ਪੜਚੋਲ ਕਰੋ

Filmfare Awards 2021 Winners: ਤਾਪਸੀ ਪਨੂੰ ਦੀ ਫਿਲਮ 'ਥੱਪੜ' 'ਤੇ ਐਵਾਰਡਾਂ ਦੀ ਬਾਰਸ਼, ਇੱਥੇ ਵੇਖੋ ਜੇਤੂਆਂ ਦੀ ਪੂਰੀ ਲਿਸਟ

Filmfare Awards 2021 Winners List: ਤਾਪਸੀ ਪਨੂੰ ਦੀ ਫਿਲਮ 'ਥੱਪੜ' ਦਾ ਫਿਲਮਫੇਅਰ ਐਵਾਰਡਜ਼ 'ਚ ਵੱਡਾ ਕਬਜ਼ਾ ਰਿਹਾ। ਫਿਲਮ ਨੇ ਸਰਬੋਤਮ ਫਿਲਮ ਸਮੇਤ ਕਈ ਪੁਰਸਕਾਰ ਜਿੱਤੇ। ਇਸ ਤੋਂ ਇਲਾਵਾ ਅਮਿਤਾਭ ਬੱਚਨ ਤੇ ਆਯੁਸ਼ਮਾਨ ਖੁਰਾਣਾ ਦੀ ਫਿਲਮ 'ਗੁਲਾਬੋ ਸੀਤਾਬੋ' ਦੀ ਝੋਲੀ ਵਿੱਚ ਕਈ ਪੁਰਸਕਾਰ ਡਿੱਗੇ।

ਕੋਰੋਨਾ ਮਹਾਮਾਰੀ ਦੌਰਾਨ ਵੀ ਬਾਲੀਵੁੱਡ ਸਿਤਾਰਿਆਂ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਅਜਿਹੀ ਸਥਿਤੀ ਵਿੱਚ ਹਰ ਸਾਲ ਦੀ ਤਰ੍ਹਾਂ ਮੁੰਬਈ ਵਿੱਚ ਫਿਲਮਫੇਅਰ ਐਵਾਰਡ ਕਰਵਾਇਆ ਗਿਆ। ਇਸ ਪੁਰਸਕਾਰ ਸਮਾਰੋਹ ਵਿੱਚ ਤਾਪਸੀ ਪਨੂੰ ਦੀ ਫਿਲਮ 'ਥੱਪੜ' ਨੇ ਸਰਬੋਤਮ ਫਿਲਮ ਸਮੇਤ ਕਈ ਐਵਾਰਡ ਜਿੱਤੇ। ਇਸ ਤੋਂ ਇਲਾਵਾ ਅਮਿਤਾਭ ਬੱਚਨ ਤੇ ਆਯੁਸ਼ਮਾਨ ਖੁਰਾਣਾ ਦੀ ਫਿਲਮ 'ਗੁਲਾਬੋ ਸੀਤਾਬੋ' ਵੀ ਕਿਸੇ ਤੋਂ ਪਿੱਛੇ ਨਹੀਂ ਰਹੀ। ਹੁਣ ਜਾਣੋ ਕਿ ਇੱਥੇ ਕਿਸ ਨੂੰ ਐਵਾਰਡ ਮਿਲਿਆ।

ਲੋਕਪ੍ਰਿਅ ਪੁਰਸਕਾਰ

ਸਰਬੋਤਮ ਫਿਲਮ - ਥੱਪੜ

ਸਰਬੋਤਮ ਨਿਰਦੇਸ਼ਕ - ਓਮ ਰਾਊਤ, (Tanhaji: The Unsung Warrior)

ਬੈਸਟ ਐਕਟਰ (LEADING ROLE , MALE) - ਇਰਫਾਨ ਖ਼ਾਨ (ਅੰਗ੍ਰੇਜੀ ਮੀਡੀਅਮ)

ਸਰਬੋਤਮ ਅਦਾਕਾਰ (LEADING ROLE, FEMALE) - ਤਾਪਸੀ ਪਨੂੰ (ਥੱਪੜ)

ਸਰਬੋਤਮ ਅਭਿਨੇਤਾ (SUPPORTING ROLE, MALE) - ਸੈਫ ਅਲੀ ਖ਼ਾਨ (ਤਨਹਾਜੀ: ਦ ਅਨਸੰਗ ਵਾਰੀਅਰ)

ਸਰਬੋਤਮ ਅਭਿਨੇਤਾ (SUPPORTING ACTOR ROLE, FEMALE)) - ਫਾਰੁੱਖ ਜ਼ਫਰ (ਗੁਲਾਬੋ ਸੀਤਾਬੋ)

ਸਰਬੋਤਮ ਡੈਬਿਊ ਫੀਮੇਲ - ਆਲੀਆ ਐਫ (ਜਵਾਨੀ ਜਾਨੇਮਨ)

