ਼ ਡੇਅ ਮੌਕੇ ਸੋਸ਼ਲ ਮੀਡੀਆ `ਤੇ ਇੱਕ ਪੋਸਟ ਪਾਈ। ਇਹ ਇੱਕ ਕਵਿਤਾ ਸੀ, ਜਿਸ ਦਾ ਸਿਰਲੇਖ ਸੀ ਪਿਓ ਹੁੰਦਾ ਹੈ ਪਿਓ ਦੁਨੀਆ ਵਾਲਿਓਂ।

ਬਿੰਨੂ ਢਿੱਲੋਂ ਆਪਣੀ ਸ਼ਾਨਦਾਰ ਐਕਟਿੰਗ ਤੇ ਕਾਮਿਕ ਟਾਈਮਿੰ ਲਈ ਜਾਣੇ ਜਾਂਦੇ ਹਨ। ਇਸ ਦੇ ਨਾਲ ਹੀ ਢਿੱਲੋਂ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਛੋਟੀ-ਵੱਡੀ ਅਪਡੇਟ ਨੂੰ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ। ਉਨ੍ਹਾਂ ਨੇ ਐਤਵਾਰ ਯਾਨਿ 19 ਜੂਨ ਨੂੰ ਫ਼ਾਦਰਜ਼ ਡੇਅ ਮੌਕੇ ਸੋਸ਼ਲ ਮੀਡੀਆ `ਤੇ ਇੱਕ ਪੋਸਟ ਪਾਈ। ਇਹ ਇੱਕ ਕਵਿਤਾ ਸੀ, ਜਿਸ ਦਾ ਸਿਰਲੇਖ ਸੀ ਪਿਓ ਹੁੰਦਾ ਹੈ ਪਿਓ ਦੁਨੀਆ ਵਾਲਿਓਂ।

ਉਨ੍ਹਾਂ ਨੇ ਇਸ ਪੋਸਟ ਨਾਲ ਕੈਪਸ਼ਨ ;ਚ ਲਿਖਿਆ, "ਮਿਸ ਯੂ ਪਾਪਾ ਜੀ, ਤੁਸੀਂ ਹਮੇਸ਼ਾ ਮੇਰੇ ਨਾਲ ਰਹੋਗੇ।" ਨਾਲ ਉਨ੍ਹਾਂ ਨੇ ਸਮਾਈਲ ਤੇ ਹੱਥ ਜੋੜਨ ਵਾਲੀ ਇਮੋਜੀ ਵੀ ਸ਼ੇਅਰ ਕੀਤੀ।

View this post on Instagram
 
A post shared by Binnu Dhillon (@binnudhillons)

ਉਨ੍ਹਾਂ ਦੀ ਇਸ ਪੋਸਟ `ਤੇ ਉਨ੍ਹਾਂ ਦੇ ਫ਼ੈਨਜ਼ ਨੇ ਖ਼ੂਬ ਕਮੈਂਟਸ ਕੀਤੇ। ਉਨ੍ਹਾਂ ਦੀ ਇਸ ਪੋਸਟ ਨੂੰ ਹੁਣ ਤੱਕ ਹਜ਼ਾਰਾਂ ਲਾਈਕਸ ਤੇ ਕਮੈਂਟਸ ਮਿਲ ਚੁੱਕੇ ਹਨ।

ਕਾਬਿਲੇਗ਼ੌਰ ਹੈ ਕਿ ਸਾਲ 2022 ਬਿੰਨੂੰ ਢਿੱਲੋਂ ਲਈ ਮੁਸ਼ਕਲਾਂ ਭਰਿਆ ਰਿਹਾ ਸੀ। ਕਿਉਂਕਿ ਇਸੇ ਸਾਲ ਵਿੱਚ ਉੇਨ੍ਹਾਂ ਦੇ ਸਿਰ ਤੋਂ ਮਾਤਾ ਤੇ ਪਿਤਾ ਦੋਵਾਂ ਦਾ ਸਾਇਆ ਉੱਠ ਗਿਆ। ਦਸ ਦਈਏ ਕਿ ਬਿੰਨੂੰ ਦੀ ਮੰਮੀ ਫ਼ਰਵਰੀ ਜਦਕਿ ਉਨ੍ਹਾਂ ਦੇ ਪਿਤਾ ਮਈ `ਚ ਦੁਨੀਆ ਤੋਂ ਰੁਖ਼ਸਤ ਹੋ ਗਏ। ਇਸ ਤੋਂ ਬਾਅਦ ਬਿੰਨੂੰ ਉਨ੍ਹਾਂ ਦੀ ਯਾਦ ਵਿੱਚ ਸੋਸ਼ਲ ਮੀਡੀਆ `ਤੇ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ।   