ਬੈਸਟ ਡੈਬਿਊ ਡਾਇਰੈਕਟਰ - ਰਾਜੇਸ਼ ਕ੍ਰਿਸ਼ਣਨ (ਲੁਟਕੇਸ)

ਸਰਬੋਤਮ ਸੰਗੀਤ ਐਲਬਮ - ਪ੍ਰੀਤਮ (ਲੁਡੋ)

ਬੈਸਟ ਪਲੇਅਬੈਕ ਸਿੰਗਰ (MALE) - ਰਾਘਵ ਚੈਤਨਿਆ (Ek Tukda Dhoop, Thappad)

ਬੈਸਟ ਪਲੇਅਬੈਕ ਸਿੰਗਰ (FEMALE) - ਅਸੀਸ ਕੌਰ (ਮਲੰਗ, ਮਲੰਗ)

CRITICS' AWARDS

ਸਰਬੋਤਮ ਫਿਲਮ (CRITICS)- Eeb Allay Ooo!

BEST ACTOR (CRITICS) MALE- ਅਮਿਤਾਭ ਬੱਚਨ (ਗੁਲਾਬੋ ਸੀਤਾਬੋ)

BEST ACTOR (CRITICS) FEMALE- Tillotama Shome (Sir)

SHORT FILM AWARDS

ਸਰਬੋਤਮ ਫਿਲਮ (Popular Choice)- ਦੇਵੀ

ਸਰਬੋਤਮ ਫਿਲਮ (Fiction) - ਅਰਜੁਨ

ਸਰਬੋਤਮ ਫਿਲਮ (Non-Fiction)- Backyard WildLife Sanctuary

ਬੈਸਟ ਅਦਾਕਾਰ (Female) - ਪੂਰਤੀ ਸਾਵਰਦੇਕਰ The First Wedding

ਸਰਬੋਤਮ ਅਭਿਨੇਤਾ (Male)- Arnav Abdagire

SPECIAL AWARDS

ਆਰਡੀ ਵਰਮਨ ਅਵਾਰਡ - ਗੁਲਜ਼ਾਰ

ਲਾਈਫ ਟਾਈਮ ਅਚੀਵਮੈਂਟ ਅਵਾਰਡ - ਇਰਫਾਨ ਖ਼ਾਨ

WRITING AWARDS

ਸਰਬੋਤਮ ਸਕ੍ਰੀਨ ਪਲੇ - ਰੋਹਨ ਗੇਰਾ (SIR)

ਸਰਬੋਤਮ ਡਾਈਲੌਗ - ਜੁਹੀ ਚਤੁਰਵੇਦੀ (ਗੁਲਾਬੋ ਸੀਤਾਬੋ)

ਸਰਬੋਤਮ ਕਹਾਣੀ (ਥੱਪੜ)

TECHNICAL AWARDS

ਸਰਬੋਤਮ ਉਤਪਾਦਨ ਡਿਜ਼ਾਈਨ - ਮਾਨਸੀ ਧਰੁਵ ਮਹਿਤਾ (ਗੁਲਾਬੋ ਸੀਤਾਬੋ)

ਸਰਬੋਤਮ ਐਡੀਟਿੰਗ- ਯਾਸ਼ਾ ਪੁਸ਼ਪਾ ਰਾਮਚੰਦਨੀ (ਥੱਪੜ)

ਬੈਸਟ ਕੋਰੀਓਗ੍ਰਾਫੀ - ਫਰਾਹ ਖ਼ਾਨ (ਦਿਲ ਬੇਚਾਰਾ)

ਸਰਬੋਤਮ ਸਾਉਂਡ ਡਿਜ਼ਾਈਨ - ਕਾਮੋਦ ਖਰੜੇ (ਥੱਪੜ)

ਸਰਬੋਤਮ ਸਿਨੇਮੈਟੋਗ੍ਰਾਫੀ - ਅਵਿਕ ਮੁਖੋਪਾਧਿਆਏ (ਗੁਲਾਬੋ ਸੀਤਾਬੋ)

ਬੈਸਟ ਐਕਸ਼ਨ- Ramazan Bulut, RP Yadav (TANHAJI: THE UNSUNG WARRIOR)

ਸਰਬੋਤਮ ਪਿਛੋਕੜ ਸਕੋਰ - ਮੰਗਲੇਸ਼ਨ ਉਰਮਿਲਾ ਧਾਕੜੇ (ਥੱਪੜ)

ਬੈਸਟ ਕਾਸਟਿਉਮ ਡਿਜ਼ਾਈਨ - Veera Kapur Ee (ਗੁਲਾਬੋ ਸੀਤਾਬੋ)

ਸਰਬੋਤਮ ਵੀਐਫਐਕਸ - Prasad Sutar (TANHAJI: THE UNSUNG WARRIOR)

ਇਹ ਵੀ ਪੜ੍ਹੋ: Fear of Cockroaches: ਕੌਕਰੋਚ ਦੇ ਡਰੋਂ ਪਤਨੀ ਨੇ ਬਦਲਵਾਏ 18 ਘਰ, ਹੁਣ ਅੱਕ ਕੇ ਪਤੀ ਮੰਗ ਰਿਹਾ ਤਲਾਕ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਅਮਰੀਕਾ 'ਚ ਕਤਲ ਹੋਈ ਨਿਕਿਤਾ ਦੇ ਪਿਤਾ ਦਾ ਵੱਡਾ ਖੁਲਾਸਾ! ਚੰਡੀਗੜ੍ਹ ਦੇ ਨੌਜਵਾਨ ਨਾਲ ਕੀ ਸੀ ਰਿਸ਼ਤਾ? ਪੈਸਿਆਂ ਦਾ ਕੀ ਸੀ ਮਾਮਲਾ?
ਅਮਰੀਕਾ 'ਚ ਕਤਲ ਹੋਈ ਨਿਕਿਤਾ ਦੇ ਪਿਤਾ ਦਾ ਵੱਡਾ ਖੁਲਾਸਾ! ਚੰਡੀਗੜ੍ਹ ਦੇ ਨੌਜਵਾਨ ਨਾਲ ਕੀ ਸੀ ਰਿਸ਼ਤਾ? ਪੈਸਿਆਂ ਦਾ ਕੀ ਸੀ ਮਾਮਲਾ?
Punjab Weather Today: ਪੰਜਾਬ-ਚੰਡੀਗੜ੍ਹ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਯੈਲੋ ਅਲਰਟ, ਕੀ ਅੱਜ ਨਿਕਲੇਗੀ ਧੁੱਪ: 4 ਦਿਨਾਂ ‘ਚ ਤਾਪਮਾਨ 3 ਡਿਗਰੀ ਤੱਕ ਘਟੇਗਾ
Punjab Weather Today: ਪੰਜਾਬ-ਚੰਡੀਗੜ੍ਹ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਯੈਲੋ ਅਲਰਟ, ਕੀ ਅੱਜ ਨਿਕਲੇਗੀ ਧੁੱਪ: 4 ਦਿਨਾਂ ‘ਚ ਤਾਪਮਾਨ 3 ਡਿਗਰੀ ਤੱਕ ਘਟੇਗਾ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (06-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (06-01-2026)
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ 'ਚ ਕਤਲ ਹੋਈ ਨਿਕਿਤਾ ਦੇ ਪਿਤਾ ਦਾ ਵੱਡਾ ਖੁਲਾਸਾ! ਚੰਡੀਗੜ੍ਹ ਦੇ ਨੌਜਵਾਨ ਨਾਲ ਕੀ ਸੀ ਰਿਸ਼ਤਾ? ਪੈਸਿਆਂ ਦਾ ਕੀ ਸੀ ਮਾਮਲਾ?
ਅਮਰੀਕਾ 'ਚ ਕਤਲ ਹੋਈ ਨਿਕਿਤਾ ਦੇ ਪਿਤਾ ਦਾ ਵੱਡਾ ਖੁਲਾਸਾ! ਚੰਡੀਗੜ੍ਹ ਦੇ ਨੌਜਵਾਨ ਨਾਲ ਕੀ ਸੀ ਰਿਸ਼ਤਾ? ਪੈਸਿਆਂ ਦਾ ਕੀ ਸੀ ਮਾਮਲਾ?
Punjab Weather Today: ਪੰਜਾਬ-ਚੰਡੀਗੜ੍ਹ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਯੈਲੋ ਅਲਰਟ, ਕੀ ਅੱਜ ਨਿਕਲੇਗੀ ਧੁੱਪ: 4 ਦਿਨਾਂ ‘ਚ ਤਾਪਮਾਨ 3 ਡਿਗਰੀ ਤੱਕ ਘਟੇਗਾ
Punjab Weather Today: ਪੰਜਾਬ-ਚੰਡੀਗੜ੍ਹ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਯੈਲੋ ਅਲਰਟ, ਕੀ ਅੱਜ ਨਿਕਲੇਗੀ ਧੁੱਪ: 4 ਦਿਨਾਂ ‘ਚ ਤਾਪਮਾਨ 3 ਡਿਗਰੀ ਤੱਕ ਘਟੇਗਾ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (06-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (06-01-2026)
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
6,6,6,6,6,6,6,6..., 8 ਛੱਕੇ ਲਾ ਕੇ ਵੈਭਵ ਸੂਰਿਆਵੰਸ਼ੀ ਨੇ ਜੜਿਆ ਅਰਧ ਸੈਂਕੜਾ, ਵਨਡੇ 'ਚ ਮਚਾਈਆਂ ਧਮਾਲਾਂ
6,6,6,6,6,6,6,6..., 8 ਛੱਕੇ ਲਾ ਕੇ ਵੈਭਵ ਸੂਰਿਆਵੰਸ਼ੀ ਨੇ ਜੜਿਆ ਅਰਧ ਸੈਂਕੜਾ, ਵਨਡੇ 'ਚ ਮਚਾਈਆਂ ਧਮਾਲਾਂ
Embed widget