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

BSP ਨੇ ਜਸਬੀਰ ਸਿੰਘ ਗੜ੍ਹੀ ਨੂੰ ਦਿਖਾਇਆ ਬਾਹਰ ਦਾ ਰਸਤਾ, ਦੱਸੀ ਆਹ ਵਜ੍ਹਾ, ਕਰੀਮਪੁਰੀ ਨੂੰ ਸੌਂਪੀ ਜ਼ਿੰਮੇਵਾਰੀ

Sukhbir Badal: ਸੁਖਬੀਰ ਬਾਦਲ ਦੇ ਧਾਰਮਿਕ-ਸਿਆਸੀ ਭਵਿੱਖ ਤੇ ਅੱਜ ਹੋਏਗਾ ਵਿਚਾਰ, ਅਕਾਲ ਤਖ਼ਤ ਸਾਹਿਬ ਵਿਖੇ ਮੀਟਿੰਗ ਤੋਂ ਬਾਅਦ ਸੁਣਾਈ ਜਾਏਗੀ ਸਜ਼ਾ
ਸੁਖਬੀਰ ਬਾਦਲ ਦੇ ਧਾਰਮਿਕ-ਸਿਆਸੀ ਭਵਿੱਖ ਤੇ ਅੱਜ ਹੋਏਗਾ ਵਿਚਾਰ, ਅਕਾਲ ਤਖ਼ਤ ਸਾਹਿਬ ਵਿਖੇ ਮੀਟਿੰਗ ਤੋਂ ਬਾਅਦ ਸੁਣਾਈ ਜਾਏਗੀ ਸਜ਼ਾ
Smartphone 'ਚ ਬੱਚੇ ਖੂਬ ਕਰ ਰਹੇ ਸੋਸ਼ਲ ਮੀਡੀਆ ਦੀ ਵਰਤੋਂ, ਤਾਂ ਤੁਰੰਤ ਲਾਓ ਆਹ ਸੈਟਿੰਗ, ਜਾਣੋ ਪੂਰਾ ਪ੍ਰੋਸੈਸ

ਲੁਧਿਆਣਾ 'ਚ 54 ਸਾਲਾ ਅਥਲੀਟ ਦੀ ਮੌਤ, ਫੋਨ 'ਤੇ ਦੋਸਤ ਨਾਲ ਕਰ ਰਿਹਾ ਸੀ ਗੱਲ, ਅਚਾਨਕ ਡਿੱਗਿਆ ਥੱਲ੍ਹੇ
ਲੁਧਿਆਣਾ 'ਚ 54 ਸਾਲਾ ਅਥਲੀਟ ਦੀ ਮੌਤ, ਫੋਨ 'ਤੇ ਦੋਸਤ ਨਾਲ ਕਰ ਰਿਹਾ ਸੀ ਗੱਲ, ਅਚਾਨਕ ਡਿੱਗਿਆ ਥੱਲ੍ਹੇ
Advertisement
ABP Premium

ਵੀਡੀਓਜ਼

Dimpy Dhillon ਨੇ Amrita Warring ਨੂੰ ਕਿਹਾ ਭੈਣ, ਨਤੀਜਿਆਂ ਵਾਲੇ ਦਿਨ ਤਗੜੇ ਹੋ ਕੇ ਆਇਓGidharbaha ਸੀਟ 'ਤੇ ਫਸਿਆ ਪੇਚ, Jasbir Dimpa ਨੇ BJP ਤੇ AAP ਬਾਰੇ ਕਹੀ ਵੱਡੀ ਗੱਲ100 ਰੁਪਏ ਦੇ ਸ਼ਗਨ ਪਿੱਛੇ ਵੋਟਾਂ ਨਾ ਪਾ ਦਿਓ-ਭਗਵੰਤ ਮਾਨਸੀਐਮ ਮਾਨ ਨੇ ਸੁਣਾਇਆ ਰਜਿੰਦਰ ਕੌਰ ਭੱਠਲ ਵਾਲਾ ਕਿੱਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BSP ਨੇ ਜਸਬੀਰ ਸਿੰਘ ਗੜ੍ਹੀ ਨੂੰ ਦਿਖਾਇਆ ਬਾਹਰ ਦਾ ਰਸਤਾ, ਦੱਸੀ ਆਹ ਵਜ੍ਹਾ, ਕਰੀਮਪੁਰੀ ਨੂੰ ਸੌਂਪੀ ਜ਼ਿੰਮੇਵਾਰੀ
BSP ਨੇ ਜਸਬੀਰ ਸਿੰਘ ਗੜ੍ਹੀ ਨੂੰ ਦਿਖਾਇਆ ਬਾਹਰ ਦਾ ਰਸਤਾ, ਦੱਸੀ ਆਹ ਵਜ੍ਹਾ, ਕਰੀਮਪੁਰੀ ਨੂੰ ਸੌਂਪੀ ਜ਼ਿੰਮੇਵਾਰੀ
Sukhbir Badal: ਸੁਖਬੀਰ ਬਾਦਲ ਦੇ ਧਾਰਮਿਕ-ਸਿਆਸੀ ਭਵਿੱਖ ਤੇ ਅੱਜ ਹੋਏਗਾ ਵਿਚਾਰ, ਅਕਾਲ ਤਖ਼ਤ ਸਾਹਿਬ ਵਿਖੇ ਮੀਟਿੰਗ ਤੋਂ ਬਾਅਦ ਸੁਣਾਈ ਜਾਏਗੀ ਸਜ਼ਾ
ਸੁਖਬੀਰ ਬਾਦਲ ਦੇ ਧਾਰਮਿਕ-ਸਿਆਸੀ ਭਵਿੱਖ ਤੇ ਅੱਜ ਹੋਏਗਾ ਵਿਚਾਰ, ਅਕਾਲ ਤਖ਼ਤ ਸਾਹਿਬ ਵਿਖੇ ਮੀਟਿੰਗ ਤੋਂ ਬਾਅਦ ਸੁਣਾਈ ਜਾਏਗੀ ਸਜ਼ਾ
Smartphone 'ਚ ਬੱਚੇ ਖੂਬ ਕਰ ਰਹੇ ਸੋਸ਼ਲ ਮੀਡੀਆ ਦੀ ਵਰਤੋਂ, ਤਾਂ ਤੁਰੰਤ ਲਾਓ ਆਹ ਸੈਟਿੰਗ, ਜਾਣੋ ਪੂਰਾ ਪ੍ਰੋਸੈਸ
Smartphone 'ਚ ਬੱਚੇ ਖੂਬ ਕਰ ਰਹੇ ਸੋਸ਼ਲ ਮੀਡੀਆ ਦੀ ਵਰਤੋਂ, ਤਾਂ ਤੁਰੰਤ ਲਾਓ ਆਹ ਸੈਟਿੰਗ, ਜਾਣੋ ਪੂਰਾ ਪ੍ਰੋਸੈਸ
ਲੁਧਿਆਣਾ 'ਚ 54 ਸਾਲਾ ਅਥਲੀਟ ਦੀ ਮੌਤ, ਫੋਨ 'ਤੇ ਦੋਸਤ ਨਾਲ ਕਰ ਰਿਹਾ ਸੀ ਗੱਲ, ਅਚਾਨਕ ਡਿੱਗਿਆ ਥੱਲ੍ਹੇ
ਲੁਧਿਆਣਾ 'ਚ 54 ਸਾਲਾ ਅਥਲੀਟ ਦੀ ਮੌਤ, ਫੋਨ 'ਤੇ ਦੋਸਤ ਨਾਲ ਕਰ ਰਿਹਾ ਸੀ ਗੱਲ, ਅਚਾਨਕ ਡਿੱਗਿਆ ਥੱਲ੍ਹੇ
Gautam Gambhir: ਬਾਰਡਰ-ਗਾਵਸਕਰ ਟਰਾਫੀ ਹਾਰਿਆ ਭਾਰਤ ਤਾਂ ਗੌਤਮ ਗੰਭੀਰ ਨੂੰ ਕੋਚ ਦੇ ਅਹੁਦੇ ਤੋਂ ਹਟਾ ਦੇਣਗੇ ਜੈ ਸ਼ਾਹ, ਹੋਇਆ ਐਲਾਨ
ਬਾਰਡਰ-ਗਾਵਸਕਰ ਟਰਾਫੀ ਹਾਰਿਆ ਭਾਰਤ ਤਾਂ ਗੌਤਮ ਗੰਭੀਰ ਨੂੰ ਕੋਚ ਦੇ ਅਹੁਦੇ ਤੋਂ ਹਟਾ ਦੇਣਗੇ ਜੈ ਸ਼ਾਹ, ਹੋਇਆ ਐਲਾਨ
ਰਾਸ਼ਟਰਪਤੀ ਚੋਣਾਂ ਵਿਚਾਲੇ US ਨੂੰ ਰੂਸ ਤੋਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਵਿਅਕਤੀ ਗ੍ਰਿਫਤਾਰ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (6-11-2024)

ਇਸ ਗੰਭੀਰ ਕਿਸਮ ਦੇ ਕੈਂਸਰ ਨਾਲ ਪੀੜਤ ਸੀ ਮਸ਼ਗੂਰ ਗਾਇਕਾ ਸ਼ਾਰਦਾ ਸਿਨਹਾ, ਜਾਣੋ ਇਸ ਦੇ ਲੱਛਣ ਅਤੇ ਬਚਾਅ

Embed widget